Tag: , , ,

Ryan International School murder case

ਪ੍ਰਦਿਊਮਨ ਹੱਤਿਆਕਾਂਡ: 16 ਸਾਲ ਦੇ ਦੋਸ਼ੀ ਨੂੰ ਬਾਲਗ ਮੰਨਿਆ ਜਾਵੇ ਜਾਂ ਨਹੀਂ ? ਸ਼ੈਸ਼ਨ ਕੋਰਟ ਦਾ ਫੈਸਲਾ ਅੱਜ

Ryan International School murder case: ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਦੂਜੀ ਕਲਾਸ ਦੇ ਵਿਦਿਆਰਥੀ ਪ੍ਰਦਿਊਮਨ ਦੀ ਹੱਤਿਆ ਦੇ ਮਾਮਲੇ ‘ਚ 16 ਸਾਲ ਦੇ ਦੋਸ਼ੀ ਨੂੰ ਬਾਲਿਗ ਮੰਨ ਕੇ ਕੇਸ ਚਲਾਇਆ ਜਾਵੇ ਜਾਂ ਨਹੀਂ ਇਸ ‘ਤੇ ਸ਼ੈਸ਼ਨ ਕੋਰਟ ਸੋਮਵਾਰ ਨੂੰ ਫੈਸਲਾ ਸੁਣਾ ਸਕਦਾ ਹੈ। ਸ਼ੈਸ਼ਨ ਕੋਰਟ ਦੇ ਜੱਜ ਜਸਬੀਰ ਸਿੰਘ ਨੇ ਪਿਛਲੇ ਹਫ਼ਤੇ ਸੀਬੀਆਈ ਨੂੰ ਸਪਲੀਮੈਂਟਰੀ ਚਾਰਜਸ਼ੀਟ

Lucknow bright land college

ਲਖਨਊ ‘ਚ ਸਾਹਮਣੇ ਆਇਆ ਰਿਆਨ ਵਰਗਾ ਮਾਮਲਾ ,ਵਿਦਿਆਰਥੀ ਨੂੰ ਚਾਕੂ ਨਾਲ ਗੋਂਦਿਆ

Lucknow bright land college :ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਵੀ ਗੁੜਗਾਂਓ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਰਗਾ ਖੌਫਨਾਕ ਮਾਮਲਾ ਸਾਹਮਣੇ ਆਇਆ ਹੈ , ਜਿੱਥੇ ਇੱਕ ਵਿਦਿਆਰਥੀ ਅੱਧਮਰੀ ਹਾਲਤ ਵਿੱਚ ਬਰਾਮਦ ਹੋਇਆ ਹੈ।ਖੂਨ ਨਾਲ ਲਿਬੜੇ ਵਿਦਿਆਰਥੀ ਨੂੰ ਝੱਟਪਟ ਹਸਪਤਾਲ ਲਿਜਾਇਆ ਗਿਆ।ਜਿੱਥੇ ਉਸਦੀ ਹਾਲਤ ਗੰਭੀਰ ਬਣੀ ਹੋਈ ਹੈ। Lucknow bright land college ਇਹ ਘਟਨਾ ਲਖਨਊ ਦੇ ਅਲੀਗੰਜ

Talwar Lawyers

ਪ੍ਰਦਿਊਮਨ ਕਤਲਕਾਂਡ : ਤਲਵਾਰ ਜੋੜੇ ਦੇ ਵਕੀਲ ਲੜਨਗੇ ਮੁਲਜ਼ਮ ਵਿਦਿਆਰਥੀ ਦਾ ਕੇਸ

Talwar Lawyers: ਬੇਹੱਦ ਚਰਚਿਤ ਰਹੇ ਆਰੂਸ਼ੀ ਕਤਲ ਕੇਸ ਵਿੱਚ ਤਲਵਾਰ ਜੋੜੇ ਦਾ ਕੇਸ ਲੜਨ ਵਾਲੇ ਮਸ਼ਹੂਰ ਵਕੀਲ ਤਨਵੀਰ ਅਹਿਮਦ ਮੀਰ ਰਿਆਨ ਕਤਲ ਕੇਸ ਵਿੱਚ CBI ਦੁਆਰਾ ਪ੍ਰਦਿਊਮਨ ਕਤਲਕਾਂਡ ਵਿੱਚ ਮੁਲਜ਼ਮ ਬਣਾਏ ਗਏ ਨਬਾਲਿਗ ਵਿਦਿਆਰਥੀ ਦੇ ਵੱਲੋਂ ਪੈਰਵੀ ਕਰ ਸਕਦੇ ਹਨ। ਤਨਵੀਰ ਅਹਿਮਦ ਨੇ ਖ਼ੁਦ ਮੀਡੀਆ ਸਾਹਮਣੇ ਇਸ ਦੀ ਪੁਸ਼ਟੀ ਕੀਤੀ ਹੈ। ਉਨ੍ਹਾਂ ਨੇ ਕਿਹਾ ਕਿ

Praduman Murder Case

ਪ੍ਰਦਿਊਮਨ ਦੇ ਪਿਤਾ ਨੇ ਕਿਹਾ-ਦੋਸ਼ੀ ਵਿਦਿਆਰਥੀ ਨੂੰ ਮੰਨਿਆ ਜਾਵੇ ਬਾਲਗ

Praduman Murder Case: ਗੁਰੂਗ੍ਰਾਮ ਦੇ ਰਿਆਨ ਸਕੂਲ ‘ਚ ਪ੍ਰਦਿਊਮਨ ਦੇ ਕਤਲ ਮਾਮਲੇ ‘ਚ ਗ੍ਰਿਫਤਾਰ ਨਾਬਾਲਗ ਵਿਦਿਆਰਥੀ ਦੀ ਜੁਡੀਸ਼ੀਅਲ ਹਿਰਾਸਤ ਦੀ ਸੀਮਾ 14 ਦਿਨ ਹੋਰ ਵਧਾ ਦਿੱਤੀ ਹੈ। ਉੱਥੇ ਇਸ ਮਾਮਲੇ ‘ਚ ਗ੍ਰਿਫਤਾਰ ਬਸ ਕੰਡਕਟਰ ਅਸ਼ੋਕ ਬੁੱਧਵਾਰ ਨੂੰ ਜੇਲ੍ਹ ਤੋਂ ਬਾਹਰ ਆ ਜਾਵੇਗਾ ਕਿਉਂਕਿ ਮੰਗਲਵਾਰ ਨੂੰ ਅਦਾਲਤ ਨੇ ਉਸ ਨੂੰ ਜਮਾਨਤ ਦੇ ਦਿੱਤੀ ਸੀ। Praduman Murder

Pradyuman murder case

ਪ੍ਰਦਿਊਮਨ ਕਤਲਕਾਂਡ : ਦੋਸ਼ੀ ਵਿਦਿਆਰਥੀ ਬਾਲ ਸੁਧਾਰ ਘਰ ‘ਚ ਦੂਜੇ ਬੱਚਿਆਂ ਤੋਂ ਪੁੱਛ ਰਿਹੈ ਕਿੰਨੀ ਹੋਵੇਗੀ ਸਜ਼ਾ

Pradyuman murder case ਫਰੀਦਾਬਾਦ : ਪ੍ਰਦਿਊਮਨ ਦੇ ਕਤਲ ਦੇ ਇਲਜ਼ਾਮ ਵਿੱਚ ਗ੍ਰਿਫ਼ਤਾਰ ਰਿਆਨ ਸਕੂਲ ਦੇ ਦੋਸ਼ੀ ਸਟੂਡੇਂਟ ਦੇ ਬਾਰੇ ਵਿੱਚ ਨਵਾਂ ਖੁਲਾਸਾ ਹੋਇਆ ਹੈ। ਇੱਕ ਨਿਊਜ਼ ਚੈਨਲ ਨੂੰ ਮਿਲੀ ਜਾਣਕਾਰੀ ਦੇ ਮੁਤਾਬਕ ਇਹ ਬਾਲ ਸੁਧਾਰ ਘਰ ਵਿੱਚ ਉਸ ਦੇ ਨਾਲ ਰਹੇ ਕਤਲ ਦੇ ਦੋਹੀਂ ਬੱਚਿਆਂ ਤੋਂ ਪੁੱਛ ਰਿਹਾ ਹੈ ਕਿ ਜੇਕਰ ਕੋਰਟ ਕਿਸੇ ਨੂੰ ਦੋਸ਼ੀ

ਪ੍ਰਦਿਊਮਨ ਕਤਲਕਾਂਡ : CBI ਨੇ ਦੋਸ਼ੀ ਵਿਦਿਆਰਥੀ ਨੂੰ ਦਿੱਤਾ ਟੈਡੀ ਬੀਅਰ, ਪੁੱਛਿਆ ਕਿਵੇਂ ਮਾਰਿਆ ਸੀ ਚਾਕੂ

Pradyuman Murder CBI student : ਗੁੜਗਾਂਓ : ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਪ੍ਰਦਿਊਮਨ ਦੇ ਕਤਲ ਦੇ ਦੋਸ਼ੀ 11ਵੀ ਦੇ ਵਿਦਿਆਰਥੀ ਨੂੰ ਜੁਵੇਨਾਇਲ ਕੋਰਟ ਨੇ ਜਿਊਡੀਸ਼ੀਅਲ ਕਸਟਡੀ ਵਿੱਚ ਭੇਜ ਦਿੱਤਾ ਹੈ। ਇਸ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਸੀ ਬੀ ਆਈ ਨੇ ਉਸ ਨੂੰ ਸਕੂਲ ਲੈ ਜਾ ਕੇ ਕਰਾਇਮ ਸੀਨ ਰੀਕਰੀਏਟ ਕੀਤਾ। ਟੈਡੀ ਬੀਅਰ ਦੇ ਕੇ ਦੋਸ਼ੀ ਤੋਂ ਪੁੱਛਿਆ

Pradyuman murder case

ਪ੍ਰਦਿਉਂਨ ਹੱਤਿਆਕਾਂਡ ‘ਚ ਆਰੋਪੀ ਵਿਦਿਆਰਥੀ ਦੇ ਬਾਰੇ ਚਾਕੂ ਵੇਚਣ ਵਾਲੇ ਨੇ ਕੀਤਾ ਵੱਡਾ ਖੁਲਾਸਾ

Pradyuman murder case knife seller CBI:ਅੱਠ ਸਤੰਬਰ ਨੂੰ ਪਿੰਡ ਭੋਂਡਸੀ ਦੇ ਨਜਦੀਕ ਸਥਿਤ ਰਿਆਨ ਇੰਟਰਨੈਸ਼ਨਲ ਸਕੂਲ ਦੀ ਦੂਜੀ ਜਮਾਤ ਦੇ ਵਿਦਿਆਰਥੀ ਪ੍ਰਦਿਉਂਨ ਦੀ ਸਕੂਲ ਦੇ ਹੀ ਬਾਥਰੂਮ ਵਿੱਚ ਗਲਾ ਰੇਤਕੇ ਹੱਤਿਆ ਕਰ ਦਿੱਤੀ ਗਈ ਸੀ । ਹੱਤਿਆ ਹੁੰਦੇ ਹੀ ਖੂਨ ਨੂੰ ਸਾਫ਼ ਕਰਨ ਦੀ ਕੋਸ਼ਿਸ਼ ਕੀਤੀ ਗਈ। ਅਖੀਰ ਖੂਨ ਸਾਫ਼ ਕਰਨ ਦੀ ਜਲਦਬਾਜੀ ਨੇ ਹੀ

Bus conductor file case

ਰਿਆਨ ਕਤਲਕਾਂਡ : ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ‘ਤੇ ਕੇਸ ਕਰੇਗਾ ਬੱਸ ਕੰਡਕਟਰ ਅਸ਼ੋਕ

Bus conductor file case: ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਵਿਦਿਆਰਥੀ ਪ੍ਰਦਿਊਮਨ ਦੇ ਕਤਲ ਮਾਮਲੇ ਵਿੱਚ ਸ਼ੁਰੂਆਤ ਵਿੱਚ ਗ੍ਰਿਫ਼ਤਾਰ ਕੀਤੇ ਗਏ ਬੱਸ ਕੰਡਕਟਰ ਅਸ਼ੋਕ ਕੁਮਾਰ ਦੇ ਰਿਸਤੇਦਾਰ ਹੁਣ ਮਾਮਲੇ ਵਿੱਚ ਫਸਾਉਣ ਵਾਲੇ ਪੁਲਿਸ ਅਧਿਕਾਰੀਆਂ ਦੇ ਖਿਲਾਫ ਕੇਸ ਕਰਨਗੇ। ਰਿਆਨ ਇੰਟਰਨੈਸ਼ਨਲ ਸਕੂਲ ਦੇ ਦੂਜੀ ਜਮਾਤ ਦੇ ਵਿਦਿਆਰਥੀ ਦੇ ਕਤਲ ਦੇ ਸਿਲਸਿਲੇ ਵਿੱਚ CBI ਦੁਆਰਾ 16 ਸਾਲ

Pradyuman Murder Case

ਪ੍ਰਦਿਊਮਨ ਕਤਲ ਮਾਮਲੇ ‘ਚ ਕੇਸ ਦੀ ਗੁੱਥੀ ਨਜ਼ਰ ਆ ਰਹੀ ਸੁਲਝਦੀ

Pradyuman Murder Case ਬੁਹਚਰਚਿਤ ਗੁਰੂਗ੍ਰਾਮ ਦੇ ਰਿਆਨ ਇੰਟਰਨੈਸ਼ਨਲ ਸਕੂਲ ‘ਚ ਹੋਈ 7 ਸਾਲ ਦੇ ਬੱਚੇ ਪ੍ਰਦਿਊਮਨ ਦੇ ਕਤਲ ਮਾਮਲੇ ‘ਚ ਕਤਲ ਕੇਸ ਦੀ ਗੁੱਥੀ ਸੁਲਝਦੀ ਨਜ਼ਰ ਆ ਰਹੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਸੀ.ਬੀ.ਆਈ. ਨੇ ਗੁਰੂਗ੍ਰਾਮ ਦੇ ਰਿਆਨ ਸਕੂਲ ਦੇ ਹੀ 11ਵੀਂ ਜਮਾਤ ਦੇ ਇਕ ਵਿਦਿਆਰਥੀ ਨੂੰ ਹਿਰਾਸਤ ‘ਚ ਲਿਆ ਹੈ। ਸੀ.ਬੀ.ਆਈ. ਨੇ

Ryan murder case Gurgaon

ਪ੍ਰਦਿਊਮਨ ਕਤਲ ਕਾਂਡ : ਸੀਬੀਆਈ ਨੇ ਪਲਟੀ ਪੁਲਿਸ ਦੀ ਥਿਊਰੀ, ਅਸ਼ੋਕ ਨੇ ਦਬਾਅ ‘ਚ ਕਬੂਲਿਆ ਸੀ ਗੁਨਾਹ

Ryan murder case Gurgaon: ਸਥਾਨਕ ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦਿਊਮਨ ਦੇ ਕਤਲ ਕੇਸ ਨੇ ਬੁੱਧਵਾਰ ਨੂੰ ਇੱਕ ਨਵਾਂ ਮੋੜ ਲੈ ਲਿਆ ਹੈ। ਸੀਬੀਆਈ ਦੀ ਨਵੀਂ ਥਿਊਰੀ ਨੇ ਗੁਰੂਗ੍ਰਾਮ ਪੁਲਿਸ ਦੀ ਥਿਊਰੀ ਨੂੰ ਪਲਟ ਕੇ ਰੱਖ ਦਿੱਤਾ ਹੈ। ਸੀਬੀਆਈ ਨੇ ਬੁੱਧਵਾਰ ਸਵੇਰੇ ਸਕੂਲ ਦੇ ਹੀ 11ਵੀਂ ਕਲਾਸ ਦੇ ਵਿਦਿਆਰਥੀ ਨੂੰ ਗ੍ਰਿਫ਼ਤਾਰ ਕੀਤਾ। ਦੁਪਹਿਰ ਦੋ ਵਜੇ

Pradyuman Murder Case

ਪ੍ਰਦਿਊਮਨ ਕਤਲਕਾਂਡ ‘ਚ ਨਵਾਂ ਮੋੜ, CBI ਨੇ ਹਿਰਾਸਤ ‘ਚ ਲਿਆ 11ਵੀ ਜਮਾਤ ਦਾ ਵਿਦਿਆਰਥੀ

Pradyuman Murder Case ਗੁਰੂਗ੍ਰਾਮ: ਇਥੋਂ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ ਹੋਏ ਪ੍ਰਦਿਊਮਨ ਕਤਲਕਾਂਡ ‘ਚ ਨਵਾਂ ਮੋੜ ਆ ਗਿਆ ਹੈ। ਕੇਂਦਰੀ ਜਾਂਚ ਏਜੰਸੀ (ਸੀ ਬੀ ਆਈ ) ਨੇ ਵੱਡੀ ਕਾਰਵਾਈ ਕਰਦੇ ਹੋਏ ਇਸ ਸਕੂਲ ਵਿੱਚ ਪੜ੍ਹਨ ਵਾਲੇ 11ਵੀ ਦੇ ਇੱਕ ਵਿਦਿਆਰਥੀ ਨੂੰ ਹਿਰਾਸਤ ਵਿੱਚ ਲਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪ੍ਰਦਿਊਮਨ ਕਤਲਕਾਂਡ ਵਿੱਚ ਇਸ ਵਿਦਿਆਰਥੀ

Aam aadmi Manish Sisodiya house

ਸ਼ਰਾਬ ਠੇਕਿਆਂ ਖਿਲਾਫ ਸਿਸੋਦੀਆ ਦੇ ਘਰ ਦੇ ਬਾਹਰ ਪ੍ਰਦਰਸ਼ਨ, ਲੋਕਾਂ ਨੇ ਲਗਾਈ ਹਥਕੜੀ

Aam aadmi Manish Sisodiya house:ਵਿਰੋਧ ਕਰਨ ਦੇ ਕਈ ਤਰੀਕੇ ਹੁੰਦੇ ਹਨ,ਕੋਈ ਭੁੱਖ ਹੜਤਾਲ ਉੱਤੇ ਬੈਠਦਾ ਹਨ,ਤਾਂ ਕੋਈ ਸੜਕ ਉੱਤੇ ਉਤਰਦਾ ਹੈ।ਪਰ ਰਾਜਧਾਨੀ ਦਿੱਲੀ ਵਿੱਚ ਆਮ ਆਦਮੀ ਫੌਜ ਦੇ ਕਰਮਚਾਰੀ ਆਪਣੇ ਆਪ ਨੂੰ ਹਥਕੜੀ ਲਗਾਕੇ ਸ਼ਰਾਬ ਦੇ ਠੇਕਿਆਂ ਦੇ ਖਿਲਾਫ ਵਿਰੋਧ ਨੁਮਾਇਸ਼ ਕਰ ਰਹੇ ਹਨ। Aam aadmi Manish Sisodiya house ਇਸ ਲਈ ਆਪਣੇ ਆਪ ਨੂੰ ਲਗਾਈ

Post Ryan murder

SC ‘ਚ ਬੱਚਿਆਂ ਦੀ ਸੁਰੱਖਿਆ ਲਈ ਕੇਂਦਰ ਨੇ ਦਾਇਰ ਕੀਤਾ ਹਲਫਨਾਮਾ

ਕੇਂਦਰ ਸਰਕਾਰ ਨੇ ਸੁਪਰੀਮ ਕੋਰਟ ਹਲਫਨਾਮਾ ਦਾਇਰ ਕੀਤਾ ਹੈ ਕਿ ਉਸਨੇ ਗੂਰੁਗ੍ਰਾਮ ਦੇ ਰਿਆਨ ਸਕੂਲ ‘ਚ ਸੱਤ ਸਾਲ ਦੇ ਬੱਚਾ ਦੇ ਕਤਲ ਦੇ ਬਾਅਦ ਸਕੂਲ ਦੇ ਬੱਚਿਆਂ ਦੀ ਸੁਰੱਖਿਆਂ ਤੇ ਹਿਫਾਜਤ ਨੂੰ ਲੈ ਕਿ ਸਾਰੇ ਰਾਜਾਂ ਨੂੰ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹਨ। ਹਲਫਨਾਮੇ ਮੁਤਾਬਕ ਹਰ ਸਕੂਲ ‘ਚ ਸੁਰੱਖਿਆ ਸੰਬੰਧੀ ਦਿਸ਼ਾ ਨਿਰਦੇਸ਼ਾਂ ਦਾ ਪਾਲਣ ਕੀਤਾ ਜਾਵੇ।

6-year-old

ਦਿੱਲੀ ਦੇ ਸਕੂਲ ‘ਚ ਪਹਿਲੀ ਜਮਾਤ ਦੀ ਬੱਚੀ ਨਾਲ ਸਕੂਲ ਕਰਮਚਾਰੀ ਨੇ ਕੀਤਾ ਇਹ ਸ਼ਰਮਨਾਕ ਕਾਰਾ

ਨਵੀਂ ਦਿੱਲੀ : ਗੁੜਗਾਓਂ ਦੇ ਰਿਆਨ ਸਕੂਲ ਵਿਚ ਵਿਦਿਆਰਥੀ ਦੀ ਹੱਤਿਆ ਅਤੇ ਵਾਰਾਨਸੀ ਵਿਚ ਵਿਦਿਆਰਥਣ ਨਾਲ ਛੇੜਛਾੜ ਦੀਆਂ ਘਟਨਾਵਾਂ ਤੋਂ ਬਾਅਦ ਇਹ ਮੁੱਦਾ ਜ਼ੋਰ ਸ਼ੋਰ ਨਾਲ ਉਠਿਆ ਸੀ ਕਿ ਸਕੂਲਾਂ ਵਿਚ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ ਪਰ ਇਹ ਰੌਲਾ ਮਹਿਜ਼ ਅਖ਼ਬਾਰੀ ਬਿਆਨਾਂ ਤੱਕ ਹੀ ਸੀਮਤ ਰਿਹਾ, ਹਕੀਕਤ ਵਿਚ ਇਸ ਨੂੰ ਲੈ

Complaint against another Ryan School teacher for beating 10 year child

ਇੱਕ ਹੋਰ ਰਿਆਨ ਸਕੂਲ ਖਿਲਾਫ ਸ਼ਿਕਾਇਤ, ਅਧਿਆਪਕ ਨੇ 10 ਸਾਲਾ ਬੱਚੇ ਨਾਲ ਕੀਤੀ ਕੁੱਟਮਾਰ

ਲੁਧਿਆਣਾ/ਚੰਡੀਗੜ :ਗੁੜਗਾਓਂ ਦੇ ਬਾਅਦ ਹੁਣ ਲੁਧਿਆਣਾ ਦੇ ਰਿਆਨ ਇੰਟਰਨੈਸ਼ਨਲ ਸਕੂਲ ਵਿੱਚ 10 ਸਾਲ ਦੇ ਇੱਕ ਵਿਦਿਆਰਥੀ ਨਾਲ ਬੁਰਾ ਸਲੂਕ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ । ਇੱਥੇ ਦੇ ਇੱਕ ਅਧਿਆਪਕ ਉੱਤੇ ਚੌਥੀ ਕਲਾਸ ਦੇ ਬੱਚੇ ਨੂੰ ਡੰਡਿਆਂ ਅਤੇ ਲੱਤਾਂ ਨਾਲ ਕੁੱਟਣ ਦਾ ਇਲਜ਼ਾਮ ਹੈ । ਉਸਦੇ ਸਰੀਰ ਉੱਤੇ ਸੱਟਾਂ ਦੇ ਨਿਸ਼ਾਨ ਹਨ । ਇਸ ਮਾਮਲੇ

17 ਦਿਨ ਬਾਅਦ ਫਿਰ ਖੁਲ੍ਹਿਆ ਰਿਆਨ ਸਕੂਲ, ਅੱਜ ਵੀ ਖੌਫ ‘ਚ ਪਹੁੰਚੇ ਬੱਚੇ

ਪ੍ਰਦਿਊਮਨ ਕਤਲ ਕੇਸ ਦੇ 17 ਦਿਨ ਬਾਅਦ ਰਿਆਨ ਸਕੂਲ ਸੋਮਵਾਰ ਨੂੰ ਇੱਕ ਵਾਰ ਫਿਰ ਖੁੱਲ੍ਹਿਆ। ਭਲੇ ਹੀ ਇਸ ਘਟਨਾ ਨੂੰ ਹੋਏ ਦੋ ਹਫਤੇ ਤੋਂ ਜ਼ਿਆਦਾ ਦਾ ਸਮਾਂ ਗੁਜ਼ਰ ਚੁੱਕਿਆ ਹੈ ਪਰ ਅੱਜ ਵੀ ਬੱਚਿਆਂ ਦੇ ਮਨ ਵਿੱਚ ਖ਼ੌਫ਼ ਬਣਿਆ ਹੋਇਆ ਹੈ। ਅੱਜ ਬੱਚਿਆਂ ਨੂੰ ਸਕੂਲ ਛੱਡਣ ਆਏ ਕਈ ਮਾਪਿਆਂ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਕੂਲ

school

ਸਕੂਲਾਂ ਨੂੰ ਸੁਰੱਖਿਅਤ ਬਣਾਉਣ ਵਿਦਿਆਰਥੀਆਂ ਨੂੰ ਦਿੱਤੀ ਜਾਵੇ ਇਹ ਟਰੇਨਿੰਗ

ਗੁਰੂਗ੍ਰਾਮ : ਰਿਆਨ ਇੰਟਰਨੈਸ਼ਨਲ ਸਕੂਲ ‘ਚ 7 ਸਾਲ ਦੇ ਪ੍ਰਦਿਊਮਨ ਦੀ ਬੇਰਹਿਮੀ ਨਾਲ ਹੋਈ ਹੱਤਿਆ ਨੇ ਪੂਰੇ ਭਾਰਤ ਨੂੰ ਹਿਲਾ ਦੇ ਰੱਖ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਬਹੁਤ ਸਹਿਮ ਗਏ ਹਨ |ਇਸ ਸਕੂਲ ਵਿੱਚ ਹੋਈ ਵਾਰਦਾਤ ਤੋਂ ਬਾਅਦ ਸਰਕਾਰ ਨੇ ਸਕੂਲਾਂ ਨੂੰ ਸੁਰੱਖਿਅਤ ਬਣਾਉਣ ਲਈ ਨਵੀਂ ਗਾਈਡ ਲਾਈਨ ਬਣਾਉਣ ਦੀ ਤਿਆਰੀ ਕੀਤੀ ਹੈ। ਮਾਪਿਆਂ

pradyuman

ਪ੍ਰਦੂਮਨ ਕਤਲਕਾਂਡ- ਪੋਸਟਮਾਰਟਮ ਦੀ ਰਿਪੋਰਟ ਨੇ ਕੀਤਾ ਇਹ ਖੁਲਾਸਾ

ਗੁਰੂਗ੍ਰਾਮ: ਰਿਆਨ ਇੰਟਰਨੈਸ਼ਨਲ ਸਕੂਲ ਦੇ ਵਿਦਿਆਰਥੀ ਪ੍ਰਦੂਮਨ ਠਾਕੁਰ ਦੀ ਪੋਸਟਮਾਰਟਮ ਰਿਪੋਰਟ ਪੁਲਿਸ ਨੂੰ ਮਿਲ ਗਈ ਹੈ। ਜਿਸ ਮੁਤਾਬਿਕ ਪ੍ਰਦੂਮਨ ਦੇ ਜ਼ਖਮ ਇੰਨ੍ਹੇ ਗਹਿਰੇ ਸਨ ਕਿ ਅਜਿਹੀ ਹਾਲਤ ਵਿਚ ਕੋਈ ਵੀ ਇਨਸਾਨ ਦੋ ਤੋਂ ਤਿੰਨ ਮਿੰਟ ਤੋਂ ਵੱਧ ਜ਼ਿੰਦਾ ਨਹੀਂ ਰਹਿ ਸਕਦਾ। ਉਸ ਦਾ ਖੂਨ ਵੀ ਬਹੁਤ ਵਹਿ ਚੁੱਕਾ ਸੀ। ਪ੍ਰਦੂਮਨ ਦੀ ਪੋਸਟਮਾਰਟਮ ਰਿਪੋਰਟ ਮੁਤਾਬਿਕ ਤੇਜ਼ਧਾਰ

ਪ੍ਰਦਿਊਮਨ ਕਤਲ ਕਾਂਡ ਦੀ ਹੋਵੇਗੀ ਸੀਬੀਆਈ ਜਾਂਚ, ਸਰਕਾਰ ਨੇ ਟੇਕਓਵਰ ਕੀਤਾ ਸਕੂਲ

ਗੁਰੂਗ੍ਰਾਮ : ਸਥਾਨਕ ਰਿਆਨ ਇੰਟਰਨੈਸ਼ਨਲ ਸਕੂਲ ਵਿਚ ਸੱਤ ਸਾਲਾਂ ਦੇ ਬੱਚੇ ਦੀ ਗਲਾ ਵੱਢ ਕੇ ਕੀਤੀ ਗਈ ਹੱਤਿਆ ਤੋਂ ਬਾਅਦ ਹੁਣ ਸਰਕਾਰ ਨੇ ਇਸ ਮਾਮਲੇ ਦੀ ਜਾਂਚ ਦੀ ਸਿਫਾਰਸ਼ ਕੀਤੀ ਹੈ। ਯਾਨੀ ਕਿ ਹੁਣ ਇਸ ਮਾਮਲੇ ਦੀ ਸੀਬੀਆਈ ਜਾਂਚ ਹੋਵੇਗੀ। ਇਸ ਦੇ ਨਾਲ ਹੀ ਹਰਿਆਣਾ ਸਰਕਾਰ ਨੇ ਰਿਆਨ ਸਕੂਲ ਨੂੰ ਤਿੰਨ ਮਹੀਨੇ ਲਈ ਟੇਕ ਓਵਰ

key

ਪ੍ਰਦਿਊਮਨ ਕਤਲ ਕੇਸ : ਬਿਆਨ ਤੋਂ ਮੁੱਕਰੇ ਕੰਡਕਟਰ ਨੇ ਵਕੀਲ ਕੋਲ ਕੀਤਾ ਇਹ ਵੱਡਾ ਖ਼ੁਲਾਸਾ

ਗੁਰੂਗ੍ਰਾਮ : ਹਰਿਆਣਾ ਦੇ ਗੁਰੂਗ੍ਰਾਮ ‘ਚ ਸੱਤ ਸਾਲ ਦੇ ਬੱਚੇ ਪ੍ਰਦਿਊਮਨ ਦੀ ਹੱਤਿਆ ਦੇ ਕੇਸ ਵਿਚ ਨਵਾਂ ਮੋੜ ਆ ਗਿਆ ਹੈ। ਬੱਚੇ ਦੇ ਕਤਲ ਦਾ ਗੁਨਾਹ ਕਬੂਲਣ ਵਾਲਾ ਦੋਸ਼ੀ ਕੰਡਕਟਰ ਹੁਣ ਆਪਣੇ ਬਿਆਨ ਤੋਂ ਮੁੱਕਰ ਗਿਆ ਹੈ। ਵੈਸੇ ਅਜਿਹਾ ਪਹਿਲਾਂ ਹੀ ਮੰਨਿਆ ਜਾ ਰਿਹਾ ਸੀ ਕਿ ਇਸ ਕੇਸ ਵਿਚ ਬੱਚੇ ਦੀ ਹੱਤਿਆ ਦੇ ਪਿੱਛੇ ਕਿਸੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ