Tag: ,

Samsung Galaxy A01 ਦੇ ਲਾਂਚ ਤੋਂ ਪਹਿਲਾ ਜਾਣੋ ਇਹ ਖ਼ਾਸ features

Samsung Galaxy A01: ਦੱਖਣ ਕੋਰੀਆ ਦੀ ਕੰਪਨੀ Samsung ਛੇਤੀ ਹੀ Galaxy A01 ਸਮਾਰਟਫੋਨ ਲਾਂਚ ਕਰਨ ਦੀ ਤਿਆਰੀ ‘ਚ ਹਨ। ਇਹ Galaxy A ਸੀਰੀਜ ਦਾ ਅਗਲਾ ਸਮਾਰਟਫੋਨ ਹੋਵੇਗਾ।  ਇਸ ਨੂੰ ਬਜਟ ਸੇਗਮੇਂਟ ‘ਚ ਲਾਂਚ ਕੀਤੇ ਜਾਣ ਦੀ ਸੰਭਾਵਨਾ ਹੈ। ਇਸਦਾ ਮਾਡਲ ਨੰਬਰ ਨੰਬਰ SM-A015F ਅਤੇ SM-A015F/DS ਦੱਸਿਆ ਜਾ ਰਿਹਾ ਹੈ। ਜਾਣਕਾਰੀ ਦੇ ਅਨੁਸਾਰ, Samsung SM-A015F ਸਿੰਗਲ

Samsung ਦੇ ਇਨ੍ਹਾਂ ਦੋ ਨਵੇਂ ਸਮਾਰਟਫੋਨਸ ਦੀ ਕੀਮਤ 3 ਹਜ਼ਾਰ ਘਟੀ

Samsung Cuts Smartphones Price ਭਾਰਤ ‘ਚ ਸੈਮਸੰਗ Galaxy A30s  ਅਤੇ  Galaxy A50s ਦੇ ਫੋਨ ਦੀ ਕੀਮਤ ਘਟਾ ਦਿੱਤੀ ਗਈ ਹੈ। ਸੈਮਸੰਗ ਦੇ ਇਨ੍ਹਾਂ ਦੋਵਾਂ ਸਮਾਰਟਫੋਨਸ ਦੀਆਂ ਕੀਮਤਾਂ ਵਿਚ 3,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸੈਮਸੰਗ Galaxy A30s ਦੇ 4GB ਅਤੇ 6GB RAM ਦੋਵਾਂ ਦੀਆਂ ਕੀਮਤਾਂ ਨੂੰ ਘਟਾ ਦਿੱਤਾ ਗਿਆ ਹੈ।

ਸੈਮਸੰਗ ਕਰੇਗਾ ਹੁਣ iPhone 11 ਦੀ ਨਕਲ

Samsung Copies iPhone 11 ਐਪਲ ਦੀ ਕੈਮਰਾ ਕੁਆਲਟੀ ਦੀ ਚਰਚੇ ਦੂਰ-ਦੂਰ ਤੱਕ ਹਨ। ਅਜਿਹੇ ‘ਚ ਹੁਣ ਦਿੱਗਜ ਫੋਨ ਨਿਰਮਾਤਾ ‘ਸੈਮਸੰਗ’ ਵੀ iPhone 11 ਦੀ ਕੈਮਰਾ ਦੇ ਇੱਕ ਫ਼ੀਚਰ ਵਾਂਗ ਹੀ ਨਵਾਂ ਫ਼ੀਚਰ ਲਾਂਚ ਕਰਨ ਜਾ ਰਹੀ ਹੈ । ਜਾਣਕਾਰੀ ਮੁਤਾਬਕ ਕੰਪਨੀ ਵੱਲੋਂ ਗਲੈਕਸੀ S10 ਅਤੇ ਗਲੈਕਸੀ ਨੋਟ 10 ਲਈ ਵਨ UI 2.0 ਬੀਟਾ ਪ੍ਰੋਗਰਾਮ ਦਾ

ਟੱਲ ਸਕਦੀ ਹੈ Samsung Galaxy Fold ਦੀ ਲਾਂਚ ..

Samsung Galaxy Fold ਸੈਮਸੰਗ ਦੇ ਪਹਿਲੇ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ਦੀ ਸਮੱਸਿਆ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਕੰਪਨੀ ਇਸ ਫੋਨ ਨੂੰ ਸ਼ੁੱਕਰਵਾਰ ਨੂੰ ਅਮਰੀਕਾ ’ਚ ਲਾਂਚ ਕਰਨ ਵਾਲੀ ਹੈ। ਹਾਲਾਂਕਿ, ਹੁਣ ਜੋ ਖਬਰ ਆਈ ਹੈ ਉਸ ਨਾਲ ਕੰਪਨੀ ਦੀ ਚਿੰਤਾ ਜ਼ਰੂਰ ਵਧ ਗਈ ਹੈ। ਹਾਲ ਹੀ ’ਚ ਟੈੱਕ ਕਰੰਚ ਦੇ ਬ੍ਰਾਇਨ ਹੀਟਰ ਨੇ

ਇੱਕ ਵਾਰ ਫਿਰ ਸੈਮਸੰਗ ਨੇ ਪਿੱਛੇ ਛੱਡਿਆ ਐਪਲ

technology strategy analysis: ਟੈਕਨੋਲੋਜੀ ਸਟ੍ਰੈਟਿਜੀ ਐਨਾਲਿਟਿਕਸ ਮੁਤਾਬਕ ਗਲੋਬਲ ਸ਼ਿਪਮੈਂਟ ‘ਚ 2.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਸੈਮਸੰਗ ਨੂੰ 1.9 ਫੀਸਦੀ ਦੀ ਵਿਕਾਸ ਦਰ ਮਿਲੀ ਹੈ। ਇਸਦੇ ਨਾਲ ਹੁਵਾਵੇ ਨੇ 1.7 ਫੀਸਦੀ ਦਾ ਵਾਧਾ ਹਾਸਲ ਕੀਤਾ ਹੈ, ਉੱਥੇ ਹੀ ਐਪਲ ਨੇ 0.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ

Samsung ਦਾ ਆਉਣ ਵਾਲਾ ਨਵਾਂ ਫੋਨ Galaxy M20s, ਜਾਣੋ ਕੀ ਹੋਵੇਗਾ ਖ਼ਾਸ

samsung Galaxy M Series: ਨਵੀਂ ਦਿੱਲੀ : samsung Galaxy M ਸੀਰੀਜ ਨੂੰ ਭਾਰਤ ਵਿੱਚ ਕਾਫ਼ੀ ਵਧੀਆ ਰਿਸਪਾਂਸ ਮਿਲਿਆ ਹੈ। ਹੁਣ ਤੱਕ ਕੰਪਨੀ ਨੇ ਭਾਰਤ ‘ਚ ਇਸ ਸੀਰੀਜ ਦੇ ਤਹਿਤ Galaxy M10, M20, M30 ਅਤੇ M40 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਫਿਲਹਾਲ Galaxy M50 ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਸਗੋਂ ਪੁਰਾਣੇ ਹੀ

ਹੁਣ SAMSUNG ਲੈਕੇ ਆ ਰਿਹਾ TRIPLE DISPLAY ਵਾਲਾ ਫੋਨ…

Samsung patents unique triple display: ਸਮਾਰਟਫੋਨ ਕੰਪਨੀਆਂ ਆਉਣ ਵਾਲੇ ਕੁਝ ਸਾਲਾਂ 'ਚ ਇਕ ਤੋਂ ਵਧ ਇਕ ਡਿਜ਼ਾਇਨ ਵਾਲੇ ਸਮਾਰਟਫੋਨ ਲਿਆਉਣ ਵਾਲੀਆਂ ਹਨ। ਕੰਪਨੀਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਨਵੇਂ ਅਤੇ ਵੱਖ-ਵੱਖ ਡਿਜ਼ਾਇਨ ਨੂੰ ਪੇਟੇਂਟ ਕਰਵਾ ਲਿਆ ਜਾਵੇ ਤਾਂਕਿ ਕੋਈ ਦੂਜੀ ਕੰਪਨੀ ਉਸ ਡਿਜ਼ਾਇਨ ਦਾ ਸਮਾਰਟਫੋਨ ਨਾ ਬਣਾ ਸਕੇ। ਇਸੇ ਦੌਰਾਨ ਸੈਮਸੰਗ ਨੇ ਵੀ ਇਕ

ਗ੍ਰਾਹਕਾਂ ਦਾ ਇਲਜ਼ਾਮ ‘ਧੋਖੇਬਾਜ਼ ਹੈ SAMSUNG’

Samsung Users: SAMSUNG ਦੇ ਸਮਾਰਟਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਖਾਸ ਖ਼ਬਰ ਹੈ । ਆਸਟ੍ਰੇਲੀਆ ‘ਚ ਸੈਮਸੰਗ ਕੰਪਨੀ ‘ਤੇ ਮੁਕੱਦਮਾ ਦਾਇਰ ਕੀਤਾ ਗਿਆ ਹੈ ।ਸੈਮਸੰਗ ‘ਤੇ ਦੋਸ਼ ਹੈ ਕਿ ਵਿਗਿਆਪਨ ‘ਚ ਉਸ ਵੱਲੋਂ ਗੈਲੇਕਸੀ ਸਮਾਰਟਫੋਨ ਵਾਟਰ ਰਜਿਸਟੈਂਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਸਲ ‘ਚ ਅਜਿਹਾ ਨਹੀਂ ਹੈ। ਦੱਸ ਦੇਈਏ ਕਿ ਆਪਣੇ ਵਿਗਿਆਪਨਾਂ

SAMSUNG Negligence

SAMSUNG ਦੀ ਲਾਪਰਵਾਹੀ ਕਾਰਨ ਸੈਂਕੜੇ ਕਰਮਚਾਰੀਆਂ ਨੂੰ ਹੋਇਆ ਕੈਂਸਰ

SAMSUNG Negligence: ਸਿਯੋਲ: ਦੱਖਣ ਕੋਰੀਆ ਦੀ ਦਿੱਗਜ ਮੋਬਾਈਲ ਨਿਰਮਾਤਾ ਕੰਪਨੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਫੋਨ ਅਤੇ ਚਿਪ ਬਣਾਉਣ ਵਾਲੀ ਕੰਪਨੀ ਸੈਮਸੰਗ ਨੇ ਲੰਬੇ ਵਿਵਾਦ ਤੋਂ ਬਾਅਦ ਕਬੂਲ ਕਰ ਹੀ ਲਿਆ ਹੈ ਕਿ ਉਸਦੀ ਲਾਪਰਵਾਹੀ ਅਤੇ ਸੁਰੱਖਿਆ ਨੀਤੀਆਂ ‘ਚ ਅਣਗਹਿਲੀ ਦੀ ਵਜ੍ਹਾ ਨਾਲ ਹੀ ਉਸਦੇ ਕਰਮਚਾਰੀਆਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਈ ਸੀ।

World biggest smartphone companies

ਇਹ ਹੈ ਦੁਨੀਆ ਦੀ ਨੰਬਰ ਵਨ ਸਮਾਰਟਫੋਨ ਕੰਪਨੀ , ਐਪਲ ਨੂੰ ਵੀ ਛੱਡਿਆ ਪਿੱਛੇ

World biggest smartphone companies : ਦੱਖਣ ਕੋਰੀਆ ਦੀ ਦਿੱਗਜ ਸੈਮਸੰਗ ਲਗਾਤਾਰ ਵਿਸ਼ਵ ਦੀ ਲੀਡਰ ਬਣੀ ਹੋਈ ਹੈ । ਇਸਨੇ 2018 ਦੀ ਪਹਿਲੀ ਛਮਾਹੀ ਵਿੱਚ ਵੀ 20 ਫ਼ੀਸਦੀ ਮਾਰਕੇਟ ਸ਼ੇਅਰ ਹਾਸਲ ਕਰ ਕੇ ਆਪਣੀ ਇਸ ਦਾਵੇਦਾਰੀ ਨੂੰ ਕਾਇਮ ਰੱਖਿਆ ਹੈ । ਉਥੇ ਹੀ ਚੀਨ ਦੀ ਟੈੱਕਨੋਲਾਜੀ ਕੰਪਨੀ ਹੁਵਾਵੇ ਨੇ 2018 ਦੀ ਦੂਜੀ ਛਮਾਹੀ ਵਿੱਚ ਐਪਲ ਨੂੰ

Samsung open world largest mobile phone factory

ਨੋਇਡਾ ‘ਚ ਦੁਨੀਆ ਦੀ ਸਭ ਤੋਂ ਵੱਡੀ ਫੈਕਟਰੀ ਖੋਲ੍ਹੇਗੀ ਸੈਮਸੰਗ

Samsung open world largest mobile phone factory: ਸੈਮਸੰਗ ਕੰਪਨੀ ਦਨੀਆ ਦੀ ਸਭ ਤੋਂ ਵੱਡੀ ਮੋਬਾਈਲ ਫੈਕਟਰੀ ਨੋਇਡਾ ਵਿੱਚ ਖੋਲ੍ਹਣ ਦੀ ਤਿਆਰੀ ਵਿੱਚ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਦੱਖਣੀ ਕੋਰੀਆ ਦੇ ਪ੍ਰਧਾਨ ਮੰਤਰੀ ਮੂਨ ਜੇਈ ਇਨ ਸੋਮਵਾਰ ਨੂੰ ਸੈਕਟਰ ਸੋਮਵਾਰ ਨੂੰ ਸੈਕਟਰ 81 ਵਿੱਚ ਇਸ ਫੈਕਟਰੀ ਦਾ ਉਦਘਾਟਨ ਕਰਨਗੇ। ਇਸ ਦੇ ਨਾਲ ਹੀ ਨੋਇਡਾ ਦਾ

PM Modi Open World Largest Cellphone Factory

ਮੋਦੀ ਅੱਜ ਕਰਣਗੇ ਵਿਸ਼ਵ ਦੀ ਸਭ ਤੋਂ ਵੱਡੀ ਮੋਬਾਈਲ ਫੈਕਟਰੀ ਦਾ ਉਦਘਾਟਨ

PM Modi Open World Largest Cellphone Factory: ਸੋਮਵਾਰ ਸ਼ਾਮ ਪੰਜ ਵਜੇ ਸੈਕਟਰ – 81 ਸਥਿਤ ਸੈਮਸੰਗ ਇੰਡੀਆ ਦੀ ਨਵੀਂ ਯੂਨਿਟ ਦਾ ਉਦਘਾਟਨ ਹੋਵੇਗਾ । ਉਦਘਾਟਨ ਪ੍ਰਧਾਨਮੰਤਰੀ ਨਰੇਂਦਰ ਮੋਦੀ ਅਤੇ ਦੱਖਣ ਕੋਰੀਆ ਦੇ ਰਾਸ਼ਟਰਪਤੀ ਮੂਨ ਜੇ – ਇਨ ਕਰਣਗੇ । ਇਸ ਤੋਂ ਪਹਿਲਾਂ ਐਤਵਾਰ ਨੂੰ ਉੱਤਰ ਪ੍ਰਦੇਸ਼ ਦੇ ਮੁੱਖਮੰਤਰੀ ਯੋਗੀ ਆਦਿਤਿਅਨਾਥ ਨੇ ਚੌਥੀ ਵਾਰ ਨੋਇਡਾ ਆਕੇ

ਇਹਨਾਂ Android Tablets ਨੂੰ ਖ਼ਰੀਦ ਸਕਦੇ ਹੋ ਬਜਟ ਰੇਂਜ ‘ਚ …

Top tablets: ਸਮਾਰਟਫੋਨ ਅਤੇ ਲੈਪਟਾਪ ਦੇ ਨਾਲ – ਨਾਲ ਗੈਜੇ ਮਾਰਕਿਟ ‘ਚ ਟੈਬਲੇਟ ਦੀ ਵੀ ਮੰਗ ਬਣੀ ਹੋਈ ਹੈ । ਕਈ ਟੈਬਲੇਟ ਆਪਣੇ ਖਾਸ ਫੀਚਰਸ ਦੇ ਚੱਲਦਿਆਂ ਨੌਜਵਾਨਾਂ ‘ਚ ਆਪਣੀ ਪਕੜ ਬਣਾਉਣ ਵਿੱਚ ਕਾਮਯਾਬ ਹੋ ਰਹੇ ਹਨ। ਇਹ ਟੈਬਲੇਟ ਮਿਡ ਰੇਂਜ ਤੋਂ ਲੈ ਕੇ ਹਾਈ ਰੇਂਜ ‘ਚ ਵੀ ਉਪਲੱਬਧ ਹੈ ।ਅੱਜ ਅਸੀਂ ਤੁਹਾਨੂੰ ਦੱਸਣ ਜਾ

Samsung Galaxy J6

Samsung Galaxy J6 ਅਤੇ Galaxy J8 ਭਾਰਤ ‘ਚ ਲਾਂਚ, ਜਾਣੋ ਕੀਮਤ

Samsung Galaxy J6: ਸੈਮਸੰਗ ਨੇ ਭਾਰਤ ਵਿੱਚ ਦੋ ਨਵੇਂ ਮਿਡ ਰੇਂਜ ਸਮਾਰਟਫੋਨ Galaxy J6 ਅਤੇ Galaxy J8 ਨੂੰ ਲਾਂਚ ਕਰ ਦਿੱਤਾ ਹੈ । J8 ਨੂੰ ਸਿਰਫ 4GB ਰੈਮ ਵੇਰਿਏੰਟ ਵਿੱਚ ਉਤਾਰਿਆ ਗਿਆ ਹੈ ਅਤੇ ਇਸਦੀ ਕੀਮਤ 18 , 990 ਰੁਪਏ ਰੱਖੀ ਗਈ ਹੈ , ਉਥੇ ਹੀ Galaxy J6 ਨੂੰ 3GB ਅਤੇ 4GB ਵਾਲੇ ਦੋ ਵੇਰਿਏੰਟ

Samsung Galaxy Note 9

Samsung ਦੇ ਗਲੈਕਸੀ ਨੋਟ 9 ਦੇ ਫੀਚਰਸ ਜਾਣੋ ਕਿਉਂ ਹੈ ਖ਼ਾਸ

Samsung Galaxy Note 9 : ਸੈਮਸੰਗ ਦੇ ਗਾਹਕਾਂ ਲਈ ਖੁਸ਼ਖਬਰੀ ਹੈ ਕਿ ਸੈਮਸੰਗ ਗੈਲੇਕਸੀ ਨੋਟ 9 ਛੇਤੀ ਹੀ ਲਾਂਚ ਹੋ ਸਕਦਾ ਹੈ, ਇੰਟਰਨੈੱਟ ‘ਤੇ ਇਸ ਸਮਾਰਟਫੋਨ ਦੀ ਚਰਚਾ ਹੁਣੇ ਤੋਂ ਹੋਣ ਲੱਗੀ ਹੈ ।ਇਸ ਸਮਾਰਟਫੋਨ ਨੂੰ ਲੈ ਕੇ ਹਾਲ ਹੀ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਵਿੱਚ ਗੈਲੇਕਸੀ ਨੋਟ 9 ਦੇ ਕਈ ਫੀਚਰਸ ਵੀ

Xiaomi pushes smartphone

Xiaomi ਵੱਲੋਂ ਸਮਾਰਟਫੋਨ ਕੰਪੋਨੈਂਟ ‘Suppliers’ ਨੂੰ ਭਾਰਤ ‘ਚ ਨਿਵੇਸ਼ ਕਰਨ ਦਾ ਸੱਦਾ

Xiaomi pushes smartphone- ਚੀਨ ਦੇ Xiaomi ਨੇ ਕਿਹਾ ਕਿ ਉਸ ਦੀਆਂ ਗਲੋਬਲ ਸਮਾਰਟਫੋਨ ਕੰਪਨੀਆਂ ਭਾਰਤ ‘ਚ ਆਪਣਾ ਆਧਾਰ ਸਥਾਪਤ ਕਰਨਾ ਚਾਹੁੰਦੀਆਂ ਹਨ, ਜਿਸ ‘ਚ ਉਹਨਾਂ ਵੱਲੋਂ ਦੱਖਣੀ ਏਸ਼ੀਆਈ ਦੇਸ਼ਾਂ ‘ਚ 2.5 ਬਿਲੀਅਨ ਡਾਲਰ ਨਿਵੇਸ਼ ਕਰਨ ਦੀ ਸੰਭਾਵਨਾ ਹੈ, ਜਦਕਿ 50,000 ਨੌਕਰੀਆਂ ਦੀ ਦਿੱਤੀਆਂ ਜਾ ਸਕਦੀਆਂ ਹਨ। Xiaomi ਦਾ ਲੋਗੋ ਬੈਂਗਲੁਰੂ, ਭਾਰਤ ‘ਚ 18 ਜਨਵਰੀ, 2018

Samsung ISOCELL dual

Samsung ਦੀ ਇਸ ਤਕਨੀਕ ਨਾਲ ਸਸਤੇ ਸਮਾਰਟਫੋਨਾਂ ‘ਚ ਮਿਲੇਗਾ ਡਿਊਲ ਕੈਮਰਾ

Samsung ISOCELL dual :ਸਮਾਰਟਫੋਨ ਬਾਜ਼ਾਰ ਵਿੱਚ ਡਿਊਲ ਕੈਮਰੇ ਦਾ ਟ੍ਰੈਂਡ ਹੈ।ਡਿਊਲ ਕੈਮਰਾ ਦਾ ਸਭ ਤੋਂ ਬਹੁਤ ਮਕਸਦ ਬੋਕੇ ਇਫੈਕਟ ਵਾਲੀ ਤਸਵੀਰਾਂ ਕਲਿਕ ਕਰਨਾ ਯਾਨੀ ਜਿਸ ਵਿੱਚ ਬੈਕਗਰਾਉਂਡ ਬਲਰ ਕੀਤਾ ਜਾ ਸਕੇ ਅਤੇ ਤਸਵੀਰ ਚੰਗੀ ਆ ਸਕੇ। Samsung ISOCELL dual ਸਾਉਥ ਕੋਰੀਅਨ ਟੈਕਨੌਲਜੀ ਦਿੱਗਜ ਸੈਮਸੰਗ ਨੇ ਡਿਊਲ ਕੈਮਰਾ ਸਾਲਿਊਸ਼ਨ ਪੇਸ਼ ਕੀਤਾ ਹੈ ਜੋ ਬਜਟ ਸਮਾਰਟਫੋਨਾਂ ਵਿੱਚ

smartphones price cut

25,000 ਰੁਪਏ ਤੱਕ ਸਸਤੇ ਹੋ ਗਏ ਹਨ ਇਹ ਸਮਾਰਟਫੋਨ,  ਜਾਣੋ ਫੀਚਰਸ ਅਤੇ ਨਵੀਂਆਂ ਕੀਮਤਾਂ 

smartphones price cut : ਕੰਪਨੀਆਂ ਲਗਾਤਾਰ ਨਵੇਂ – ਨਵੇਂ ਫੀਚਰਸ ਦੇ ਨਾਲ ਸਮਾਰਟਫੋਨ ਲਾਂਚ ਕਰ ਰਹੀਆਂ ਹਨ। ਇਹ ਗੱਲ ਤਾਂ ਸਾਫ਼ ਕਿ ਹੈ ਜਦੋਂ ਨਵੀਂ ਚੀਜ ਆਉਂਦੀ ਹੈ ਤਾਂ ਪੁਰਾਣੀ ਦੀ ਕੀਮਤ ਘੱਟ ਹੋ ਜਾਂਦੀ ਹੈ। ਹੁਣ ਅਸੀ ਤੁਹਾਨੂੰ ਕੁੱਝ ਇਸ ਤਰ੍ਹਾਂ ਦੇ ਸਮਾਰਟਫੋਨਜ਼ ਦੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੇ ਫੀਚਰਸ ਤਾਂ ਲੇਟੈਸਟ

second largest smartphone market

ਸਮਾਰਟਫੋਨ ਮਾਰਕੀਟ ‘ਚ ਅਮਰੀਕਾ ਨੂੰ ਪਛਾੜ ਨੰਬਰ 2 ਬਣਿਆ ਭਾਰਤ, ਚੀਨ ਅਜੇ ਵੀ ਅੱਵਲ

Second largest smartphone market: ਅਮਰੀਕਾ ਨੂੰ ਪਿੱਛੇ ਛੱਡਦੇ ਹੋਏ ਭਾਰਤ ਹੁਣ ਦੁਨੀਆ ਵਿੱਚ ਦੂਜਾ ਸਭ ਤੋਂ ਵੱਡਾ ਸ‍ਮਾਰਟਫੋਨ ਮਾਰਕੀਟ ਬਣ ਗਿਆ ਹੈ। ਚੀਨ ਇਸ ਸਮੇਂ ਨੰਬਰ ਇੱਕ ‘ਤੇ ਹੈ। ਸਸ‍ਤੇ ਹੈਂਡਸੈੱਟ ਅਤੇ 4G ਦੀ ਬਦੌਲਤ ਭਾਰਤ ਵਿੱਚ ਮੋਬਾਇਲ ਮਾਰਕੀਟ ਤੇਜੀ ਨਾਲ ਵੱਧ ਰਹੀ ਹੈ। 2017 ਦੇ ਸੈਕਿੰਡ ਕੁਆਟਰ ਵਿੱਚ ਥੋੜ੍ਹਾ ਲੜਖੜਾਉਣ ਦੇ ਬਾਅਦ ਭਾਰਤੀ ਸ‍ਮਾਰਟਫੋਨ

Know difference between water resistant water repellent and waterproof

ਲੋੜ ਤੇ ਜਾਣਕਾਰੀ ਲਈ ਸਮਾਰਟਫੋਨ ‘ਚ ਆ ਰਹੇ ਇਨ੍ਹਾਂ ਨਵੇਂ ਫੀਚਰਸ ‘ਚ ਜਾਣੋ ਫਰਕ

ਨਵੀਂ ਦਿੱਲੀ:-ਸਮਾਰਟਫੋਨ ਅੱਜਕੱਲ੍ਹ ਸਿਰਫ ਰੈਮ , ਪ੍ਰੌਸੇਸਰ ਅਤੇ ਕੈਮਰੇ ਦੇ ਚੰਗੇ ਹੋਣ ਨਾਲ ਹੀ ਸਮਾਰਟ ਨਹੀਂ ਬਣ ਜਾਂਦੇ । ਸਮਾਰਟਫੋਨ ਵਿੱਚ ਕਈ ਵੱਖ ਫੀਚਰਸ ਵੀ ਆਉਣ ਲੱਗੇ ਹਨ , ਜੋ ਇਸਨੂੰ ਸਮਾਰਟ ਬਣਾਉਂਦੇ ਹਨ । ਹੁਣ ਫੋਨ ਵਾਟਰ ਅਤੇ ਡਸਟ ਰਸਿਸਟੈਂਟ ਆਉਂਦੇ ਹਨ । ਇਨ੍ਹਾਂ ਫੋਨਾਂ ਉੱਤੇ ਪਾਣੀ ਅਤੇ ਧੂੜ ਮਿੱਟੀ ਦਾ ਵੀ ਕੋਈ ਅਸਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ