Tag: , , , , , , , , , , ,

Post Ryan murder

SC ‘ਚ ਬੱਚਿਆਂ ਦੀ ਸੁਰੱਖਿਆ ਲਈ ਕੇਂਦਰ ਨੇ ਦਾਇਰ ਕੀਤਾ ਹਲਫਨਾਮਾ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਹਲਫਨਾਮਾ ਦਾਇਰ ਕੀਤਾ ਹੈ ਕਿ ਉਸਨੇ ਗੂਰੁਗ੍ਰਾਮ ਦੇ ਰਿਆਨ ਸਕੂਲ ‘ਚ ਸੱਤ ਸਾਲ ਦੇ ਬੱਚਾ ਦੇ ਕਤਲ ਦੇ ਬਾਅਦ ਸਕੂਲ ਦੇ ਬੱਚਿਆਂ ਦੀ ਸੁਰੱਖਿਆਂ ਤੇ ਹਿਫਾਜਤ ਨੂੰ ਲੈ ਕਿ ਸਾਰੇ ਰਾਜਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹਲਫਨਾਮੇ ਮੁਤਾਬਕ ਹਰ ਸਕੂਲ ‘ਚ ਸੁਰੱਖਿਆ ਸੰਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ।

17 ਦਿਨ ਬਾਅਦ ਫਿਰ ਖੁਲ੍ਹਿਆ ਰਿਆਨ ਸਕੂਲ, ਅੱਜ ਵੀ ਖੌਫ ‘ਚ ਪਹੁੰਚੇ ਬੱਚੇ

ਪ੍ਰਦਿਊਮਨ ਕਤਲ ਕੇਸ ਦੇ 17 ਦਿਨ ਬਾਅਦ ਰਿਆਨ ਸਕੂਲ ਸੋਮਵਾਰ ਨੂੰ ਇੱਕ ਵਾਰ ਫਿਰ ਖੁੱਲ੍ਹਿਆ। ਭਲੇ ਹੀ ਇਸ ਘਟਨਾ ਨੂੰ ਹੋਏ ਦੋ ਹਫਤੇ ਤੋਂ ਜ਼ਿਆਦਾ ਦਾ ਸਮਾਂ ਗੁਜ਼ਰ ਚੁੱਕਿਆ ਹੈ ਪਰ ਅੱਜ ਵੀ ਬੱਚਿਆਂ ਦੇ ਮਨ ਵਿੱਚ ਖ਼ੌਫ਼ ਬਣਿਆ ਹੋਇਆ ਹੈ। ਅੱਜ ਬੱਚਿਆਂ ਨੂੰ ਸਕੂਲ ਛੱਡਣ ਆਏ ਕਈ ਮਾਪਿਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਕੂਲ

ryan

ਪ੍ਰਦਿਊਮਨ ਕਤਲ ਕੇਸ : ਰਿਆਨ ਸਕੂਲ ‘ਤੇ ਸਖ਼ਤ ਹੋਏ ਸਿੱਖਿਆ ਮੰਤਰੀ ਰਾਮਬਿਲਾਸ, ਕੀਤਾ ਜਾ ਸਕਦੈ ਟੇਕ-ਓਵਰ

ਚੰਡੀਗੜ : ਸਿੱਖਿਆ ਮੰਤਰੀ ਰਾਮਬਿਲਾਸ ਸ਼ਰਮਾ ਨੇ ਵੀਰਵਾਰ ਨੂੰ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਬੈਠਕ ਕੀਤੀ। ਬੈਠਕ ਤੋਂ ਬਾਅਦ ਸਿੱਖਿਆ ਵਿਭਾਗ ਤੋਂ ਇਲਾਵਾ ਮੁੱਖ ਸਕੱਤਰ ਕੇਕੇ ਖੰਡੇਲਵਾਲ ਨੇ ਬਿਆਨ ਦਿੱਤਾ ਹੈ ਕਿ ਸਰਕਾਰ ਰਿਆਨ ਇੰਟਰਨੈਸ਼ਨਲ ਸਕੂਲ ਨੂੰ ਟੇਕਓਵਰ ਕਰ ਸਕਦੀ ਹੈ।ਖੰਡੇਲਵਾਲ ਦੇ ਮੁਤਾਬਕ ਸਰਕਾਰ ਨੇ ਰਿਆਨ ਦੀ ਮਾਨਤਾ ਨੂੰ ਰੱਦ ਕਰਨ ਦੀ ਪੂਰੀ ਤਿਆਰੀ ਕਰ

ryan

ਹੋਰ ਉਲਝਦੀ ਜਾ ਰਹੀ ਹੈ ਪ੍ਰਦੁੱਮਣ ਹੱਤਿਆ ਕਾਂਡ ਦੀ ਗੁੱਥੀ, ਸਕੂਲ ਪੁੱਜੀ ਫੌਰੈਂਸਿਕ ਟੀਮ

ਗੁਰੂਗ੍ਰਾਮ : ਸਥਾਨਕ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਹੋਏ ਸੱਤ ਸਾਲ ਦੇ ਪ੍ਰਦੁੱਮਣ ਦੇ ਕਤਲ ਦੀ ਗੁੱਥੀ ਉਲਝਦੀ ਜਾ ਰਹੀ ਹੈ। ਪੁਲਿਸ ਦੀ ਥਿਊਰੀ ‘ਤੇ ਉਠ ਰਹੇ ਸਵਾਲਾਂ ਦੇ ਵਿਚਕਾਰ ਬੁੱਧਵਾਰ ਨੂੰ ਫੋਰੈਂਸਿਕ ਸਾਇੰਸ ਲੈਬੋਰਟਰੀ ਦੀ ਟੀਮ ਨੇ ਰਿਆਨ ਸਕੂਲ ਵਿਚ ਜਾ ਕੇ ਸਬੂਤ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ। ਪੁਲਿਸ ਨੇ ਇਸ ਮਾਮਲੇ ਵਿਚ ਮੁਲਜ਼ਮ ਬਣਾਏ

Gurugram Murder

ਪ੍ਰਦਿਊਮਨ ਕਤਲ ਕੇਸ: ਸਕੂਲ ਪ੍ਰਬੰਧਨ ਦੇ 2 ਅਧਿਕਾਰੀ ਗ੍ਰਿਫਤਾਰ, 2 ਐੱਸ.ਐੱਚ. ਓ. ਸਸਪੈਂਡ

ਗੁਰੂਗ੍ਰਾਮ— ਰਿਆਨ ਇੰਟਰਨੈਸ਼ਨਲ ਸਕੂਲ ਵਿੱਚ 8 ਸਿਤੰਬਰ ਨੂੰ 7 ਸਾਲ ਦੇ ਬੱਚੇ ਦਾ ਕਤਲ ਹੋ ਗਿਆ ਸੀ । ਬੱਚੇ ਦਾ ਮ੍ਰਿਤਕ ਸ਼ਰੀਰ ਸਕੂਲ ਦੇ ਟਾਇਲੇਟ ਵਿਚੋਂ ਮਿਲਿਆ ਸੀ। ਉਸਦਾ ਗਲਾ ਧਾਰਦਾਰ ਹਥਿਆਰ ਨਾਲ ਰੇਤਿਆ ਗਿਆ ਸੀ। ਉਸਦਾ ਇੱਕ ਕੰਨ ਵੀ ਪੂਰੀ ਤਰ੍ਹਾਂ ਕਟਿਆ ਹੋਇਆ ਸੀ । ਬੱਚਾ ਦੂਜੀ ਕਲਾਸ ਵਿੱਚ ਪੜ੍ਹਦਾ ਸੀ । ਪੁਲਿਸ ਨੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ