Tag: , , , , , , , , , ,

ਚੋਹਲਾ ਸਾਹਿਬ ਚੌਕ ‘ਚ ਖੜ੍ਹਾ ਗੰਦਾ ਪਾਣੀ, ਬਿਮਾਰੀਆਂ ਨੂੰ ਦੇ ਰਿਹਾ ਸੱਦਾ

ਚੋਹਲਾ ਸਾਹਿਬ : ਸਥਾਨਕ ਕਸਬੇ ਦੇ ਚੌਕ ਬਾਬਾ ਸਾਹੂ ਸ਼ਾਹ ਵਿਚ ਹਰ ਰੋਜ਼ ਖੜ੍ਹਾ ਰਹਿੰਦਾ ਗੰਦਾ ਪਾਣੀ ਜਿੱਥੇ ਕਈ ਤਰ੍ਹਾਂ ਦੀਆਂ ਬੀਮਾਰੀਆਂ ਨੂੰ ਸੱਦਾ ਦੇ ਰਿਹਾ ਹੈ, ਉਥੇ ਹੀ ਆਲੇ-ਦੁਆਲੇ ਦੇ ਦੁਕਾਨਦਾਰਾਂ ਅਤੇ ਆਉਂਦੇ-ਜਾਂਦੇ ਰਾਹਗੀਰਾਂ ਲਈ ਵੀ ਪ੍ਰੇਸ਼ਾਨੀ ਦਾ ਕਾਰਨ ਬਣਿਆ ਰਹਿੰਦਾ ਹੈ ਪਰ ਅਜੇ ਤੱਕ ਇਸ ਮਸਲੇ ਦਾ ਕੋਈ ਹੱਲ ਹੁੰਦਾ ਨਜ਼ਰ ਨਹੀਂ ਆ

ਆਸਟ੍ਰੇਲੀਆ ਓਪਨ: ਸਾਨੀਆ-ਬੋਪੰਨਾ ਦੂਸਰੇ ਦੌਰ ‘ਚ

ਭਾਰਤ ਦੀ ਸਾਨੀਆ ਮਿਰਜ਼ਾ ਸਾਲ ਦੇ ਪਹਿਲੇ ਗਰੈਂਡ ਸਲੈਮ ਆਸਟਰੇਲੀਅਨ ਓਪਨ ਟੈਨਿਸ ਵਿੱਚ ਔਰਤਾਂ ਦੇ ਡਬਲਜ਼ ਮੁਕਾਬਲੇ ਦੇ ਦੂਜੇ ਦੌਰ ਵਿੱਚ ਪਹੁੰਚ ਗਈ ਹੈ। ਮੈਲਬਰਨ ਵਿੱਚ ਸਾਨੀਆ ਮਿਰਜ਼ਾ ਅਤੇ ਉਨ੍ਹਾਂ ਦੀ ਚੇਕ ਪਾਰਟਨਰ ਬਾਰਬਰਾ ਸਟਰਿਸੋਵਾ ਨੇ ਪਹਿਲੇ ਰਾਉਂਡ ਵਿੱਚ ਅਸਾਨੀ ਨਾਲ ਜਿੱਤ ਹਾਸਲ ਕੀਤੀ। ਸਾਨੀਆ ਅਤੇ ਬਾਰਬਰਾ ਪੂਰੇ ਮੈਚ ਵਿੱਚ ਬ੍ਰਿਟੇਨ ਦੀ ਜੋਸਲੀਨ ਅਤੇ ਅਨਾ ਸਮਿਥ

ਟੋਲ ਪਲਾਜ਼ਾ ਤੇ ਲੋਕਾਂ ਦੀ ਖੱਜਲ ਖੁਆਰੀ ਦਾ ਦੌਰ ਜ਼ਾਰੀ

ਕੇਂਦਰ ਸਰਕਾਰ ਵੱਲੋਂ ਇੱਕਦਮ 500-1000 ਦੇ ਨੋਟ ਬੰਦ ਕਰ ਦੇਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਲੋਕਾਂ ਦੀ ਸਮੱਸਿਆ ਨੂੰ ਦੇਖਦੇ ਹੋਏ ਸਰਕਾਰ ਨੇ ਹਾਈਵੇ ਤੇ ਪੈਣ ਵਾਲੇ ਸਾਰੇ ਹੀ ਟੋਲ ਪਲਾਜ਼ਾ ਨੂੰ ਰਾਹਗੀਰਾ ਲਈ ਮੁਫਤ ਕਰ ਦਿੱਤਾ ਹੈ। ਤਾਂ ਕਿ ਲੋਕਾਂ ਨੂੰ ਕੋਈ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਏ

ਅਕਸ਼ੇ ਕੁਮਾਰ ਬਣੇ ਹਾਕੀ ਖਿਲਾੜੀ , ‘ਗੋਲਡ ‘ਚ ਕਰਦੇ ਦਿਖਣਗੇ ਗੋਲ’

ਬਾਲੀਵੁੱਡ ਦੇ  ਖਿਲਾੜੀ ਅਕਸ਼ੇ  ਕੁਮਾਰ ਆਪਣੇ ਫੈਨਸ ਦੇ ਲਈ ‘ਗੋਲਡ ‘ ਫ਼ਿਲਮ ਲੈ ਕੇ ਆ ਰਹੇ ਹਨ।  ਇਹ ਫ਼ਿਲਮ  ਅਸਲ ਜ਼ਿੰਦਗੀ ’ਤੇ ਅਧਾਰਿਤ ਹੋਵੇਗੀ।  ਇਸ ਤੋਂ ਪਹਿਲਾ ਵੀ ਅਕਸ਼ੇ ਕੁਮਾਰ ਅਸਲ ਜ਼ਿੰਦਗੀ ਤੇ ਬੇਸਡ ਦੋ ਫ਼ਿਲਮਾਂ  ‘ਏਅਰਲਿਫਟ ਤੇ ਰੁਸਤਮ ‘ ਬਣਾ ਚੁਕੇ ਨੇ। ਫ਼ਿਲਮ ਗੋਲਡ ਇੱਕ ਇਤਿਹਾਸਕ ਸੱਚ ਨੂੰ ਸਾਹਮਣੇ ਪੇਸ਼ ਕਰੇਗੀ।  ਖ਼ਬਰਾਂ  ਦੇ ਮੁਤਾਬਿਕ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ