Tag: , , , , , , , , ,

‘Roadies’ ਦੀ ਖੋਜ ਲਈ ਆਡੀਸ਼ਨ, ਚੰਡੀਗੜ੍ਹ ‘ਚ ਉਮੜੀ ਭੀੜ

ਜਨੂੰਨੀ ਨੌਜਵਾਨਾਂ ਦਾ ਬ੍ਰਾਂਡ ਐਮ.ਟੀਵੀ ਭਾਰਤੀ ਟੈਲੀਵਿਜਨ ‘ਤੇ ਰਿਐਲਟੀ ਸ਼ੋਅ ‘ਰੋਡੀਜ਼’ ਦੀ ਖੋਜ ਲਈ ਇੱਕ ਫਿਰ ਤੋਂ ਨਵੇਂ ਜੋਸ਼ ਨਾਲ ਵਾਪਸੀ ਕਰ ਰਿਹਾ ਹੈ।‘ਰੋਡੀਜ਼’ ਦੇ ਆਡੀਸ਼ਨ ਦਾ ਕਾਰਵਾਂ ਸ਼ਨੀਵਾਰ ਚੰਡੀਗੜ੍ਹ ਰਿਹਾ। ਓਡੀਸ਼ਨ ਦੇ ਲਈ ਓਰੀਜਨਲ ਰੋਡੀ ਰਣਵਿਜੇ ਸਿੰਘ, ਦਿਲੇਰ ਤੇ ਚੁਲਬੁਲੀ ਨੇਹਾ ਧੂਪੀਆ, ਰੇਨੋ ਐਮ.ਟੀਵੀ ਰੋਡੀਜ਼ ਐਕਸ-4 ਦੇ ਜੇਤੂ ਕਰਣ ਕੁੰਦਰਾ ਤੇ ਰੋਡੀ ਤੇ ਰਿਅਲੈਟੀ

1 ਦਿਨ ਦੀ ਛੁੱਟੀ ਤੋਂ ਬਾਅਦ ਬੈਂਕਾਂ ਵੱਲ ਮੁੜ ਲੋਕਾਂ ਨੇ ਘੱਤੀਆਂ ਵਹੀਰਾਂ

ਭਾਰਤ ਸਰਕਾਰ ਵੱਲੋਂ ਦੇਸ਼ ਭਰ ‘ਚ ਨੋਟਬੰਦੀ ਕਰਨ ਤੋਂ ਬਾਅਦ ਬੀਤੇ ਕੱਲ੍ਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਦੀ ਛੁੱਟੀ ਹੋਣ ਕਾਰਨ ਬੈਂਕ ਮੁਲਾਜ਼ਮਾਂ ਸੁੱਖ ਦਾ ਸਾਹ ਲਿਆ।ਅੱਜ ਫਿਰ ਆਮ ਲੋਕਾਂ ਛੁੱਟੀ ਤੋਂ ਬਾਅਦ ਤਰੋ ਤਾਜ਼ਾ ਹੋ ਕੇ ਆਪਣੀ ਘਰੇਲੂ ਪੂਰਤੀ ਲਈ ਬੈਂਕਾਂ ਤੇ ਏ.ਟੀ.ਐਮ ਮਸ਼ੀਨਾਂ ਵੱਲ ਵਹੀਰਾਂ ਘੱਤ ਲਈਆਂ। ਸਵੇਰ ਤੋਂ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ