Tag: , , ,

Sc Bc Community Debt Punjab

SC-BC ਕਮਿਊਨਿਟੀ ਦਾ 50 ਹਜ਼ਾਰ ਤੱਕ ਦਾ ਕਰਜ਼ਾ ਹੋਵੇਗਾ ਮੁਆਫ਼ : ਮੰਤਰੀ ਧਰਮਸੋਤ

Sc Bc Community Debt Punjab : ਕੈਪਟਨ ਸਰਕਾਰ ਐੱਸ ਸੀ -ਬੀ ਸੀ ਸ਼੍ਰੇਣੀ ਦੇ ਲੋਕਾਂ ਦਾ 50 ਹਜ਼ਾਰ ਰੁਪਏ ਤੱਕ ਦਾ ਕਰਜ਼ਾ ਮੁਆਫ ਕਰਨ ਜਾ ਰਹੀ ਹੈ। ਇਹ ਕੁੱਲ ਰਾਸ਼ੀ 46 ਕਰੋੜ ਹੋਵੇਗੀ ।ਕੈਪਟਨ ਮੰਤਰੀ ਸਾਧੂ ਸਿੰਘ ਧਰਮ ਸੋਤ ਨੇ ਬੀਤੇ ਦਿਨੀਂ ਨਵਾਂ ਸ਼ਹਿਰ ਪਿੰਡ ਪੰਨੂਆਂ ‘ਚ ਇਸ ਕਰਜ਼ੇ ਦੀ ਮੁਆਫੀ ਦੀ ਸਕੀਮ ਦੀ ਸ਼ੁਰੂਆਤ

2 crore plants samrala

ਕਿਸ ਜਮੀਨ ‘ਤੇ ਲਗਾਉਣ ਜਾ ਰਹੀ ਹੈ ਸਰਕਾਰ 2 ਕਰੋੜ ਨਵੇਂ ਪੌਦੇ..!

2 crore plants samrala: ਪੰਜਾਬ ਦੇ ਜੰਗਲਾਤ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਗਏ ‘ਮਿਸ਼ਨ ਤੰਦਰੁਸਤ ਪੰਜਾਬ’ ਤਹਿਤ ਜੰਗਲਾਤ ਵਿਭਾਗ ਵੱਲੋਂ ਸੂਬੇ ਦੇ ਵੱਖ-ਵੱਖ ਖੇਤਰਾਂ ਵਿੱਚ 2 ਕਰੋੜ ਪੌਦੇ ਲਗਾਏ ਜਾਣਗੇ। ਇਸ ਕੰਮ ਵਿੱਚ ਸਹਾਇਤਾ ਲੈਣ ਲਈ ਹੋਰ ਵਿਭਾਗਾਂ ਨੂੰ ਵੀ ਨਾਲ ਲਿਆ ਜਾ ਰਿਹਾ ਹੈ, ਤਾਂ ਜੋ

Chhatbir Zoo

ਛੱਤਬੀੜ ਚਿੜੀਆਘਰ ਦੇ ਨਾਮ ਦਰਜ ਹੋਇਆ ਇੱਕ ਹੋਰ ਰਿਕਾਰਡ…

Chhatbir Zoo: ਪਟਿਆਲਾ ਤੋਂ 55 ਕਿਲੋਮੀਟਰ ਅਤੇ ਚੰਡੀਗੜ੍ਹ ਤੋਂ 20 ਕਿਲੋਮੀਟਰ ਦੂਰੀ ’ਤੇ ਜ਼ੀਰਕਪੁਰ ਦੇ ਨਜ਼ਦੀਕ ਛੱਤ ਪਿੰਡ ਦੇ ਨਜ਼ਦੀਕ ਸਥਿਤ ਛੱਤਬੀੜ ਚਿੜੀਆਘਰ ਦੇ ਨਾਮ ਇੱਕ ਹੋਰ ਪ੍ਰਾਪਤੀ ਜੁੜ ਗਈ ਹੈ। ਇਸ ਚਿੜੀਆਘਰ ਦੇ ਵਿੱਚ ਭਾਂਤ-ਭਾਂਤ ਦੇ ਪੰਛੀ, ਜੰਗਲੀ ਜੀਵ ਅਤੇ ਸੱਪ ਪਾਏ ਜਾਂਦੇ ਹਨ। ਸ਼ੇਰ ਸਫ਼ਾਰੀ ਛੱਤਬੀੜ ਚਿੜੀਆਘਰ ਦਾ ਸਭ ਤੋਂ ਦਿਲਚਸਪ ਹਿੱਸਾ ਹੈ।

Punjab Government sandalwood

ਫ਼ਸਲੀ ਵਿਭਿੰਨਤਾ ਅਧੀਨ ਹੁਣ ਪੰਜਾਬ ਸਰਕਾਰ ਚੰਦਨ ਦੇ ਦਰੱਖਤਾਂ ਦੀ ਖੇਤੀ ਕਰੇਗੀ ਸ਼ੁਰੂ

Punjab Government sandalwood: ਡੀ ਪੀ ਪੱਤਰਕਾਰ : ਚੰਡੀਗੜ੍ਹ, 15 ਮਾਰਚ: ਉਹ ਦਿਨ ਹੁਣ ਜਿਆਦਾ ਦੂਰ ਨਹੀਂ ਹਨ, ਜਦੋਂ ਪੰਜਾਬ ਚੰਦਨ ਦੀ ਹਵਾ ਦੇ ਮਾਹੌਲ ‘ਚ ਅਨੰਦ ਮਾਣੇਗਾ। ਫਸਲੀ ਵਿਭਿੰਨਤਾ ਯੋਜਨਾ ਦੇ ਤਹਿਤ ਪੰਜਾਬ ਸਰਕਾਰ ਕਿਸਾਨਾਂ ਨੂੰ ਚੰਦਨ ਦੇ ਦਰੱਖਤਾਂ ਦੇ 2 ਲੱਖ ਪੌਦੇ ਮੁਹੱਈਆ ਕਰਵਾਏਗੀ। ਪੱਤਰਕਾਰਾਂ ਨਾਲ ਗੱਲ ਕਰਦਿਆਂ ਜੰਗਲਾਤ ਮਹਿਕਮੇ ਦੇ ਮੰਤਰੀ ਸਾਧੂ ਸਿੰਘ

Dharamsot target SAD

ਡੇਂਗੂ ਨੂੰ ਲੈ ਕੇ ਧਰਮਸੋਤ ਨੇ ਪਿਛਲੀ ਸਰਕਾਰ ਦੀਆਂ ਕਮੀਆਂ ਨੂੰ ਦੱਸਿਆ ‘ਜ਼ਿੰਮੇਵਾਰ’

Dharamsot target SAD : ਪੰਜਾਬ ‘ਚ ਡੇਂਗੂ ਦਾ ਕਹਿਰ ਦਿਨੋਂ-ਦਿਨ ਵੱਧ ਰਿਹਾ ਹੈ। ਡੇਂਗੂ ਨੇ ਹੁਣ ਤੱਕ ਪੰਜਾਬ ਦੇ ਜਿਲ੍ਹਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਡਾਕਟਰਾਂ ਅਨੁਸਾਰ ਜੇਕਰ ਡੇਂਗੂ ਦਾ ਸਹੀ ਸਮੇਂ ‘ਤੇ ਸਹੀ ਇਲਾਜ ਨਾ ਕੀਤਾ ਜਾਵੇ ਤਾਂ ਇਹ ਜਾਨਲੇਵਾ ਹੋ ਸਕਦਾ ਹੈ। ਹਰ ਦਿਨ ਕੋਈ ਨਾ ਕੋਈ ਵਿਅਕਤੀ ਡੇਂਗੂ ਕਾਰਨ ਆਪਣੀ

drive roof

ਲੁਧਿਆਣਾ ਨੂੰ ਹਰਿਆ-ਭਰਿਆ ਬਣਾਉਣ ਲਈ ਹੁਣ ਘਰਾਂ ਦੀਆਂ ਛੱਤਾਂ ਦੀ ਇੰਝ ਹੋਵੇਗੀ ਵਰਤੋਂ

ਲੁਧਿਆਣਾ : ਸੰਘਣੀ ਆਬਾਦੀ ਅਤੇ ਵਿਸ਼ਾਲ ਖੇਤਰਫ਼ਲ ਵਾਲੇ ਸਨਅਤੀ ਸ਼ਹਿਰ ਲੁਧਿਆਣਾ ਨੂੰ ਹਰਾ-ਭਰਾ ਬਣਾਉਣ ਲਈ ਪੰਜਾਬ ਸਰਕਾਰ ਨੇ ਵਿਸ਼ੇਸ਼ ਯੋਜਨਾ ਉਲੀਕੀ ਹੈ, ਜਿਸ ਤਹਿਤ ਸ਼ਹਿਰ ਵਾਸੀਆਂ ਨੂੰ ਘਰਾਂ ਦੀਆਂ ਛੱਤਾਂ ‘ਤੇ ਰੱਖਣ ਲਈ ਤਿਆਰ ਪੌਦੇ ਅਤੇ ਦਰੱਖ਼ਤ ਗਮਲਿਆਂ ਸਮੇਤ ਮੁਹੱਈਆ ਕਰਵਾਏ ਜਾਣਗੇ। ਇਹ ਜਾਣਕਾਰੀ ਪੰਜਾਬ ਸਰਕਾਰ ਵਿੱਚ ਜੰਗਲਾਤ ਤੇ ਜੰਗਲੀ ਜੀਵ ਸੁਰੱਖਿਆ ਬਾਰੇ ਵਿਭਾਗਾਂ ਦੇ

After Anil Vij Dharmasot also showed Dera Prem

ਅਨਿਲ ਵਿਜ ਤੋਂ ਬਾਅਦ ਧਰਮਸੋਤ ਨੇ ਵੀ ਵਿਖਾਇਆ ਡੇਰਾ ਪ੍ਰੇਮ

ਧਰਮਸੋਤ ਦੀ ਧਮਕੀ ‘ਤੇ Captain ਦਾ ਫਰਮਾਨ

ਨਾਭਾ:- ਪ੍ਰਿੰਸੀਪਲ ਨੂੰ ਸਸਪੈਂਡ ਕਰਨ ਦੀ ਜਨਤਕ ਤੌਰ ਉੱਤੇ ਧਮਕੀ ਦੇਣ ਉਤੇ ਅਮਰਿੰਦਰ ਸਿੰਘ ਨੇ ਕਰੜਾ ਨੋਟਿਸ ਲਿਆ ਹੈ । ਉਨ੍ਹਾਂਨੇ ਆਦੇਸ਼ ਦਿੱਤਾ ਹੈ ਕਿ ਹੁਣ ਤੋਂ ਕਿਸੇ ਵੀ ਉਦਘਾਟਨ ਪੱਥਰ ਉੱਤੇ ਕਿਸੇ ਮੰਤਰੀ,ਵਿਧਾਇਕ ਜਾਂ ਸਰਕਾਰੀ ਅਫਸਰ ਦਾ ਨਾਮ ਨਹੀਂ ਹੋਵੇਗਾ , ਸਗੋਂ ਇਹ ਸਾਰੇ ਡਵੈਲਪਮੈਂਟ ਦੇ ਕੰਮ ਆਮ ਲੋਕਾਂ ਨੂੰ ਸਮਰਪਤ ਹੋਣਗੇ । ਉਨ੍ਹਾਂਨੇ ਕਿਹਾ

Maharani-Preneet-Kaur

ਕਾਂਗਰਸ ਲੋਕਾਂ ਦੀਆਂ ਉਮੀਦਾਂ ‘ਤੇ ਜ਼ਰੂਰ ਖਰਾ ਉਤਰੇਗੀ – ਮਹਾਰਾਣੀ ਪ੍ਰਨੀਤ ਕੌਰ

Preet Combine M.D Mother Death antim ardass

ਪ੍ਰੀਤ ਕੰਬਾਇਨ ਦੇ ਐਮ.ਡੀ ਦੀ ਮਾਤਾ ਦੀ ਅੰਤਿਮ ਅਰਦਾਸ ਕਿਰਿਆ ਤੇ ਪਹੁੰਚੇ ਕਈ ਸਿਆਸੀ ਆਗੂ

ਨਾਭਾ:- ਅੱਜ ਨਾਭਾ ਦੇ ਸਿੱਧਸਰ ਅਲੋਹਰਾ ਸਾਹਿਬ ਗੁਰਦੁਆਰਾ ਵਿਖੇ ਪ੍ਰੀਤ ਕੰਬਾਇਨ ਦੇ ਐਮ.ਡੀ ਅਤੇ ਧੂਰੀ ਤੋਂ ਸ਼੍ਰੋਮਣੀ ਅਕਾਲੀਦਲ ਦੇ ਉਮੀਦਵਾਰ ਹਰੀ ਸਿੰਘ, ਪ੍ਰੇਮ ਸਿੰਘ ਅਤੇ ਗੁਰਚਰਨ ਸਿੰਘ ਦੀ ਮਾਤਾ ਸਵ. ਭਗਵਾਨ ਕੌਰ ਦੀ ਅੰਤਿਮ ਅਰਦਾਸ ਦੇ ਭੋਗ ਪਾਏ ਗਏ ਜਿਸ ਵਿੱਚ ਸ਼੍ਰੋਮਣੀ ਅਕਾਲੀਦਲ ਦੇ ਜਨਰਲ ਸਕੱਤਰ ਅਤੇ ਐਮ.ਪੀ ਪ੍ਰੇਮ ਸਿੰਘ ਚੰਦੂਮਾਜਰਾ, ਕੈਬਨਿਟ ਮੰਤਰੀ ਸਿਕੰਦਰ ਸਿੰਘ

ਸਾਧੂ ਸਿੰਘ ਧਰਮਸੋਤ ਨੇ ‘ਆਪ’ ਨੂੰ ਲਿਆ ਨਿਸ਼ਾਨੇ ‘ਤੇ

Punjab Congress.....

ਜਾਣੋ … ਕਿਸ ਉਮੀਦਵਾਰ ਨੇ ਚੋਣਾਂ ‘ਚ ਖਰਚੇ ਕਿੰਨੇ ਰੁਪਏ ?

ਪਟਿਆਲਾ: ਪੰਜਾਬ ਵਿਧਾਨ ਸਭਾ ਚੋਣਾਂ ਵਿਚ ਕੈਪਟਨ ਅਮਰਿੰਦਰ ਸਿੰਘ ਤੋਂ ਇਲਾਵਾ ਕਈ ਹੋਰ ਕਾਂਗਰਸੀ ਉਮੀਦਵਾਰ ਖਰਚ ਕਰਨੇ ਦੇ ਮਾਮਲੇ ‘ਚ ਮੋਹਰੀ ਰਹੇ । ਚੋਣ ਕਮਿਸ਼ਨ ਦੀ ਵੈਬਸਾਈਟ ਮੁਤਾਬਕ ਨਾਭਾ ਤੋਂ ਕਾਂਗਰਸ ਦੇ ਉਮੀਦਵਾਰ ਸਾਧੂ ਸਿੰਘ ਧਰਮਸੋਤ ਤੇ ਪਟਿਆਲਾ ਰੂਰਲ ਤੋਂ ਕਾਂਗਰਸ ਦੇ ਹੀ ਉਮੀਦਵਾਰ ਬ੍ਰਹਮ ਮੋਹਿੰਦਰਾ ਨੇ ਕੈਪਟਨ ਤੋਂ ਕਰੀਬ 3 ਲੱਖ ਰੁਪਏ ਵੱਧ ਖਰਚ

Sadhu Singh Dharamsot

ਕਾਂਗਰਸ ਉਮੀਦਵਾਰ ਸਾਧੂ ਸਿੰਘ ਧਰਮਸੋਤ ਨੇ ਭਰੇ ਨਾਮਜ਼ਦਗੀ ਪੱਤਰ

ਨਾਭਾ:-ਪੰਜਾਬ ਵਿੱਚ ਹੋਣ ਵਾਲੀਆਂ ਵਿਧਾਨਸਭਾ ਚੋਣਾਂ ਲਈ ਬੁੱਧਵਾਰ ਨੂੰ ਨਾਮਜਦਗੀ ਭਰਨ ਦੇ ਆਖਰੀ ਦਿਨ ਵੱਖ-ਵੱਖ ਹਲਕਿਆ ਵਿੱਚ ਰਾਜਨੀਤਿਕ ਪਾਰਟੀਆਂ ਦੇ ਉਮੀਦਵਾਰਾਂ ਵੱਲੋਂ ਕਾਗਜ਼ ਭਰੇ ਗਏ। ਵਿਧਾਨਸਭਾ ਹਲਕਾ ਨਾਭਾ ਤੋਂ ਵੀ ਕਾਂਗਰਸ ਦੇ ਦਿੱਗਜ ਆਗੂ ਸਾਧੂ ਸਿੰਘ ਧਰਮਸੋਤ ਨੇ ਕਾਂਗਰਸ ਪਾਰਟੀ ਦੇ ਉਮੀਦਵਾਰ ਵੱਜੋਂ ਕਾਗਜ਼ ਦਾਖਿਲ ਕੀਤੇ। ਕਾਗਜ਼ ਭਰਨ ਤੋਂ ਪਹਿਲਾਂ ਸਾਧੂ ਸਿੰਘ ਧਰਮੋਸਤ ਨੇ ਆਪਣੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ