Tag: , , , , , , , ,

ਪੰਜਾਬ ਪੁਲਿਸ ‘ਚ ਸ਼ਾਮਿਲ ਹੋਏ 3 ਹੋਰ DGP

Punjab Police New 3 DGPs: ਚੰਡੀਗੜ੍ਹ: ਸਾਲ 1988 ਬੈਚ ਦੇ 3 ਏ.ਡੀ.ਜੀ.ਪੀ. ਰੈਂਕ ਦੇ ਅਫਸਰਾਂ ਨੂੰ ਤਰੱਕੀ ਦੇ ਕੇ ਡੀ.ਜੀ.ਪੀ. ਬਣਾ ਦਿੱਤਾ ਗਿਆ ਹੈ । ਬਹਿਬਲ ਕਲਾਂ ਤੇ ਕੋਟਕਪੂਰਾ ਗੋਲ਼ੀਕਾਂਡਾਂ ਦੀ ਜਾਂਚ ਲਈ ਬਣਾਈ ਐਸਆਈਟੀ ਦੇ ਮੁਖੀ ਪ੍ਰਬੋਧ ਕੁਮਾਰ, ਜੇਲ੍ਹਾਂ ਦੇ ਮੁਖੀ ਏਡੀਜੀਪੀ ਰੋਹਿਤ ਚੌਧਰੀ ਅਤੇ ਰੇਲਵੇ ਦੇ ਮੁਖੀ ਏਡੀਜੀਪੀ ਇਕਬਾਲ ਪ੍ਰੀਤ ਸਿੰਘ ਸਹੋਤਾ ਨੂੰ

ਲੋਕਾਂ ਨੂੰ ਖ਼ੌਫ਼ ਦੇਣ ਦੇ ਮਾਮਲੇ ‘ਚ ਪੰਜਾਬ ਪੁਲਿਸ ਸਭ ਤੋਂ ਅੱਗੇ

Punjab Police: ਚੰਡੀਗੜ੍ਹ : ਦੇਸ਼ ਦੇ ਬਾਕੀ ਸੂਬਿਆਂ ਦੀ ਪੁਲਿਸ ਦੇ ਮੁਕਾਬਲੇ ਪੰਜਾਬ ਪੁਲਿਸ ਦਾ ਖ਼ੌਫ਼ ਬਹੁਤ ਜਿਆਦਾ ਹੈ, ਜਦਕਿ ਲੋਕਾਂ ਦਾ ਹਰਿਆਣਾ ਅਤੇ ਹਿਮਾਚਲ ਦੀ ਪੁਲਿਸ ‘ਤੇ ਬਹੁਤ ਜਿਆਦਾ ਭਰੋਸਾ ਹੈ। ਇਸ ਮਾਮਲੇ ਵਿੱਚ 2018 ਵਿੱਚ ਸਟੇਟਸ ਆਫ ਪੁਲੀਸਿੰਗ ਇਨ ਇੰਡੀਆ ਦੇ ਵੱਲੋਂ ਇੱਕ ਰਿਪੋਰਟ ਜਾਰੀ ਕੀਤੀ ਗਈ ਸੀ, ਜਿਸ ਵਿੱਚ ਇਸ ਗੱਲ ਦਾ

50 Crore Heroin Seized

ਨਾਕੇ ਤੇ ਪੁਲਿਸ ਦੀ ਤਲਾਸ਼ੀ ਦੌਰਾਨ 50 ਕਰੋੜ ਦੀ ਹੈਰੋਇਨ ਕੀਤੀ ਗਈ ਜ਼ਬਤ

50 Crore Heroin Seized: (ਅਮਰਪ੍ਰੀਤ ਸਿੰਘ ਮੱਕੜ):ਨਸ਼ਿਆਂ ਖਿਲਾਫ ਬਣਾਈ ਵਿਸ਼ੇਸ਼ ਟਾਸਕ ਫੋਰਸ ਲੁਧਿਆਣਾ ਜ਼ੋਨ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਪੁਲਿਸ ਨੇ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਵਿਅਕਤੀ ਅਤੇ ਉਸਦੀ ਪਤਨੀ ਨੂੰ 50 ਕਰੋੜ ਦੀ ਕੀਮਤ ਦੀ 10 ਕਿਲੋ ਹੈਰੋਇਨ ਬਰਾਮਦ ਕੀਤੀ। ਦੋਸ਼ੀਆਂ ਨੇ ਨਸ਼ੇ ਦੀ ਖੇਪ ਅਖਰੋਟਾਂ ਦੀ ਬੋਰੀ ਵਿੱਚ ਲੁਕਾ ਕੇ ਰੱਖੀ

Body trade racket busted Ludhiana

ਮਾਂ-ਪੁੱਤ ਮਿਲਕੇ ਘਰ ਦੀਆਂ ਧੀਆਂ ਤੋਂ ਕਰਵਾਉਂਦੇ ਸੀ ਦੇਹ ਵਾਪਰ ਦਾ ਧੰਦਾ

Body trade racket busted Ludhiana: ਪੈਸਾ ਕਮਾਉਣ ਦੀ ਲਾਲਚ ‘ਚ ਅੱਜ ਕੱਲ ਲੋਕ ਗਲਤ ਰਸਤੇ ਵੱਲ ਤੁਰ ਪੈਂਦੇ ਹਨ। ਅਜਿਹਾ ਹੀ ਇੱਕ ਮਾਮਲਾ ਸਾਹਮਣੇ ਆਇਆ ਹੈ ਲੁਧਿਆਣਾ ਸ਼ਹਿਰ ਦਾ ਜਿੱਥੇ ਮਾਂ-ਪੁੱਤਰ ਨੇ ਰਿਸ਼ਤਿਆਂ ਨੂੰ ਤਾਰ-ਤਾਰ ਕੀਤਾ ਹੈ। ਪੈਸਿਆਂ ਦੀ ਲਾਲਚ ‘ਚ ਮਾਂ-ਪੁੱਤ ਪਰਿਵਾਰ ਦੀਆ ਕੁੜੀਆਂ ਤੋਂ ਦੇਹ ਵਪਾਰ ਦਾ ਧੰਦਾ ਕਰਵਾਉਂਦੇ ਸਨ। Body trade racket

Jalandhar firing

ਜਲੰਧਰ ਦੇ ਰੈਣਕ ਬਾਜ਼ਾਰ ‘ਚ ਗੋਲੀਆਂ ਚੱਲਣ ਨਾਲ ਮੱਚਿਆ ਹੜਕੰਪ, ਦੋ ਨੌਜਵਾਨ ਜ਼ਖਮੀ

Jalandhar firing: ਜਲੰਧਰ ‘ਚ ਰੈਣਕ ਬਾਜ਼ਾਰ ਕੋਲ ਸਥਿਤ ਇਕ ਮੁਹੱਲੇ ‘ਚ ਵੀਰਵਾਰ ਤੜਕਸਾਰ ਗੋਲੀਆਂ ਚੱਲਣ ਕਾਰਨ ਹੜਕੰਪ ਮਚ ਗਿਆ। ਇਸ ਦੌਰਾਨ 2 ਨੌਜਵਾਨ ਜ਼ਖਮੀ ਹੋ ਗਏ। ਜਿਹਨਾਂ ਨੂੰ ਇਲਾਜ ਲਈ ਹਸਪਤਾਲ ਭਰਤੀ ਕਰਾਇਆ ਗਿਆ ਹੈ। ਪੁਲਸ ਨੂੰ ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਕਿ ਜੂਆ ਖੇਡਦੇ ਸਮੇਂ ਕੁਝ ਵਿਅਕਤੀਆਂ ਵਿਚਕਾਰ ਝਗੜਾ ਹੋ ਗਿਆ ਸੀ। ਇਸੇ ਦੌਰਾਨ

Patiala raid

ਪਟਿਆਲਾ: ਜਾਅਲੀ ਸ਼ਰਾਬ ਬਣਾਉਣ ਵਾਲੀ ਫੈਕਟਰੀ ਤੇ ਛਾਪੇਮਾਰੀ

Patiala raid: ਪਟਿਆਲਾ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਕਾਮਯਾਬੀ ਮਿਲੀ ਜਦੋਂ ਜ਼ਿਲ੍ਹਾ ਪੁਲਿਸ ਮੁਖੀ ਸ. ਮਨਦੀਪ ਸਿੰਘ ਸਿੱਧੂ ਦੀ ਨਿਜੀ ਨਿਗਰਾਨੀ ਹੇਠ ਸੀ.ਆਈ.ਏ. ਸਟਾਫ਼ ਸਮਾਣਾ ਨੇ ਥਾਣਾ ਘੱਗਾ ਦੇ ਪਿੰਡ ਦੇਧਨਾ ਦੇ ਖੇਤਾਂ ‘ਚ ਵਿਰਾਨ ਪਏ ਇੱਕ ਡੇਰੇ ‘ਚ ਨਾਜਾਇਜ਼ ਢੰਗ ਨਾਲ ਜਾਅਲੀ ਸ਼ਰਾਬ ਬਣਾਉਣ ਵਾਲੇ ਇੱਕ ਵੱਡੇ ਗਿਰੋਹ ਦਾ ਪਰਦਾ ਫ਼ਾਸ਼ ਕੀਤਾ। ਪੁਲਿਸ

Architect shot dead ludhiana

ਗਰਲਫ੍ਰੈਂਡ ਨਾਲ ਵਿਆਹ ਕਰਵਾਉਣ ਲਈ ਪ੍ਰੇਮੀ ਨੇ ਚੁੱਕਿਆ ਇਹ ਕਦਮ

Architect shot dead ludhiana: ਦੁਗਰੀ ਫੇਸ-1 ਵਿੱਚ ਆਰਕੀਟੈੱਕਟ ਮਨਦੀਪ ਸਿੰਘ ਦਾ ਕਤਲ ਕਰਨ ਵਾਲੇ ਦੋਸ਼ੀ ਗੁਰਵਿੰਦਰ ਸਿੰਘ(27) ਅਤੇ ਉਸਦੇ ਇੱਕ ਸਾਥੀ ਅਮਨਪਾਲ (42) ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਵੀਰਵਾਰ ਨੂੰ ਹੋਏ ਕਤਲ ‘ਚ ਇਸਤੇਮਾਲ ਰਿਵਾਲਵਰ ਅਤੇ ਬਾਇਕ ਵੀ ਬਰਾਮਦ ਕਰ ਲਈ ਹੈ। ਸੁਪਾਰੀ ਦੇਣ ਵਾਲਾ ਮਾਸਟਰਮਾਇੰਡ ਬਲਵਿੰਦਰ ਸਿੰਘ ਫਰਾਰ ਹੈ। ਸੀਸੀਟੀਵੀ ਫੁਟੇਜ ‘ਚ

ਜਲੰਧਰ-ਨਕੋਦਰ ਰੋਡ ਨੇੜੇ ਕੁੜੇ ਦੇ ਢੇਰ ‘ਚੋ ਮਿਲੇ ਤਿੰਨ ਭਰੂਣ

3 foetuses found jalandhar: ਜਲੰਧਰ ਨਕੋਦਰ ਰੋਡ ਸਥਿਤ ਖਾਲਸਾ ਸਕੂਲ ਦੇ ਨਾਲ ਲੱਗਦੇ ਕੂੜੇ ਦੇ ਡੰਪ ਤੋਂ ਬੀਤੇ ਦਿਨੀਂ 3 ਭਰੂਣ ਮਿਲਣ ਨਾਲ ਤੋਂ ਪੂਰੇ ਇਲਾਕੇ ਵਿੱਚ ਸਨਸਨੀ ਫੈਲ ਗਈ। ਇਹਨਾਂ ‘ਚੋਂ ਦੋ ਭਰੂਣ ਇੱਕ ਪਲਾਸਟਿਕ ਦੇ ਬੋਰੇ ‘ਚ ਕੱਪੜੇ ਨਾਲ ਲਿਪਟੇ ਹੋਏ ਸਨ। ਉਥੇ ਹੀ ਇੱਕ ਉਂਜ ਹੀ ਬੋਰੇ ਦੇ ਅੰਦਰ ਸੀ। ਪੁਲਿਸ ਨੇ

Sanjha morcha teachers protest

ਦੀਨਾਨਗਰ ‘ਚ ਪੁਲਿਸ ਨੇ ਡੰਡਿਆਂ ਨਾਲ ਕੁੱਟੇ ਅਧਿਆਪਕ

Sanjha morcha teachers protest: ਆਪਣੀਆਂ ਤਨਖਾਹਾਂ ‘ਚ ਪੰਜਾਬ ਸਰਕਾਰ ਵਲੋਂ ਕੀਤੀ ਗਈ ਕਟੌਤੀ ਨੂੰ ਲੈ ਕੇ ਰਮਸਾ ਅਧਿਆਪਕਾਂ ਅਤੇ ਪੰਜਾਬ ਭਰ ਤੋਂ ਆਏ ਸਾਂਝਾ ਮੋਰਚਾ ਅਧਿਆਪਕਾਂ ਵਲੋਂ ਦੇਰ ਰਾਤ ਕੈਬਨਿਟ ਮੰਤਰੀ ਅਰੁਨਾ ਚੋਧਰੀ ਦੀ ਕੋਠੀ ਨੂੰ ਘੇਰਨ ਦਾ ਪਲੈਨ ਬਣਾਇਆ ਹੋਇਆ ਸੀ ਪਰ ਵੱਡੀ ਗਿਣਤੀ ਚ ਤੈਨਾਤ ਪੰਜਾਬ ਪੁਲਸ ਵਲੋਂ ਉਨ੍ਹਾਂ ਨੂੰ ਅਰੁਨਾ ਚੋਧਰੀ ਦੀ

Barnala farmer death

ਸਰਕਾਰ ਦੀਆਂ ਮਾੜੀਆਂ ਨੀਤੀਆਂ ਕਾਰਨ ਗਈ ਗੋਬਿੰਦ ਸਿੰਘ ਦੀ ਜਾਨ !

Barnala farmer death: ਪੰਜਾਬ ਸਰਕਾਰ ਦੇ ਖਾਲੀ ਖਜਾਨੇ ਵਾਲੇ ਨਾਅਰੇ ਤੋਂ ਸੂਬੇ ਦਾ ਹਰ ਵਰਗ ਤੰਗ ਹੈ। ਅਧਿਆਪਕ ਜਥੇਬੰਦੀਆਂ ਤੋਂ ਲੈ ਕੇ ਕਿਸਾਨ ਤੱਕ ਸਰਕਾਰ ਤੋਂ ਡਾਢੇ ਤੰਗ ਨਜ਼ਰ ਆ ਰਹੇ ਹਨ। ਪੰਜਾਬ ਦੀ ਕਾਂਗਰਸ ਸਰਕਾਰ ਨੇ ਪੰਜਾਬ ਦੀ ਮੁਸ਼ਕਿਲਾਂ ਹੱਲ ਕਰਨ ਦਾ ਵਾਅਦਾ ਕੀਤਾ ਸੀ ਅਤੇ ਕਿਹਾ ਸੀ ਕਿ ਸੂਬੇ ਵਿੱਚ ਕਰਜੇ ਤੋਂ ਤੰਗ

Illicit relationship Amritsar

ਪਹਿਲਾਂ ਮਹਿਲਾ ਨਾਲ ਬਣਾਏ ਸਬੰਧ, ਫਿਰ ਕੀਤਾ ਉਸ ਨਾਲ ਹੈਰਾਨ ਕਰ ਦੇਣ ਵਾਲਾ ਕੰਮ…

Illicit relationship Amritsar: 2 ਦਿਨ ਪਹਿਲਾ ਸ਼ਹੀਦ ਊਧਮ ਸਿੰਘ ਨਗਰ ਸੁਲਤਾਨ ਵਿਡ ਰੋਡ ਦੀ ਗਰਾਉਂਡ ‘ਚ ਝੋਪੜੀਆਂ ਕੋਲ ਇੱਕ ਲਾਸ਼ ਬਰਾਮਦ ਹੋਈ ਜੋ ਕਿ ਇੱਕ ਮਹਿਲਾ ਦੀ ਸੀ । ਲਾਸ਼ ਦੀ ਸ਼ਨਾਖਤ ਅਮਨਦੀਪ ਕੌਰ ਦੇ ਨਾਮ ‘ਤੇ ਹੋਈ ।ਕੁਝ ਸਮੇਂ ਪਹਿਲਾ ਅਮਦੀਪ ਕੌਰ ਦੀ ਮਾਤਾ ਨਿਵਾਸੀ ਜਲਾਲ ਸਮਾਂ ਤਹਿਸੀਲ ਬਾਬਾ ਬਕਾਲਾ ਜਿਲ੍ਹਾ ਅੰਮ੍ਰਿਤਸਰ ਇੱਕ ਸ਼ਿਕਾਇਤ

Sub-Inspector arrested Fazilka

ਵਿਜੀਲੈਂਸ ਵਿਭਾਗ ਨੇ ਸਬ-ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਕੀਤਾ ਕਾਬੂ

Sub-Inspector arrested Fazilka: ਵਿਜੀਲੈਂਸ ਨੇ ਥਾਣਾ ਖੁਈ ਖੇੜਾ ਵਿੱਚ ਤੈਨਾਤ ਸਬ-ਇੰਸਪੈਕਟਰ ਬਲਜੀਤ ਸਿੰਘ ਨੂੰ 10,000 ਰੁਪਏ ਦੀ ਰਿਸ਼ਵਤ ਲੈਂਦੇ ਗ੍ਰਿਫ਼ਤਾਰ ਕਰ ਲਿਆ ਹੈ। ਸਬ-ਇੰਸਪੈਕਟਰ ਬਲਜੀਤ ਨੇ ਆਤਮਹੱਤਿਆ ਦੇ ਇੱਕ ਮਾਮਲੇ ਵਿੱਚ ਕਾਰਵਾਈ ਕਰਨ ਲਈ ਪਿੰਡ ਘਟਿਆਂਵਾਲਾ ਜੱਟਾਂ ਵਾਸੀ ਸ਼ਿਕਾਇਤ ਕਤਰਤਾ ਕੁਲਦੀਪ ਸਿੰਘ ਤੋਂ 20,000 ਰੁਪਏ ਦੀ ਮੰਗ ਕੀਤੀ ਸੀ। ਜਿਸ ਉੱਤੇ ਕੁਲਦੀਪ ਨੇ ਇਸਦੀ ਸ਼ਿਕਾਇਤ

Criminals firing amritsar

ਗੁੰਡਿਆਂ ਦੇ ਵਧੇ ਹੌਂਸਲੇ,ਦਿਨ ਦਿਹਾੜੇ ਚਲਾਈਆਂ ਗੋਲੀਆਂ

Criminals firing amritsar: ਅੰਮ੍ਰਿਤਸਰ ਵਿੱਚ ਮੁਲਜਮਾਂ ਦੇ ਹੋਂਸਲੇ ਵਧਦੇ ਜਾ ਰਹੇ ਹਨ। ਅਜਿਹਾ ਹੀ ਇੱਕ ਤਾਜ਼ਾ ਮਾਮਲਾ ਅੰਮ੍ਰਿਤਸਰ ਦੇ ਰਾਮਤੀਰਥ ਰੋਡ ਉੱਤੇ ਮੈਟਰੋ ਸਿਟੀ ਤੋਂ ਸਾਹਮਣੇ ਆਇਆ ਹੈ।ਜਿਸ ਵਿੱਚ ਮੁਲਜਮਾਂ ਨੇ ਸਰੇਆਮ ਗੋਲੀਆਂ ਚਲਾਉਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੀੜਤ ਸੁਦੇਸ਼ ਨੇ ਦੱਸਿਆ ਕਿ ਅੱਜ ਜਦੋਂ ਉਹ ਇੱਕ ਦਰਗਾਹ ਉੱਤੇ ਆਏ, ਤੱਦ ਉਨ੍ਹਾਂ ਦੇ

Badal comments Captain

ਮਹਿਲਾ ਨੂੰ ਗੱਡੀ ‘ਤੇ ਬਿਠਾ ਕੇ ਕੀਤੀ ਉਸ ਨਾਲ ਅਜਿਹੀ ਹਰਕਤ …

Woman accused cop harassment amritsar: ਅੰਮ੍ਰਿਤਸਰ ‘ਚ ਪੰਜਾਬ ਪੁਲਿਸ ਦੀ ਕਰਾਈਮ ਬ੍ਰਾਂਚ ਟੀਮ ਵੱਲੋ ਇੱਕ ਮਹਿਲਾ ਨੂੰ ਬੋਲੇਰੋ ਗੱਡੀ ਦੀ ਛੱਤ ‘ਤੇ ਬੈਠਾ ਕੇ ਤਿੰਨ ਕਿਲੋਮੀਟਰ ਦੌੜਾਉਣ ਦੀ ਘਟਨਾ ਦਾ ਡੀਜੀਪੀ ਸੁਰੇਸ਼ ਅਰੋੜਾ ਨੇ ਸਖ਼ਤ ਨੋਟਿਸ ਲਿਆ ਹੈ। ਡੀਜੀਪੀ ਨੇ ਘਟਨਾ ਦੀ ਪੂਰੀ ਰਿਪੋਰਟ ਤਲਬ ਕੀਤੀ ਹੈ। ਮੰਗਲਵਾਰ ਨੂੰ ਕਰਾਇਮ ਬ੍ਰਾਂਚ ਦੀ ਟੀਮ ਜਸਵਿੰਦਰ ਕੌਰ

DGP Dhillon passes away

ਪੰਜਾਬ ਦੇ ਸਾਬਕਾ ਡੀਜੀਪੀ ਕੇ. ਐਸ ਢਿੱਲੋਂ ਦਾ ਹੋਇਆ ਦੇਹਾਂਤ

DGP Dhillon passes away: ਪੰਜਾਬ ਦੇ ਸਾਬਕਾ ਡੀਜੀਪੀ ਕੇ. ਐਸ ਢਿੱਲੋਂ ਦਾ ਬੁੱਧਵਾਰ ਨੂੰ ਸਵੇਰੇ 8 ਵਜੇ ਦਿੱਲੀ ਵਿੱਚ ਦੇਹਾਂਤ ਹੋ ਗਿਆ। ਉਹ 89 ਸਾਲ ਦੇ ਸਨ ਅਤੇ 12 ਸਤੰਬਰ ਦੀ ਰਾਤ ਨੂੰ ਉਨ੍ਹਾਂ ਨੂੰ ਦਿਲ ਦਾ ਦੌਰਾ ਪਿਆ ਸੀ। ਉਨ੍ਹਾਂ ਨੂੰ ਸਾਕੇਤ ਵਿੱਚ ਮੈਕਸ ਹਸਪਤਾਲ ਵਿੱਚ ਹਸਪਤਾਲ ਵਿੱਚ ਭਰਤੀ ਕਰਾਇਆ ਗਿਆ ਜਿੱਥੇ ਉਨ੍ਹਾਂ ਨੇ

Misbehavior student Punjab

ਸੋਸ਼ਲ ਮੀਡੀਆ ‘ਤੇ ਲੜਕੀ ਦਾ ਵਾਇਰਲ ਹੋਇਆ ਅਜਿਹਾ ਵੀਡੀਓ, ਪਰਿਵਾਰ ਦੇ ਦੇਖ ਕੇ ਉੱਡੇ ਹੋਸ਼

Misbehavior student Punjab: ਸਦਰ ਥਾਣਾ ਜਲਾਲਾਬਾਦ ਦੇ ਇੱਕ ਪਿੰਡ ਵਿੱਚ ਐਮਕਾਮ ਦੀ ਵਿਦਿਆਰਥਣ ਨਾਲ ਸਮੂਹਿਕ ਬਲਾਤਕਾਰ ਕਰਨ ਦੇ ਬਾਅਦ ਆਰੋਪੀਆਂ ਨੇ ਉਸਦੀ ਅਸ਼ਲੀਲ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਵਾਇਰਲ ਕਰ ਦਿੱਤੀਆਂ। ਆਰੋਪੀ ਨੇ ਲੜਕੀ ਦੇ ਘਰ ਆ ਕੇ ਉਸ ਨਾਲ ਮਾਰ ਕੁੱਟ ਕਰਕੇ ਜਾਨੋਂ ਮਾਰਨ ਦੀ ਕੋਸ਼ਿਸ਼ ਵੀ ਕੀਤੀ। ਮਾਮਲਾ ਜੁਲਾਈ ਦਾ ਹੈ। ਪੀੜਤਾ ਦੇ ਜੀਜੇ

Ludhiana court hanged till death

ਮਾਂ-ਧੀ ਦੇ ਕਾਤਲ ਨੂੰ ਮਿਲੀ ‘ਫ਼ਾਂਸੀ ਦੀ ਸਜ਼ਾ’…

Ludhiana court hanged till death : ਲੁਧਿਆਣਾ ਵਿੱਚ ਸੈਸ਼ਨ ਜੱਜ ਅਰੁਣਵੀਰ ਵਸ਼ਿਸ਼ਟ ਦੀ ਅਦਾਲਤ ਨੇ ਮਹਾਂਨਗਰ ਦੇ ਬਹੁਤ ਚਰਚਿਤ ਮਾਂ – ਧੀ ਦੇ ਹੱਤਿਆਕਾਂਡ ਵਿੱਚ ਆਰੋਪੀ ਟਿੱਬਾ ਰੋਡ ਨਿਵਾਸੀ ਰਿਸ਼ੂ ਗਰੋਵਰ ਨੂੰ ਦੋਸ਼ੀ ਮੰਨਦੇ ਹੋਏ ਫ਼ਾਂਸੀ ਦੀ ਸਜ਼ਾ ਸੁਣਾਈ ਹੈ। ਰਿਸ਼ੂ ਨੇ ਉਸ਼ਾ ਗਰੋਵਰ ( 45 ) ਅਤੇ ਉਸਦੀ ਧੀ ਹਿਨਾ ( 23 ) ਦੀ

ludhiana theft factories

ਫੈਕਟਰੀਆਂ ‘ਚ ਚੋਰੀ ਕਰਨ ਵਾਲੇ ਗਿਰੋਹ ਦੇ ਤਿੰਨ ਮੈਂਬਰ ਗ੍ਰਿਫ਼ਤਾਰ

ludhiana theft factories: ਪੰਜਾਬ ਵਿੱਚ ਚੋਰਾਂ-ਲੁਟੇਰਿਆਂ ਦੀ ਦਹਿਸ਼ਤ ਲਗਤਾਰ ਜਾਰੀ ਹੈ। ਬੇਖੌਫ ਹੋ ਰਹੀਆਂ ਲੁੱਟ ,ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਅਜਿਹਾ ਹੀ ਮਾਮਲਾ ਲੁਧਿਆਣਾ ਤੋਂ ਸਾਹਮਣੇ ਆਇਆ ਹੈ ਜਿੱਥੇ ਚੋਰ ਫੈਕਟਰੀਆਂ ਵਿੱਚ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੰਦੇ ਸਨ। ਦੱਸ ਦਈਏ ਕਿ ਫੈਕਟਰੀਆਂ ਦੇ ਲਾਕ ਤੋੜਕੇ ਚੋਰੀ ਦੀਆਂ ਵਾਰਦਾਤਾਂ ਕਰਨ ਵਾਲੇ

Lakhs looted ludhiana

ਲੁਧਿਆਣਾ ‘ਚ ਗੰਨ ਪੁਆਇੰਟ ‘ਤੇ ਕਾਰੋਬਾਰੀ ਤੋਂ ਲੁੱਟੇ ਲੱਖਾਂ ਰੁਪਏ

Lakhs looted ludhiana: ਪੰਜਾਬ ਵਿੱਚ ਚੋਰਾਂ-ਲੁਟੇਰਿਆਂ ਦਾ ਆਤੰਕ ਲਗਤਾਰ ਜਾਰੀ ਹੈ । ਬੇਖੌਫ ਹੋ ਰਹੀਆਂ ਲੁੱਟ ,ਚੋਰੀ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ । ਅਜਿਹਾ ਹੀ ਮਾਮਲਾ ਲੁਧਿਆਣਾ ਦੇ ਪੋਸ਼ ਇਲਾਕੇ ਦੁਗਰੀ ਤੋਂ ਸਾਹਮਣੇ ਆਇਆ ਹੈ ਜਿਥੇ ਦੇਰ ਰਾਤ ਬਾਇਕ ਸਵਾਰ ਲੁਟੇਰਿਆਂ ਨੇ ਦੁਕਾਨਦਾਰ ਤੋਂ 4 ਲੱਖ ਰੁਪਏ ਦੀ ਲੁੱਟ ਨੂੰ ਅੰਜਾਮ ਦਿੱਤਾ।

Hoshiarpur robbery

ਬਜ਼ੁਰਗ ਦਾ ਕੀਤਾ ਕਤਲ,ਪਰਿਵਾਰ ਨੂੰ ਕਮਰੇ ‘ਚ ਬੰਦ ਕਰ ਲੁੱਟੇ ਲੱਖਾਂ

Hoshiarpur robbery: ਇਹਨੀਂ ਦਿਨੀਂ ਚੋਰੀ ਦੀ ਵਾਰਦਾਤਾਂ ਕਾਫੀ ਤੇਜ਼ੀ ਨਾਲ ਵਧਦੀ ਜਾ ਰਹੀਆਂ ਹਨ। ਹੁਣ ਹੁਸ਼ਿਆਰਪੁਰ ਦੇ ਮੁਕੇਰਿਆ ਵਿੱਚ ਦੇਰ ਰਾਤ ਨੂੰ ਘਰ ਵਿੱਚ ਵੜ ਚਾਰ ਅਣਪਛਾਤੇ ਲੋਕਾਂ ਨੇ ਇੱਥੇ ਲੱਖ ਰੁਪਏ ਦੀ ਚੋਰੀ ਨੂੰ ਅੰਜਾਮ ਦਿੱਤਾ ਹੈ। ਇਸ ਦੌਰਾਨ ਚੋਰਾਂ ਨੇ 85 ਸਾਲ ਦੇ ਬਜ਼ੁਰਗ ਫੌਜੀ ਦੀ ਵੀ ਹੱਤਿਆ ਕਰ ਦਿੱਤੀ। ਜਾਂਦੇ-ਜਾਂਦੇ ਉਹ ਬਜ਼ੁਰਗ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ