Tag: , , , , , , , , , , , ,

ਸਕੂਲ ‘ਚ 4 ਸਾਲਾਂ ਬੱਚੀ ਨਾਲ ਬੱਸ ਕੰਡਕਟਰ ਨੇ ਕੀਤਾ ਜਬਰ-ਜ਼ਨਾਹ

Sangrur 4 Years Old Girl Rape: ਸੰਗਰੂਰ: ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਜਿੱਥੇ ਇੱਕ ਨਬਾਲਿਗ ਕੁੜੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ. ਇਸ ਮਾਮਲੇ ਵਿੱਚ ਧੂਰੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਚਾਰ ਸਾਲ ਦੀ ਇਕ ਨੰਨ੍ਹੀ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵਲੋਂ ਸਕੂਲ ਵਿੱਚ ਹੀ

ਸੰਗਰੂਰ ‘ਚ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰੇ

Sangrur Railway Track: ਧੂਰੀ: ਸੰਗਰੂਰ ਦੇ ਧੂਰੀ ਵਿੱਚ ਵੱਡਾ ਹਾਦਸਾ ਹੋਣੋਂ ਟੱਲ ਗਿਆ। ਧੂਰੀ ਦੇ ਮੁੱਖ ਫਾਟਕ ‘ਤੇ ਲੁਧਿਆਣਾ ਤੋਂ ਜਾਖਲ ਵੱਲ ਜਾ ਰਹੀ ਮਾਲ ਗੱਡੀ ਲੀਹ ਤੋਂ ਹੇਠਾਂ ਖਿਸਕ ਗਈ ਤੇ ਦੋ ਡੱਬੇ ਪਟਰੀ ਤੋਂ ਉੱਤਰ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਤਕਨੀਕੀ ਖਰਾਬੀ ਦੇ ਕਾਰਨ ਹੋਇਆ ਹੈ। ਡੱਬੇ ਪਟੜੀ ਤੋਂ ਉਤਰਨ ਦੇ ਕਾਰਨ ਰੇਲਵੇ

ਮਾਂ ਨੇ ਪ੍ਰੇਮੀ ਨਾਲ ਮਿਲਕੇ ਆਪਣੀ ਦੋ ਬੱਚੀਆਂ ਨੂੰ ਨਹਿਰ ‘ਚ ਸੁੱਟਿਆ

Sangrur Lady Died Daughters : ਸੰਗਰੂਰ: ਪੰਜਾਬ ‘ਚ ਆਏ ਦਿਨ ਨਿਤ ਨਵੀਂ ਹੈਰਾਨ ਕਰਨ ਵਾਲੀ ਘਟਨਾ ਵੇਖਣ ਨੂੰ ਮਿਲਦੀ ਹੈ। ਹੁਣ ਵੀ ਇਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ‘ਤੇ ਯਕੀਨ ਕਰਨਾ ਬਹੁਤ ਹੀ ਔਖਾ ਹੈ। ਪਿਆਰ ‘ਚ ਲੋਕ ਪਾਗਲ ਹੋ ਜਾਂਦੇ ਹਨ ਇਹ ਤਾਂ ਸੁਣਿਆ ਹੈ ਪਰ ਇਸ ਕਦਰ ਕਿ ਆਪਣੇ ਹੋਸ਼ ਹੀ ਗੁਆ

ਸੰਗਰੂਰ ‘ਚ ਕਾਂਗਰਸ ਦੇ ਉਮੀਦਵਾਰਾਂ ਦਾ ਹੋ ਰਿਹਾ ਵਿਰੋਧ

Sangrur Congress Candidate: ਇੱਥੇ ਕਾਂਗਰਸ ਵੱਲੋਂ ਸੂਬੇ ਵਿੱਚ ਬੇਅਦਬੀ ਦੇ ਮਾਮਲੇ ਨੂੰ ਮੁੱਦਾ ਬਣਾਕੇ ਅਕਾਲੀ ਦਲ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਇਸਦੇ ਨਾਲ ਸੰਗਰੂਰ ਵਿੱਚ ਵੀ ਕਾਂਗਰਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਾਂਗਰਸੀ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ

ਅੱਗ ਲੱਗਣ ਕਾਰਨ 20 ਏਕੜ ਕਣਕ ਦੀ ਫਸਲ ਸੜ੍ਹ ਕੇ ਹੋਈ ਸੁਆਹ

Sangrur Wheat Crop: ਸੰਗਰੂਰ:  ਜ਼ਿਲ੍ਹਾ ਸੰਗਰੂਰ ਦੇ ਪਿੰਡ ਰੁਪਾਹੇੜੀ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਕਿਸਾਨਾਂ ਦੀ 20 ਏਕੜ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ. ਕਿਸਾਨਾਂ ਦੀ ਫਸਲ ਸੜਨ ਨਾਲ ਉਨ੍ਹਾਂ ਦਾ ਤਕਰੀਬਨ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ਵਿੱਚ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਪਤਾ ਨਹੀਂ ਲੱਗਿਆ

ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਨੇ ਚੀਨੀ ਮਿੱਲ ਅੱਗੇ ਲਾਇਆ ਧਰਨਾ

Sangrur Farmers Portest: ਸੰਗਰੂਰ: ਅੱਜ ਦੇ ਸਮੇ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜ਼ਿਲ੍ਹੇ ਵਿੱਚ ਪੈਂਦੀ ਧੂਰੀ ਚੀਨੀ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਿਆ ਗਿਆ ਸੀ. ਇਸ ਮਾਮਲੇ ਵਿੱਚ ਮਰਨ

Bhagwant refuses withdraw resignation

ਅਸਤੀਫਾ ਵਾਪਸ ਲੈਣ ਤੋਂ ‘ਭਗਵੰਤ ਮਾਨ’ ਵਲੋਂ ਇਨਕਾਰ

Bhagwant refuses withdraw resignation: ਗਰਮੀ ਦੇ ਮੌਸਮ ਨੂੰ ਜ਼ੋਰ ਫੜ੍ਹਨ ਤੋਂ ਪਹਿਲਾਂ ਪੰਜਾਬ ਦੀ ਸਿਆਸਤ ਅਤੇ ਪੰਜਾਬ ‘ਆਪ’ ਇਕਾਈ ਨੂੰ ਦਿੱਲੀ ਬੈਠੇ ਹੀ ਗਰਮਾਉਣ ਵਾਲੇ ਦਿੱਲੀ ਦੇ ਮੁੱਖ ਮੰਤਰੀ ਨੇ ਬੀਤੇ ਦਿਨੀਂ ਹੀ ਭਗਵੰਤ ਮਾਨ ਦੇ ਅਸਤੀਫੇ ਨੂੰ ਨਾ ਮਜਜੂਰ ਕੀਤਾ ਸੀ। ਪਰ ਹੁਣ ਆਪ ਦੇ ਸੰਗਰੂਰ ਤੋਂ ਸੰਸਦ ਮੈਂਬਰ ਭਗਵੰਤ ਮਾਨ ਦਾ ਕਹਿਣਾ ਹੈ

Bhagwant-Maan

ਫੇਸਬੁੱਕ ਦੇ ਜਰੀਏ ਭਗਵੰਤ ਮਾਨ ਨੇ ਕਬੂ਼ਲੀ ਹਾਰ …

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ