Tag: , , ,

Sangram Singh marry Payal Rohatgi

ਇਹ ਬਿੱਗ ਬੌਸ ਦੇ ਕੰਟੈਸਟੈਂਟਸ ਇਸ ਸਾਲ ਕਰਨਗੇ ਵਿਆਹ, 4 ਸਾਲ ਪਹਿਲਾ ਕੀਤੀ ਸੀ ਮੰਗਣੀ

Sangram Singh marry Payal Rohatgi: ਬਿੱਗ ਬੌਸ 2 ਦੀ ਕੰਟੈਸਟੈਂਟ ਪਾਇਲ ਰੋਹਤਗੀ ਅਤੇ ਬਿੱਗ ਬੌਸ 7 ਦੇ ਕੰਟੈਸਟੈਂਟ ਸੰਗਰਾਮ ਸਿੰਘ ਇਸ ਸਾਲ ਵਿਆਹ ਦੇ ਬੰਧਨ ਵਿੱਚ ਬੰਨ ਜਾਣਗੇ। ਦੋਨਾਂ ਨੇ 2014 ਵਿੱਚ ਮੰਗਣੀ ਕੀਤੀ ਸੀ। ਤੁਹਾਨੂੰ ਦੱਸ ਦੇਈਏ ਕਿ ਦੋਨਾਂ ਦਾ ਅਫੇਅਰ ਪਿਛਲੇ 7 ਸਾਲ ਤੋਂ ਹੈ। ਦੋਨੋਂ ਇਸ ਸਾਲ ਸਰਦੀਆਂ ਵਿੱਚ ਵਿਆਹ ਕਰ ਲੈਣਗੇ।

ਬਿਗ ਬੌਸ -2 ਦੀ ਪ੍ਰਤੀਯੋਗੀ ਪਾਇਲ ਰੋਹਤਗੀ ਨੂੰ ਮਿਲਿਆ ਬੇਸ਼ੁਮਾਰ ਕੀਮਤੀ ਤੋਹਫ਼ਾ…………..

ਬਿਗ ਬੌਸ -2 ਤੋਂ ਸੁਰਖੀਆਂ ‘ਚ ਆਈ ਪਾਇਲ ਰੋਹਤਗੀ ਨੇ 9 ਨਵੰਬਰ ਨੂੰ ਆਪਣਾ 32ਵਾਂ ਜਨਮ ਦਿਨ ਮਨਾਇਆ। ਇਸ ਖਾਸ ਦਿਨ ਨੂੰ ਹੋਰ ਵੀ ਸਪੈਸ਼ਲ ਬਣਾਇਆ ਪਾਇਲ ਦੇ ਰੈਸਲਰ ਬੁਆਏਫਰੈਂਡ ਸੰਗਰਾਮ ਸਿੰਘ ਨੇ ਬਰਥਡੇ ਦੇ ਮੌਕੇ ਤੇ ਪਾਇਲ ਨੂੰ  ਮਰਸਡੀਜ਼ ਬੈਂਨਜ਼ ਕਾਰ ਗਿਫਟ ਕੀਤੀ। ਸੰਗਰਾਮ ਸਿੰਘ ਨੇ ਆਪਣੀ ਜ਼ਿੰਦਗੀ ‘ਚ ਹਮੇਸ਼ਾ ਪਾਇਲ ਰੋਹਤਗੀ ਨੂੰ ਕਾਫੀ ਮਹਤੱਵ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ