Tag: , , , , , ,

ਜਦੋਂ ਲਾੜੇ ਪਿੱਛੇ ਭੱਜਦੇ ਨਿਕਲੀ ਬਰਾਤ….

MP Running Barat: ਆਮ ਬਰਾਤ, ਘੋੜੀ ਤੇ ਨੱਚਦੇ ਟੱਪਦੇ ਬਰਾਤੀ ਤਾਂ ਆਮ ਹੀ ਦੇਖੇ ਹੋਣੇ ਨੇ ਪਰ ਇੱਕ ਫਿੱਟਨੈਸ ਟ੍ਰੇਨਰ ਨੇ ਕੁਝ ਅਲੱਗ ਕਰਨ ਦੀ ਸੋਚੀ ਅਤੇ ਲਾੜਾ ਸ਼ੇਰਵਾਨੀ ਪਾਕੇ ਸੜਕ ‘ਤੇ ਭੱਜਦਾ ਹੋਇਆ ਵਿਆਹ ਕਰਵਾਉਣ ਪਹੁੰਚਿਆ। ਦੱਸ ਦੇਈਏ ਕਿ ਮੱਧਪ੍ਰਦੇਸ਼  ਦੇ ਇੰਦੌਰ ‘ਚ ਨਜ਼ਾਰਾ ਦੇਖਣ ਯੋਗ ਸੀ। ਮੱਧਪ੍ਰਦੇਸ਼ ਦੇ ਇੰਦੌਰ ‘ਚ ਸੋਮਵਾਰ ਨੂੰ ਬਿਨਾਂ

ਪਹਿਲੀ ਵਾਰ ਦੇਰੀ ਨਾਲ ਪੁੱਜੀ ਤੇਜਸ ਤੇ ਯਾਤਰੀਆਂ ਨੂੰ ਮਿਲੇਗਾ ਮੁਆਵਜ਼ਾ …

IRCTC compensationlate running Tejas Express : ਦਿੱਲੀ – ਲਖਨਊ ਤੇਜਸ ਐਕਸਪ੍ਰੇਸ ਦੇ 19 ਅਕਤੂਬਰ ਨੂੰ ਤਿੰਨ ਘੰਟੇ ਤੋਂ ਵੀ ਜਿਆਦਾ ਸਮੇਂ ਦੀ ਦੇਰੀ ਨਾਲ ਚਲਣ ਦੇ ਕਾਰਨ ਆਇਆਰਸੀਟੀਸੀ ਨੂੰ ਕਰੀਬ 1.62 ਲੱਖ ਰੁਪਏ ਦਾ ਹਰਜਾਨਾ ਭਰਨਾ ਪੈ ਰਿਹਾ ਹੈ। ਰੇਲਵੇ ਦੀ ਇਹ ਕੰਪਨੀ ਬੀਮਾ ਕੰਪਨੀਆਂ  ਦੇ ਜਰੀਏ ਆਪਣੇ 950 ਮੁਸਾਫਰਾਂ ਨੂੰ ਮੁਆਵਜਾ ਦੇਵੇਗੀ। ਰੇਲਵੇ  ਦੇ

Running right way tips

ਕੀ ਤੁਸੀਂ ਜਾਣਦੇ ਹੋ ਦੌੜਨ ਦਾ ਸਹੀ ਤਰੀਕਾ ?

Running right way tips : ਅੱਜ ਕੱਲ੍ਹ ਦੀਆਂ ਔਰਤਾਂ ਫਿਟਨੈੱਸ ਨੂੰ ਲੈ ਕੇ ਕਾਫ਼ੀ ਜਾਗਰੂਕ ਹੋ ਗਈਆਂ ਹਨ। ਮੋਟਾਪਾ ਘਟਾਉਣ ਜਾਂ ਭਾਰ ਕੰਟਰੋਲ ਕਰਨ ਲਈ ਉਹ ਕਸਰਤ ਦੇ ਨਾਲ-ਨਾਲ ਦੌੜਨਾ ਸ਼ੁਰੂ ਕਰ ਦਿੰਦੀਆਂ ਹਨ ਪਰ ਕਈ ਵਾਰ ਥੋੜ੍ਹੀ ਦੇਰ ਦੌੜ ਲਗਾਉਣ ਦੇ ਬਾਅਦ ਹੀ ਤੁਸੀਂ ਥੱਕ ਜਾਂਦੀਆਂ ਹੋ ਅਤੇ ਤੁਹਾਡੀ ਸਾਹ ਫੁੱਲਣ ਲੱਗਦੀ ਹੈ। ਇਸ

ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਕੰਮ ਦੇ ਲਈ ਬਣਾਏਗੀ ‘ਹਾਈ ਪਾਵਰ ਕਮੇਟੀ’

ਪਟਿਆਲਾ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਚੱਲ ਰਹੇ ਸਕੂਲਾਂ-ਕਾਲਜਾਂ ਦੀਆਂ ਉਸਾਰੀ ਅਧੀਨ ਇਮਾਰਤਾਂ ਦੇ ਕੰਮ-ਕਾਜ ਨੂੰ ਸੁਚਾਰੂ ਤਰੀਕੇ ਨਾਲ ਚਲਾਉਣ ਨੂੰ ਲੈ ਕੇ ‘ਹਾਈ-ਪਾਵਰ’ ਕਮੇਟੀ ਬਣਾਉਣ ਦਾ ਫੈਸਲਾ ਕੀਤਾ ਗਿਆ। ਇਹ ਪ੍ਰਗਟਾਵਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ ਐਡਵਾਂਸਡ ਸਟੱਡੀਜ਼-ਇਨ-ਸਿੱਖਇਜ਼ਮ ਬਹਾਦਰਗੜ੍ਹ

ਰੋਜ਼ ਪੌੜੀਆਂ ਚੜ੍ਹਨ ਨਾਲ ਹੋਵੇਗਾ ਦੌੜ ਜਿੰਨਾ ਫਾਇਦਾ

ਰੋਜ਼ ਪੌੜੀਆਂ ਚੜ੍ਹਨ ਨਾਲ ਹੋਵੇਗਾ ਦੌੜ ਜਿੰਨਾ ਫਾਇਦਾ

ਅੱਜ ਦੇ ਸਮੇਂ ‘ਚ ਫਿਟ ਰਹਿਣ ਲਈ ਲੋਕ ਸਭ ਕੁੱਝ ਕਰਨ ਨੂੰ ਤਿਆਰ ਰਹਿੰਦੇ ਹਨ। ਡਾਈਟੀਸ਼ੀਅਨਸ ਅਤੇ ਫਿਟਨੈਸ ਐਕਸਪਰਟਸ ਦੀ ਮੰਨੀਏ ਤਾਂ ਨਿਯਮਿਤ ਰੂਪ ‘ਚ ਦੌੜਨਾ ਜਿੱਥੇ ਸਰੀਰ ‘ਚ ਐਕਸਟਰਾ ਕੈਲਰੀ ਬਣਾਉਣ ‘ਚ ਮਦਦ ਕਰਦਾ  ਹੈ ਉਥੇ ਹੀ ਸਰੀਰ ਨੂੰ ਦਰੁਸਤ ਵੀ ਰੱਖਦਾ ਹੈ। ਹਾਲਾਂਕਿ ਰਿਸਰਚ ਦੇ ਮੁਤਾਬਕ ਨਿਯਮੀਤ ਰੂਪ ਨਾਲ ਪੌੜੀਆਂ ਚੜ੍ਹਨ ਦੇ ਬਹੁਤ

ਪੰਜਾਬ ਹਿਮਾਚਲ ਸੀਮਾ ‘ਤੇ ਚੱਲ ਰਹੇ ਸ਼ਰਾਬ ਦੇ ਠੇਕਿਆਂ ‘ਤੇ ਮਾਰੇ ਛਾਪੇ

ਪਠਾਨਕੋਟ : ਪੰਜਾਬ ਅਤੇ ਹਿਮਾਚਲ ਦੀ ਸੀਮਾ ਉੱਤੇ ਸਥਿਤ ਚੱਲ ਰਹੇ ਹਿਮਾਚਲ ਵੱਲ ਸ਼ਰਾਬ ਦੇ ਠੇਕੇ ਹਿਮਾਚਲ ਵਿੱਚ ਹੈ ਜਾਂ ਪੰਜਾਬ ਦੀ ਜਗ੍ਹਾ ਉੱਤੇ ਇਸਨੂੰ ਲੈ ਕੇ ਅੱਜ ਆਬਕਾਰੀ ਵਿਭਾਗ ਵੱਲੋਂ ਪੰਜਾਬ ਹਿਮਾਚਲ ਸੀਮਾ ਉੱਤੇ ਸ਼ਰਾਬ ਦੇ ਠੇਕਿਆਂ ਉੱਤੇ ਛਾਪਾ ਮਾਰਿਆ। ਜਿਸ ਵਿੱਚ ਉਨ੍ਹਾਂ ਨੇ ਚੱਲ ਰਹੇ ਸ਼ਰਾਬ ਦੇ ਠੇਕਿਆਂ ਤੋਂ ਹਿਮਾਚਲ ਦੀ ਜਗ੍ਹਾ ਉੱਤੇ

ਇੱਕ ਪੁੱਤ ਨੂੰ ਸਾਈਕਲ ਵੀ ਨਹੀਂ, ਦੂਜਾ ਚਲਾ ਰਿਹਾ ਲੈਮਬੋਰਗਿਨੀ ਕਾਰ

ਸਮਾਜਵਾਦੀ ਪਾਰਟੀ ਵਿੱਚ ਪਾਰਟੀ ਦੇ ਚੋਣ ਨਿਸ਼ਾਨ ‘ਸਾਈਕਲ’ ਲਈ ਅਖਿਲੇਸ਼ ਯਾਦਵ ਅਤੇ ਮੁਲਾਇਮ ਸਿੰਘ ਦੇ ਵਿੱਚ ਲੜਾਈ ਜਾਰੀ ਹੈ। ਇਸ ਦੌਰਾਨ ਹੀ ਮੁਲਾਇਮ ਸਿੰਘ ਦਾ ਦੂਜਾ ਬੇਟਾ ਪ੍ਰਤੀਕ ਯਾਦਵ 5 ਕਰੋੜ ਦੀ ਕਾਰ ਵਿੱਚ ਫਰਾਟਾ ਭਰ ਰਿਹਾ ਹੈ। ਖਬਰਾਂ ਮੁਤਾਬਿਕ ਪ੍ਰਤੀਕ ਯਾਦਵ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ ਜਿਸ ਵਿੱਚ ਉਹ ਨੀਲੇ ਰੰਗ ਦੀ ਲੈਮਬੋਰਗਿਨੀ

ਕੈਬਨਿਟ ਮੰਤਰੀ ਦਾ ਪਰਿਵਾਰ ਆਇਆ ਜੋਗਿੰਦਰ ਸਿੰਘ ਜਿੰਦੂ ਦੀ ਚੋਣ ਮੁਹਿੰਮ ’ਚ

ਪੰਜਾਬ ਦੀ ਸਿਆਸਤ ਵਿਚ ਧਰੂ ਤਾਰੇ ਵਜੋਂ ਚਮਕਦੇ ਰਹੇ ਕੈਬਨਿਟ ਮੰਤਰੀ ਮਹਿੰਦਰ ਸਿੰਘ ਸਾਈਆਂ ਵਾਲਾ ਦੇ ਪਰਿਵਾਰ ਵੱਲੋਂ ਹਲਕਾ ਦਿਹਾਤੀ ਦੇ ਵਿਧਾਇਕ ਜੋਗਿੰਦਰ ਸਿੰਘ ਜਿੰਦੂ ਨਾਲ ਚੱਲਣ ਨਾਲ ਜਿਥੇ ਦਿਹਾਤੀ ਹਲਕੇ ਵਿਚ ਅਕਾਲੀ ਦਲ ਨੂੰ ਲਾਭ ਮਿਲੇਗਾ, ਉਥੇ ਪੂਰੇ ਜ਼ਿਲ੍ਹੇ ਵਿਚ ਸਾਈਆਂਵਾਲਾ ਪਰਿਵਾਰ ਦਾ ਰਸੂਖ ਹੋਣ ਕਰਕੇ ਅਕਾਲੀ ਉਮੀਦਵਾਰਾਂ ਲਈ ਲਾਭਕਾਰੀ ਸਾਬਿਤ ਹੋਵੇਗਾ। ਫ਼ਿਰੋਜ਼ਪੁਰ ਤੋਂ

ਸੰਗਰੂਰ ਪੁਲਿਸ ਨੂੰ ਵੱਡੀ ਸਫਲਤਾ ਹਾਸਿਲ

ਸੰਗਰੂਰ ਪੁਲਿਸ ਨੂੰ ਇੱਕ ਵੱਡੀ ਸਫਲਤਾ ਤਦ ਹਾਸਿਲ ਹੋਈ ਜਦ ਉਨ੍ਹਾਂ ਨੇ ਇੱਕ ਗੁਪਤ ਸੂਚਨਾ ਦੇ ਚੱਲਦੇ ਸੰਗਰੂਰ ਦੇ ਅੰਬੇਡਕਰ ਨਗਰ ਦੇ ਰਹਿਣ ਵਾਲੇ ਦੋ ਵਿਅਕਤੀਆਂ ਉੱਪਰ ਸ਼ੱਕ ਹੋਇਆ । ਜਿਸ ਦੇ ਬਾਅਦ ਉਨ੍ਹਾਂ ਨੇ ਓਮ ਪ੍ਰਕਾਸ਼ ਅਤੇ ਅਮਨਦੀਦਪ ਨੂੰ ਇੱਕ ਛੋਟੇ ਟੇਂਪੋ ਦੇ ਨਾਲ ਸੰਗਰੂਰ ਵਿੱਚ ਸ਼ਰਾਬ ਦੇ ਨਾਲ ਫੜਿਆ ਪੁਲਿਸ ਨੇ ਦੱਸਿਆ ਕਿ

ਦਿੱਲੀ ‘ਚ ਚੱਲ ਰਹੇ ਗੈਰ ਕਾਨੂੰਨੀ ਕੈਸੀਨੋ ‘ਤੇ ਪੁਲਸ ਦਾ ਛਾਪਾ!

ਨਵੀਂ ਦਿੱਲੀ ਦਿੱਲੀ ਪੁਲਸ ਨੇ ਸੋਮਵਾਰ ਨੂੰ ਗੈਰ ਕਾਨੂੰਨੀ ਢੰਗ ਨਾਲ ਚੱਲ ਰਹੇ ਕੈਸੀਨੋ ‘ਤੇ ਛਾਪਾ ਮਾਰ ਕੇ ਕਈ ਵੱਡੇ ਕਾਰੋਬਾਰੀਆਂ ਨੂੰ ਗ੍ਰਿਫਤਾਰ ਕਰਨ ਦਾ ਦਾਅਵਾ ਕੀਤਾ ਹੈ।ਨਿਊਜ਼ ਏਜੰਸੀਆਂ ਮੁਤਾਬਕ ਡੀ.ਸੀ.ਪੀ ਸਾਊਥ ਦਿੱਲੀ ਇਸ਼ਵਰ ਸਿੰਘ ਨੇ ਦਸਿਆ ਕਿ ਦਿੱਲੀ ਦੇ ਸੈਨਿਕ ਵਿਹਾਰ ਇਲਾਕੇ ‘ਚ ਇਹ ਕੈਸੀਨੋ ਚੱਲ ਰਿਹਾ ਸੀ।ਈਸ਼ਵਰ ਸਿੰਘ ਮੁਤਾਬਕ ਪੁਲਸ ਨੇ ਕੁੱਲ੍ਹ 36

ਆਈ.ਐਸ ਨੂੰ ਪਈਆਂ ਭਾਜੜਾਂ

ਸ਼ਾਤਿਰ ਚੋਰ ਕਾਬੂ, ਚੱਲਦੀਆਂ ਰੇਲ ਗੱਡੀਆਂ ’ਚ ਕਰਦੇ ਸਨ ਚੋਰੀ

ਬੀਤੇ ਦਿਨੀ ਰਾਜਪੁਰਾ ਰੇਲਵੇ ਪੁਲਿਸ ਨੇ ਦੋ ਅਜਿਹੇ ਚੋਰਾਂ ਨੂੰ ਕਾਬੂ ਕਰਨ ’ਚ ਸਫ਼ਲਤਾ ਹਾਸਿਲ ਕੀਤੀ ਹੈ ਜੋ ਮੋਬਾਇਲ ਚੋਰੀ ਕਰਨ ’ਚ ਮਾਹਿਰ ਸਨ। ਜਾਣਕਾਰੀ ਮੁਤਾਬਿਕ ਇਹ ਚੋਰ ਚੱਲਦੀ ਰੇਲ ਗੱਡੀ ਵਿੱਚ ਸਵਾਰ ਲੋਕਾਂ ਦੇ ਹੱਥ ’ਤੇ ਡੰਡਾ ਮਾਰ ਕੇ ਹੱਥ ’ਚ ਫੜ੍ਹੀ ਚੀਜ਼ ਨੂੰ ਹੇਠਾਂ ਸੁੱਟ ਕੇ ਵਾਰਦਾਤ ਨੂੰ ਅੰਜ਼ਾਮ ਦਿੰਦੇ ਰਹੇ ਸਨ। ਇਨ੍ਹਾਂ

ਅੰਮ੍ਰਿਤਸਰ: ਪੁਲਿਸ ਭਰਤੀ ਦੌਰਾਨ ਨੌਜਵਾਨ ਦੀ ਹੋਈ ਮੌਤ

ਅੰਮ੍ਰਿਤਸਰ: ਪੁਲਿਸ ਭਰਤੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ।ਫਿਜ਼ੀਕਲ ਟੈਸਟ ਸਮੇਂ ਦੌੜ ਲਗਾਉਣ ਦੌਰਾਨ ਹੋਈ ਮੌਤ। ਫਿਲਹਾਲ ਮੌਤ ਦੇ ਕਾਰਨ ਦਾ ਪਤਾ ਨਹੀਂ ਲੱਗ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ