Tag: , , , , , , , , , ,

ਸਨੀ ਲਿਓਨੀ ‘ਆਈਟਮ ਗਰਲ’ ਨਹੀਂ ਹੈ ਸਗੋਂ ਉਹ ਤਾਂ…..

ਪ੍ਰੋਡਿਊਸਰ ਪੁਰੀ ਜਗਨਨਾਥ ਦੀ ਇੱਕ ਫਿਲਮ ਦੇ ਆਡੀਓ ਲਾਂਚ ‘ਚ ਸਨੀ ਲਿਓਨੀ ਨੇ ਸਟੇਜ ‘ਤੇ ਪ੍ਰਫੋਮੈਂਸ ਦਿੱਤੀ ਸੀ। ਦੱਸ ਦਈਏ ਕਿ ਇਸਦੇ ਲਈ ਸਨੀ ਨੂੰ ਜੋ ਅਮਾਊਂਟ ਮਿਲਿਆ ਸੀ, ਉਸਨੇ ਸਾਰੇ ਰਿਕਾਰਡ ਤੋੜ ਦਿੱਤੇ ਸੀ। ਹੁਣ ਲੱਗਦਾ ਹੈ ਕਿ ਪੁਰੀ ਸਨੀ ਲਿਓਨੀ ਦੇ ਵੱਡੇ ਫੈਨ ਹੋ ਗਏ ਨੇ, ਤਾਂ ਹੀ ਤਾਂ ਉਹ ਸਨੀ ਨੂੰ ਮਹਿਜ਼

Gulshan-Grover

‘ਬੈਡ ਮੈਨ’ ਗੁਲਸ਼ਨ ਗਰੋਵਰ ਪੰਜਾਬੀ ਫਿਲਮ ‘ਦੁਸ਼ਮਨ’ ‘ਚ

BAFTAs 2017: ‘ਲਾ ਲਾ ਲੈਂਡ’ ਅਤੇ Lion ਦੀ ਰਹੀ ਧੂਮ

70ਵੇਂ ਬ੍ਰਿਟਿਸ਼ ਅਕੈਡਮੀ ਫਿਲਮ ਅਵਾਰਡਸ ‘ਚ ਇਸ ਵਾਰ ਨਿਰਦੇਸ਼ਕ ਡੇਮਿਅਨ ਸ਼ਜੈਲ ਦੀ ‘ਲਾ ਲਾ ਲੈਂਡ’ ਦਾ ਕਾਫੀ ਦਬਦਬਾ ਰਿਹਾ ਅਤੇ ਫਿਲਮ ਨੇ ਬੈਸਟ ਫਿਲਮ, ਬੈਸਟ ਐਕਟਰਸ ਸਣੇ ਪੰਜ ਪੁਰਸਕਾਰ ਆਪਣੇ ਨਾਂਅ ਕੀਤੇ। ਭਾਰਤੀ ਮੂਲ ਦੇ ਐਕਟਰ ਦੇਵ ਪਟੇਲ ਦੀ ਫਿਲਮ ‘ਲਾਇਨ’ ‘ਚ ਸ਼ਾਨਦਾਰ ਅਦਾਕਾਰੀ ਦੇ ਲਈ ਬੈਸਟ ਸਪੋਰਟਿੰਗ ਐਕਟਰ ਲਈ ਚੁਣਿਆ ਗਿਆ। ਜਦੋਂ ਪਟੇਲ ਦੇ

‘‘ਨਾਮ ਸ਼ਬਾਨਾ’ ‘ਚ ਮੇਰਾ ਕਿਰਦਾਰ ਮੁਸ਼ਕਿਲ ਭਰਿਆ’

ਬਾਲੀਵੁੱਡ ਦੇ ਅਦਾਕਾਰ ਮਨੋਜ ਬਾਜਪਈ ‘ਸੱਤਿਆ’, ‘ਗੈਂਗਸ ਆਫ ਵਾਸੇਪੁਰ’ ਤੇ ‘ਅਲੀਗੜ੍ਹ’ ਜਿਹੀ ਫਿਲਮਾਂ ‘ਚ ਸ਼ਾਨਦਾਰ ਅਦਾਕਾਰੀ ਨਾਲ ਆਪਣਾ ਲੋਹਾ ਮਨਵਾ ਚੁੱਕੇ ਨੇ। ਜਲਦ ਹੀ ਮਨੋਜ ਫਿਲਮ ‘ਨਾਮ ਸ਼ਬਾਨਾ’ ‘ਚ ਨਜ਼ਰ ਆਉਣਗੇ। 47 ਸਾਲਾਂ ਅਦਾਕਾਰ ਇਸ ਫਿਲਮ ‘ਚ ਇੱਕ ਸੀਨੀਅਰ ਖੂਫੀਆ ਅਧਿਕਾਰੀ ਦਾ ਕਿਰਦਾਰ ਨਿਭਾ ਰਹੇ ਨੇ ਜਿਸ ‘ਚ ਤਾਪਸੀ ਪਨੂੰ ਮੁੱਖ ਕਿਰਦਾਰ ‘ਚ ਨੇ। ਮਨੋਜ

Anushka Sharma

ਹਰ ਕਿਰਦਾਰ ਨਿਭਾ ਸਕਦੀ ਹਾਂ : ਅਨੁਸ਼ਕਾ

ਫਿਲਮਾਂ ‘ਚ ਹਰ ਤਰ੍ਹਾਂ ਦਾ ਕਿਰਦਾਰ ਨਿਭਾ ਚੁੱਕੀ ਅਨੁਸ਼ਕਾ ਸ਼ਰਮਾ ਦੀ ਅਦਾਕਾਰੀ ਦਾ ਹਰ ਕੋਈ ਦੀਵਾਨਾ ਹੈ, ਪਿਆਰ ‘ਚ ਧੋਖਾ ਖਾ ਚੁੱਕੀ ਕੁੜੀ ਤੋਂ ਲੈ ਕੇ ਰੈਸਲਰ ਤੱਕ ਦਾ ਕਿਰਦਾਰ ਉਹਨਾਂ ਬੜੀ ਬਾਰੀਕੀ ਨਾਲ ਪਰਦੇ ‘ਤੇ ਉਤਾਰਿਆ ਹੈ। ਅਨੁਸ਼ਕਾ ਦਾ ਕਹਿਣਾ ਹੈ ਕਿ, ਜੇਕਰ ਸਹੀ ਮੌਕਾ ਮਿਲਦਾ ਰਹੇ ਤਾਂ ਉਹ ਕੋਈ ਵੀ ਕਿਰਦਾਰ ਨਿਭਾ ਸਕਦੀ

‘ਅੱਪੂ ਰਾਜਾ’ ਨਾਲ ਨਹੀਂ ਮਿਲਦਾ SRK ਦੀ ‘ਬੰਧੂਆ’ ਦਾ ਲੁੱਕ

‘ਰਈਸ’ ਰਿਲੀਜ਼ ਹੋਣ ਤੋਂ ਬਾਅਦ ਹੁਣ ਸ਼ਾਹਰੁਖ ਖਾਨ ਦੇ ਲਈ ਇਹ ਸਾਲ ਕਾਫੀ ਬਿਜ਼ੀ ਜਾਣ ਵਾਲਾ ਹੈ। ਸਾਲ ਦੀ ਪਹਿਲੀ 100 ਕਰੋੜ ਫਿਲਮ ਦੇਣ ਤੋਂ ਬਾਅਦ ਸ਼ਾਹਰੁਖ ਆਪਣੀ ਅਗਲੀ ਫਿਲਮ ‘ਬੰਧੁਆ’ ਦੀ ਤਿਆਰੀ ‘ਚ ਲੱਗ ਗਏ ਨੇ। ਹਾਲ ਹੀ ‘ਚ ਸ਼ਾਹਰੁਖ ਨੇ ਦੱਸਿਆ ਕਿ ਉਹ ਆਪਣੀ ਇਸ ਫਿਲਮ ਲਈ ਕਾਫੀ ਐਕਸਾਇਟੀਡ ਨੇ। ਧੱਸ ਦਈਏ ਕਿ

My role will be nightwatchman in the BCCI: Vinod Rai

ਬੀਸੀਸੀਆਈ ‘ਚ ਮੇਰੀ ਭੂਮਿਕਾ ‘ਨਾਈਟਵਾਚਮੈਨ’ ਦੀ ਹੋਵੇਗੀ: ਵਿਨੋਦ ਰਾਏ

ਹਾਲ ਹੀ ਵਿੱਚ ਸੁਪਰੀਮ ਕੋਰਟ ਦੇ ਫੈਸਲੇ ਉੱਤੇ ਭਾਰਤ ਦੇ ਸਾਬਕਾ ਕੰਪਟਰੋਲਰ ਅਤੇ ਆਡੀਟਰ ਜਨਰਲ ਵਿਨੋਦ ਰਾਏ ਨੇ ਆਪਣੇ ਆਪ ਨੂੰ ‘ਨਾਈਟਵਾਚਮੈਨ ਕਿਹਾ ਹੈ। ਉਨ੍ਹਾਂ ਆਪਣੇ ਆਪ ਨੂੰ ਨਾਈਟਵਾਚਮੈਨ ਇਸ ਲਈ ਵੀ ਕਿਹਾ ਕਿਉਂਕਿ ਸੁਪਰੀਮ ਕੋਰਟ ਨੇ ਉਨ੍ਹਾਂ ਦਾ ਕੰਮ ਇਹ ਸੁਨਿਸਚਿਤ ਕਰਨ ਦਾ ਦਿੱਤਾ ਹੈ ਕਿ ਬੀਸੀਸੀਆਈ ਦੇ ਚੁਣੇ ਹੋਏ ਅਧਿਕਾਰੀਆਂ ਦੀ ਚੋਣ ਵਿੱਚ

ਕੀ ਤੁਸੀਂ ਦੇਖਿਆ ਹੈ ‘ਜਾਲੀ ਐਲਐਲਬੀ-2’ ਦਾ Making Video

ਬਾਲੀਵੁੱਡ ਦੇ ਖਿਡਾਰੀ ਅਕਸ਼ੇ ਕੁਮਾਰ ਦੀ ਆਉਣ ਵਾਲੀ ਫਿਲਮ ‘ਜਾਲੀ ਐਲਐਲਬੀ-2’ ਦੀ ਮੇਕਿੰਗ ਰਿਲੀਜ਼ ਕੀਤੀ ਗਈ ਹੈ। ਮੇਕਿੰੰਗ ‘ਚ ਫਿਲਮ ਦੇ ਮੁੱਖ ਕਿਰਦਾਰ ਜਾਲੀ ਦੇ ਬਾਰੇ ‘ਚ ਕਾਫੀ ਕੁਝ ਦੱਸਿਆ ਗਿਆ ਹੈ। ਵਕੀਲ ਬਨਣ ਦੇ ਲਈ ਅਕਸ਼ੇ ਨੇ ਖੁਦ ਨੂੰ ਕਿਸ ਤਰ੍ਹਾਂ ਨਾਲ ਤਿਆਰ ਕੀਤਾ ਹੈ ਤੇ ਕਿਵੇਂ ਉਹਨਾਂ ਫਿਲਮ ਦੇ ਸੀਨਸ ਨੂੰ ਅੰਜਾਮ ਦਿੱਤਾ,

ਹੁਣ ਸਿਆਸੀ ਦਿੱਗਜਾਂ ਦੀ ਅੱਖ ਵਿਦਿਆਰਥੀ ਵੋਟਾਂ ‘ਤੇ 

ਆਉਣ ਵਾਲੀਆਂ ਪੰਜਾਬ ਵਿਧਾਨ ਸਭਾ ਚੋਣਾਂ ‘ਚ ਪੰਜਾਬ ਦੇ ਨੌਜਵਾਨ ਇੱਕ ਅਹਿਮ ਭੂਮਿਕਾ ਨਿਭਾਉਣਗੇ ਅਤੇ ਜਿੱਤ ਉਸੇ ਪਾਰਟੀ ਦੀ ਹੋਵੇਗੀ ਜਿਸਦੇ ਨਾਲ ਯੁਵਾ ਜੋਸ਼ ਹੋਵੇਗਾ। ਇਸੇ ਗੱਲ ਨੂੰ ਭਾਂਪਦਿਆਂ ਕਈ ਸਟਾਰ ਕੈਂਪੇਨਰ ਹੁਣ ਚੰਡੀਗੜ੍ਹ ਦੀ ਪੰਜਾਬ ਯੂਨੀਵਰਸਟੀ ਦਾ ਰੁੱਖ ਕਰ ਰਹੇ ਹਨ। ਦਰਅਸਲ ਪੰਜਾਬ ਯੂਨੀਵਰਸਿਟੀ ‘ਚ ਪੜਨ ਵਾਲੇ 60 % ਫੀਸਦੀ ਵਿਦਿਆਰਥੀ ਪੰਜਾਬ ਤੋਂ ਸੰਬੰਧਤ ਹਨ । ਇਹੀ

‘ਮੇਰੇ ਤੋਂ ਬਿਹਤਰ ਕੋਈ ਵੀ ਓਮ ਪੁਰੀ ਦਾ ਕਿਰਦਾਰ ਨਹੀਂ ਨਿਭਾ ਸਕਦਾ’

ਬਾਲੀਵੁੱਡ ਅਦਾਕਾਰ ਮਨੋਜ ਵਾਜਪਈ ਦਾ ਮੰਨਣਾ ਹੈ ਕਿ ਜੇਕਰ ਮਰਹੂਮ ਅਦਾਕਾਰ ਓਮ ਪੁਰੀ ਦੇ ਜੀਵਨ ‘ਤੇ ਫਿਲਮ ਬਣਾਈ ਜਾਂਦੀ ਹੈ ਤਾਂ ਉਹਨਾਂ ਤੋਂ ਬਿਹਤਰ ਕੋਈ ਹੋਰ ਕਲਾਕਾਰ ਮਰਹੂਮ ਓਮ ਪੁਰੀ ਦੇ ਚਰਿੱਤਰ ਨੂੰ ਨਹੀਂ ਨਿਭਾ ਸਕਦਾ। ਮਨੋਜ ਅੱਜ ਅਦਾਕਾਰ ਦੀ ਯਾਦ ‘ਚ ਆਯੋਜਿਤ ਇੱਕ ਪ੍ਰਾਥਨਾ ਸਭਾ ‘ਚ ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪਹੁੰਚੇ। ਮਨੋਜ ਨੇ

ਪਰੇਸ਼ ਰਾਵਲ ਨੂੰ ਮਿਲਿਆ ਸੁਨੀਲ ਦੱਤ ਦਾ ਰੋਲ

ਰਾਜਕੁਮਾਰ ਹਿਰਾਨੀ ਸੰਜੇ ਦੱਤ ਦੀ ਜਿੰਦਗੀ ’ਤੇ ਅਧਾਰਿਤ ਫਿਲਮ ਬਣਾ ਰਹੇ ਹਨ। ਜਿਸਦੀ ਸ਼ੁਟਿੰਗ ਵੀ ਸ਼ੁਰੂ ਹੋ ਚੁੱਕੀ ਹੈ। ਨਾਲ ਹੀ ਫਿਲ਼ਮ ‘ਚ ਇਕ ਸੀਨੀਅਰ ਐਕਟਰ ਦੀ ਐਂਟਰੀ ਵੀ ਕਨਫਰਮ ਹੋ ਗਈ ਹੈ। ਜੀ ਹਾਂ, ਫਿਲਮ ‘ਚ ਸੁਨੀਲ ਦੱਤ ਦਾ ਰੋਲ ਪਰੇਸ਼ ਰਾਵਲ ਨੂੰ ਮਿਲਿਆ ਹੈ। ਇਸ ਰੋਲ ਨੂੰ ਕੋਣ ਕਰੇਗਾ ਇਸ ਲਈ ਬਹੁਤ ਚਰਚਾ

ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਪਰ ਇੱਕ ਝਲਕ ਦਾ ਮਹਿਮਾਨ, ਕਿਉਂ?

ਪੰਜਾਬੀ ਫਿਲਮਾਂ ਦੀ ਚੋਟੀ ਦੀ ਅਦਾਕਾਰ ਜਾਂ ਇੰਝ ਕਹੀਏ ਕਿ ਪੰਜਾਬੀ ਫਿਲਮਾਂ ਦਾ ਉਹ ਅਹਿਮ ਹਿੱਸਾ, ਜੋ ਕਿ ਫਿਲਮ ‘ਚ ਆਪਣੀ ਅਦਾਕਾਰੀ ਨਾਲ ਵੱਖਰਾ ਹੀ ਸਮਾਂ ਬੰਨ੍ਹ ਦਿੰਦਾ ਹੈ । ‘ਗੁਲਾਬੋ ਮਾਸੀ’ ਉਰਫ ਨਿਰਮਲ ਰਿਸ਼ੀ ਇੱਕ ਅਜਿਹਾ ਨਾਂਅ, ਜੋ ਕਿ ਪੰਜਾਬੀ ਫਿਲਮਾਂ ਦਾ ਅਹਿਮ ਹਿੱਸਾ ਹੈ।ਹਾਲ ਹੀ ‘ਚ ਰਿਲੀਜ਼ ਹੋਈ ‘ਦੰਗਲ’ ‘ਚ ਨਿਰਮਲ ਰਿਸ਼ੀ ਨਜ਼ਰ

ਅੰਮ੍ਰਿਤਾ ਪ੍ਰੀਤਮ ਦੇ ਕਿਰਦਾਰ ‘ਚ ‘ਦੇਸੀ ਗਰਲ’!

ਸ਼ਾਨਦਾਰ ਫਿਲਮਾਂ ਬਨਾਉਣ ਦੇ ਲਈ ਮਸ਼ਹੂਰ ਸੰਜੇ ਲੀਲਾ ਭੰਸਾਲੀ ਦੀ ਫਿਲਮ ‘ਬਾਜੀਰਾਵ ਮਸਤਾਨੀ’ ‘ਚ ਪ੍ਰਿਯੰਕਾ ਚੋਪੜਾ ਨੇ ਕਾਸ਼ੀਬਾਈ ਦਾ ਦਮਦਾਰ ਕਿਰਦਾਰ ਨਿਭਾ ਕੇ ਭੰਸਾਲੀ ਦਾ ਦਿਲ ਜਿੱਤ ਲਿਆ ਸੀ, ਉਸ ਤੋਂ ਪਹਿਲਾਂ ਜੇ ਯਾਦ ਹੋਵੇ ਤਾਂ ਭੰਸਾਲੀ ਦੀ ਫਿਲਮ ‘ਗੋਲੀਆਂ ਕੀ ਰਾਸਲੀਲਾ’ ‘ਚ ਵੀ ਪ੍ਰਿਯੰਕਾ ਇੱਕ ਸਪੈਸ਼ਲ ਡਾਂਸ ਨੰਬਰ ‘ਚ ਆਈ ਸੀ। ਪਿਛਲੇ ਇੱਕ ਡੇਢ

ਰੈਪਰ ਦੀ ਜ਼ਿੰਦਗੀ ‘ਤੇ ਬਣੇਗੀ ਫਿਲਮ, ਕੌਣ ਨਿਭਏਗਾ ਮੁੱਖ ਕਿਰਦਾਰ?

ਹਿੰਦੀ ਫਿਲਮ ਇੰਡਸਟਰੀ ‘ਚ ਫਿਲਮਕਾਰਾਂ ਨੇ ਕਈ ਬਾਓਪਿਕ ਫਿਲਮਾਂ ਨੂੰ ਬਣਾ ਕੇ ਸਫਲਤਾ ਹਾਸਲ ਕੀਤੀ ਹੈ।‘ਭਾਗ ਮਿਲਖਾ ਭਾਗ’, ਧੋਨੀ ਦ ਅਨਟੋਲਡ ਸਟੋਰੀ, ਮੈਰੀਕਾਮ ਤੇ ‘ਦ ਡਰਟੀ ਪਿਕਚਰਸ’ ਜਿਹੀਆਂ ਕਈਆਂ ਫਿਲਮਾਂ ਨੂੰ ਫਿਲਮਕਾਰਾਂ ਨੇ ਪਰਦੇ ‘ਤੇ ਉਤਾਰਿਆ ਹੈ, ਜਿਸ ਨੂੰ ਦਰਸ਼ਕਾਂ ਨੇ ਵੀ ਬੇਹਦ ਪਸੰਦ ਕੀਤਾ ਹੈ।ਇਸੀ ਕਾਰਨ ਨਿਰਦੇਸ਼ਕ ਤੇ ਨਿਰਮਾਤਾ ਅਜਿਹੀਆਂ ਫਿਲਮਾਂ ਨੂੰ ਉਤਸ਼ਾਹਿਤ ਵੀ

ਸੰਜੇ ‘ਗਾਂਧੀ’ ਦੇ ਰੋਲ ਵਿੱਚ ‘ਨੀਲ

ਸੰਜੇ ਗਾਂਧੀ ਦੇ ਰੋਲ ਵਿੱਚ ਦਿਖਾਈ ਦੇਣਗੇ ਨੀਲ ਨਿਤਿਨ ਮੁਕੇਸ਼

ਡਾਇਰੈਕਟਰ ਮਧੁਰ ਭੰਡਾਰਕਰ ਦੀ ਅਗਲੀ ਫਿਲਮ ‘ਇੰਦੂ ਸਰਕਾਰ’ ਵਿਚ ਨੀਲ ਨਿਤਿਨ ਮੁਕੇਸ਼ ,ਸੰਜੇ ਗਾਂਧੀ ਦੀ ਭੂਮਿਕਾ ਵਿਚ ਦਿਖਾਈ ਦੇਣਗੇ।ਇਹ ਫਿਲਮ ਇਕ ਪੌਲੀਟੀਕਲ ਡਰਾਮਾ ਹੈ,ਜਿਸਦੇ ਲਈ ਮਧੁਰ ਨੇ ਵਿਨੋਦ ਮਹਿਤਾ ਦੀ ਕਿਤਾਬ ਦਾ ਵੀ ਸਹਾਰਾ ਲਿਆ ਹੈ। ਫਿਲਮ ਵਿਚ 1975 ਦੇ ਦੌਰ ਦੇ ਐਮਰਜੈਂਸੀ ਨੂੰ ਦਿਖਾਇਆ ਜਾਵੇਗਾ।ਨੀਲ ਦੇ ਨਾਲ ਫਿਲਮ ‘ਪਿੰਕ’ ਫੇਮ ਕਰਿਤੀ ਕੁਲਹਾੜੀ ਹਨ ,ਫਿਲਮ

ਪੱਤਰਕਾਰ ਦੇ ਰੋਲ ‘ਚ ਨਜ਼ਰ ਆਵੇਗੀ ‘ਦਬੰਗ ਗਰਲ’

ਮੀਨਾ ਕੁਮਾਰੀ ਅਤੇ ਇੰਦਰਾ ਗਾਂਧੀ ਦੀ ਭੂਮਿਕਾ ਨਿਭਾਉਣਾ ਚਾਹੁੰਦੀ ਹੈ ਵਿੱਦਿਆ ਬਾਲਣ

ਐਕਟਰੈੱਸ ਵਿੱਦਿਆ ਬਾਲਣ ਦਾ ਕਹਿਣਾ ਹੈ ਕਿ ਉਹ ਸਵਰਗਵਾਸੀ ਅਭਿਨੇਤਰੀ ਮੀਨਾ ਕੁਮਾਰੀ ,ਸਾਬਕਾ ਪ੍ਰਧਾਨਮੰਤਰੀ ਇੰਦਰਾ ਗਾਂਧੀ ਅਤੇ ਸੰਗੀਤ ਗਾਇਨ ਖੇਤਰ ਦੀ ਮਸ਼ਹੂਰ ਇੱਜਤ ਐਮ.ਐਮ.ਸੁੱਬੁਲਕਸ਼ਮੀ ਉੱਤੇ ਅਧਾਰਿਤ ਭੂਮਿਕਾ ਨਿਭਾਉਣਾ ਚਾਹੁੰਦੀ ਹੈ।ਵਿੱਦਿਆ ਦਾ ਕਹਿਣਾ ਹੈ ਕਿ “ਮੈਂ ਮੀਨਾ ਕੁਮਾਰੀ ਉੱਤੇ ਬਾਯੋਪਿਕ ਕਰਨਾ ਚਾਹੁੰਦੀ ਹਾਂ।ਮੈਨੂੰ ਡਰਟੀ ਪਿਚਰ ਤੋਂ ਬਾਅਦ ਇਸ ਉੱਤੇ ਫਿਲਮ ਦਾ ਪ੍ਰਸਤਾਵ ਮਿਲਿਆ ਪਰ ਮੈਨੂੰ ਦੁੱਖ ਹੈ

ਲੰਦਨ ਦੇ ਪਲੇਅ ‘ ਚ ਰਾਮ ਦਾ ਕਿਰਦਾਰ ਨਿਭਾਉਣਗੇ ਗੁਰਮੀਤ ਚੌਧਰੀ

2 ਦਸੰਬਰ 2016 , ਨੂੰ ਰਿਲੀਜ਼ ਹੋਣ ਵਾਲੀ ਫ਼ਿਲਮ ‘ ਵਜਾਹ ਤੁਮ ਹੋ ‘ ਦੇ ਲੀਡ ਐਕਟਰ ਗੁਰਮੀਤ ਚੌਧਰੀ ਅੱਜਕਲ ਫ਼ਿਲਮ ਦੇ ਬੋਲਡ ਸੀਨਜ਼ ਨੂੰ ਲੈਕੇ ਬੇਹੱਦ ਸੁਰਖੀਆਂ ਵਿੱਚ ਹਨ। ਗੁਰਮੀਤ ਨੂੰ ਲੰਦਨ ਵਿੱਚ ਹੋਣ ਵਾਲੇ ਇੱਕ ਪਲੇਅ ਵਿੱਚ ਰਾਮ ਦਾ ਕਿਰਦਾਰ ਨਿਭਾਉਣ ਲਈ ਐਪਰੋਚ ਕੀਤਾ ਗਿਆ ਹੈ। ਛੋਟੇ ਪਰਦੇ ਤੇ ਇੱਕ ਵਾਰ ਪਹਿਲਾਂ ਵੀ

‘ਰੋਬੋਟ’ਦੇ ਸੀਕੁਅਲ ‘ਚ ਰਜਨੀਕਾਂਤ ਟ੍ਰਿਪਲ ਰੋਲ ਨਿਭਾਉਂਦੇ ਆਉਣਗੇ ਨਜ਼ਰ

ਦੱਖਣ ਭਾਰਤੀ ਫਿਲਮਾਂ ਦੇ ਮਹਾਂ ਨਾਇਕ ਰਜਨੀਕਾਂਤ ਆਪਣੀ ਆਉਣ ਵਾਲੀ ਫਿਲਮ ਵਿਚ ਟ੍ਰਿਪਲ ਰੋਲ ‘ਚ ਨਜ਼ਰ ਆ ਸਕਦੇ ਹਨ।ਰਜਨੀਕਾਂਤ ਅੱਜ ਕੱਲ ਫਿਲਮ ‘ਇੰਦੀਰਨ/ਰੋਬੋਟ’ਦੇ ਸੀਕੁਅਲ ‘2.0’ਵਿਚ ਕੰਮ ਕਰ ਰਹੇ ਹਨ।ਐਸ ਸ਼ੰਕਰ ਦੇ ਨਿਰਦੇਸ਼ਨ ਵਿਚ ਬਣ ਰਹੀ ਫਿਲਮ ਵਿਚ ਰਜਨੀਕਾਂਤ ਤੋਂ ਇਲਾਵਾ ਅਕਸ਼ੈ ਕੁਮਾਰ ਅਤੇ ਐਮੀ ਜੈਕਸਨ ਮੁੱਖ ਕਿਰਦਾਰ ਵਿਚ ਨਜ਼ਰ ਆਉਣਗੇ।ਰਜਨੀਕਾਂਤ ਅਤੇ ਐਸ਼ਵਰਿਆ ਰਾਏ ਦੀ ਫਿਲਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ