Tag: , , , , , , , , , , , ,

ਸਕੂਲ ‘ਚ 4 ਸਾਲਾਂ ਬੱਚੀ ਨਾਲ ਬੱਸ ਕੰਡਕਟਰ ਨੇ ਕੀਤਾ ਜਬਰ-ਜ਼ਨਾਹ

Sangrur 4 Years Old Girl Rape: ਸੰਗਰੂਰ: ਇੱਕ ਵਾਰ ਫਿਰ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ । ਜਿੱਥੇ ਇੱਕ ਨਬਾਲਿਗ ਕੁੜੀ ਨਾਲ ਜਬਰ-ਜ਼ਨਾਹ ਦਾ ਮਾਮਲਾ ਸਾਹਮਣੇ ਆਇਆ ਹੈ. ਇਸ ਮਾਮਲੇ ਵਿੱਚ ਧੂਰੀ ਦੇ ਇੱਕ ਪ੍ਰਾਈਵੇਟ ਸਕੂਲ ਵਿੱਚ ਚਾਰ ਸਾਲ ਦੀ ਇਕ ਨੰਨ੍ਹੀ ਬੱਚੀ ਨਾਲ ਸਕੂਲ ਬੱਸ ਦੇ ਕੰਡਕਟਰ ਵਲੋਂ ਸਕੂਲ ਵਿੱਚ ਹੀ

ਸੰਗਰੂਰ ‘ਚ ਰੇਲ ਗੱਡੀ ਦੇ ਡੱਬੇ ਪਟੜੀ ਤੋਂ ਉਤਰੇ

Sangrur Railway Track: ਧੂਰੀ: ਸੰਗਰੂਰ ਦੇ ਧੂਰੀ ਵਿੱਚ ਵੱਡਾ ਹਾਦਸਾ ਹੋਣੋਂ ਟੱਲ ਗਿਆ। ਧੂਰੀ ਦੇ ਮੁੱਖ ਫਾਟਕ ‘ਤੇ ਲੁਧਿਆਣਾ ਤੋਂ ਜਾਖਲ ਵੱਲ ਜਾ ਰਹੀ ਮਾਲ ਗੱਡੀ ਲੀਹ ਤੋਂ ਹੇਠਾਂ ਖਿਸਕ ਗਈ ਤੇ ਦੋ ਡੱਬੇ ਪਟਰੀ ਤੋਂ ਉੱਤਰ ਗਏ। ਜਾਣਕਾਰੀ ਮੁਤਾਬਕ ਇਹ ਹਾਦਸਾ ਤਕਨੀਕੀ ਖਰਾਬੀ ਦੇ ਕਾਰਨ ਹੋਇਆ ਹੈ। ਡੱਬੇ ਪਟੜੀ ਤੋਂ ਉਤਰਨ ਦੇ ਕਾਰਨ ਰੇਲਵੇ

ਮਾਂ ਨੇ ਪ੍ਰੇਮੀ ਨਾਲ ਮਿਲਕੇ ਆਪਣੀ ਦੋ ਬੱਚੀਆਂ ਨੂੰ ਨਹਿਰ ‘ਚ ਸੁੱਟਿਆ

Sangrur Lady Died Daughters : ਸੰਗਰੂਰ: ਪੰਜਾਬ ‘ਚ ਆਏ ਦਿਨ ਨਿਤ ਨਵੀਂ ਹੈਰਾਨ ਕਰਨ ਵਾਲੀ ਘਟਨਾ ਵੇਖਣ ਨੂੰ ਮਿਲਦੀ ਹੈ। ਹੁਣ ਵੀ ਇਕ ਅਜਿਹੀ ਵਾਰਦਾਤ ਸਾਹਮਣੇ ਆਈ ਹੈ ਜਿਸ ‘ਤੇ ਯਕੀਨ ਕਰਨਾ ਬਹੁਤ ਹੀ ਔਖਾ ਹੈ। ਪਿਆਰ ‘ਚ ਲੋਕ ਪਾਗਲ ਹੋ ਜਾਂਦੇ ਹਨ ਇਹ ਤਾਂ ਸੁਣਿਆ ਹੈ ਪਰ ਇਸ ਕਦਰ ਕਿ ਆਪਣੇ ਹੋਸ਼ ਹੀ ਗੁਆ

ਸੰਗਰੂਰ ‘ਚ ਕਾਂਗਰਸ ਦੇ ਉਮੀਦਵਾਰਾਂ ਦਾ ਹੋ ਰਿਹਾ ਵਿਰੋਧ

Sangrur Congress Candidate: ਇੱਥੇ ਕਾਂਗਰਸ ਵੱਲੋਂ ਸੂਬੇ ਵਿੱਚ ਬੇਅਦਬੀ ਦੇ ਮਾਮਲੇ ਨੂੰ ਮੁੱਦਾ ਬਣਾਕੇ ਅਕਾਲੀ ਦਲ ਨੂੰ ਘੇਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ, ਉਥੇ ਹੀ ਇਸਦੇ ਨਾਲ ਸੰਗਰੂਰ ਵਿੱਚ ਵੀ ਕਾਂਗਰਸ ਨੂੰ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਜਦੋਂ ਕਾਂਗਰਸੀ ਉਮੀਦਵਾਰ ਜਾਂ ਉਨ੍ਹਾਂ ਦੇ ਸਮਰਥਕ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਨ ਲਈ

ਅੱਗ ਲੱਗਣ ਕਾਰਨ 20 ਏਕੜ ਕਣਕ ਦੀ ਫਸਲ ਸੜ੍ਹ ਕੇ ਹੋਈ ਸੁਆਹ

Sangrur Wheat Crop: ਸੰਗਰੂਰ:  ਜ਼ਿਲ੍ਹਾ ਸੰਗਰੂਰ ਦੇ ਪਿੰਡ ਰੁਪਾਹੇੜੀ ਵਿੱਚ ਉਸ ਸਮੇਂ ਹੜਕੰਪ ਮੱਚ ਗਿਆ, ਜਦੋਂ ਕਿਸਾਨਾਂ ਦੀ 20 ਏਕੜ ਕਣਕ ਦੀ ਫਸਲ ਸੜ੍ਹ ਕੇ ਸੁਆਹ ਹੋ ਗਈ. ਕਿਸਾਨਾਂ ਦੀ ਫਸਲ ਸੜਨ ਨਾਲ ਉਨ੍ਹਾਂ ਦਾ ਤਕਰੀਬਨ 15 ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਇਸ ਮਾਮਲੇ ਵਿੱਚ ਹਾਲੇ ਤੱਕ ਅੱਗ ਲੱਗਣ ਦੇ ਕਾਰਨਾਂ ਪਤਾ ਨਹੀਂ ਲੱਗਿਆ

ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਨੇ ਚੀਨੀ ਮਿੱਲ ਅੱਗੇ ਲਾਇਆ ਧਰਨਾ

Sangrur Farmers Portest: ਸੰਗਰੂਰ: ਅੱਜ ਦੇ ਸਮੇ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਅਜਿਹਾ ਹੀ ਇੱਕ ਮਾਮਲਾ ਸੰਗਰੂਰ ਵਿੱਚ ਦੇਖਣ ਨੂੰ ਮਿਲਿਆ ਹੈ, ਜਿਥੇ ਜ਼ਿਲ੍ਹੇ ਵਿੱਚ ਪੈਂਦੀ ਧੂਰੀ ਚੀਨੀ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਿਆ ਗਿਆ ਸੀ. ਇਸ ਮਾਮਲੇ ਵਿੱਚ ਮਰਨ

ਮਹਿਲਾ ਨੇ ਨਕਲੀ ਪੁਲਿਸ ਅਫ਼ਸਰ ਬਣ ਡੇਰਾ ਮੁਖੀ ਤੋਂ ਲੁੱਟੇ ਲੱਖਾਂ

sangrur dera bassi: ਧੋਖਾ-ਧੜੀ ਦੇ ਮਾਮਲਿਆਂ ‘ਚ ਆਏ ਦਿਨ ਹੀ ਵਾਧਾ ਹੋ ਰਿਹਾ ਹੈ।ਹੁਣ ਉੱਥੇ ਹੀ ਧੋਖਾ-ਧੜੀ ਕਰਨ ਵਾਲਿਆਂ ਨੇ ਨਵੇਂ ਤਰੀਕੇ ਅਪਨਾਉਣੇ ਵੀ ਸ਼ੁਰੂ ਕਰ ਦਿੱਤੇ ਹਨ। ਅਜਿਹਾ ਹੀ ਇੱਕ ਮਾਮਲਾ ਸੰਗੂਰਰ ਵਿੱਚ ਦੇਖਣ ਨੂੰ ਮਿਲਿਆ।ਜਿੱਥੇ ਕਿ ਪਿੰਡ ਬਸੀਆਰੱਖ ਦੇ ਇੱਕ ਡੇਰਾ ਮੁਖੀ (ਬਾਬੇ) ਤੋਂ 40 ਲੱਖ ਰੁਪਏ ਲੁੱਟੇ ਗਏ ਹਨ। ਦਰਅਸਲ ਇੱਕ ਔਰਤ

Sangrur Villagers Punish Thieves

ਪਿੰਡ ਵਾਲਿਆਂ ਨੇ ਚੋਰਾਂ ਨੂੰ ਪੁੱਠੇ ਲਟਕਾ ਕੇ ਦਿੱਤੀ ਤਾਲੀਬਾਨੀ ਸਜ਼ਾ…

Sangrur Villagers Punish Thieves: ਤਾਲਿਬਾਨ ਬਾਰੇ ਤਾਂ ਤੁਸੀਂ ਬਹੁਤ ਵਾਰ ਸੁਣਿਆ ਹੋਵੇਗਾ ਕਿ ਉੱਥੇ ਜੋ ਲੋਕ ਇਸ ਦੇਸ਼ ਵਿੱਚ ਗਲਤੀ ਕਰਦੇ ਹਨ ਤਾਂ ਉੱਥੇ ਦੇ ਕੁਝ ਲੋਕ ਇੱਕਠੇ ਹੋ ਕੇ ਅਜਿਹੇ ਆਦਮੀਆਂ ਨੂੰ ਕਾਨੂੰਨ ਦੇ ਹਵਾਲੇ ਨਹੀਂ ਕਰਦੇ ਸਗੋਂ ਉਨ੍ਹਾਂ ਨੂੰ ਆਪਣੇ ਆਪ ਹੀ ਚੁਰਾਹੇ ਵਿੱਚ ਖੜਾ ਕਰ ਕੇ ਸਜ਼ਾ ਦਿੰਦੇ ਹਨ। ਇਹ ਨਜਾਰਾ ਵੱਡੀ

ਜ਼ਮੀਨ ਖ਼ਾਤਰ ਉਜੜੇ 2 ਪਰਿਵਾਰ, ਅੰਨ੍ਹੇਵਾਹ ਵਰ੍ਹਾਈਆਂ ਗੋਲੀਆਂ

Sangrur 2 Families: ਅੱਜਕੱਲ ਇਨਸਾਨ ਜ਼ਮੀਨ ਤੇ ਦੌਲਤ ਦਾ ਇਹਨਾਂ ਭੁੱਖਾ ਹੋ ਚੁੱਕਿਆ ਹੈ ਕਿ ਉਸ ਅੱਗੇ ਉਸ ਲਈ ਆਦਮੀ ਦੀ ਜਾਨ ਦੀ ਕੋਈ ਕੀਮਤ ਨਹੀਂ ਰਹੀ। ਜ਼ਮੀਨੀ ਵਿਵਾਦ ਜਾਂ ਪੈਸਿਆਂ ਨੂੰ ਲੈ ਕੇ ਅਕਸਰ ਲੋਕੀਂ ਇੱਕ -ਦੁਜੇ ਨੂੰ ਮਾਰਨ ਤੇ ਉਤਾਰੂ ਹੋ ਜਾਂਦੇ ਹਨ। ਹੁਣ ਬਰਨਾਲਾ ਦੇ ਕਸਬਾ ਭਦੌੜ ਵਿੱਚ ਇੱਕ ਏਕੜ ਜ਼ਮੀਨ ਨੂੰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ