Tag: , , , , , , , , , ,

ਡਾਕਟਰ ਗੈਂਗ ਦੇ ਦੋ ਗੈਂਗਸਟਰ ਭਰਾਵਾਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ

ਪੱਟੀ ਦੀ ਪੁਲਿਸ ਨੂੰ ਮਿਲੀ ਵੱਡੀ ਸਫਲਤਾ

ਪੱਟੀ : ਐੱਸ. ਐੱਸ. ਪੀ. ਤਰਨਤਾਰਨ ਦੀਆਂ ਹਦਾਇਤਾਂ ਅਨੁਸਾਰ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਅਧੀਨ ਪੱਟੀ ਦੀ ਪੁਲਿਸ ਨੇ ਚੋਰੀ ਦੇ ਮੋਟਰਸਾਈਕਲਾਂ ਸਮੇਤ 2 ਚੋਰਾਂ ਨੂੰ ਕਾਬੂ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਡੀ. ਐੱਸ. ਪੀ. ਅਸ਼ਵਨੀ ਕੁਮਾਰ ਅੱਤਰੀ ਨੇ ਦੱਸਿਆ ਕਿ ਪੁਲਿਸ ਥਾਣਾ ਸਿਟੀ ਪੱਟੀ ਦੇ ਮੁਖੀ ਭਾਰਤ ਭੂਸ਼ਨ ਨੂੰ ਮੁਖਬਰ

ਐੱਸ. ਐੱਸ. ਪੀ. ਦੇ ਨਿਰਦੇਸ਼ ਨਾਲ ਬਣੇ ਹੌਲਦਾਰ ਤੋਂ ਏ. ਐੱਸ. ਆਈ.

ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਐੱਸ. ਐੱਸ. ਪੀ. ਨੇ ਇਕ ਨਿਰਦੇਸ਼ ਜਾਰੀ ਕਰਕੇ ਲਸ਼ਕਰ ਸਿੰਘ ਹੌਲਦਾਰ ਨੂੰ ਪਦਉੱਨਤ ਕੀਤਾ। ਜਾਣਕਾਰੀ ਮੁਤਾਬਿਕ ਉਸ ਨੂੰ ਏ. ਐੱਸ. ਆਈ. ਬਣਾ ਦਿੱਤਾ ਹੈ। ਲਸ਼ਕਰ ਸਿੰਘ ਹੌਲਦਾਰ ਕਪੂਰਥਲਾ ਥਾਣਾ ਫੱਤੂਢੀਂਗਾ, ਥਾਣਾ ਕੋਤਵਾਲੀ ਕਪੂਰਥਲਾ, ਥਾਣਾ ਕਬੀਰਪੁਰ ਤੇ ਪੁਲਿਸ ਚੌਕੀ ਨਡਾਲਾ ਵਿੱਚ ਬਤੌਰ ਮੁੱਖ ਮੁਨਸ਼ੀ ਸੇਵਾਵਾਂ ਨਿਭਾਅ ਚੁੱਕੇ ਹਨ। ਉਨ੍ਹਾਂ ਦੇ ਸਟਾਰ

Tarn tarn S.S.P Harjit Singh

ਚੋਣਾਂ ਦੇ ਮੱਦੇਨਜ਼ਰ ਐਪ ਸੈੱਟ ਅਤੇ ਟੋਲ ਫ੍ਰੀ ਨੰਬਰ ਜਾਰੀ

ਤਰਨ ਤਾਰਨ:-ਵਿਧਾਨ ਸਭਾ ਚੋਣਾਂ ਨੂੰ ਲੈ ਕੇ ਬੁੱਧਵਾਰ ਨੂੰ ਤਰਨ ਤਾਰਨ ਨਵ ਨਿਯੁਕਤ ਐਸ ਐਸ ਪੀ ਹਰਜੀਤ ਸਿੰਘ (ਆਈ.ਪੀ.ਐਸ) ਵੱਲੋਂ ਮੋਬਇਲ ਐਪ ਸੈੱਟ ਅਤੇ ਟੋਲ ਫ੍ਰੀ ਨੰਬਰ ਜਾਰੀ ਕੀਤੇ ਗਏ। ਉਹਨਾਂ ਕਿਹਾ ਕਿ ਇਹਨਾਂ ਨੰਬਰਾਂ ਰਾਹੀਂ ਚੋਣਾਂ ਦੇ ਦੌਰਾਨ ਕੋਈ ਵੀ ਸਮੱਸਿਆ ਆਉਂਦੀ ਹੈ ਤਾਂ ਇਸ ਨੰਬਰ ਤੇ ਆਪਣੇ ਫੋਨ ਤੋਂ ਮੇਰੇ ਨਾਲ ਸੰਪਰਕ ਕਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ