Tag: , , , , , , , , , , , , , , , , , , ,

ਬੇਟੇ ਤੇ ਨਰਮ ਪਏ ਮੁਲਾਇਮ,ਝਗੜੇ ’ਤੇ ਦਿੱਤਾ ਬਿਆਨ

ਯੂ.ਪੀ ਵਿੱਚ ਮਹਾਗਠਬੰਧਨ ਦੇ ਬੈਕਗਰਾਊਡ ’ਤੇ ਜਿਥੇ ਰਾਹੁਲ ਗਾਂਧੀ ਅਤੇ ਅਖਿਲੇਸ਼ ਯਾਦਵ ਦੇ ਵਿਚਕਾਰ ਸਹਿਮਤੀ ਬਣਨ ਦੇ ਆਸਾਰ ਬਣਦੇ ਦਿਖਾਈ ਦੇ ਰਹੇ ਹਨ ਤਾਂ ਉਥੇ ਹੀ ਮੁਲਾਇਮ ਸਿੰਘ ਯਾਦਵ ਨੂੰ ਹਾਲੇ ਵੀ ਉਮੀਦ ਹੈ ਕਿ ਅਖਿਲੇਸ ਹੀ ਉਹਨਾਂ ਦੀ ਪਾਰਟੀ ਦਾ ਅਗਲਾ ਸੀ.ਐਮ ਦਾ ਚੇਹਰਾ ਹੋਣਗੇ।ਸਮਾਜਵਾਦੀ ਪਾਰਟੀ ਦੇ ਵਿਚਕਾਰ ਜਾਰੀ ਘਮਾਸ਼ਾਨ ਦੇ ਵਿਚਕਾਰ ਪਾਰਟੀ ਸੁਪਰੀਮੋ

ਬਾਪ ਬੇਟੇ ਦੇ ਕਲੇਸ਼ ਵਿੱਚ ਕੀ ਨਿਕਲੇਗਾ ਕੋਈ ਹੱਲ ?

ਸਮਾਜਵਾਦੀਪਾਰਟੀ ਦੀ ਤਕਰਾਰ ਦਾ ਕੋਈ ਹੱਲ ਨਿਕਲਦਾ ਨਹੀਂ ਦਿਖਾਈ ਦੇ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਹੁਣ ਅਖਿਲੇਸ਼ ਨੇ ਇਕੱਲੇ ਚੋਣਾਂ ਲੜਨ ਦੀ ਤਿਆਰੀ ਕਰ ਲਈ ਹੈ। ਮੰਗਲਵਾਰ ਨੂੰ ਦੋਵਾਂ ਧੜਿਆਂ ਵਿਚ ਸੁਲ੍ਹਾ ਦੀ ਕੋਸ਼ਿਸ਼ ਨਾਕਾਮ ਹੋ ਗਈ। ਮੁਲਾਇਮ ਸਿੰਘ ਯਾਦਵ ਅਤੇ ਯੂ. ਪੀ. ਦੇ ਸੀ. ਐੱਮ. ਅਖਿਲੇਸ਼ ਯਾਦਵ ਦਰਮਿਆਨ ਚੱਲੀ ਲਗਭਗ 3 ਘੰਟੇ

ਸੀ.ਐਮ ਅਖਿਲੇਸ਼ ਦੀ ਬਗਾਵਤ,ਸਪਾ ਟੁੱੱਟਣ ਦੀ ਕਗਾਰ ’ਤੇ

ਵਿਧਾਨ ਸਭਾ ਚੋਣਾਂ ਦੇ ਉਮੀਦਵਾਰ ਦੀ ਚੋਣ ਨੂੰ ਲੈ ਕੇ ਉਠੇ ਵਿਵਾਦ ਤੋਂ ਬਾਅਦ ਸਮਾਜਵਾਦੀ ਪਾਰਟੀ ਟੁੱਟ ਗਈ। ਲਖਨਊ ਵਿਚ ਚੱਲ ਰਹੀਆਂ ਮੈਰਾਥਨ ਬੈਠਕਾਂ ਤੋਂ ਬਾਅਦ ਮੁੱਖ ਮੰਤਰੀ ਅਖਿਲੇਸ਼ ਯਾਦਵ ਨੇ ਆਪਣੇ 235  ਉਮੀਦਵਾਰਾਂ ਦੀ ਸੂਚੀ ਜਾਰੀ ਕਰ ਦਿੱਤੀ। ਇਸ ਸੂਚੀ ਨਾਲ ਸਪਾ ਚੋਣਾਂ ਤੋਂ ਪਹਿਲਾਂ ਦੀ ਦੋ-ਫਾੜ ਹੁੰਦੀ ਨਜ਼ਰ ਆ ਰਹੀ ਹੈ। ਦੱਸਿਆ ਜਾ

ਰਾਮ ਗੋਪਾਲ ਯਾਦਵ ਦੀ ‘ਸਪਾ’ ‘ਚ ਵਾਪਸੀ

ਸਮਾਜਵਾਦੀ ਪਾਰਟੀ ਤੇ ਯਾਦਵ ਪਰਿਵਾਰ ‘ਚ ਚੱਲੇ ਕਲੇਸ਼ ਦੌਰਾਨ ਪਾਰਟੀ ‘ਚੋਂ 6 ਸਾਲ ਲਈ ਕੱਢੇ ਪਾਰਟੀ ਲੀਡਰ ਰਾਮ ਗੋਪਾਲ ਯਾਦਵ ਦੀ ਪਾਰਟੀ ‘ਚ ਵਾਪਸੀ ਹੋ ਗਈ ਹੈ। ਜ਼ਿਕਰਯੋਗ ਹੈ ਕਿ ਰਾਮ ਗੋਪਾਲ ਮੁੱਖ ਮੰਤਰੀ ਅਖਿਲੇਸ ਯਾਦਵ ਦੇ ਧੜੇ ‘ਚ ਸ਼ਾਮਿਲ ਸਨ। ਰਾਮਗੋਪਾਲ ਯਾਦਵ ਹੁਣ ਪਾਰਟੀ ਦੇ ਮਹਾਸਕੱਤਰ ਅਤੇ ਸੰਸਦੀ ਬੋਰਡ ਦੀ ਮੈਂਬਰ ਬਣੇ ਰਹਿਣਗੇ ਜ਼ਿਕਰਯੋਗ

ਪ੍ਰਵੀਣ ਕੁਮਾਰ ਸਮਾਜਵਾਦੀ ਪਾਰਟੀ ’ਚ ਹੋਏ ਸ਼ਾਮਿਲ

ਯੂਪੀ ਚੋਣਾਂ ਤੋਂ ਪਹਿਲਾਂ ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਪ੍ਰਵੀਣ ਕੁਮਾਰ ਨੇ ਆਪਣੀ ਦੂਜੀ ਪਾਰੀ ਦੀ ਸ਼ੁਰੂਆਤ ਕੀਤੀ ਹੈ। ਲਖਨਉ ’ਚ ਮੁੱਖ ਮੰਤਰੀ ਅਖਿਲੇਸ਼ ਯਾਦਵ ਦੀ ਮੌਜੂਦਗੀ ’ਚ ਸਮਾਜਵਾਦੀ ਪਾਰਟੀ ’ਚ ਸ਼ਾਮਿਲ ਹੋ ਗਏ। ਪ੍ਰਵੀਨ ਕੁਮਾਰ ਦਾ ਕਹਿਣਾ ਹੈ ਕਿ ਉਹ ਚੋਣ ਨਹੀਂ ਲੜਨਗੇ, ਉਹ ਸਿਰਫ ਰਾਜਨੀਤਿਕ ਸਿੱਖਣਾ ਚਾਹੁੰਦੇ ਹਨ।  ਇਸੇ ਦੌਰਾਨ ਉਨ੍ਹਾਂ ਇਹ ਵੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ