Tag: , , , ,

ਪੰਜਾਬ ਤੋਂ ਬਿਹਾਰ ਲਈ ਚੱਲੇਗੀ ਸਪੈਸ਼ਲ ਟ੍ਰੇਨ

Railways Run Festival Special Train : ਤਿਉਹਾਰਾਂ ਦੇ ਸੀਜ਼ਨ ਕਰ ਕੇ ਰੇਲਵੇ ਸਟੇਸ਼ਨ ‘ਤੇ ਬਹੁਤ ਭੀੜ ਵੇਖਣ ਨੂੰ ਮਿਲ ਰਹੀ ਹੈ। ਜਿਸ ਲਈ ਰੇਲਵੇ ਨੇ ਛੱਟ ਪੂਜਾ ਦੇ ਮੌਕੇ ‘ਤੇ ਬਿਹਾਰ ਜਾਣ ਵਾਲਿਆਂ ਲਈ ਵੱਡਾ ਤੋਹਫ਼ਾ ਦਿੱਤਾ ਹੈ। ਰੇਲਵੇ ਨੇ ਪੰਜਾਬ ਤੋਂ ਬਿਹਾਰ ਲਈ ਇੱਕ ਸਪੈਸ਼ਲ ਟ੍ਰੇਨ ਚਲਾਈ ਹੈ। ਫਿਰੋਜ਼ਪੁਰ ਤੋਂ ਦਰਭੰਗਾ ਦੇ ਵਿੱਚ ਚੱਲਣ

ਮਜ਼ਦੂਰ ਜੱਥੇਬੰਦੀਆਂ ਦੀ ਮੀਟਿੰਗ ‘ਚ ਵਿਧਾਨ ਸਭਾ ਚੋਣਾਂ ਖਿਲਾਫ਼ ਪੋਲ਼-ਖੋਲ਼ ਮੁਹਿੰਮ ਚਲਾਉਣ ਦਾ ਫੈਸਲਾ

  ਲੁਧਿਆਣਾ :  ਮਜ਼ਦੂਰ ਲਾਈਬ੍ਰੇਰੀ, ਲ਼ੁਧਿਆਣਾ ਵਿਖੇ ਟੈਕਸਟਾਇਲ ਹੌਜਰੀ ਕਾਮਗਾਰ ਯੂਨੀਅਨ, ਕਾਰਖਾਨਾ ਮਜਦੂਰ ਯੂਨੀਅਨ, ਇਸਤਰੀ ਮਜਦੂਰ ਸੰਗਠਨ ਤੇ ਬਿਗੁਲ ਮਜਦੂਰ ਦਸਤਾ ਵੱਲੋਂ ਵਿਧਾਨ ਸਭਾ ਚੋਣਾਂ ਦੇ ਮਸਲੇ ਤੇ ਮੀਟਿੰਗ ਕੀਤੀ ਗਈ। ਜਿਸ ਵਿੱਚ ਚਾਰੇ ਜਥੇਬੰਦੀਆਂ ਦੇ ਮੈਂਬਰਾਂ ਨੇ ਵਿਚਾਰ-ਚਰਚਾ ਕਰਦੇ ਹੋਏ ਕਿਹਾ ਕਿ ਵੋਟਾਂ ਸਮੇਂ ਤਮਾਮ ਵੋਟ ਵਟੋਰੂ ਪਾਰਟੀਆਂ ਸਰਗਰਮ ਹੋ ਜਾਂਦੀਆਂ ਹਨ। ਲੋਕਾਂ ਨਾਲ਼

ਗਣਤੰਤਰ ਦਿਹਾੜੇ ’ਤੇ ਹਾਈ ਅਲਰਟ ਤੇ ਜੰਮੂ ਕਸ਼ਮੀਰ,ਬਰਾਮਦ ਹੋਏ ਹਥਿਆਰ

ਗਣਤੰਤਰ ਦਿਵਸ ਦੇ ਮੱਦੇਨਜ਼ਰ ਜੰਮੂ ਕਸ਼ਮੀਰ ‘ਚ ਹਾਈ ਅਲਰਟ ਐਲਾਨ ਕਰ ਦਿੱਤਾ ਗਿਆ ਹੈ। ਸੁੱਰਿਖਆ ਬਲਾਂ ਨੇ ਰਾਜ ਦੀ ਰਾਜਧਾਨੀ ਸ਼੍ਰੀਨਗਰ ‘ਚ ਸ਼ਹਿਰ ਦੇ ਬਾਹਰ ਤੋਂ ਆ ਰਹੇ ਲੋਕਾਂ ਅਤੇ ਵਾਹਨਾਂ ਦੀ ਜਾਂਚ ਵਧਾ ਦਿੱਤੀ ਹੈ। ਸੁਰੱਖਿਆ ਬਲਾਂ ਨੇ ਘਾਟੀ ‘ਚ ਗਣਤੰਤਰ ਦਿਵਸ ਦੇ ਪ੍ਰੋਗਰਾਮ ਵਾਲੀ ਥਾਂ ਬਕਸ਼ੀ ਸਟੇਡੀਅਮ ਵੱਲ ਜਾਣ ਵਾਲੇ ਸਾਰੇ ਰਸਤਿਆਂ ‘ਤੇ

ਦੂਜੇ ਅਭਿਆਸ ਮੈਚ ਵਿੱਚ ਭਾਰਤ ਨੂੰ ਮਿਲਿਆ 283 ਦੌੜਾਂ ਦਾ ਟਿੱਚਾ

ਇੰਗਲੈਂਡ ਅਤੇ ਇੰਡੀਆ ‘ਏ ਦੇ ਵਿੱਚ ਦੂਜਾ ਅਭਿਆਸ ਮੈਚ ਮੁੰਬਈ ਦੇ ਬਰੇਬੋਰਨ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਮੈਚ ਵਿੱਚ ਇੰਗਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ ਸੀ। ਜਿਸ ਵਿੱਚ ਇੰਗਲੈਂਡ ਨੇ 283 ਦੌੜਾਂ ਬਣਾ ਕੇ ਪਾਰੀ ਘੋਸ਼ਿਤ ਕਰ ਦਿੱਤੀ। ਹੁਣ ਇੰਗਲੈਂਡ ਨੇ ਭਾਰਤ ਟੀਮ ਅੱਗੇ283ਦੌੜਾਂ ਦੀ ਚੁਣੌਤੀ ਰੱਖੀ ਹੈ। ਦੱਸ ਦਈਏ

ਟਰੇਨਾਂ ਦੀ ਰਫਤਾਰ ਤੇ ਧੁੰਦ ਦੀ ਮਾਰ ਜਾਰੀ

ਪੰਜਾਬ ’ਚ ਜਲਦ ਚੱੱਲਣਗੀਆਂ ਪਾਣੀ ਵਾਲੀਆਂ ਬੱਸਾ

ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦਾ ਪਾਣੀ ‘ਤੇ ਬੱਸ ਚਲਾਉਣ ਦਾ ਕਾਫ਼ੀ ਚਿਰ ਤੋਂ ਲੰਬਿਤ ਸੁਪਨਾ ਸੋਮਵਾਰ 12 ਦਸੰਬਰ ਨੂੰ ਪੂਰਾ ਹੋਣ ਜਾ ਰਿਹਾ ਹੈ। ਸੁਖਬੀਰ ਖੁਦ ਜ਼ਿਲਾ ਫਿਰੋਜ਼ਪੁਰ ਵਿਚ ਹਰੀਕੇ ਵੈਟਲੈਂਡ ‘ਤੇ ਹਰੀ ਝੰਡੀ ਦੇ ਕੇ ਬੱਸ ਨੂੰ ਆਪਣੀ ਪਹਿਲੀ ਯਾਤਰਾ ਲਈ ਰਵਾਨਾ ਕਰਨਗੇ। ਇਹ ਬੱਸ ਵਿਸ਼ਵ ਪ੍ਰਸਿੱਧ ਸਵੀਡਿਸ਼ ਕੰਪਨੀ ਸਕੈਨੀਆ ਵੱਲੋਂ ਤਿਆਰ

ਲਿਸਟ ਲੰਬੀ ਹੈ ਜੇਲ੍ਹ ’ਚ ਫਰਾਰ ਹੋਣ ਵਾਲੇ ਕੈਦੀਆਂ ਦੀ

ਨਾਭਾ ਜੇਲ ਬ੍ਰੇਕ ਕਾਂਡ ਤੋਂ ਬਾਅਦ ਪੁਲਸ ਨੇ ਸਬਕ ਨਹੀਂ ਸਿੱਖਿਆ ਹੈ। ਸੂਬੇ ਦੀਆਂ ਵੱਖ-ਵੱਖ ਜੇਲਾਂ ਤੋਂ ਫਰਾਰ ਹੋਣ ਵਾਲੇ ਕੈਦੀਆਂ ਨੂੰ ਫੜਨ ਲਈ ਕੋਈ ਕਦਮ ਨਹੀਂ ਚੁੱਕਿਆ ਜਾ ਰਿਹਾ। ਆਰ. ਟੀ. ਆਈ. ਐਕਟੀਵਿਸਟ ਰਵੀ ਕੁਮਾਰ ਸ਼ਰਮਾ ਨੇ ਅੰਮ੍ਰਿਤਸਰ ਦੀ ਕੇਂਦਰੀ ਜੇਲ ਦੇ ਅਧਿਕਾਰੀਆਂ ਕੋਲੋਂ ਜੋ ਜਾਣਕਾਰੀ ਹਾਸਲ ਕੀਤੀ ਹੈ, ਉਹ ਅਤਿਅੰਤ ਸਨਸਨੀਖੇਜ਼ ਹੈ।ਉਨ੍ਹਾਂ ਦੱਸਿਆ

ਨੋਟਬੰਦੀ ਦਾ ਅਸਰ ਵੀਰਵਾਰ ਨੂੰ ਆਖਰੀ ਦਿਨ ਸਮਝ ਭੱੱਜਦੇ ਰਹੇ ਲੋਕ

ਐਮਰਜੈਂਸੀ ਸੇਵਾਵਾਂ ਲਈ 500-1000 ਰੁਪਏ ਦੇ ਨੋਟਾਂ ਨੂੰ ਐਮਰਜੈਂਸੀ ਸੇਵਾਵਾਂ ਲਈ ਸਵੀਕਾਰ ਕਰਨ ਦੇ ਆਖਰੀ ਦਿਨ ਲੋਕਾਂ ਵਿਚ ਕਾਫੀ ਭੱਜ-ਨੱਸ ਰਹੀ ਪਰ ਦਿਨ ਢਲਦਿਆਂ ਹੀ ਉਕਤ ਨੋਟਾਂ ਦੇ ਚੱਲਣ ਦੀ ਤਰੀਕ 15 ਦਸੰਬਰ ਤੱਕ ਵਧਾਉਣ ਦੀ ਖਬਰ ਨੇ ਲੋਕਾਂ ਨੂੰ ਫਿਰ ਤੋਂ ਕੁਝ ਰਾਹਤ ਦਿੱਤੀ ਹੈ। ਸਰਕਾਰ ਨੇ ਇਸ ਦੇ ਨਾਲ ਹੀ ਇਹ ਸ਼ਰਤ ਰੱਖੀ

ਹੁਣ ਏ.ਟੀ.ਐੱਮ ਮਸ਼ੀਨਾਂ ਮਿਲੀਆਂ ਆਊਟ ਆਫ ਸਰਵਿਸ ਅਤੇ ਆਊਟ ਆਫ ਆੱਡਰ

ਅਕਾਲੀ ਦਲ ਨੂੰ ਘੇਰਨਾ ਨਹੀਂ ਖਦੇੜਨਾ ਹੈ – ਜਾਖੜ

ਤੰਬਾਕੂ ਦਿਹਾੜੇ ‘ਤੇ ਤੰਬਾਕੂਨੋਸ਼ੀ ਤਹਿਤ ਸਿਹਤ ਮਹਿਕਮੇ ਨੇ ਕੱਟੇ ਚਲਾਣ

ਮੰਗਲਵਾਰ ਨੂੰ ਜਿੱਥੇ ਨੋ ਤੰਬਾਕੂ ਦਿਵਸ ਮਨਾਇਆ ਗਿਆ ਉੱਥੇ ਹੀ ਸਿਹਤ ਵਿਭਾਗ ਵੱਲੋਂ ਤੰਬਾਕੂ ਦਾ ਸੇਵਨ ਜਨਤਕ ਥਾਵਾਂ ‘ਤੇ ਕਰਨ ਵਾਲਿਆਂ ਦੇ ਚਲਾਣ ਵੀ ਕੱਟੇ ਹਨ।ਹਰ ਸਾਲ ਦੇਸ਼ ਭਰ ਵਿੱਚ ‘ਨੋ ਤੰਬਾਕੂ ਦਿਵਸ’ ਮਨਾਇਆ ਜਾਦਾ ਹੈ, ਤਾਂ ਜੋ ਲੋਕਾਂ ਨੂੰ ਇਸ ਦੇ ਮਾੜੇ ਪ੍ਰਭਾਵਾਂ ਬਾਰੇ ਜਾਣੂ ਕਰਵਾਇਆ ਜਾ ਸਕੇ। ਇਸੇ ਮਕਸਦ ਦੇ ਚਲਦਿਆ ਮਲੇਰਕੋਟਲਾ ਦੀ

ਪੰਜਾਬ ‘ਚ ਚੱਲਣਗੀਆਂ ਪਾਣੀ ਵਾਲੀਆਂ ਬੱਸਾਂ – ਸੁਖਬੀਰ ਬਾਦਲ

ਦੋ ਫਾੜ ਹੋਈ ਕਾਂਗਰਸ … ਹੋ ਸਕਦੀ ਹੈ ਪੰਜਾਬ ਦੀ ਆਖਰੀ ਪਾਰੀ

ਚੋਣਾਂ ਦਾ ਸਿਆਸੀ ਅਖਾੜਾ ਭਖਦੇ ਹੀ ਸਿਆਸੀ ਧਿਰ ਆਪਣੇ ਵਿਰੋਧੀਆਂ ਨੂੰ ਘੇਰਨ ਦਾ ਕੋਈ ਮੌਕਾ ਨਹੀਂ ਛੱਡ ਰਹੇ ਫਿਰ ਉਹ ਭਾਵੇ ਦੇਸ਼ ਦੀ ਸੁਰੱਖਿਆ ਨਾਲ ਹੀ ਕਿ ਉਂਨਾ ਜੁੜਿਆ ਹੋਵੇ।ਸਰਜੀਕਲ ਸਟ੍ਰਾਈਕ ਤੋਂ ਬਾਅਦ ਪੂਰੇ ਦੇਸ਼ ਵਿੱਚ ਰਾਜਨੀਤੀ ਗਰਮਾਉਂਦੀ ਨਜ਼ਰ ਆ ਰਹੀ ਹੈ।ਪੰਜਾਬ ਦੇ ਕੈਬਨਿਟ ਮੰਤਰੀ ਸੋਹਣ ਸਿੰਘ ਠੰਡਲ ਹਲਕਾ ਚੱਬੇਵਾਲ ਵਿੱਚ ਮਾਈ ਭਾਗੋ ਸਕੀਮ ਤਹਿਤ

ਤਸਕਰਾਂ ਵੱਲੋਂ ਜੇਲ੍ਹ ‘ਚ ਬੈਠ ਕੇ ਚਲਾਏ ਜਾ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼

  ਫਰੀਦਕੋਟ 14 ਸਤੰਬਰ – ਜਿਲ੍ਹਾ ਪੁਲੀਸ ਨੇ ਇੱਥੋਂ ਦੀ ਮਾਡਰਨ ਜੇਲ੍ਹ ਵਿੱਚ ਨਜ਼ਰਬੰਦ ਕੁਝ ਤਸਕਰਾਂ ਵੱਲੋਂ ਕਥਿਤ ਤੌਰ ‘ਤੇ ਇਲਾਕੇ ਵਿੱਚ ਚਲਾਏ ਜਾ ਰਹੇ ਨਸ਼ੇ ਦੇ ਕਾਰੋਬਾਰ ਦਾ ਪਰਦਾਫਾਸ਼ ਕੀਤਾ ਹੈ। ਗੁਪਤ ਸੂਚਨਾ ਮਿਲਣ ਤੋਂ ਬਾਅਦ ਪੂਰੇ ਦਿਨ ਤੱਕ ਮਾਡਰਨ ਜੇਲ੍ਹ ਦੀ ਤਲਾਸ਼ੀ ਲਈ ਗਈ। ਪੁਲੀਸ ਨੂੰ ਪਤਾ ਲੱਗਾ ਹੈ ਕਿ ਜੇਲ੍ਹ ‘ਚ ਨਜ਼ਰਬੰਦ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ