Tag: , , ,

10 ਹਜ਼ਾਰ ਦੌੜਾਂ ਬਣਾ ਕੇ ਵਿਰਾਟ ਕੋਹਲੀ ਨੇ ਤੋੜਿਆ ਇਹ ਵਰਲਡ ਰਿਕਾਰਡ

Virat Kohli reaches: ਕਪਤਾਨ ਵਿਰਾਟ ਕੋਹਲੀ ਨੇ ਵਨਡੇ ਕਰੀਅਰ ‘ਚ 10 ਹਜਾਰ ਦੌੜਾਂ ਪੂਰੀਆਂ ਕਰ ਕੇ ਵਰਲਡ ਰਿਕਾਰਡ ਤੋੜਿਆ ਹੈ। ਉਨ੍ਹਾਂ ਨੇ ਬੁੱਧਵਾਰ ਨੂੰ ਵੈਸਟਇੰਡੀਜ਼ ਦੇ ਖਿਲਾਫ ਵਿਸ਼ਾਖਾਪਟਨਮ ‘ਚ ਦੂੱਜੇ ਵਨਡੇ ਵਿੱਚ 81 ਦੌੜਾਂ ਬਣਾਉਂਦੇ ਹੀ ਇਹ ਉਪਲਬਧੀ ਹਾਸਲ ਕੀਤੀ। ਕੋਹਲੀ 10 ਹਜਾਰ ਦੌੜਾਂ ਬਣਾਉਣ ਵਾਲੇ ਪੰਜਵੇਂ ਭਾਰਤੀ ਅਤੇ ਦੁਨੀਆ ਦੇ 13ਵੇਂ ਖਿਡਾਰੀ ਹਨ। ਉਨ੍ਹਾਂ

ਆਕਾਸ਼ ਅੰਬਾਨੀ ਦੀ ਪ੍ਰੀ-ਅੰਗੇਜਮੈਂਟ ਸੈਰੇਮਨੀ ਵਿੱਚ ਪਹੁੰਚੇ ਬਾਲੀਵੁੱਡ ਦੇ ਇਹ ਦਿੱਗਜ਼ ਸਿਤਾਰੇ

Akash Ambani: ਮੁਕੇਸ਼ ਅੰਬਾਨੀ ਅਤੇ ਨੀਤਾ ਅੰਬਾਨੀ ਦੇ ਵੱਡੇ ਬੇਟੇ ਆਕਾਸ਼ ਅੰਬਾਨੀ , ਸ਼ਲੋਕਾ ਮਿਹਤਾ ਦੇ ਨਾਲ ਜਲਦ ਹੀ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। 28 ਜੂਨ ਨੂੰ ਐਂਟਿਲਾ ਵਿੱਚ ਉਨ੍ਹਾਂ ਦੀ ਪ੍ਰੀ-ਅੰਗੇਜਮੈਂਟ ਸੈਰੇਮਨੀ ਵਿੱਚ ਬਾਲੀਵੁੱਡ ਅਦਾਕਾਰਾ ਆਲੀਆ ਭੱਟ , ਕਰਨ ਜੌਹਰ , ਰਣਬੀਰ ਕਪੂਰ ਅਤੇ ਸ਼ਾਹਰੁਖ ਖਾਨ ਵਰਗੇ ਤਮਾਮ ਫਿਲਮੀ ਸਿਤਾਰ ਸ਼ਰੀਕ ਹੋਣ ਪਹੁੰਚੇ।ਇੰਟਰਨੈਸ਼ਨਲ

ਸ਼ਾਹਿਦ ਅਫਰੀਦੀ ਨੇ ਕਸ਼ਮੀਰ ਮੁੱਦੇ ‘ਤੇ ਦਿੱਤਾ ਵਿਵਾਦਿਤ ਬਿਆਨ

Shahid Afridi: ਪਾਕਿਸਤਾਨ ਕ੍ਰਿਕੇਟ ਟੀਮ ਦੇ ਪੂਰਵ ਕਪਤਾਨ ਸ਼ਾਹਿਦ ਅਫਰੀਦੀ ਦੇ ਕਸ਼ਮੀਰ ਮੁੱਦੇ ‘ਤੇ ਦਿੱਤੇ ਵਿਵਾਦਿਤ ਬਿਆਨ ਦੀ ਭਾਰਤ ‘ਚ ਹਰੇਕ ਪਾਸੇ ਆਲੋਚਨਾ ਕੀਤੀ ਜਾ ਰਹੀ ਹੈ। ਕਈ ਕ੍ਰਿਕੇਟ ਖਿਡਾਰੀਆਂ ਨੇ ਇਸ ‘ਤੇ ਕਰਾਰਾ ਜਵਾਬ ਵੀ ਦਿੱਤਾ ਹੈ। ਪਰ ਇਹ ਪਹਿਲਾ ਮਾਮਲਾ ਨਹੀਂ ਹੈ ਜਦੋਂ ਕਸ਼ਮੀਰ ਨੂੰ ਲੈ ਕੇ ਸ਼ਾਹਿਦ ਅਫਰੀਦੀ ਨੇ ਵਿਵਾਦਿਤ ਬਿਆਨ ਦਿੱਤਾ

Sourav Ganguly praise Kohli

ਗਾਂਗੁਲੀ ਨੇ ਦੱਸਿਆ ਕਿ ਕਿਉਂ ‘ਕੋਹਲੀ, ਸਚਿਨ ਤੇ ਧੋਨੀ ਤੋਂ ਨੇ ਜ਼ਿਆਦਾ ਵਧੀਆ ਕਪਤਾਨ

Sourav Ganguly praise Kohli: ਟੀਮ ਇੰਡੀਆ ਦੇ ਸਾਬਕਾ ਕਪਤਾਨ ਸੌਰਵ ਗਾਂਗੁਲੀ ਨੇ ਵਿਰਾਟ ਕੋਹਲੀ ਦੀ ਕਪਤਾਨੀ ‘ਤੇ ਦੱਖਣੀ ਅਫ਼ਰੀਕਾ ‘ਚ ਭਾਰਤ ਦੇ ਇਤਿਹਾਸਿਕ ਵਨਡੇ ਸੀਰੀਜ਼ ਦੀ ਜਿੱਤ ‘ਤੇ ਉਨ੍ਹਾਂ ਦੀ ਬੱਲੇਬਾਜ਼ੀ ਦੀ ਪੂਰੀ ਵਾਹ-ਵਾਹ ਕੀਤੀ ਹੈ। ਸੌਰਵ ਗੰਗੂਲੀ ਨੇ ਕਿਹਾ ਕਿ ਕੋਹਲੀ ਨੇ ਹੁਣ ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ ‘ਤੇ ਉਨ੍ਹਾਂ ਦੀ ਨਜ਼ਰ ‘ਚ ਜਲਦੀ

Sachin tendulakar Impress by Indian Cricket team

ਸਚਿਨ ਤੇਂਦੁਲਰ ਨੂੰ ਟੀਮ ਇੰਡੀਆ ਦੀ ਇਸ ਗੱਲ ਨੇ ਕੀਤਾ Impress!

ਸਚਿਨ ਤੇਂਦੁਲਕਰ ਨੇ ਕਿਹਾ ਕਿ ਭਾਰਤੀ ਟੀਮ ਜਿਸ ਤਰ੍ਹਾਂ ਨਾਲ ਇਸ ਸਮੇਂ ਫੀਲਡਿੰਗ ਕਰ ਰਹੀ ਹੈ ਉਸਨੂੰ ਦੇਖਣ ਵਿੱਚ ਮਜ਼ਾ ਆਉਂਦਾ ਹੈ। ਕਲਕੱਤਾ ਮੈਰਾਥਨ ਦੇ ਪ੍ਰੋਗਰਾਮ ਵਿੱਚ ਆਏ ਤੇਂਦੁਲਕਰ ਨੇ ਕਿਹਾ , ਅਸੀਂ ਇਸ ਸਮੇਂ ਫੀਲਡਿੰਗ ਦੇ ਖੇਤਰ ਵਿੱਚ ਦੁਨੀਆਂ ਦੀ ਸੱਭ ਤੋਂ ਉੱਚ ਪੱਧਰ ਦੀਆਂ ਟੀਮਾਂ ਵਿੱਚੋਂ ਇੱਕ ਹਾਂ। ਇਨ੍ਹਾਂ ਸਾਰੇ ਖਿਡਾ੍ਰੀਆਂ ਨੂੰ ਫੀਲਡਿੰਗ ਕਰਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ