Tag: , , , , , , , , , ,

Samsung ਦੇ ਇਨ੍ਹਾਂ ਦੋ ਨਵੇਂ ਸਮਾਰਟਫੋਨਸ ਦੀ ਕੀਮਤ 3 ਹਜ਼ਾਰ ਘਟੀ

Samsung Cuts Smartphones Price ਭਾਰਤ ‘ਚ ਸੈਮਸੰਗ Galaxy A30s  ਅਤੇ  Galaxy A50s ਦੇ ਫੋਨ ਦੀ ਕੀਮਤ ਘਟਾ ਦਿੱਤੀ ਗਈ ਹੈ। ਸੈਮਸੰਗ ਦੇ ਇਨ੍ਹਾਂ ਦੋਵਾਂ ਸਮਾਰਟਫੋਨਸ ਦੀਆਂ ਕੀਮਤਾਂ ਵਿਚ 3,000 ਰੁਪਏ ਦੀ ਕਟੌਤੀ ਕੀਤੀ ਗਈ ਹੈ। ਇਸ ਦੇ ਨਾਲ ਹੀ ਸੈਮਸੰਗ Galaxy A30s ਦੇ 4GB ਅਤੇ 6GB RAM ਦੋਵਾਂ ਦੀਆਂ ਕੀਮਤਾਂ ਨੂੰ ਘਟਾ ਦਿੱਤਾ ਗਿਆ ਹੈ।

ਸੈਮਸੰਗ ਕਰੇਗਾ ਹੁਣ iPhone 11 ਦੀ ਨਕਲ

Samsung Copies iPhone 11 ਐਪਲ ਦੀ ਕੈਮਰਾ ਕੁਆਲਟੀ ਦੀ ਚਰਚੇ ਦੂਰ-ਦੂਰ ਤੱਕ ਹਨ। ਅਜਿਹੇ ‘ਚ ਹੁਣ ਦਿੱਗਜ ਫੋਨ ਨਿਰਮਾਤਾ ‘ਸੈਮਸੰਗ’ ਵੀ iPhone 11 ਦੀ ਕੈਮਰਾ ਦੇ ਇੱਕ ਫ਼ੀਚਰ ਵਾਂਗ ਹੀ ਨਵਾਂ ਫ਼ੀਚਰ ਲਾਂਚ ਕਰਨ ਜਾ ਰਹੀ ਹੈ । ਜਾਣਕਾਰੀ ਮੁਤਾਬਕ ਕੰਪਨੀ ਵੱਲੋਂ ਗਲੈਕਸੀ S10 ਅਤੇ ਗਲੈਕਸੀ ਨੋਟ 10 ਲਈ ਵਨ UI 2.0 ਬੀਟਾ ਪ੍ਰੋਗਰਾਮ ਦਾ

ਟੱਲ ਸਕਦੀ ਹੈ Samsung Galaxy Fold ਦੀ ਲਾਂਚ ..

Samsung Galaxy Fold ਸੈਮਸੰਗ ਦੇ ਪਹਿਲੇ ਫੋਲਡੇਬਲ ਸਮਾਰਟਫੋਨ ਗਲੈਕਸੀ ਫੋਲਡ ਦੀ ਸਮੱਸਿਆ ਖਤਮ ਹੋਣ ਦਾ ਨਾਂ ਨਹੀਂ ਲੈ ਰਹੀ। ਕੰਪਨੀ ਇਸ ਫੋਨ ਨੂੰ ਸ਼ੁੱਕਰਵਾਰ ਨੂੰ ਅਮਰੀਕਾ ’ਚ ਲਾਂਚ ਕਰਨ ਵਾਲੀ ਹੈ। ਹਾਲਾਂਕਿ, ਹੁਣ ਜੋ ਖਬਰ ਆਈ ਹੈ ਉਸ ਨਾਲ ਕੰਪਨੀ ਦੀ ਚਿੰਤਾ ਜ਼ਰੂਰ ਵਧ ਗਈ ਹੈ। ਹਾਲ ਹੀ ’ਚ ਟੈੱਕ ਕਰੰਚ ਦੇ ਬ੍ਰਾਇਨ ਹੀਟਰ ਨੇ

ਇੱਕ ਵਾਰ ਫਿਰ ਸੈਮਸੰਗ ਨੇ ਪਿੱਛੇ ਛੱਡਿਆ ਐਪਲ

technology strategy analysis: ਟੈਕਨੋਲੋਜੀ ਸਟ੍ਰੈਟਿਜੀ ਐਨਾਲਿਟਿਕਸ ਮੁਤਾਬਕ ਗਲੋਬਲ ਸ਼ਿਪਮੈਂਟ ‘ਚ 2.6 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਹੈ, ਜਦਕਿ ਸੈਮਸੰਗ ਨੂੰ 1.9 ਫੀਸਦੀ ਦੀ ਵਿਕਾਸ ਦਰ ਮਿਲੀ ਹੈ। ਇਸਦੇ ਨਾਲ ਹੁਵਾਵੇ ਨੇ 1.7 ਫੀਸਦੀ ਦਾ ਵਾਧਾ ਹਾਸਲ ਕੀਤਾ ਹੈ, ਉੱਥੇ ਹੀ ਐਪਲ ਨੇ 0.7 ਫੀਸਦੀ ਦੀ ਗਿਰਾਵਟ ਦਰਜ ਕੀਤੀ ਹੈ। ਅੰਕੜਿਆਂ ਦੀ ਗੱਲ ਕਰੀਏ ਤਾਂ

Samsung ਦਾ ਆਉਣ ਵਾਲਾ ਨਵਾਂ ਫੋਨ Galaxy M20s, ਜਾਣੋ ਕੀ ਹੋਵੇਗਾ ਖ਼ਾਸ

samsung Galaxy M Series: ਨਵੀਂ ਦਿੱਲੀ : samsung Galaxy M ਸੀਰੀਜ ਨੂੰ ਭਾਰਤ ਵਿੱਚ ਕਾਫ਼ੀ ਵਧੀਆ ਰਿਸਪਾਂਸ ਮਿਲਿਆ ਹੈ। ਹੁਣ ਤੱਕ ਕੰਪਨੀ ਨੇ ਭਾਰਤ ‘ਚ ਇਸ ਸੀਰੀਜ ਦੇ ਤਹਿਤ Galaxy M10, M20, M30 ਅਤੇ M40 ਸਮਾਰਟਫੋਨ ਨੂੰ ਲਾਂਚ ਕੀਤਾ ਹੈ। ਫਿਲਹਾਲ Galaxy M50 ਨੂੰ ਲੈ ਕੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ, ਸਗੋਂ ਪੁਰਾਣੇ ਹੀ

ਹੁਣ SAMSUNG ਲੈਕੇ ਆ ਰਿਹਾ TRIPLE DISPLAY ਵਾਲਾ ਫੋਨ…

Samsung patents unique triple display: ਸਮਾਰਟਫੋਨ ਕੰਪਨੀਆਂ ਆਉਣ ਵਾਲੇ ਕੁਝ ਸਾਲਾਂ 'ਚ ਇਕ ਤੋਂ ਵਧ ਇਕ ਡਿਜ਼ਾਇਨ ਵਾਲੇ ਸਮਾਰਟਫੋਨ ਲਿਆਉਣ ਵਾਲੀਆਂ ਹਨ। ਕੰਪਨੀਆਂ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੇ ਨਵੇਂ ਅਤੇ ਵੱਖ-ਵੱਖ ਡਿਜ਼ਾਇਨ ਨੂੰ ਪੇਟੇਂਟ ਕਰਵਾ ਲਿਆ ਜਾਵੇ ਤਾਂਕਿ ਕੋਈ ਦੂਜੀ ਕੰਪਨੀ ਉਸ ਡਿਜ਼ਾਇਨ ਦਾ ਸਮਾਰਟਫੋਨ ਨਾ ਬਣਾ ਸਕੇ। ਇਸੇ ਦੌਰਾਨ ਸੈਮਸੰਗ ਨੇ ਵੀ ਇਕ

ਗ੍ਰਾਹਕਾਂ ਦਾ ਇਲਜ਼ਾਮ ‘ਧੋਖੇਬਾਜ਼ ਹੈ SAMSUNG’

Samsung Users: SAMSUNG ਦੇ ਸਮਾਰਟਫੋਨ ਦੀ ਵਰਤੋਂ ਕਰਨ ਵਾਲਿਆਂ ਲਈ ਖਾਸ ਖ਼ਬਰ ਹੈ । ਆਸਟ੍ਰੇਲੀਆ ‘ਚ ਸੈਮਸੰਗ ਕੰਪਨੀ ‘ਤੇ ਮੁਕੱਦਮਾ ਦਾਇਰ ਕੀਤਾ ਗਿਆ ਹੈ ।ਸੈਮਸੰਗ ‘ਤੇ ਦੋਸ਼ ਹੈ ਕਿ ਵਿਗਿਆਪਨ ‘ਚ ਉਸ ਵੱਲੋਂ ਗੈਲੇਕਸੀ ਸਮਾਰਟਫੋਨ ਵਾਟਰ ਰਜਿਸਟੈਂਟ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਅਸਲ ‘ਚ ਅਜਿਹਾ ਨਹੀਂ ਹੈ। ਦੱਸ ਦੇਈਏ ਕਿ ਆਪਣੇ ਵਿਗਿਆਪਨਾਂ

Samsung Galaxy M40 ਦੀ ਤਸਵੀਰ ਆਈ ਸਾਹਮਣੇ , ਜਾਣੋ ਕਦੋਂ ਹੋਵੇਗਾ ਲਾਂਚ

Samsung Galaxy M40 ਬੀਤੇ ਕੁਝ ਸਮੇਂ ਤੋਂ ਟੀਜ਼ ਕੀਤਾ ਜਾ ਰਿਹਾ ਹੈ। SAMSUNG ਨੇ ਇਸ ਨੂੰ ਆਪਣੀ ਅਧਿਕਾਰਕ ਸਾਈਟ ‘ਤੇ ਲਿਸਟ ਵੀ ਕਰ ਦਿੱਤਾ ਹੈ। ਇਸ ਲਿਸਟਿੰਗ ‘ਚ ਅਪਕਮਿੰਗ ਫੋਨ ਬਾਰੇ ਡਿਟੇਲ ‘ਚ ਪਤਾ ਲੱਗਿਆ ਹੈ। ਇਮੇਜ ਦੇਖਣ ਦੇ ਮੁਤਾਬਿਕ ਫੋਨ ‘ਚ ਇੰਫਿਨਿਟੀ-O ਡਿਸਪਲੇਅ ਪੈਨਲ ਇਕੱਠੇ ਟ੍ਰਿੱਪਲ ਰੀਅਰ ਕੈਮਰਾ ਸੈਟਅੱਪ ਦਿੱਤਾ ਗਿਆ ਹੈ।  ਫੋਨ ‘ਚ

Galaxy S10 ‘ਤੇ ਸ਼ੁਰੂ ਹੋਏ ਇਹ ਆਫਰਸ, ਗਾਹਕਾਂ ਨੂੰ ਹੋਵੇਗਾ ਵੱਡਾ ਫ਼ਾਇਦਾ

Samsung Galaxy S10: ਸਾਊਥ ਕੋਰੀਅਨ ਟੈਕ ਕੰਪਨੀ ਸੈਮਸੰਗ ਨੇ 20 ਫਰਵਰੀ ਨੂੰ ਸੈਨ ਫਰੈਂਸਿਸਕੋ ‘ਚ Unpacked ਈਵੈਂਟ ਵਿੱਚ ਆਪਣੇ ਫਲੈਗਸ਼ਿਪ Galaxy S10 ਸਿਰੀਜ ਲਾਂਚ ਕੀਤੇ ਹਨ। ਇਸਦੇ ਨਾਲ ਹੀ ਕੰਪਨੀ ਨੇ Galaxy Fold ਵੀ ਲਾਂਚ ਕੀਤਾ ਹੈ। ਅਮਰੀਕਾ ਵਿੱਚ Galaxy S10 ਸਿਰੀਜ ਦੀ ਪ੍ਰੀ ਬੁਕਿੰਗ 21 ਫਰਵਰੀ ਤੋਂ ਸ਼ੁਰੂ ਹੋਈ ਹੈ। ਇਸਦੇ ਬਾਅਦ ਭਾਰਤ ‘ਚ

Samsung

ਜਾਣੋ Samsung ਦੇ ਇਸ ਫੋਨ ‘ਚ ਕੀ ਹੈ ਖ਼ਾਸ…

Samsung: samsung ਗਾਹਕਾਂ ਦੀ ਮਨਪਸੰਦ ਕੰਪਨੀ ਹੈ । ਹਾਲ ਹੀ ‘ਚ samsung ਨੇ Galaxy A7 ਅਤੇ Galaxy A9 ਨੂੰ ਲਾਂਚ ਕੀਤਾ ਸੀ। Galaxy A7 ਅਤੇ Galaxy A9 samsung ਦੇ ਪਹਿਲੇ ਅਜਿਹੇ ਸਮਾਰਟਫੋਨ ਹਨ ਜੋ ਟਰਿਪਲ ਜਾਂ ਕਵਾਡ ਕੈਮਰੇ ਦੇ ਨਾਲ ਲਾਂਚ ਕੀਤੇ ਗਏ ਹਨ ਅਤੇ ਇਹ ਫੋਨ ਉਪਭੋਗਤਾ ‘ਚ ਆਪਣੀ ਜਗ੍ਹਾ ਬਣਾਉਣ ਵਿੱਚ ਕਾਮਯਾਬ ਹੋਏ

SAMSUNG Negligence

SAMSUNG ਦੀ ਲਾਪਰਵਾਹੀ ਕਾਰਨ ਸੈਂਕੜੇ ਕਰਮਚਾਰੀਆਂ ਨੂੰ ਹੋਇਆ ਕੈਂਸਰ

SAMSUNG Negligence: ਸਿਯੋਲ: ਦੱਖਣ ਕੋਰੀਆ ਦੀ ਦਿੱਗਜ ਮੋਬਾਈਲ ਨਿਰਮਾਤਾ ਕੰਪਨੀ ਅਤੇ ਦੁਨੀਆ ਦੀ ਸਭ ਤੋਂ ਵੱਡੀ ਮੋਬਾਈਲ ਫੋਨ ਅਤੇ ਚਿਪ ਬਣਾਉਣ ਵਾਲੀ ਕੰਪਨੀ ਸੈਮਸੰਗ ਨੇ ਲੰਬੇ ਵਿਵਾਦ ਤੋਂ ਬਾਅਦ ਕਬੂਲ ਕਰ ਹੀ ਲਿਆ ਹੈ ਕਿ ਉਸਦੀ ਲਾਪਰਵਾਹੀ ਅਤੇ ਸੁਰੱਖਿਆ ਨੀਤੀਆਂ ‘ਚ ਅਣਗਹਿਲੀ ਦੀ ਵਜ੍ਹਾ ਨਾਲ ਹੀ ਉਸਦੇ ਕਰਮਚਾਰੀਆਂ ਨੂੰ ਕੈਂਸਰ ਵਰਗੀ ਭਿਆਨਕ ਬਿਮਾਰੀ ਹੋਈ ਸੀ।

2019 ‘ਚ Samsung ਲਾਂਚ ਕਰੇਗਾ 5G ਸਮਾਰਟਫੋਨ

Samsung Galaxy S10: ਦੱਖਣ ਕੋਰੀਆ ਦੀ ਕੰਪਨੀ Samsung 2019 ‘ਚ Galaxy S10 ਦੇ ਆਧਿਕਾਰਿਕ ਲਾਂਚ ਦੇ ਨਾਲ 5ਜੀ ਆਧਾਰਿਤ ਫੋਲਡੇਬਲ ਸਮਾਰਟਫੋਨ ਲਾਂਚ ਕਰਨ ‘ਤੇ ਵਿਚਾਰ ਕਰ ਰਹੀ ਹੈ। ਸੈਮਸੰਗ ਹਰ ਸਾਲ ਦੋ Galaxy S ਲਾਈਨ ਅਪ ਲਾਂਚ ਕਰਦੀ ਹੈ। Galaxy S6 ਅਤੇ S6 Edge ਦੇ ਲਾਂਚ ਤੋਂ ਬਾਅਦ ਇਹ ਕੰਪਨੀ ਦੀ ਪਰੰਪਰਾ ਬਣ ਗਈ ਸੀ

Samsung Galaxy Note 9 review

Galaxy Note ਦੇ ਇਸ ਸਮਾਰਟਫੋਨ ਦੀ ਕੀਮਤ ‘ਚ 12 ਹਜ਼ਾਰ ਦੀ ਕਟੌਤੀ

Samsung Galaxy Note 9 review: ਸੈਮਸੰਗ ਭਾਰਤ ਵਿੱਚ ਆਪਣੇ ਨਵੇਂ ਸਮਾਰਟਫੋਨ Galaxy Note 9 ਨੂੰ ਲਾਂਚ ਕਰਨ ਲਈ ਪੂਰੀ ਤਰ੍ਹਾਂ ਤੋਂ ਤਿਆਰ ਹੈ। ਕੰਪਨੀ ਭਾਰਤ ਵਿੱਚ ਇਸ ਨਵੇਂ ਸਮਾਰਟਫੋਨ ਨੂੰ 22 ਅਗਸਤ ਨੂੰ ਲਾਂਚ ਕਰੇਗੀ। ਹਾਲਾਂਕਿ ਹੁਣ ਕੰਪਨੀ ਨੇ ਇਸਦੀ ਲਾਂਚਿੰਗ ਤੋਂ ਪਹਿਲਾਂ ਹੀ ਪਿਛਲੇ ਸਾਲ ਲਾਂਚ ਕੀਤੇ ਗਏ Galaxy Note 8 ਦੀ ਕੀਮਤ ਵਿੱਚ

Samsung Galaxy J6

Samsung Galaxy J6 ਅਤੇ Galaxy J8 ਭਾਰਤ ‘ਚ ਲਾਂਚ, ਜਾਣੋ ਕੀਮਤ

Samsung Galaxy J6: ਸੈਮਸੰਗ ਨੇ ਭਾਰਤ ਵਿੱਚ ਦੋ ਨਵੇਂ ਮਿਡ ਰੇਂਜ ਸਮਾਰਟਫੋਨ Galaxy J6 ਅਤੇ Galaxy J8 ਨੂੰ ਲਾਂਚ ਕਰ ਦਿੱਤਾ ਹੈ । J8 ਨੂੰ ਸਿਰਫ 4GB ਰੈਮ ਵੇਰਿਏੰਟ ਵਿੱਚ ਉਤਾਰਿਆ ਗਿਆ ਹੈ ਅਤੇ ਇਸਦੀ ਕੀਮਤ 18 , 990 ਰੁਪਏ ਰੱਖੀ ਗਈ ਹੈ , ਉਥੇ ਹੀ Galaxy J6 ਨੂੰ 3GB ਅਤੇ 4GB ਵਾਲੇ ਦੋ ਵੇਰਿਏੰਟ

Galaxy Note 8 discount

Galaxy Note 8 ‘ਤੇ ਮਿਲ ਰਹੀ ਹੈ 10,000 ਰੁਪਏ ਦੀ ਛੁੱਟ

Galaxy Note 8 discount: ਸੈਮਸੰਗ ਦੇ ਵਧੀਆ ਸਮਾਰਟਫੋਨਾਂ ‘ਚੋ Galaxy Note 8 ‘ਤੇ ਭਾਰੀ ਛੁੱਟ ਮਿਲ ਰਹੀ ਹੈ। ਪਿਛਲੇ ਸਾਲ ਹੀ ਕੰਪਨੀ ਨੇ ਇਸ ਫਲੇਗਸ਼ਿਪ ਫੈਬਲਿਟ ਨੂੰ Note 7 ਦੇ ਅਸਫਲ ਹੋਣ ਦੇ ਬਾਅਦ ਲਾਂਚ ਕੀਤਾ ਗਿਆ ਸੀ। ਇਸ ਸਮਾਰਟਫੋਨ ਦੀ ਸਿਫਤ ਕੀਤੀ ਗਈ ਹੈ ਤੇ ਇਹ ਵਰਤੋਂ ‘ਚ ਫਲੇਗਸ਼ਿਪ ਖਰਾ ਉੱਤਰਿਆ ਹੈ। Galaxy Note

Samsung Galaxy Note 9

Samsung ਦੇ ਗਲੈਕਸੀ ਨੋਟ 9 ਦੇ ਫੀਚਰਸ ਜਾਣੋ ਕਿਉਂ ਹੈ ਖ਼ਾਸ

Samsung Galaxy Note 9 : ਸੈਮਸੰਗ ਦੇ ਗਾਹਕਾਂ ਲਈ ਖੁਸ਼ਖਬਰੀ ਹੈ ਕਿ ਸੈਮਸੰਗ ਗੈਲੇਕਸੀ ਨੋਟ 9 ਛੇਤੀ ਹੀ ਲਾਂਚ ਹੋ ਸਕਦਾ ਹੈ, ਇੰਟਰਨੈੱਟ ‘ਤੇ ਇਸ ਸਮਾਰਟਫੋਨ ਦੀ ਚਰਚਾ ਹੁਣੇ ਤੋਂ ਹੋਣ ਲੱਗੀ ਹੈ ।ਇਸ ਸਮਾਰਟਫੋਨ ਨੂੰ ਲੈ ਕੇ ਹਾਲ ਹੀ ਵਿੱਚ ਇੱਕ ਰਿਪੋਰਟ ਸਾਹਮਣੇ ਆਈ ਹੈ। ਰਿਪੋਰਟ ਵਿੱਚ ਗੈਲੇਕਸੀ ਨੋਟ 9 ਦੇ ਕਈ ਫੀਚਰਸ ਵੀ

ਜਾਣੋ GST ਕਾਰਨ ਕਿਹੜੇ ਮੋਬਾਇਲ ਫੋਨ ਹੋਣਗੇ ਮਹਿੰਗੇ !

ਨਵੀਂ ਦਿੱਲੀ – ਦੇਸ਼ ਤੋਂ ਬਾਹਰੋਂ ਆਉਣ ਵਾਲੇ ਮੋਬਾਇਲਾਂ ਦੀਆਂ ਕੀਮਤਾਂ ‘ਚ ਵਾਧਾ ਹੋ ਸਕਦਾ ਹੈ। ਸਰਕਾਰ ਜੀ. ਐੱਸ. ਟੀ. ਲਾਗੂ ਕਰਨ ਤੋਂ ਬਾਅਦ ਦਰਾਮਦ ਕੀਤੇ ਜਾਣ ਵਾਲੇ ਮੋਬਾਇਲ ਫੋਨਾਂ ‘ਤੇ ਕਸਟਮ ਡਿਊਟੀ ਵਧਾ ਸਕਦੀ ਹੈ। ਜਿਸ ਕਾਰਨ ਅਜਿਹੇ ਮੋਬਾਇਲਾਂ ਦੀਆਂ ਕੀਮਤਾਂ 5-10 ਫੀਸਦੀ ਵਧ ਜਾਣਗੀਆਂ। ਜਾਣਕਾਰੀ ਮੁਤਾਬਕ, ਕਸਟਮ ਡਿਊਟੀ ਨੂੰ ਲਾਗੂ ਕਰਨ ਪਿੱਛੇ ਸਰਕਾਰ

ਭਾਰਤ ‘ਚ ਜ਼ਲਦ ਲਾਂਚ ਹੋਵੇਗਾ Vivo ਦਾ ਨਵਾਂ V5s ਸਮਾਰਟਫੋਨ

ਵੀਵੋ ਆਪਣੇ ਸੀਰੀਜ਼ ਦੇ ਅਗਲੇ ਬ੍ਰਾਂਡ ਨੂੰ ਲਾਂਚ ਕਰਨ ਦੀ ਤਿਆਰੀ ‘ਚ ਹੈ, ਵੀਵੋ ਵੀ5 ਅਤੇ ਵੀ5 ਪਲੱਸ ਨੂੰ ਲਾਂਚ ਕਰਨ ਤੋਂ ਬਾਅਦ ਹੁਣ ਕੰਪਨੀ ਭਾਰਤ ‘ਚ ਨਵੇਂ ਵੀਵੋ V5s ‘ਚ ਕਾਫੀ ਸਾਰੇ ਫੀਚਰਸ ਵੀ5 ਦੇ ਤਰ੍ਹਾਂ ਹੀ ਹੋਣਗੇ। ਇਕ ਰਿਪੋਰਟ ਦੇ ਮੁਤਾਬਕ V5s ‘ਚ ਮੇਟਲ ਯੂਨੀਬਾਡੀ ਡਿਜ਼ਾਈਨ ਨਾਲ 5.5 ਇੰਚ HD ਡਿਸਪਲੇ ਹੋਵੇਗਾ। ਦੱਸਆਿ

samsung-galaxy

ਸੈਮਸੰਗ ਗੈਲੇਕਸੀ ਐੱਸ 8 ਅਤੇ ਗੈਲੇਕਸੀ ਐੱਸ 8 + ਦੀ ਭਾਰਤ ਵਿੱਚ ਇਹ ਹੋਵੇਗੀ ਕੀਮਤ

ਸੈਮਸੰਗ ਅਗਲੇ ਕੁਝ ਘੰਟਿਆਂ ਵਿੱਚ ਆਪਣੇ ਗੈਲੇਕਸੀ ਐੱਸ8 ਅਤੇ ਗੈਲੇਕਸੀ ਐੱਸ8 +  ਨਾਲ ਪਰਦਾ ਉਠਾਵੇਗੀ ।  ਇਸ ਵਿੱਚ ਗੈਜੇਟਸ 360 ਨੂੰ ਦੋਵੇਂ ਸਮਾਰਟਫੋਨ ਦੀ ਕੀਮਤ ਅਤੇ ਉਪਲਬਧਤਾ ਦੀ ਜਾਣਕਾਰੀ ਮਿਲ ਗਈ ਹੈ । ਰਿਟੇਲ ਚੀਨ  ਦੇ ਸੂਤਰਾਂ  ਦੇ ਮੁਤਾਬਕ , ਸੈਮਸੰਗ ਗੈਲੇਕਸੀ ਐੱਸ8( ਜੀ950ਐੱਫਡੀ )  ਭਾਰਤ ਵਿੱਚ 62 ,600 ਰੁਪਏ ( ਡੀਲਰ ਕੀਮਤ 56 ,900

Samsung Galaxy C7 Pro

Samsung Galaxy C7 ਪ੍ਰੋ ਦੀ ਪਹਿਲੀ ਝਲਕ

  ਸੈਮਸੰਗ ਦੇ ਗਲੈਕਸੀ C7 ਪ੍ਰੋ ਇਸ ਸਾਲ ਦੇ ਸ਼ੁਰੂ ਵਿਚ ਚੀਨ ‘ਚ ਅਧਿਕਾਰੀਕ ਰੂਪ ਨਾਲ ਵਿਕਣਾ ਸ਼ੁਰੂ ਹੋ ਗਿਆ ਹੈ ਅਤੇ ਇਹ ਹੁਣ ਭਾਰਤ ਵਿਚ ਵੀ ਲਾਂਚ ਹੋ ਸਕਦਾ ਹੈ। ਇਹ 11 ਅਪ੍ਰੈਲ ਤੱਕ ਐਮਾਜ਼ਾਨ ‘ਤੇ ਸਿਰਫ਼ 27,990 ਰੁਪਏ ਵਿਚ ਉਪਲਬਧ ਹੋਵੇਗਾ। ਸਮਾਰਟਫੋਨ ਪਿਛਲੇ ਸਾਲ ਦੇ ਗਲੈਕਸੀ C7 ਉੱਤੇ ਇੱਕ ਅੱਪਗਰੇਡ ਹੁੰਦਾ ਹੈ, ਅਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ