Tag: , , , , ,

Hola Mohalla conference

ਸ਼੍ਰੋਮਣੀ ਅਕਾਲੀ ਦਲ ਸ੍ਰੀ ਆਨੰਦਪੁਰ ਸਾਹਿਬ ‘ਚ ਕਾਨਫਰੰਸ ਕਰਨ ਲਈ ਤਿਆਰ, ਇਸ ਦਿਨ ਹੋਵੇਗੀ ਕਾਨਫਰੰਸ…

Hola Mohalla conference: ਖ਼ਾਲਸੇ ਦੇ ਜਾਹੋ ਜਲਾਲ ਨੂੰ ਦਰਸਾਉਂਦਾ ਕੌਮੀ ਤਿਓਹਾਰ ਹੌਲਾ ਮੁਹੱਲਾ ਅੱਜ ਕੀਰਤਪੁਰ ਸਾਹਿਬ ਤੋਂ ਨਗਾੜ੍ਹਿਆਂ ਦੀ ਗੜ੍ਹਕ ਨਾਲ ਸ਼ੁਰੂ ਹੋ ਗਿਆ ਹੈ। ਸੰਗਤਾਂ ਨੇ ਸ੍ਰੀ ਕੀਰਤਪੁਰ ਸਾਹਿਬ ਅਤੇ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹੁੰਚਣਾ ਸ਼ੁਰੂ ਕਰ ਦਿੱਤਾ ਹੈ। ਅੱਜ 25 ਫਰਵਰੀ ਤੋਂ ਕੀਰਤਪੁਰ ਸਾਹਿਬ ਵਿੱਚ ਹੋਲੇ ਮਹੱਲੇ ਦਾ ਪਹਿਲਾ ਪੜਾਅ ਸ਼ੁਰੂ ਹੋ ਚੁਕਿਆ

ਲੁਧਿਆਣਾ ਨਗਰ ਨਿਗਮ ਚੋਣਾਂ ਲਈ ਭਖਿਆ ਸਿਆਸੀ ਅਖਾੜਾ

ਅਕਾਲੀ ਦਲ-ਭਾਜਪਾ ਨੇ ਰਾਜਪਾਲ ਨੂੰ ਕੀਤੀ ਸਰਕਾਰ ਦੀ ਸ਼ਿਕਾਇਤ

ਵੰਡ ਦੇ ਪੁਰਾਣੇ ਫਾਰਮੂਲੇ ਤਹਿਤ ਹੀ ਅਕਾਲੀ-ਭਾਜਪਾ ਗਠਜੋੜ ਲੜੇਗਾ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ

sad-bjp fight municipal election old ways    ਚੰਡੀਗੜ: ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਗਠਜੋੜ ਵੱਲੋਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਲਈ ਸੀਟਾਂ ਦੀ ਵੰਡ ਦੇ ਪੁਰਾਣੇ ਫਾਰਮੂਲੇ ਅਨੁਸਾਰ ਹੀ ਕੀਤੀ ਜਾਵੇਗੀ ਅਤੇ ਜਿਥੇ ਵਾਰਡਾਂ ਵਿਚ ਵਾਧਾ ਹੋਇਆ ਹੈ, ਉਥੇ ਉਸ ਅਨੁਪਾਤ ਅਨੁਸਾਰ ਹੀ ਵਾਰਡਾਂ ਦੀ ਵੰਡ ਕਰ ਲਈ ਜਾਵੇਗੀ। ਇਹ ਫੈਸਲਾ ਅੱਜ

Daljit-Singh-cheema

ਅਕਾਲੀ – ਭਾਜਪਾ ‘ਤੇ ਨਜਾਇਜ਼ ਮਾਮਲੇ ਕੀਤੇ ਜਾ ਰਹੇ ਨੇ ਦਰਜ – ਦਲਜੀਤ ਚੀਮਾ

currency

ਤਨਖਾਹਾਂ ਵਧਣ ਦੀ ਆਸ ‘ਚ ਬੈਠੇ ਪੰਜਾਬ ਦੇ ਮੁਲਾਜ਼ਮਾਂ ਲਈ ਜ਼ਰੂਰੀ ਖਬਰ!

ਪੰਜਾਬ ਭਰ ‘ਚ ਤਨਖਾਹਾਂ ਵਧਣ ਦੀ ਆਸ ਲਾਈ ਬੈਠੇ 4 ਲੱਖ ਸਰਕਾਰੀ ਮੁਲਾਜ਼ਮਾਂ ਨੂੰ ਅਜੇ ਸਬਰ ਕਰਨਾ ਪਵੇਗਾ। ਇਨ੍ਹਾਂ ਮੁਲਾਜ਼ਮਾਂ ਦੀਆਂ ਤਨਖਾਹਾਂ ਅਜੇ ਨਹੀਂ ਵਧ ਰਹੀਆਂ ਕਿਉਂਕਿ ਪੰਜਾਬ ਦੇ ਛੇਵੇਂ ਤਨਖਾਹ ਕਮਿਸ਼ਨ ਦੇ ਪ੍ਰਧਾਨ ਆਰ. ਐੱਸ. ਮਾਨ ਨੇ 21 ਮਾਰਚ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ, ਜਿਸ ਕਾਰਨ ਨਵੀਆਂ ਤਨਖਾਹਾਂ ਲਾਉਣ ਦੀ ਪ੍ਰਕਿਰਿਆ

ਚੋਣਾਂ 'ਚ ਹਾਰ ਤੋਂ ਬਾਅਦ ਅਕਾਲੀ-ਭਾਜਪਾ ਦੇ ਰਿਸ਼ਤੇ 'ਤੇ ਕਾਂਗਰਸ ਦਾ ਵੱਡਾ ਬਿਆਨ

ਚੋਣਾਂ ‘ਚ ਹਾਰ ਤੋਂ ਬਾਅਦ ਅਕਾਲੀ-ਭਾਜਪਾ ਦੇ ਰਿਸ਼ਤੇ ‘ਤੇ ਕਾਂਗਰਸ ਦਾ ਵੱਡਾ ਬਿਆਨ

ਪੰਜਾਬ ਵਿਧਾਨ ਸਭਾ ਚੋਣਾਂ ‘ਚ ਕਰਾਰੀ ਹਾਰ ਤੋਂ ਬਾਅਦ ਅਕਾਲੀ-ਭਾਜਪਾ ਦੇ ਰਿਸ਼ਤੇ ‘ਤੇ ਵਖਰੇਵੇਂ ਵਾਲੇ ਸਵਾਲ ਉੱਠਣੇ ਸ਼ੁਰੂ ਹੋ ਗਏ ਹਨ। ਇਨ੍ਹਾਂ ਸਵਾਲਾਂ ਨੂੰ ਉਸ ਸਮੇਂ ਹੋਰ ਜ਼ਿਆਦਾ ਹਵਾ ਮਿਲਦੀ ਹੈ, ਜਦੋਂ ਅਕਾਲੀ ਦਲ ਅਤੇ ਭਾਜਪਾ ਆਪਣੇ ਸਿਆਸੀ ਭਵਿੱਖ ਲਈ ਵੱਖੋ-ਵੱਖਰੇ ਹੋ ਕੇ ਮੀਟਿੰਗਾਂ ਕਰਦੇ ਹਨ। ਇਸ ਸਬੰਧੀ ਬੋਲਦਿਆਂ ਬਿਜਲੀ ਦੇ ਸਿੰਚਾਈ ਮੰਤਰੀ ਰਾਣਾ ਗੁਰਜੀਤ

ਜਲੰਧਰ : ਮੇਅਰ ਨੂੰ ਡਿਪਟੀ ਮੇਅਰ ਨੇ ਭੇਂਟ ਕੀਤਾ ਨਜ਼ਰਭੱਟੂ

Navjot Singh Sidhu

ਕੇਜਰੀਵਾਲ ਦੀ ਨੀਯਤ ਵਿੱਚ ਖਰਾਬੀ, ਇਸ ਲਈ ਹੋਈ ਹਾਰ: ਸਿੱਧੂ

ਪੰਜਾਬ ਵਿਚ ਕਾਂਗਰਸ ਨੂੰ ਮਿਲੀ ਜਿਤ ਨੂੰ ਵੇਖਦਿਆਂ ਨਵਜੋਤ ਸਿੰਘ ਸਿੱਧੂ ਨੇ ਪ੍ਰੈਸ ਕਾਨਫ੍ਰੰਸ ਕੀਤੀ ਅਤੇ  ਪੰਜਾਬ ਦੀ ਜਨਤਾ ਦਾ ਧੰਨਵਾਦ ਕੀਤਾ। ਉਨ੍ਹਾਂ ਨੇ ਕਿਹਾ ਕਿ ਜੋ ਉਹਨਾਂ ਨੇ  ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਯੰਕਾ ਗਾਂਧੀ ਨਾਲ ਜੋ ਵਾਅਦਾ ਕੀਤਾ ਸੀ ਉਸਨੂੰ ਪੂਰਾ ਕੀਤਾ ਹੈ। ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ

ਡੇਰਾ ਸਿਰਸਾ ਨੇ ਖੋਲ੍ਹੇ ਪੱਤੇ, ਅਕਾਲੀ ਭਾਜਪਾ ਨੂੰ ਸਮਰਥਨ ਦਾ ਐਲਾਨ

Ram Rahim..

ਡੇਰਾ ਸੱਚਾ ਸੌਦਾ ਵੱਲੋਂ ਚੋਣਾਂ ‘ਚ ਅਕਾਲੀ-ਭਾਜਪਾ ਨੂੰ ਸਮਰਥਨ ਦਾ ਐਲਾਨ

ਬਠਿੰਡਾ : ਪੰਜਾਬ ਅੰਦਰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਪਾਰਟੀ ਨੂੰ ਉਸ ਵੇਲੇ ਵੱਡਾ ਹੁਲਾਰਾ ਮਿਲਿਆ ਜਦੋ ਡੇਰਾ ਸੱਚਾ ਸੌਦਾ ਸਿਰਸਾ ਦੇ ਰਾਜਨੀਤਿਕ ਵਿੰਗ ਨੇ ਅਕਾਲੀ -ਭਾਜਪਾ ਪਾਰਟੀ ਦੀ ਚੋਣਾਂ ‘ਚ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਇਸ ਮੌਕੇ ਡੇਰਾ ਸੱਚਾ ਸੌਦਾ ਸਿਰਸਾ ਦੇ ਪਿ੍ਰਥੀ ਸਿੰਘ ਇੰਸਾਂ, ਸੁਖਨਾਮ ਸਿੰਘ ਇੰਸਾਂ, ਜਗਦੀਸ਼ ਕਾਲੜਾ ਨੇ ਕਿਹਾ ਕਿ ਡੇਰਾ

ਇੱਕ ਓਪੀਨੀਅਨ ਪੋਲ ਮੁਤਾਬਿਕ ਤੀਜੀ ਵਾਰ ਵੀ ਅਕਾਲੀ ਦਲ ਬਣਾਵੇਗੀ ਸਰਕਾਰ 

ਇੱਕ ਨਿਜੀ ਨਿਊਜ਼ ਚੈਨਲ ਵੱਲੋਂ ਕੀਤੇ ਗਏ ਓਪੀਨੀਅਨ ਪੋਲ ‘ਚ ਇੱਕ ਵਾਰ ਫਿਰ ਇਹ ਗੱਲ ਸਾਹਮਣੇ ਆਈ ਹੈ ਕਿ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ‘ਚ ਤੀਜੀ ਵਾਰ ਵੀ ਅਕਾਲੀ-ਭਾਜਪਾ ਦੀ ਸਰਕਾਰ ਬਣਨ ਜਾ ਰਹੀ ਹੈ। ਇਸ ਓਪੀਨੀਅਨ ਪੋਲ ਦੇ ਮੁਤਾਬਿਕ ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਅਕਾਲੀ ਦਲ ਨੂੰ 50 ਤੋਂ 55 ਸੀਟਾਂ ਮਿਲਣਗੀਆਂ ਜਦਕਿ ਆਪਣੀ ਜਿੱਤ ਦਾ ਦਾਅਵਾ ਠੋਕ

Didar Singh Bhatti

ਅਕਾਲੀ-ਭਾਜਪਾ ਉਮੀਦਵਾਰ ਦੀਦਾਰ ਸਿੰਘ ਭੱਟੀ ਨੂੰ ਭਰਵਾਂ ਹੁੰਗਾਰਾ

ਫ਼ਤਹਿਗੜ੍ਹ ਸਾਹਿਬ:- ਹਲਕਾ ਫ਼ਤਹਿਗੜ੍ਹ ਸਾਹਿਬ ਤੋਂ ਅਕਾਲੀ-ਭਾਜਪਾ ਗਠਜੋੜ ਦੇ ਸਾਂਝੇ ਉਮੀਦਵਾਰ ਦੀਦਾਰ ਸਿੰਘ ਭੱਟੀ ਨੂੰ ਸ਼ਹਿਰ ਦੇ ਨਾਲ ਨਾਲ ਹਲਕੇ ਦੇ ਪਿੰਡਾਂ ਵਿਚ ਭਰਵਾਂ ਹੁੰਗਾਰਾ ਮਿਲ ਰਿਹਾ ਹੈ ਤੇ ਲੋਕ ਵੱਡੀ ਤਦਾਦ ਵਿਚ ਉਨ੍ਹਾਂ ਦੇ ਸਮਰਥਨ ਵਿਚ ਆ ਰਹੇ ਹਨ। ਇਸ ਮੌਕੇ ਯੂਥ ਆਗੂ ਤੇ ਦੀਦਾਰ ਸਿੰਘ ਭੱਟੀ ਦੇ ਸਪੁੱਤਰ ਜਸ਼ਨਦੀਪ ਸਿੰਘ ਭੱਟੀ ਨੇ ਕਿਹਾ

Inder iqbal Singh Atwal

ਅਕਾਲੀ-ਭਾਜਪਾ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਵੱਲੋਂ ਰੋਡ ਸ਼ੋਅ

ਰਾਏਕੋਟ:-ਰਾਏਕੋਟ ਹਲਕੇ ਦੇ ਪਿੰਡ ਸੁਧਾਰ ਵਿੱਚ ਬੁੱਧਵਾਰ ਨੂੰ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਰੋਡ ਸ਼ੋਅ ਕੀਤਾ। ਇਸ ਮੁਹਿੰਮ ਵਿੱਚ ਸੈਂਕੜੇ ਅਕਾਲੀ ਆਗੂਆਂ ਨੇ ਹਾਜਰੀ ਲਵਾਈ ਜਿਸ ਕਾਰਨ ਇਸ ਮੁਹਿੰਮ ਨੇ ਇੱਕ ਵੱਡਾ ਰੂਪ ਧਾਰਨ ਕਰ ਲਿਆ।ਇਸ ਸਬੰਧ ਵਿੱਚ ਜਦ ਮੀਡੀਆ ਨੇ ਇੰਦਰ ਇਕਬਾਲ ਸਿੰਘ ਅਟਵਾਲ ਨਾਲ ਗੱਲ

Anurag Thakur

ਪੰਜਾਬ ‘ਚ ਲਗਾਤਾਰ ਤੀਜੀ ਵਾਰ ਬਣੇਗੀ ਅਕਾਲੀ – ਭਾਜਪਾ ਸਰਕਾਰ : ਅਨੁਰਾਗ ਠਾਕੁਰ

ਫਗਵਾੜਾ : ਫਗਵਾੜਾ ਪੁੱਜੇ ਭਾਜਪਾ ਸਾਂਸਦ ਅਨੁਰਾਗ ਠਾਕੁਰ ਨੇ ਕਿਹਾ ਕਿ ਦੇਸ਼ ਵਿੱਚ ਨੋਟਬੰਦੀ ਦੇ ਮਾਮਲੇ ਉੱਤੇ ਦੇਸ਼ ਦੇ ਲੋਕਾਂ ਦਾ ਸਮਰਥਨ ਮੋਦੀ ਸਰਕਾਰ ਦੇ ਨਾਲ ਹੈ । ਉਨ੍ਹਾਂ ਨੇ ਕਿਹਾ ਕਿ ਨੋਟਬੰਦੀ ਦੇ ਫੈਸਲੇ ਦੇ ਬਾਅਦ ਦੇਸ਼ ਦੇ ਲੋਕਾਂ ਨੇ ਜਿਸ ਤਰ੍ਹਾਂ ਆਪਣਾ ਸਾਥ ਕੇਂਦਰ ਸਰਕਾਰ ਨੂੰ ਦਿੱਤਾ ਹੈ ਉਸੀ ਦਾ ਹੀ ਨਤੀਜਾ ਹੈ

Gurbachan Singh Babbehali

ਅਕਾਲੀ-ਭਾਜਪਾ ਉਮੀਦਵਾਰ ਬੱਬੇਹਾਲੀ ਵੱਲੋਂ ਗੁਰਦਾਸਪੁਰ ‘ਚ ਚੋਣ ਪ੍ਰਚਾਰ

ਗੁਰਦਾਸਪੁਰ:- ਗੁਰਦਾਸਪੁਰ ਤੋਂ ਅਕਾਲੀ ਭਾਜਪਾ ਦੇ ਸਾਂਝੇ ਉਮੀਦਵਾਰ ਗੁਰਬਚਨ ਸਿੰਘ ਬੱਬੇਹਾਲੀ ਵਲੋਂ ਦਿਨ ਰਾਤ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ | ਐਤਵਾਰ ਨੂੰ ਬੱਬੇਹਾਲੀ ਵਲੋਂ ਪਿੰਡ ਜੀਵਨਵਾਲ ਵਿਖੇ ਪਹੁੰਚ ਪਿੰਡ ਦੀ ਜਨਤਾ ਨੂੰ ਤੱੱਕੜੀ ਤੇ ਮੋਹਰ ਲਗਾ ਕੇ ਉਹਨਾਂ ਦੀ ਜਿੱਤ ਪੱਕੀ ਕਰਨ ਦੀ ਅਪੀਲ ਕੀਤੀ | ਉਥੇ ਹੀ ਇਕੱਠ ਨੂੰ ਸੰਬੋਧਨ ਕਰਦੇ ਹੋਏ ਬੱਬੇਹਾਲੀ

ਸੂਬੇ ‘ਚ ਮੁੜ ਬਣੇਗੀ ਅਕਾਲੀ ਭਾਜਪਾ ਸਰਕਾਰ : ਸੁਖਬੀਰ ਬਾਦਲ

Hari Singh

ਅਕਾਲੀ ਦਲ ਵੱਲੋਂ ਧੂਰੀ ‘ਚ ਚੋਣ ਮੁਹਿੰਮ ਤੇਜ਼

ਧੂਰੀ:-ਵਿਧਾਨ ਸਭਾ ਹਲਕਾ ਧੂਰੀ ਤੋਂ ਸ਼੍ਰੋਮਣੀ ਅਕਾਲੀ ਦਲ-ਭਾਜਪਾ ਗੱਠਜੋੜ ਦੇ ਸਾਂਝੇ ਉਮੀਦਵਾਰ ਹਰੀ ਸਿੰਘ ਨੇ ਚੋਣ ਮੁਹਿੰਮ ਨੂੰ ਤੇਜ਼ ਕਰਦਿਆਂ ਵੱਖ ਵੱਖ ਪਿੰਡਾਂ ਦਾ ਦੌਰਾ ਕੀਤਾ ।ਉਥੇ ਹੀ ਉਹਨਾਂ ਨੇ ਲੋਕਾਂ ਦੇ ਭਾਰੀ ਇੱਕਠ ਨੂੰ ਸਬੋਧਨ ਕਰਦੇ ਕਿਹਾ ਕਿ ਪੰਜਾਬ ਅੰਦਰ ਅਕਾਲੀ-ਭਾਜਪਾ ਸਰਕਾਰ ਸਮੇਂ ਜੋ ਰਿਕਾਰਡ ਤੋੜ ਵਿਕਾਸ ਹੋਏ ਹਨ ਉਹਨਾਂ ਨੂੰ ਧਿਆਨ ਵਿੱਚ ਰੱਖ

Surender Singh Bhulewal

ਅਕਾਲੀ-ਭਾਜਪਾ ਉਮੀਦਵਾਰ ਵੱਲੋਂ ਗੜ੍ਹਸ਼ੰਕਰ ‘ਚ ਚੋਣ ਪ੍ਰਚਾਰ ਤੇਜ਼

ਗੜ੍ਹਸ਼ੰਕਰ:-ਪੰਜਾਬ ਵਿੱਚ ਜਿੱਥੇ ਕੜਾਕੇ ਦੀ ਠੰਡ ਨਾਲ ਪਾਰਾ ਥੱਲੇ ਆ ਗਿਆ ਹੈ। ੳੁੱਥੇ ਹੀ ਸਿਆਸੀ ਪਾਰਾ ਆਪਣੀ ਚਰਮ ਸੀਮਾ ਤੇ ਪਹੁੰਚ ਚੁਕਿਆ ਹੈ ।ਜਿਸਦੇ ਚਲਦੇ ਹਲਕਾ ਗੜ੍ਹਸ਼ੰਕਰ ਤੋਂ ਸ਼੍ਰੋਮਣੀ ਅਕਾਲੀ ਦਲ ਅਤੇ ਭਾਜਪਾ ਦੇ ਸਾਂਝੇ ਉਮੀਦਵਾਰ ਸੁਰਿੰਦਰ ਸਿੰਘ ਭੁੱਲੇਵਾਲ ਰਾਠਾਂ ਨੇ ਅਪਣਾ ਵੱਖ ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਤੇਜ ਕਰ ਦਿੱਤਾ ਹੈ। ਸੁਰਿੰਦਰ ਸਿੰਘ ਭੁੱਲੇਵਾਲ

Narendra Modi

ਮੋਦੀ ਦੀਆਂ ਪੰਜਾਬ ਰੈਲੀਆਂ ਅਗਲੇ ਹਫਤੇ!

ਚੰਡੀਗੜ੍ਹ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਪੰਜਾਬ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰਨ ਲਈ ਆਉਣਗੇ। ਜਾਣਕਾਰੀ ਮੁਤਾਬਕ 27 ਜਨਵਰੀ ਨੂੰ ਜਲੰਧਰ ਤੇ 29 ਜਨਵਰੀ ਨੂੰ ਲੁਧਿਆਣਾ ‘ਚ ਚੋਣ ਰੈਲੀਆਂ ਨੂੰ ਸੰਬੋਧਨ ਕਰ ਸਕਦੇ ਹਨ ।ਅਕਾਲੀ ਦਲ-ਬੀਜੇਪੀ ਗੱਠਜੋੜ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਮੋਦੀ ਦੀਆਂ ਰੈਲੀਆਂ ਜ਼ਰੀਏ ਚੋਣ ਅਖਾੜੇ ‘ਚ ਨਵੀਂ ਜਾਨ ਫੂਕਣ ਦੀ ਕੋਸ਼ਿਸ਼ ਵਿਚ ਹੈ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ