Tag: , , ,

ਸੰਗਰੂਰ ਨਗਰ ਕੌਂਸਲ ਬਣਿਆ ਜੰਗ ਦਾ ਮੈਦਾਨ, ਕੌਂਸਲਰਾਂ ‘ਚ ਹੋਈਆਂ ਤਿੱਖੀਆਂ ਝੜਪਾਂ

Sangrur municipal councilors        ਸੰਗਰੂਰ ਨਗਰ ਕੌਂਸਲ ਦੀ ਮੀਟਿੰਗ ਵਿਚ ਵੱਖ ਵੱਖ ਮੁੱਦਿਆਂ ’ਤੇ ਕੌਂਸਲਰਾਂ ਵਿਚਕਾਰ ਤਿੱਖੀ ਨੋਕ-ਝੋਕ ਹੋਈ। ਮੀਟਿੰਗ ਵਿਚ ਟੈਂਡਰਾਂ ਦਾ ਮੁੱਦਾ ਛਾਇਆ ਰਿਹਾ ਜਿਸ ਵਿਚ ਅਕਾਲੀ-ਭਾਜਪਾ ਅਤੇ ਕਾਂਗਰਸ ਪਾਰਟੀ ਦੇ ਕੌਂਸਲਰਾਂ ਵਿਚਕਾਰ ਜਮ ਕੇ ਤਕਰਾਰ ਹੋਇਆ। ਕਾਫ਼ੀ ਲੰਮਾ ਸਮਾਂ ਚੱਲੀ ਮੀਟਿੰਗ ਦੌਰਾਨ ਕੁੱਲ 19 ਮਤਿਆਂ ਵਿਚੋਂ 14 ਮਤੇ ਪਾਸ ਕਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ