Tag: , ,

ਏਐਸਆਈ ਨੇ ਕੀਤੀ ਖੁਦਕੁਸ਼ੀ, ਪੁਲਿਸ ਮਹਿਕਮਾ ਉਲਝਿਆ

Police ASI Commit Suicide : ਰੋਹਤਕ : ਹਰਿਆਣਾ ਦੇ ਰੋਹਤਕ ਜ਼ਿਲ੍ਹੇ ਵਿੱਚ ਇੱਕ ਏਐਸਆਈ ਅਧਿਕਾਰੀ ਨੇ ਫਾਂਸੀ ਲਗਾ ਕੇ ਖੁਦਕੁਸ਼ੀ ਕਰ ਲਈ ਹੈ । ਦੱਸਿਆ ਜਾ ਰਿਹਾ ਹੈ ਕਿ ਇਹ ਘਟਨਾ ਰੋਹਤਕ ਦੇ ਵਿਕਾਸ ਨਗਰ ਦੀ ਹੈ, ਜਿੱਥੇ ਰਹਿਣ ਵਾਲੇ ਪੁਲਿਸ ਕਰਮੀ ਯਸਵੀਰ ਨੇ ਖੁਦ ਦੀ ਜ਼ਿੰਦਗੀ ਨੂੰ ਖ਼ਤਮ ਕਰ ਲਿਆ ਹੈ । ਉਹ ਰੋਹਤਕ

ਇਸ ਵਿਸ਼ਵ ਰਿਕਾਰਡ ਤੋਂ ਸਿਰਫ਼ 27 ਦੌੜਾਂ ਦੂਰ ਹਨ ਰੋਹਿਤ ਸ਼ਰਮਾ

Rohit Sharma 27 runs away: ਨਵੀਂ ਦਿੱਲੀ: ਵਿਸ਼ਵ ਕੱਪ 2019 ਵਿੱਚ ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਦਾ ਹਿਟ ਸ਼ੋਅ ਜਾਰੀ ਹੈ । ਇਸ ਟੂਰਨਾਮੈਂਟ ਵਿੱਚ ਰੋਹਿਤ ਦਾ ਬੱਲਾ ਅੱਗ ਉਗਲ ਰਿਹਾ ਹੈ । ਜਿਸਦੇ ਤਹਿਤ ਉਹ ਆਪਣੀ ਤੂਫਾਨੀ ਬੱਲੇਬਾਜੀ ਨਾਲ ਵਿਸ਼ਵ ਕੱਪ 2019 ਵਿੱਚ ਕਈ ਰਿਕਾਰਡ ਆਪਣੇ ਨਾਮ ਕਰ ਚੁੱਕਿਆ ਹੈ ।

Rohtak Family PGI

PGI ‘ਚ ਨਵਜੰਮੇ ਬੱਚੇ ਦੀ ਹੋਈ ਮੌਤ, ਪਰਿਵਾਰ ਨੇ ਕੀਤਾ ਹੰਗਾਮਾ…

Rohtak Family PGI: ਪੀਜੀਆਈ ਵਿੱਚ ਮੰਗਲਵਾਰ ਨੂੰ ਨਵਜੰਮੇ ਬੱਚਾ ਦੀ ਮੌਤ ਤੋਂ ਬਾਅਦ ਹੰਗਾਮਾ ਹੋ ਗਿਆ। ਪਰਿਵਾਰ ਨੇ ਡਾਕਟਰਾਂ ਅਤੇ ਨਰਸ ਉੱਤੇ ਲਾਪਰਵਾਹੀ ਦਾ ਇਲਜ਼ਾਮ ਲਗਾਇਆ ਕਿਉਂਕਿ ਬੱਚੇ ਦੇ ਸਿਰ ਉੱਤੇ ਸੱਟ ਲੱਗੀ ਹੋਈ ਸੀ। ਜਦੋਂ ਕਿ ਨਰਸ ਨੇ ਧੜਕਣ ਨਾ ਚਲਣ ਦੀ ਗੱਲ ਕਹਿ ਕੇ ਪਰਿਵਾਰ ਨੂੰ ਮ੍ਰਿਤਕ ਬੱਚਾ ਸੌਪਿਆ ਸੀ। ਫਿਲਹਾਲ ਪਰਿਵਾਰ ਨੇ

Rohtak gurukul allege sexual assault

ਗੁਰੂਕੁਲ ‘ਚ ਵਿਦਿਆਰਥੀਆਂ ਨਾਲ ਕੀਤਾ ਜਾ ਰਿਹਾ ਸੀ ਯੌਨ ਸੋਸ਼ਣ, ਹੋਇਆ ਖ਼ੁਲਾਸਾ

Rohtak gurukul allege sexual assault:ਹਰਿਆਣੇ ਦੇ ਰੋਹਤਕ ਤੋਂ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇੱਕ ਗੁਰੂਕੁਲ ‘ਚ ਪੰਜ ਬੱਚਿਆਂ ਨਾਲ ਯੌਨ ਸ਼ੋਸ਼ਣ ਦੇ ਮਾਮਲੇ ਨੇ ਖਲਬਲੀ ਮਚਾ ਦਿੱਤੀ ਹੈ।ਯੌਨ ਸ਼ੋਸ਼ਣ ਕਰਨ ਦਾ ਇਲਜ਼ਾਮ ਵਿਦਿਆਰਥੀਆਂ ਦੇ ਸੀਨਿਅਰਸ ‘ਤੇ ਲੱਗਾ ਹੈ। ਇਸ ਵਿੱਚ ਇਸ ਮਾਮਲੇ ਦੀ ਜਾਂਚ ਕਰਨ ਲਈ ਅੱਜ ਬਾਲ ਸੁਰੱਖਿਆ ਅਧਿਕਾਰੀ ਗੁਰੂਕੁਲ

ਜੇਲ੍ਹ ਤੋਂ ਰਾਮ ਰਹੀਮ ਸਬੰਧੀ ਅਜਿਹੀ ਜਾਣਕਾਰੀ ਆਈ ਸਾਹਮਣੇ, ਜੋ ਮਾਂ ਅਤੇ ਪਤਨੀ ਵੀ ਨਹੀਂ ਜਾਣਦੀਆਂ…!

Gurmeet Ram Rahim: ਰੋਹਤਕ (ਹਰਿਆਣਾ):- ਸੁਨਾਰਿਆ ਜੇਲ੍ਹ ਤੋਂ ਡੇਰਾ ਸੱਚਾ ਸੌਦਾ ਪ੍ਰਮੁੱਖ ਰਾਮ ਰਹੀਮ ਨੂੰ ਲੈ ਕੇ ਇੱਕ ਅਜਿਹੀ ਜਾਣਕਾਰੀ ਸਾਹਮਣੇ ਆਈ ਹੈ, ਜਿਸ ਦੇ ਬਾਰੇ ‘ਚ ਮਾਂ ਅਤੇ ਪਤਨੀ ਵੀ ਨਹੀਂ ਜਾਣਦੀਆਂ ਹੋਣਗੀਆਂ। ਬਾਬਾ ਸਾਧਵੀ ਯੌਨ ਸ਼ੋਸ਼ਣ ਕੇਸ ਵਿੱਚ 20 ਸਾਲ ਦੀ ਸਜ਼ਾ ਕੱਟ ਰਹਿਆ ਹੈ। ਇਸ ਸਜ਼ਾ ਦੌਰਾਨ ਬਾਬਾ ਜੇਲ੍ਹ ‘ਚ ਮਿਹਨਤ ਮਜ਼ਦੂਰੀ

ਵਿਆਹ ਦਾ ਝਾਂਸਾ ਦੇ ਕੇ ਕਰਦਾ ਰਿਹਾ ਬਲਾਤਕਾਰ…

fake marriage promise: ਰੋਹਤਕ : ਇੱਕ ਨੌਜਵਾਨ ਨੇ ਵਿਆਹ ਦਾ ਝਾਂਸਾ ਦੇ ਕੇ ਇੱਕ ਨੌਜਵਾਨ ਲੜਕੀ ਨਾਲ ਕਈ ਵਾਰ ਰੇਪ ਕੀਤਾ। ਲੜਕੀ ਦੇ ਨਾਲ ਮੁਲਜ਼ਮ ਦੇ ਪਰਿਵਾਰ ਨੇ ਕੁੱਟਮਾਰ ਵੀ ਕੀਤੀ। ਇਸ ਮਾਮਲੇ ‘ਚ ਮਹਿਲਾ ਪੁਲਿਸ ਸਟੇਸ਼ਨ ਨੇ ਮੁਲਜ਼ਮ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਉੱਥੇ ਹੀ ਉਦੋਂ ਤੋਂ ਹੀ ਨੌਜਵਾਨ ਫਰਾਰ ਹੈ। ਰੋਹਤਕ ਦੇ ਇੱਕ

ਹਰਿਆਣਵੀ ਸਿੰਗਰ ਮਮਤਾ ਸ਼ਰਮਾ ਮਰਡਰ ਕੇਸ, ਪੁਲਿਸ ਨੇ 2 ਕਾਤਲਾਂ ਨੂੰ ਕੀਤਾ ਗ੍ਰਿਫ਼ਤਾਰ

ਰੇਲਵੇ ਦੀਆਂ ਬਾਕਸਰਾਂ ਨੇ 6 ਗੋਲਡ ਪਾਕੇ ਜਿੱਤੀ ਚੈਂਪੀਅਨਸ਼ਿਪ , ਮੌਨਿਕਾ ਬਣੀ ਬੈਸਟ ਚੈਲੰਜਰ

Railway boxers win championships:ਰੋਹਤਕ :ਨੈਸ਼ਨਲ ਬਾਕਸਿੰਗ ਅਕੈਡਮੀ ਵਿੱਚ ਚੱਲ ਰਹੀ ਸੱਤ ਦਿਨਾਂ ਸੀਨੀਅਰ ਵੁਮਨ ਨੈਸ਼ਨਲ ਬਾਕਸਿੰਗ ਚੈਂਪੀਅਨਸ਼ਿਪ ਦਾ ਸ਼ੁੱਕਰਵਾਰ ਨੂੰ ਸਮਾਪਨ ਹੋ ਗਿਆ।ਅੰਤਮ ਦਿਨ ਫਾਈਨਲ ਰਾਉਂਡ ਦੇ 10 ਮੈਚ ਖੇਡੇ ਗਏ । ਇਸ ਵਿੱਚ ਰੇਲਵੇ ਦੀ 6 ਮਹਿਲਾ ਬਾਕਸਰਾਂ ਨੇ 58 ਅੰਕ ਹਾਸਲ ਕਰ ਗੋਲਡ ਮੈਡਲ ਜਿੱਤੇ , ਜਦੋਂ ਕਿ ਹਰਿਆਣਾ ਦੀ 3 ਮਹਿਲਾ ਬਾਕਸਰਾਂ

Jat protest Haryana rallies

ਜਾਟ ਰਾਖਵਾਂਕਰਣ ਦੀਆਂ ਰੈਲੀਆਂ ਨੂੰ ਲੈ ਕੇ ਹਰਿਆਣਾ ‘ਚ ਅਲਰਟ, 13 ਜ਼ਿਲ੍ਹਿਆਂ ‘ਚ ਸੁਰੱਖਿਆ ਕਰਮਚਾਰੀ ਤਾਇਨਾਤ

Jat protest Haryana rallies : ਹਰਿਆਣਾ ਵਿੱਚ ਅੱਜ ਇੱਕ ਜਾਟ ਇਕਾਈ ਅਤੇ ਇੱਕ ਭਾਜਪਾ ਸੰਸਦ ਦੀ ਪ੍ਰਸਤਾਵਿਤ ਰੈਲੀਆਂ ਦੇ ਮੱਦੇਨਜਰ ਅਲਰਟ ਰੱਖਿਆ ਗਿਆ ਹੈ ਅਤੇ ਰਾਜ ਸਰਕਾਰ ਨੇ ਅਰਧ ਸੈਨਿਕ ਬਲਾਂ ਦੀਆਂ 25 ਕੰਪਨੀਆਂ ਮੰਗੀਆਂ ਹਨ। ਹਰਿਆਣਾ ਪੁਲਿਸ ਨੇ ਕਿਹਾ ਕਿ ਕਨੂੰਨ ਵਿਵਸਥਾ ਦੀ ਹਾਲਤ ਬਣਾਏ ਰੱਖਣ ਲਈ ਰਾਜ ਦੇ ਲਗਭਗ 13 ਜ਼ਿਲ੍ਹਿਆਂ ਵਿੱਚ ਸਮਰੱਥ

Honeypreet requests meet ram rahim

ਪਾਪਾ ਦੀ ਪਿੱਠ ‘ਚ ਦਰਦ ਹੋਵੇਗਾ ਮੈਨੂੰ ਉਹਨਾਂ ਕੋਲ ਜਾਣ ਦਿਓ: ਹਨੀਪ੍ਰੀਤ

ਪੁਲਿਸ ਹਾਲੇ ਤੱਕ ਕੁੱਝ ਖ਼ਾਸ ਹਨੀਪ੍ਰੀਤ ਤੋਂ ਪੁੱਛ ਨਹੀਂ ਸਕੀ ਨਾਂ ਹੀ ਕੋਈ ਸਖ਼ਤੀ ਕਰ ਸਕੀ ਹੈ। ਹਨੀਪ੍ਰੀਤ ਨੇ ਕੋਰਟ ‘ਚ ਕਿਹਾ ਕਿ ਪੁਲਿਸ ਟੋਰਚਰ ਕਰ ਰਹੀਂ ਹੈ। ਉਸਨੇ ਪੁਲਿਸ ਨੂੰ ਕਿਹਾ ਕਿ ਉਹ ਆਪਣੇ ਪਾਪਾ ਦੇ ਕੋਲ ਜਾਣਾ ਚਾਹੁੰਦੀ ਹੈ। ਕਿਉਕਿ ਉਹਨਾਂ ਦੀ ਪਿੱਠ ‘ਚ ਦਰਦ ਰਹਿੰਦਾ ਹੈ। ਰਾਮ ਰਹੀਮ ਨੂੰ ਸੀਬੀਆਈ ਕੋਰਟ ਵੱਲੋਂ

ਪ੍ਰਿੰਸੀਪਲ ਤੋਂ ਪਰੇਸ਼ਾਨ ਵਿਦਿਆਰਥਣ ਨੇ ਲਿਆ ਫਾਹਾ, ਪੀਜੀਆਈ ‘ਚ ਵੈਂਟੀਲੇਟਰ ਨਾ ਮਿਲਣ ‘ਤੇ ਗਈ ਜਾਨ!

ਰੋਹਤਕ : ਇਥੋਂ ਦੇ ਸਕੂਲ ਦੀ 9ਵੀ ਕਲਾਸ ਦੀ ਵਿਦਿਆਰਥਣ ਨੇ ਪ੍ਰਿੰਸੀਪਲ ਤੋਂ ਪਰੇਸ਼ਾਨ ਹੋ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ। ਮਾਮਲਾ ਇਸ ਤਰ੍ਹਾਂ ਹੈ ਰੋਹਤਕ ਦੇ ਐੱਸ.ਬੀ. ਮਾਡਲ ਸਕੂਲ ‘ਚ ਇਕ ਨੌਵੀਂ ਜਮਾਤ ਦੀ ਵਿਦਿਆਰਥਣ ਨੂੰ ਆਪਣੀ ਪ੍ਰਿੰਸੀਪਲ ਨਾਲ ਛੇੜਛਾੜ ਕਰਨ ਦੀ ਸ਼ਿਕਾਇਤ ਕਰਨਾ ਇੰਨਾ ਮਹਿੰਗਾ ਪਿਆ ਕਿ ਉਸਦੀ ਕੀਮਤ ਉਸਨੂੰ ਆਪਣੀ ਜਾਨ

SIT questions Dera chief

ਜੇਲ੍ਹ ਦੀਆਂ ਰੋਟੀਆਂ ਖਾ ਕੇ ਰਾਮ ਰਹੀਮ ਦਾ ਘਟਿਆ 6 ਕਿੱਲੋ ਵਜ਼ਨ

ਰੋਹਤਕ : ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਸਾਧਵੀਆਂ ਦੇ ਯੋਨ ਸੋਸ਼ਣ ਮਾਮਲੇ ‘ਚ ਰੋਹਤਕ ਦੀ ਜੇਲ ‘ਚ 20 ਸਾਲ ਦੀ ਸਜ਼ਾ ਕੱਟ ਰਿਹਾ ਹੈ। ਜੇਲ ਜਾਣ ਤੋਂ ਬਾਅਦ ਗੁਰਮੀਤ ਰਾਮ ਰਹੀਮ ਦੀ ਅਰਾਮ ਦੀ ਜ਼ਿੰਦਗੀ ਦਾ ਤਿਆਗ ਹੋ ਗਿਆ। ਇਹੀ ਕਾਰਨ ਹੈ ਕਿ ਜੇਲ੍ਹ ਦੀ ਦਾਲ ਰੋਟੀ ਖਾਣ ਦੇ ਬਾਅਦ ਉਸ ਦਾ 6 ਕਿੱਲੋ

Ram Rahim one month in jail Life is like this

ਰਾਮ ਰਹੀਮ ਨੂੰ ਜੇਲ੍ਹ ‘ਚ ਹੋਇਆ ਇੱਕ ਪੂਰਾ ਮਹੀਨਾ,ਇੰਝ ਬਿਤਾ ਰਿਹਾ ਹੈ ਜਿੰਦਗੀ…

Honeypreet hidden 12 places

ਇਨ੍ਹਾਂ 12 ਠਿਕਾਣਿਆਂ ‘ਤੇ ਹੋ ਸਕਦੀ ਹੈ ਹਨੀਪ੍ਰੀਤ, ਕਰੀਬੀ ਨੇ ਕੀਤਾ ਖੁਲਾਸਾ

ਪੰਚਕੂਲਾ: ਪੰਚਕੂਲਾ ‘ਚ 25 ਅਗਸਤ ਨੂੰ ਹਿੰਸਾ ਕਰਵਾਉਣ ਦੇ ਮਾਮਲੇ ‘ਚ ਹਾਲੇ ਤੱਕ ਐਸਆਈਟੀ 7 ਅਹਿਮ ਲੋਕਾਂ ਨੂੰ ਫੜ ਚੁੱਕੀ ਹੈ, ਪਰ ਆਦਿੱਤਿਆ ਇੰਸਾਂ, ਹਨੀਪ੍ਰੀਤ ਅਤੇ ਪਵਨ ਇੰਸਾ ਹਾਲੇ ਤਕ ਪੁਲਿਸ ਦੇ ਹੱਥੇ ਨਹੀਂ ਚੜ੍ਹੇ ਹਨ। ਕਿਉਂਕਿ ਪੁਲਿਸ ਆਦਿੱਤਿਆ, ਹਨੀਪ੍ਰੀਤ ਨੂੰ ਫੜਨ ਲਈ ਜਿੱਥੇ ਵੀ ਰੇਡ ਮਾਰਨ ਲਈ ਜਾ ਰਹੀ ਹੈ, ਉੱਥੇ ਜਾਣਕਾਰੀ ਪਹਿਲਾਂ ਹੀ

honeypreet staying

ਹਨੀਪ੍ਰੀਤ ਦੇ ਬਚਾਅ ‘ਚ ਅੱਗੇ ਆਇਆ ਪਰਿਵਾਰ, ਉਸਦੇ ਦੇ ਮਾਮੇ ਨੇ ਖੋਲ੍ਹੇ ਕਈ ਰਾਜ

ਹਰ ਜ਼ੁਬਾਨ ‘ਤੇ ਹਨੀਪ੍ਰੀਤ ਦੇ ਨਾਮ ਦੀ ਚਰਚਾ ਆਮ ਹੈ, ਇਥੋਂ ਤਕ ਮੀਡੀਆ ‘ਚ ਵੀ ਇਸ ਨਾਮ ਨੂੰ ਮਸਾਲੇ ਲਗਾ ਕੇ ਦਰਸ਼ਕਾਂ ਅੱਗੇ ਪਰੋਸਿਆ ਗਿਆ। ਹਨੀਪ੍ਰੀਤ ਦੇ ਕਿਰਦਾਰ ਕਾਰਨ ਹੀ ਡੇਰਾ ਮੁਖੀ ਦਾ ਅੰਤ ਹੋਇਆ, ਜੋ ਹੁਣ 20 ਸਾਲ ਲਈ ਸਲਾਖਾਂ ਪਿੱਛੇ ਪਹੁੰਚ ਗਿਆ। 7 ਸਾਲ ਪਹਿਲਾਂ ਹਨੀਪ੍ਰੀਤ ਜਦੋ ਹਨੀਪ੍ਰੀਤ ਡੇਰਾ ਸਿਰਸਾ ‘ਚ ਆਈ ਤਾਂ

haryana

ਹਨੀਪ੍ਰੀਤ ਦੀ ਤਲਾਸ਼ ਵਿੱਚ ਦਿੱਲੀ ‘ਚ ਛਾਪੇਮਾਰੀ, 2 ਵਜੇ ਹੋਵੇਗੀ ਜ਼ਮਾਨਤ ਅਰਜ਼ੀ ‘ਤੇ ਸੁਣਵਾਈ…

ਹਨੀਪ੍ਰੀਤ ਦੇ ਦਿੱਲੀ ਵਿੱਚ ਹੋਣ ਦੀ ਖਬਰ ਤੋਂ ਬਾਅਦ ਪੁਲਿਸ ਨੇ ਉਸਨੂੰ ਗ੍ਰਿਫਤਾਰ ਕਰਨ ਲਈ ਕਾਰਵਾਈ ਕੀਤੀ ਹੈ। ਹਾਲਾਂਕਿ, ਇਸ ਕਾਰਵਾਈ ਵਿੱਚ ਪੁਲਿਸ ਨੂੰ ਅਜੇ ਤੱਕ ਕੁੱਝ ਵੀ ਹੱਥ ਨਹੀਂ ਲੱਗਾ ਹੈ। ਵਕੀਲ ਦੁਆਰਾ ਹਨੀਪ੍ਰੀਤ ਦੇ ਦਿੱਲੀ ਵਿੱਚ ਹੋਣ ਦਾ ਦਾਅਵਾ ਕੀਤੇ ਜਾਣ ਦੇ ਬਾਅਦ ਹਰਿਆਣਾ ਪੁਲਿਸ ਦੀ ਟੀਮ ਨੇ ਗ੍ਰਿਫਤਾਰੀ ਵਾਰੰਟ ਜਾਰੀ ਕਰਵਾਇਆ ਅਤੇ

… ਤਾਂ ਛੁਪੀ ਨਹੀਂ ਬਲਕਿ ਇਨ੍ਹਾਂ ਵੱਲੋਂ ਛੁਪਾਈ ਗਈ ਹੈ ਹਨੀਪ੍ਰੀਤ?

ਸਿਰਸਾ : ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਦੀ ਸਭ ਤੋਂ ਕਰੀਬੀ ਮੰਨੀ ਜਾਂਦੀ ਹਨੀਪ੍ਰੀਤ 25 ਅਗਸਤ ਤੋਂ ਹੀ ਗਾਇਬ ਹੈ, ਜਿਸ ਦੀ ਭਾਲ ਲਈ ਪੁਲਿਸ ਜਗ੍ਹਾ-ਜਗ੍ਹਾ ਉਸ ਨੂੰ ਲੱਭ ਰਹੀ ਹੈ। ਪਿਛਲੇ ਦਿਨੀਂ ਪੁਲਿਸ ਨੂੰ ਇਹ ਜਾਣਕਾਰੀ ਮਿਲੀ ਸੀ ਕਿ ਹਨੀਪ੍ਰੀਤ ਗੰਗਾਨਗਰ ਨੇੜੇ ਰਾਮ ਰਹੀਮ ਦੇ ਪਿੰਡ ਗੁਰੂਸੁਰ ਮੋਡੀਆ ਵਿੱਚ ਹੀ ਕਿਤੇ ਲੁਕੀ

haryana

… ਤਾਂ ਉਦੋਂ ਖਾਈ ਸੀ ਹਨੀਪ੍ਰੀਤ ਨੇ ਰਾਮ ਰਹੀਮ ਨੂੰ ਬਰਬਾਦ ਕਰਨ ਦੀ ਸਹੁੰ!

ਨਵੀਂ ਦਿੱਲੀ : ਚੋਰ ਭਾਵੇਂ ਕਿੰਨਾ ਹੀ ਸ਼ਾਤਿਰ ਕਿਉਂ ਨਾ ਹੋਵੇ, ਇੱਕ ਦਿਨ ਜ਼ਰੂਰ ਫੜਿਆ ਜਾਂਦਾ ਹੈ। ਕਹਿੰਦੇ ਹਨ ਕਿ ‘ਚੋਰ ਨੂੰ ਮਾਰੇ ਖਾਂਸੀ, ਪਹਿਲਵਾਨ ਨੂੰ ਬਾਸੀ ਅਤੇ ਬਾਬਾ ਨੂੰ ਮਾਰੇ ਦਾਸੀ’ ਇਹੀ ਕੁਝ ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੇ ਨਾਲ ਹੋਇਆ ਹੈ। ਡੇਰੇ ਵਿਚ ਆਉਣ ਤੋਂ ਬਾਅਦ ਸ਼ੁਰੂਆਤੀ ਦਿਨਾਂ ਵਿਚ ਹਨੀਪ੍ਰੀਤ ਬਾਬਾ ਦੀ

vishwas

ਵਿਸ਼ਵਾਸ ਗੁਪਤਾ ਦੇ ਖ਼ੁਲਾਸੇ ‘ਤੇ ਡੇਰੇ ਦਾ ਜਵਾਬ, ਕਿਹਾ ‘ਝੂਠਾ ਤੇ ਲਾਲਚੀ ਹੈ ਇਹ ਵਿਅਕਤੀ’

ਨਵੀਂ ਦਿੱਲੀ : ਸਿਰਸਾ ਡੇਰਾ ਪ੍ਰਮੁੱਖ ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਫਰਾਰ ਹਨੀਪ੍ਰੀਤ ਦੇ ਪਤੀ ਵਿਸ਼ਵਾਸ ਗੁਪਤਾ ਦੇ ਕਈ ਖੁਲਾਸਿਆਂ ਦੇ ਵਿੱਚ ਹੁਣ ਡੇਰੇ ਦਾ ਜਵਾਬ ਆਇਆ ਹੈ। ਡੇਰੇ ਨੇ ਵਿਸ਼ਵਾਸ ਨੂੰ ਝੂਠਾ, ਮੱਕਾਰ ਅਤੇ ਲਾਲਾਚੀ ਦੱਸਿਆ ਹੈ। ਡੇਰੇ ਵਲੋਂ ਪ੍ਰਕਾਸ਼ਿਤ ਹੋਣ ਵਾਲੇ ਅਖਬਾਰ ਵਿੱਚ ਇਸ ਖੁਲਾਸੇ ਨੂੰ ਲੈ ਕੇ ਲਿਖਿਆ ਗਿਆ

journey

ਦੇਖੋ ਹਨੀਪ੍ਰੀਤ ਦੇ ਵਿਆਹ ਦੀਆਂ ਇਹ ਅਣਦੇਖੀਆਂ ਤਸਵੀਰਾਂ, ਰਾਮ ਰਹੀਮ ਵੀ ਸੀ ਮੌਜੂਦ

ਪ੍ਰਿਅੰਕਾ ਤਨੇਜਾ ਉਰਫ ਹਨੀਪ੍ਰੀਤ ਇਨ੍ਹਾਂ ਦਿਨਾਂ ਸੁਰਖੀਆਂ ‘ਚ ਹੈ। ਗੁਰਮੀਤ ਰਾਮ ਰਹੀਮ ਦੇ ਜੇਲ੍ਹ ਜਾਣ ਤੋਂ ਬਾਅਦ ਹਨੀਪ੍ਰੀਤ ਸੁਰਖੀਆਂ ਵਿੱਚ ਬਣੀ ਹੋਈ ਹੈ। ਪੁਲਿਸ ਵੀ ਹਨੀਪ੍ਰੀਤ ਨੂੰ ਲੱਭਣ ਦੀ ਲਗਾਤਾਰ ਕੋਸ਼ਿਸ਼ ਕਰ ਰਹੀ ਹੈ, ਪਰ ਹੁਣ ਵੀ ਉਹ ਕਨੂੰਨ ਦੇ ਸ਼ਿੰਕਜੇ ਤੋਂ ਦੂਰ ਹੈ। ਹਰ ਰੋਜ ਹਨੀਪ੍ਰੀਤ ਅਤੇ ਰਾਮ ਰਹੀਮ ਨੂੰ ਲੈ ਕੇ ਖੁਲਾਸੇ ਹੋ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ