Tag: , , , ,

ਪੈਟਰੋਲ ਤੇ ਸਲਫਾਸ ਦੀਆਂ ਗੋਲੀਆਂ ਲੈ ਕੇ SDM ਦਫਤਰ ਦੀ ਛੱਤ ‘ਤੇ ਚੜ੍ਹੇ ਗੰਨਾ ਕਿਸਾਨ

SDM Office Sangrur: ਸੰਗਰੂਰ: ਅੱਜ ਦੇ ਸਮੇਂ ਵਿੱਚ ਕਿਸਾਨਾਂ ਨਾਲ ਸਰਕਾਰ ਦੇ ਵੱਲੋਂ ਬਹੁਤ ਜ਼ਿਆਦਾ ਧੱਕਾ ਦੇਖਣ ਨੂੰ ਮਿਲਦਾ ਹੈ। ਬੀਤੇ ਦਿਨੀਂ ਸੰਗਰੂਰ ਜ਼ਿਲ੍ਹੇ ਵਿੱਚ ਪੈਂਦੀ ਧੂਰੀ ਚੀਨੀ ਮਿੱਲ ਤੋਂ ਆਪਣਾ ਬਕਾਇਆ ਨਾ ਮਿਲਣ ‘ਤੇ ਕਿਸਾਨਾਂ ਵੱਲੋਂ ਮਰਨ ਵਰਤ ‘ਤੇ ਬੈਠਿਆ ਗਿਆ ਸੀ। ਇਸ ਮਾਮਲੇ ਵਿੱਚ ਮਰਨ ਵਰਤ ‘ਤੇ ਬੈਠੇ ਬਿਰਧ ਕਿਸਾਨ ਨੂੰ ਪੁਲਿਸ ਦੇ

ਬਾਦਲ ਦੇ ‘ਸੰਗਤ ਦਰਸ਼ਨਾਂ’ ਤੋਂ ਬਾਅਦ ਭਾਜਪਾ ਦਾ ‘ਖੁੱਲਾ ਦਰਬਾਰ’

ਕੇਂਦਰੀ ਮੰਤਰੀ ਅਤੇ ਪੰਜਾਬ ਭਾਜਪਾ ਦੇ ਪ੍ਰਧਾਨ ਵਿਜੇ ਸਾਂਪਲਾ ਨੇ ਹੁਸ਼ਿਆਰਪੁਰ ਵਿਖੇ ਆਪਣੇ ਦਫ਼ਤਰ ਵਿੱਚ ਖੁੱਲਾ ਦਰਬਾਰ ਲਗਾਇਆ। ਇਸ ਦੌਰਾਨ ਉਨਾਂ ਨੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਮੌਕੇ ਉਤੇ ਹੀ ਹੱਲ ਕੀਤਾ। ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਜੇ ਸਾਂਪਲਾ ਨੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਉਤੇ ਸ਼ਬਦੀ ਪ੍ਰਹਾਰ ਕੀਤੇ। ਉਨਾਂ ਕਿਹਾ ਕਿ ਆਮ ਆਦਮੀ

CM-Badal ditributed cheques during sangat darshan

ਸੰਗਤ ਦਰਸ਼ਨ ਦੌਰਾਨ ਮੁੱਖ ਮੰਤਰੀ ਵੱਲੋਂ ਕਰੋੜਾਂ ਦੇ ਚੈੱਕ ਤਕਸੀਮ

ਪਟਿਆਲਾ ਦਿਹਾਤੀ ਵਿਧਾਨ ਸਭਾ ਹਲਕੇ ਵਿੱਚ ਸੰਗਤ ਦਰਸ਼ਨ ਦੌਰਾਨ ਲੋਕਾਂ ਨੂੰ ਸੰਬੋਧਨ ਕਰਦੇ ਹੋਏ ਸ. ਬਾਦਲ ਨੇ ਕਿਹਾ ਕਿ ਸ਼ਾਂਤੀ ਅਤੇ ਭਾਈਚਾਕ ਸਾਂਝ ਦਾ ਮੁੱਦਾ ਹਮੇਸ਼ਾ ਹੀ ਅਕਾਲੀ ਭਾਜਪਾ ਗਠਜੋੜ ਸਰਕਾਰ ਦੀ ਪਹਿਲੀ ਤਰਜੀਹ ਰਿਹਾ ਹੈ ਅਤੇ ਸੂਬਾ ਸਰਕਾਰ ਨੇ ਇਸ ‘ਤੇ ਪਿਛਲੇ ਇੱਕ ਦਹਾਕੇ ਤੋਂ ਦ੍ਰਿੜਤਾ ਨਾਲ ਪਹਿਰਾ ਦਿੱਤਾ ਹੈ।ਉਨ੍ਹਾਂ ਕਿਹਾ ਕਿ ਅਮਨਸ਼ਾਂਤੀ ਤੋਂ ਬਿਨਾ ਕਿਸੇ ਵੀਸੂਬੇ ਜਾਂ ਦੇਸ਼ ਦਾ ਵਿਕਾਸ ਸੰਭਵ ਨਹੀਂ ਹੈ। ਬਾਦਲ ਨੇ ਕਿਹਾ ਕਿ ਪੰਜਾਬ ਵਿੱਚ ਪਿਛਲੇ 10 ਸਾਲ ਪੂਰੀ ਤਰ੍ਹਾਂ ਸਦਭਾਵਨਾ ਵਾਲਾਮਹੌਲ ਰਹਿਣ ਕਾਰਨ ਹੀ ਸੂਬੇ ਦਾ ਚੌਤਰਫ਼ਾ ਵਿਕਾਸ ਸੰਭਵ ਹੋ

CM-Badal in Bhucho Mandi

ਕਾਂਗਰਸ ਵਾਂਗ ਆਪ ਨੇ ਵੀ ਕੀਤਾ ਪੰਜਾਬੀਆਂ ਨਾਲ ਧੋਖਾ : ਮੁੱਖ ਮੰਤਰੀ

ਬਠਿੰਡਾ : ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਇਕ ਵਾਰ ਫਿਰ ਵਿਸ਼ਵ ਪੱਧਰ ਤੇ ਮਨਜ਼ੂਰ ਰਿਪੇਰੀਅਨ ਸਿਧਾਂਤ ਮੁਤਾਬਕ ਦਰਿਆਈ ਪਾਣੀਆਂ ਤੇ ਸਿਰਫ ਪੰਜਾਬ ਦਾ ਹੱਕ ਹੋਣ ਦੀ ਗੱਲ ਦੁਹਰਾਈ ਹੈ, ਤੇ ਉਹਨਾਂ ਕਿਹਾ ਕਿ ਪੰਜਾਬ ਦੇ ਪਾਣੀਆਂ ਤੇ ਕਿਸੇ ਵੀ ਹੋਰ ਸੂਬੇ ਦਾ ਹੱਕ ਨਹੀਂ ਹੈ । ਬਾਦਲ ਬੀਤੇ ਦਿਨੀਂ ਬਠਿੰਡਾ ਵਿਖੇ ਵੱਖ ਵੱਖ ਜਗ੍ਹਾ

ਮੁੱਖ ਮੰਤਰੀ ਬਾਦਲ ਦਾ ਅੱਜ ਕਰਤਾਰਪੁਰ ਹਲਕੇ ‘ਚ ਸੰਗਤ ਦਰਸ਼ਨ

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ 23 ਦਸੰਬਰ ਨੂੰ ਸਵੇਰੇ 11 ਵਜੇ ਹਲਕਾ ਕਰਤਾਰਪੁਰ ਦੇ ਪਿੰਡ ਅਠੌਲਾ ਅਤੇ ਹੋਰ ਆਸ-ਪਾਸ ਦੇ ਪਿੰਡਾਂ ਵਿਚ ਸੰਗਤ ਦਰਸ਼ਨ ਕਰਨਗੇ | ਇਸ ਦੌਰਾਨ ਪਿੰਡਾਂ ਦੀਆਂ ਪੰਚਾਇਤਾਂ ਅਤੇ ਆਮ ਲੋਕਾਂ ਦੀਆਂ ਮੁਸ਼ਕਿਲਾਂ ਵੀ ਸੁਣਨਗੇ | ਉਪਰੋਕਤ ਜਾਣਕਾਰੀ ਪਿੰਡ ਅਠੌਲਾ ਦੇ ਸਰਪੰਚ ਅਜਮੇਰ ਸਿੰਘ ਹੰਸ ਨੇ ਦਿੱਤੀ

Parkash Singh Badal

ਕੱਲ੍ਹ ਤੋਂ ਦੋਆਬੇ ‘ਚ ਮੁੱਖ ਮੰਤਰੀ ਵੱਲੋਂ ਸੰਗਤ ਦਰਸ਼ਨ

ਐਤਵਾਰ ਨੂੰ ਜਲੰਧਰ ਹਲਕੇ ਦੇ ਪਿੰਡ ਰਾਏਪੁਰ ਪ੍ਰੌਹਲਾ ਵਿਖੇ ਸ਼੍ਰੋਮਣੀ ਅਕਾਲੀ ਦਲ ਦੇ ਮੀਤ ਪ੍ਰਧਾਨ ਤੇ ਇੰਪਰੂਵਮੈਂਟ ਟਰੱਸਟ ਜਲੰਧਰ ਦੇ ਨਵ-ਨਿਯੁਕਤ ਚੇਅਰਮੈਨ ਪਰਮਜੀਤ ਸਿੰਘ ਰਾਏਪੁਰ ਵਲੋਂ ਇਕ ਬੈਠਕ ਰੱਖੀ ਗਈ ।ਇਸ ਬੈਠਕ ਦੌਰਾਨ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਮੁੱਖ ਮੰਤਰੀ ਪੰਜਾਬ ਪ੍ਰਕਾਸ਼ ਸਿੰਘ ਬਾਦਲ 20 ਦਸੰਬਰ ਮੰਗਲਵਾਰ ਨੂੰ

prakash-singh-badal

ਭਾਦਸੋਂ ਪਹੁੰਚੇ ਮੁੱੱਖ ਮੰਤਰੀ ਬਾਦਲ

ਪਾਣੀ ਦੀ ਇਕ ਵੀ ਬੂੰਦ ਬਾਹਰ ਨਹੀਂ ਜਾਣ ਦਿੱੱਤੀ ਜਾਏਗੀ :ਬਾਦਲ 42 ਪੰਚਾਇਤਾਂ ਨੂੰ ਕਰੋੜਾਂ ਦੇ ਵੰਡੇ ਚੈਕ ਟੋਹੜਾ ਵਿਖੇ ਕੀਤਾ ਗਿਆ ਸੰਗਤ

ਮੁੱੱਖ ਮੰਤਰੀ ਬਾਦਲ ਨਾਭਾ ‘ਚ ਕਰਨਗੇ ਸੰਗਤ ਦਰਸ਼ਨ

ਪੰਜਾਬ ਦੇ ਮੁੱੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱੱਜ ਨਾਭਾ ਵਿਖੇ ਸੰਗਤ ਦਰਸ਼ਨ ਕਰਨਗੇ ।ਜਿਸ ਦੌਰਾਨ ਉਹ ਨਾਂਭਾ ਦੇ ਲੋਕਾਂ ਦੀਆਂ ਪਰੇਸ਼ਾਨੀਆਂ ਸੁਣਨਗੇ ਤੇ ਉਨ੍ਹਾਂ ਦਾ ਅੰਤ ਕਰਨਗੇ। ਉਧਰ ਹੀ ਦੂਜੇ ਪਾਸੇ ਉਪ ਮੁੱੱਖ ਮੰਤਰੀ ਸੁਖਬੀਰ ਬਾਦਲ ਜਲਾਲਾਬਾਦ ਵਿਚ ਸੰਗਤ ਦਰਸ਼ਨ ਕਰਕੇ ਹਲਕੇ ਦੀਆਂ ਮੁਸੀਬਤਾਂ ਸੁਣਨਗੇ

ਦਿੱਲੀ ਆਪਣੀ ਹਾਲਾਤ ਲਈ ਆਪ ਜਿੰਮੇਵਾਰ : ਮੁੱਖ ਮੰਤਰੀ ਬਾਦਲ

ਡੇਲੀ ਪੋਸਟ ਪੰਜਾਬੀ ਐਕਸਪ੍ਰੈਸ 7 AM 28.10.2016

ਡੇਲੀ ਪੋਸਟ ਐਕਸਪ੍ਰੈਸ 10 PM 27.10.2016

ਪ੍ਰਕਾਸ਼ ਸਿੰਘ ਬਾਦਲ ਅੱਜ ਤੀਸਰੇ ਦਿਨ ਲੰਮੀ ਵਿੱਚ ਕਰਨਗੇ ਸੰਗਤ ਦਰਸ਼ਨ

ਸ਼੍ਰੀ ਮੁਕਤਸਰ ਸਾਹਿਬ – ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਕਰਨਗੇ ਤੀਸਰੇ ਦਿਨ ਹਲਕੇ ਲੰਮੀ ਵਿੱਚ ਸੰਗਤ ਦਰਸ਼ਨ ,ਕਈ ਕੈਬਨਿਟ ਮੰਤਰੀ ਵੀ ਹੋਣਗੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ