Tag: , , , ,

ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਤੀਸਰਾ ਟੈਸਟ ਮੈਚ ਅੱਜ ਤੋਂ

India vs South Africa 3rd test match: ਭਾਰਤ ਤੇ ਦੱਖਣੀ ਅਫ਼ਰੀਕਾ ਵਿਚਾਲੇ ਤੀਸਰਾ ਤੇ ਆਖ਼ਰੀ ਟੈਸਟ ਮੈਚ ਅੱਜ ਜੋਹਾਨਿਸਬਰਗ ਦੇ ਨਿਊ ਵਾਂਡੇਰੇਰਸ ਸਟੇਡੀਅਮ ‘ਚ ਸ਼ੁਰੂ ਹੋ ਰਿਹਾ ਹੈ। ਭਾਰਤ ਆਪਣੇ ਪਹਿਲੇ ਦੋਵੇਂ ਟੈਸਟ ਮੈਚ ਗੁਆ ਕੇ ਟੈੱਸਟ ਸੀਰੀਜ਼ ਹਾਰ ਚੁੱਕਾ ਹੈ। India vs South Africa 3rd test match ਦੱਖਣੀ ਅਫ਼ਰੀਕਾ ਤੋਂ ਲੜੀ ਗੁਆ ਚੁੱਕੀ ਨੰਬਰ

Virat Kohli fined

ਤਾਂ ਇਸ ਲਈ ਕੋਹਲੀ ਨੂੰ ਮਿਲੀ ਸਜ਼ਾ, ਕੱਟੀ ਗਈ ਐਨੀ ਫੀਸ…

Virat Kohli fined: ਭਾਰਤੀ ਕਪਤਾਨ ਵਿਰਾਟ ਕੋਹਲੀ ਉੱਤੇ ਆਈਸੀਸੀ ਦੀ ਅਚਾਰ ਸੰਹਿਤਾ ( ਕੋਡ ਆਫ ਕੰਡਕਟ ) ਦੀ ਉਲੰਘਣਾ ਕਰਨ ਉੱਤੇ ਜੁਰਮਾਨਾ ਲਗਾਇਆ ਗਿਆ ਹੈ । ਵਿਰਾਟ ਨੇ ਸਾਊਥ ਅਫਰੀਕਾ ਦੇ ਖਿਲਾਫ ਸੈਂਚੁਰੀਅਨ ਵਿੱਚ ਖੇਡੇ ਜਾ ਰਹੇ ਦੂਜੇ ਟੈਸਟ ਮੈਚ ਦੇ ਤੀਸਰੇ ਦਿਨ ਨਿਯਮਾਂ ਦੀ ਉਲੰਘਣਾ ਕੀਤਾ ਜਿਸਦੇ ਚਲਦੇ ਉਨ੍ਹਾਂ ਉੱਤੇ ਮੈਚ ਫੀਸ ਦਾ 25

Second T20 match Cuttack

IND vs SL:ਦੂਸਰਾ ਟੀ-20 ਮੈਚ ਕੱਲ, ਇੰੰਦੌਰ ‘ਚ ਹੀ ਸੀਰੀਜ਼ ਆਪਣੇ ਨਾਮ ਕਰਨਾ ਚਾਹੇਗੀ ਟੀਮ ਇੰਡੀਆ

Second T20 match Cuttack: ਰੋਹਿਤ ਸ਼ਰਮਾ ਦੀ ਅਗਵਾਹੀ ਵਾਲੀ ਟੀਮ ਇੰਡੀਆ ਕੱਲ ਸ਼੍ਰੀਲੰਕਾਂ ਦੇ ਖਿਲਾਫ ਹੋਣ ਵਾਲੇ ਦੂਸਰੇ ਟੀ20 ਮੈਚ ‘ਚ ਹੀ ਸੀਰੀਜ਼ ਆਪਣੇ ਨਾਮ ਕਰਨ ਇਰਾਦੇ ਨਾਲ ਉਤਰੇਗੀ। ਸ਼੍ਰੀਲੰਕਾਂ ਟੀਮ ਨੂੰ ਕਟਕ ‘ਚ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਨਤੀਜਾਂ ਤਾਂ ਬਾਅਦ ‘ਚ ਇਕ ਤਰਫਾ ਹੀ ਹੋ ਗਿਆ ਸੀ। ਇਹ ਸੀਰੀਜ਼ ਅਗਲੇ ਮਹੀਨੇ

Virat Kohli honeymoon sought

ਕ੍ਰਿਕਟਰ ਦੋਸਤ ਨੇ ਦਿੱਤੀ ਵਿਆਹ ਦੀ ਵਧਾਈ ਤਾਂ ਹਨੀਮੂਨ ਟਿਪਮ ਮੰਗ ਬੈਠੇ ਵਿਰਾਟ ਕੋਹਲੀ…

Virat Kohli honeymoon sought: ਵਿਰਾਟ ਕੋਹਲੀ ਅਤੇ ਅਨੁਸ਼ਕਾ ਦੀ ਸੀਕ੍ਰੇਟ ਵੈਡਿੰਗ ਨੂੰ ਸਾਲ ਦਾ ਸਭ ਤੋਂ ਵੱਡਾ ਈਵੈਂਟ ਕਿਹਾ ਜਾਵੇ ਤਾਂ ਗਲਤ ਨਹੀਂ ਹੋਵੇਗਾ। ਚੁਪਚਪੀਤੇ ਇਟਲੀ ਵਿੱਚ ਬੇਹੱਦ ਪ੍ਰਾਈਵੇਟ ਸਮਾਰੋਹ ਵਿੱਚ ਵਿਆਹ ਕਰਨ ਵਾਲੇ ਇਸ ਸਟਾਰ ਨੇ ਆਪਣੇ ਫੈਨਜ਼ ਅਤੇ ਮੀਡੀਆ ਨੂੰ ਹੈਰਾਨ ਕਰ ਦਿੱਤਾ। ਵਿਆਹ ਦੀ ਸ਼ਾਨਦਾਰ ਤਸਵੀਰਾਂ ਜਾਰੀ ਹੁੰਦੇ ਹੀ ਵਿਰਾਟ ਅਤੇ ਅਨੁਸ਼ਕਾ

Rohit Sharma Jija Yuvraj Singh

ਯੁਵਰਾਜ ਦਾ ਜੀਜਾ ਲਗਦੈ ਇਹ ਕ੍ਰਿਕਟਰ, ਡੇਢ ਲੱਖ ‘ਚ ਖ਼ਰੀਦੀਆਂ ਸਨ ਚਾਰ ਪੈਂਟਾਂ…

Rohit Sharma Jija Yuvraj Singh: ਸ਼੍ਰੀਲੰਕਾ ਦੇ ਖਿਲਾਫ ਬੁੱਧਵਾਰ ਨੂੰ ਹੋਏ ਵਨਡੇ ਸੀਰੀਜ਼ ਦੇ ਦੂਜੇ ਮੈਚ ਵਿੱਚ ਰੋਹਿਤ ਸ਼ਰਮਾ ਨੇ ਜਬਰਦਸਤ ਬੈਟਿੰਗ ਕਰਦੇ ਹੋਏ ਕਰੀਅਰ ਦੀ ਤੀਜੀ ਡਬਲ ਸੈਂਚੁਰੀ ਲਗਾ ਦਿੱਤੀ। ਉਹ ਇੱਕ ਤੋਂ ਜ਼ਿਆਦਾ ਡਬਲ ਸੈਂਚੁਰੀ ਲਗਾਉਣ ਵਾਲੇ ਦੁਨੀਆ ਦੇ ਇਕਲੌਤੇ ਕ੍ਰਿਕਟਰ ਹਨ। ਇੱਤੇਫਾਕ ਨਾਲ ਇਹ ਡਬਲ ਸੈਂਚੁਰੀ ਉਨ੍ਹਾਂ ਨੇ ਆਪਣੇ ਵਿਆਹ ਦੀ ਐਨੀਵਰਸਰੀ

2nd ODI Mohali

ਰੋਹਿਤ ਸ਼ਰਮਾ ਨੇ ਵਿਆਹ ਦੀ ਸਾਲਗਿਰ੍ਹਾ ‘ਤੇ ਦਿੱਤਾ ਪਤਨੀ ਨੂੰ ਤੋਹਫਾ ,ਕੁੱਝ ਇਸ ਤਰ੍ਹਾਂ ਛਲਕੇ ਹੰਝੂ

2nd ODI Mohali :ਨਵੀਂ ਦਿੱਲੀ :ਸ਼੍ਰੀਲੰਕਾ ਦੇ ਖਿਲਾਫ ਪਹਿਲਾ ਵੰਨਡੇ ਹਾਰਨ ਦੇ ਬਾਅਦ ਦੂਜੇ ਵੰਡੇ ਵਿੱਚ ਕਪਤਾਨ ਰੋਹਿਤ ਸ਼ਰਮਾ ਨੇ ਸ਼ਾਨਦਾਰ 208 ਦੌੜਾਂ ਦੀ ਪਾਰੀ ਖੇਡੀ ਅਤੇ ਟੀਮ ਇੰਡੀਆ ਦਾ ਸਕੋਰ 392 ਦੌੜਾਂ ਤੱਕ ਪਹੁੰਚਾ ਦਿੱਤਾ।ਉਨ੍ਹਾਂ ਨੇ ਇਹ ਕਾਰਨਾਮਾ 153 ਗੇਂਦਾਂ ਨਾਲ ਕੀਤਾ।ਜਿਸ ਵਿੱਚ 13 ਚੌਕੇ ਅਤੇ 12 ਛੱਕੇ ਸ਼ਾਮਿਲ ਸਨ। 2nd ODI Mohali ਇਹ

2nd ODI Mohali

ਭਾਰਤ vs ਸ਼੍ਰੀਲੰਕਾ: ਦੂਜੇ ਵਨਡੇ ਮੈਚ ‘ਚ ਸ਼੍ਰੀਲੰਕਾ ਨੇ ਜਿੱਤਿਆ ਟਾਸ, ਲਿਆ ਗੇਂਦਬਾਜ਼ੀ ਦਾ ਫੈਸਲਾ

2nd ODI Mohali: ਭਾਰਤੀ ਕ੍ਰਿਕਟ ਟੀਮ ਸ਼੍ਰੀਲੰਕਾ ਵਿਰੁੱਧ ਸੀਰੀਜ਼ ‘ਚ ਬੁੱਧਵਾਰ ਨੂੰ ਹੋਣ ਵਾਲੇ ਦੂਜੇ ‘ਕਰੋ ਜਾਂ ਮਰੋ’ ਦੇ ਮੁਕਾਬਲੇ ‘ਚ ਉੱਤਰ ਗਈ ਹੈ। ਸ਼੍ਰੀਲੰਕਾ ਨੇ ਟਾਸ ਜਿੱਤ ਗੇਂਦਬਾਜ਼ੀ ਦਾ ਫੈਸਲਾ ਲਿਆ ਹੈ। ਭਾਰਤ ਵਿਰੁੱਧ ਲਗਾਤਾਰ 10 ਮੈਚ ਹਾਰ ਜਾਣ ਤੋਂ ਬਾਅਦ ਸ਼੍ਰੀਲੰਕਾਈ ਟੀਮ ਨੇ ਉਸੇ ਦੀ ਧਰਤੀ ‘ਤੇ ਲੰਬੇ ਸਮੇਂ ਬਾਅਦ ਜਿੱਤ ਦਰਜ ਕਰ

Rohit Sharma continues dream run

ਸ਼੍ਰੀਲੰਕਾ ਖ਼ਿਲਾਫ਼ ਜਿਆਦਾ ਦੌੜਾਂ ਬਣਾਉਣ ਵਾਲੇ 10 ਭਾਰਤੀ, ਰੋਹਿਤ ਸਭ ਤੋਂ ਹੇਠਾਂ

Rohit Sharma continues dream run : ਭਾਰਤ ਤੇ ਸ਼੍ਰੀਲੰਕਾ ਦੇ ਵਿਚਕਾਰ ਤਿੰਨ ਵਨਡੇ ਮੈਚਾਂ ਦੀ ਸੀਰੀਜ਼ ਦਾ ਅੱਜ ਪਹਿਲਾ ਮੈਚ ਧਰਮਸ਼ਾਲਾ ‘ਚ ਖੇਡਿਆ ਜਾ ਰਿਹਾ ਹੈ। ਦੋਨਾਂ ਦੇਸ਼ਾਂ ਦੇ ਵਿਚਕਾਰ ਹੁਣ ਤੱਕ 17 ਸੀਰੀਜ਼ ਹੋਈਆਂ ਹਨ। ਜਿਸ ‘ਚ ਭਾਰਤ ਨੇ 12 ਤੇ ਸ਼੍ਰੀਲੰਕਾ ਨੇ ਸਿਰਫ 2 ਸੀਰੀਜ਼ ਹੀ ਜਿੱਤੀਆਂ ਹਨ। ਉਥੇ ਹੋ ਤਿੰਨ ਸੀਰੀਜ਼ ਡਰਾਅ

ICC rankings

ਵਿਸ਼ਵ ਦਰਜਾਬੰਦੀ ‘ਚ ਕੋਹਲੀ 5ਵੇਂ ਅਤੇ ਪੁਜਾਰਾ ਦੂਸਰੇ ਨੰਬਰ ‘ਤੇ ਪਹੁੰਚੇ

ICC rankings ਭਾਰਤੀ ਬੱਲੇਬਾਜ਼ ਚੇਤੇਸ਼ਵਰ ਪੁਜਾਰਾ ਦੋ ਸਥਾਨਾਂ ਦੇ ਫ਼ਾਇਦੇ ਨਾਲ ਆਈ.ਸੀ.ਸੀ. ਟੈਸਟ ਬੱਲੇਬਾਜ਼ਾਂ ਦੀ ਤਾਜ਼ਾ ਦਰਜਾਬੰਦੀ ‘ਚ ਦੂਸਰੇ ਸਥਾਨ ‘ਤੇ ਪਹੁੰਚ ਗਏ ਜਦਕਿ ਕਪਤਾਨ ਵਿਰਾਟ ਕੋਹਲੀ ਪੰਜਵੇਂ ਨੰਬਰ ‘ਤੇ ਬਰਕਰਾਰ ਹਨ। ਪੁਜਾਰਾ ਨੇ ਸ੍ਰੀਲੰਕਾ ਖ਼ਿਲਾਫ਼ ਦੂਸਰੇ ਟੈਸਟ ‘ਚ 143 ਦੌੜਾਂ ਸ਼ਾਨਦਾਰ ਪਾਰੀ ਖੇਡੀ ਸੀ ਜਿਸ ਦਾ ਫ਼ਾਇਦਾ ਉਨ੍ਹਾਂ ਨੂੰ ਮਿਲਿਆ ਤੇ ਉਹ ਦੂਸਰੇ ਨੰਬਰ

Rohit Sharma lead India

ਰੋਹਿਤ ਅੱਗੇ ਫਿੱਕੇ ਪਏ ਧੋਨੀ ਤੇ ਕੋਹਲੀ, ਹੁਣ ਵਨਡੇ ‘ਚ ਕਰਨਗੇ ਕਪਤਾਨੀ

Rohit Sharma lead India : ਭਾਰਤ ਤੇ ਸ਼੍ਰੀਲੰਕਾ ਵਿਚਕਾਰ 3 ਟੈਸਟ ਮੈਚਾਂ ਦੀ ਸੀਰੀਜ਼ ਚੱਲ ਰਹੀ ਹੈ ਜਿਸਦਾ ਪਹਿਲਾ ਮੈਚ ਡਰਾਅ ਰਿਹਾ ਤੇ ਦੂਜਾ ਮੈਚ ਨੇ ਜਿੱਤ ਲਿਆ। ‘ਤੇ ਹੁਣ ਸ਼੍ਰੀਲੰਕਾ ਨਾਲ 3 ਵਨਡੇ ਮੈਚਾਂ ਦੀ ਸੀਰੀਜ਼ ਸ਼ੁਰੂ ਹੋਣ ਵਾਲੀ ਹੈ ਜਿਸ ‘ਚ ਕਪਤਾਨ ਵਿਰਾਟ ਕੋਹਲੀ ਨੂੰ ਅਰਾਮ ਦਿੱਤਾ ਗਿਆ ਹੈ। ਵਿਰਾਟ ਕੋਹਲੀ ਦੀ ਗੈਰ-ਮੌਜੂਦਗੀ

India vs Sri Lanka ODI

ਭਾਰਤੀ ਟੀਮ ਦਾ ਸ਼੍ਰੀਲੰਕਾ ਖਿਲਾਫ ਵਨਡੇ ਸੀਰੀਜ਼ ਲਈ ਐਲਾਨ, ਕੋਹਲੀ ਨੂੰ ਦਿੱਤਾ ਆਰਾਮ

India vs Sri Lanka ODI ਨਵੀਂ ਦਿੱਲੀ : ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ ਸੀ ਸੀ ਆਈ) ਨੇ ਸ਼੍ਰੀਲੰਕਾ ਦੇ ਖਿਲਾਫ ਤੀਸਰੇ ਟੈਸਟ ਅਤੇ ਤਿੰਨ ਵਨਡੇ ਮੈਚਾਂ ਲਈ ਭਾਰਤੀ ਟੀਮ ਘੋਸ਼ਿਤ ਕਰ ਦਿੱਤੀ ਹੈ। ਪਿਛਲੇ ਕੁੱਝ ਸਮੇ ਤੋਂ ਖੇਡਣ ਦੇ ਚਲਦੇ ਵਿਰਾਟ ਕੋਹਲੀ ਨੂੰ ਵਨਡੇ ਸੀਰੀਜ ਤੋਂ ਆਰਾਮ ਦਿੱਤਾ ਗਿਆ ਹੈ। ਵਿਰਾਟ ਦੀ ਗੈਰ ਮੌਜੂਦਗੀ ਵਿੱਚ

ਰੋਹਿਤ ਸ਼ਰਮਾ ਸ਼ਾਮਿਲ ਹੋਏ ਟਾੱਪ ਪਹਿਲੇ 5 ਬੱਲੇਬਾਜਾਂ ‘ਚ

ਫ਼ਾਰਮ ਵਿੱਚ ਚੱਲ ਰਹੇ ਭਾਰਤੀ ਸਲਾਮੀ ਬੱਲੇਬਾਜ ਰੋਹਿਤ ਸ਼ਰਮਾ ਨੇ ਆਈ.ਸੀ.ਸੀ ਵਨਡੇ ਰੈਂਕਿੰਗ ਵਿੱਚ ਟਾੱਪ ਪੰਜ ਵਿੱਚ ਵਾਪਸੀ ਕੀਤੀ ਹੈ ਜਦੋਂ ਕਿ ਕਪਤਾਨ ਵਿਰਾਟ ਕੋਹਲੀ ਨੇ ਆਪਣਾ ਪਹਿਲਾ ਸਥਾਨ ਬਰਕਰਾਰ ਰੱਖਿਆ ਹੈ। ਰੋਹਿਤ ਚਾਰ ਕਦਮ ਚੜਕੇ ਪੰਜਵੇਂ ਸਥਾਨ ਉੱਤੇ ਪਹੁੰਚ ਗਏ। ਉਨ੍ਹਾਂ ਨੇ ਆਸਟਰੇਲੀਆ ਦੇ ਖਿਲਾਫ ਵਨਡੇ ਲੜੀ ਵਿੱਚ ਸਭ ਤੋਂ ਜਿਆਦਾ 296 ਰਨ ਬਣਾਏ।ਰੋਹਿਤ

Rohit Sharma's 14th century

ਰੋਹਿਤ ਦੇ ਸੈਂਕੜੇ ਸਦਕਾ ਭਾਰਤ ਨੇ ਕੰਗਾਰੂਆਂ ਨੂੰ 7 ਵਿਕਟਾਂ ਨਾਲ ਹਰਾਇਆ

ਭਾਰਤ ਅਤੇ ਆਸਟ੍ਰੇਲੀਆ ਵਿਚਕਾਰ ਚੱਲ ਰਹੀ ਵਨਡੇ ਸੀਰੀਜ਼ ਦੇ ਨਾਗਪੁਰ ‘ਚ ਖੇਡੇ ਗਏ 5ਵੇਂ ਵਨਡੇ ‘ਚ ਭਾਰਤ ਨੇ ਆਸਟਰੇਲੀਆ ਨੂੰ 7 ਵਿਕਟਾਂ ਨਾਲ ਹਰਾ ਕੇ 4-1 ਨਾਲ ਸੀਰੀਜ਼ ਜਿੱਤ ਲਈ ਹੈ। ਇਸ ਮੈਚ ‘ਚ ਪਹਿਲੇ ਬੱਲੇਬਾਜ਼ੀ ਕਰਦੇ ਹੋਏ ਆਸਟਰੇਲੀਆ ਨੇ ਭਾਰਤ ਸਾਹਮਣੇ 243 ਦੌੜਾਂ ਦਾ ਟੀਚਾ ਰੱਖਿਆ ਸੀ। ਜਵਾਬ ‘ਚ ਭਾਰਤੀ ਟੀਮ ਨੇ ਟੀਚੇ ਦਾ

Banglore ODI

ਬੰਗਲੌਰ ਮੈਚ ਜਿੱਤ ਕੇ ਵਿਰਾਟ ਪਿੱਛੇ ਛੱਡੇਗਾ ਧੋਨੀ ਨੂੰ

ਬੰਗਲੌਰ: ਆਸਟ੍ਰੇਲੀਆ ਖਿਲਾਫ਼ 5 ਮੈਚਾਂ ਦੀ ਸੀਰੀਜ਼ ‘ਚ ਚੌਥੇ ਮੈਚ ਵਿੱਚ ਜੇ ਟੀਮ ਇੰਡੀਆ ਦੀ ਵਿਰਾਟ ਕੋਹਲੀ ਦੀ ਅਗਵਾਈ ‘ਚ ਅੱਜ ਦੀ ਜਿੱਤ ਹੁੰਦੀ ਹੈ ਤਾਂ ਕੋਹਲੀ ਕਪਤਾਨ ਦੇ ਰੂਪ ‘ਚ ਭਾਰਤ ਨੂੰ ਲਗਾਤਾਰ ਜਿੱਤ ਦਿਵਾਉਣ ਵਾਲੇ ਰਿਕਾਰਡ ‘ਚ ਧੋਨੀ ਨੂੰ ਪਿੱਛੇ ਛੱਡ ਦੇਣਗੇ। ਵਿਰਾਟ ਕੋਹਲੀ ਨੇ ਇੰਦੌਰ ਵਿੱਚ ਖੇਡੇ ਗਏ ਮੈਚ ‘ਚ ਕਪਤਾਨ ਦੇ

yuvraj singh fans slams bcci

ਯੁਵਰਾਜ ਨੂੰ ਟੀਮ ‘ਚ ਜਗ੍ਹਾ ਨਾ ਮਿਲਣ ‘ਤੇ ਪ੍ਰਸ਼ੰਸਕਾਂ ਨੇ BCCI ਨੂੰ ਸੁਣਾਈਆਂ ਖਰੀਆਂ-ਖਰੀਆਂ

ਨਵੀਂ ਦਿੱਲੀ: ਭਾਰਤੀ ਕ੍ਰਿਕੇਟ ਟੀਮ ਦਾ ਆਸਟਰੇਲੀਆ ਦੇ ਖਿਲਾਫ ਪਹਿਲੇ ਤਿੰਨ ਵਨਡੇ ਦੇ ਲਈ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਭਾਰਤੀ ਟੀਮ ‘ਚ ਕਈ ਯੁਵਾ ਖਿਡਾਰੀ ਸ਼ਾਮਲ ਕੀਤੇ ਗਏ ਹਨ। ਕਈ ਖਿਡਾਰੀਆਂ ਨੂੰ ਆਰਾਮ ਜਦਕਿ ਕੁਝ ਨੂੰ ਇਕ ਵਾਰ ਫਿਰ ਆਪਣੀ ਸ਼ਾਨਦਾਰ ਖੇਡ ਦਿਖਾਉਣ ਦਾ ਮੌਕਾ ਦਿੱਤਾ ਗਿਆ ਹੈ। ਜਦਕਿ ਯੁਵਰਾਜ ਸਿੰਘ ਜਿਹੇ ਦਿੱਗਜ

India vs Sri Lanka T20

ਇਕਲੋਤੇ ਟੀ-20 ਮੈਚ ‘ਚ ਭਾਰਤ ਨੇ ਸ੍ਰੀਲੰਕਾ ਨੂੰ 7 ਵਿਕਟਾਂ ਨਾਲ ਦਿੱਤੀ ਕਰਾਰੀ ਮਾਤ

ਕੋਲੰਬੋ: ਭਾਰਤ ਤੇ ਸੀਲੰਕਾ ਵਿਚਕਾਰ ਬੀਤੇ ਦਿਨ ਖੇਡੇ ਗਏ ਇਕਲੋਤੇ ਟੀ-20 ਮੈਚ ‘ਚ ਭਾਰਤ ਨੇ ਸ਼੍ਰੀਲੰਕਾ ਨੂੰ 7 ਵਿਕਟਾਂ ਨਾਲ ਹਰਾ ਕੇ ਮੇਜ਼ਬਾਨ ਟੀਮ ਦਾ 9-0 ਨਾਲ ਸਫਾਇਆ ਕਰ ਦਿੱਤਾ। ਕਪਤਾਨ ਵਿਰਾਟ ਕੋਹਲੀ (82) ਦੇ ਇਕ ਹੋਰ ਸ਼ਾਨਦਾਰ ਪ੍ਰਦਰਸ਼ਨ ਤੇ ਉਸ ਦੀ ਮਨੀਸ਼ ਪਾਂਡੇ (ਅਜੇਤੂ 51) ਨਾਲ 119 ਦੌੜਾਂ ਦੀ ਸਾਂਝੇਦਾਰੀ ਦੀ ਬਦੌਲਤ ਭਾਰਤ ਨੇ

mumbai indians

ਆਈ ਪੀ ਐਲ- ਮੁੰਬਈ ਨੇ ਹੈਦਰਾਬਾਦ ਨੂੰ ਦਿੱਤੀ ਮਾਤ

ਹੈਦਰਾਬਾਦ ਨੂੰ ਇਸ ਟੂਰਨਾਮੈਂਟ ‘ਚ ਪਹਿਲੀ ਹਾਰ ਦਾ ਸਾਹਮਣਾ ਕਰਨਾ ਪਿਆ। ਸਨਰਾਈਜ਼ਰਜ਼ ਵੱਲੋਂ ਦਿੱਤੇ 159 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਮੁੰਬਈ ਨੇ ਨਿਤੀਸ਼ ਰਾਣਾ (36 ਗੇਂਦਾਂ ’ਚ 45 ਦੌੜਾਂ), ਪਾਰਥਿਵ ਪਟੇਲ (24 ਗੇਂਦਾਂ ’ਚ 39 ਦੌੜਾਂ) ਅਤੇ ਕ੍ਰਿਣਾਲ ਪਾਂਡਿਆ (19 ਗੇਂਦਾਂ ’ਚ 37 ਦੌੜਾਂ) ਦੀਆਂ ਵਧੀਆ ਪਾਰੀਆਂ ਸਦਕਾ 8 ਗੇਂਦਾਂ ਬਾਕੀ ਰਹਿੰਦਿਆਂ 6 ਵਿਕਟਾਂ

ਦੇਵਧਰ ਟਰਾਫੀ 2017 ਲਈ ਟੀਮਾਂ ਦੀ ਘੋਸ਼ਣਾ, ਰੋਹਿਤ ਤੇ ਪਾਰਥਿਵ ਕਰਨਗੇ ਕਪਤਾਨੀ

ਭਾਰਤੀ ਕ੍ਰਿਕਟ ਨੂੰ ਚਲਾਉਣ ਵਾਲੀ ਸੰਸਥਾ ਭਾਰਤੀ ਕ੍ਰਿਕਟ ਕੰਟਰੋਲ ਬੋਰਡ ( ਬੀਸੀਸੀਆਈ ) ਨੇ 2017 ਵਿੱਚ ਆਯੋਜਿਤ ਹੋਣ ਵਾਲੀ ਦੇਵਧਰ ਟਰਾਫੀ ਲਈ ਇੰਡੀਆ ਰੈੱਡ ਅਤੇ ਇੰਡੀਆ ਬਲੂ ਟੀਮ ਦਾ ਐਲਾਨ ਕਰ ਦਿੱਤਾ ਹੈ। ਦੱਸ ਦਈਏ ਕਿ ਇਹ ਦੋਵੇਂ ਟੀਮਾਂ 2017 ਵਿਜੇ ਹਜ਼ਾਰੇ ਟਰਾਫੀ ਜੇਤੂ ਤਮਿਲਨਾਡੁ ਕ੍ਰਿਕਟ ਟੀਮ ਨਾਲ ਇੱਕ ਤਿਕੋਣੀ ਲੜੀ ਵਿੱਚ ਭਿੜਨਗੇ, ਜੋ 25

‘ਹਿੱਟ ਮੈਨ ਰੋਹਿਤ ਸ਼ਰਮਾ ਵਾਪਸੀ ਲਈ ਤਿਆਰ !

ਪਿਛਲੇ ਕਾਫੀ ਸਮੇਂ ਤੋਂ ਸੱਟ ਕਾਰਨ ਟੀਮ ਇੰਡੀਆ ਤੋਂ ਬਾਹਰ ਚੱਲ ਰਹੇ ਓਪਨ ਰੋਹਿਤ ਸ਼ਰਮਾ ਹੁਣ ਮੈਦਾਨ ‘ਚ ਵਾਪਸੀ ਲਈ ਤਿਆਰ ਹਨ। ਰੋਹਿਤ ਸ਼ਰਮਾ ਵਿਜੇ ਹਜਾਰੇ ਟ੍ਰਾਫੀ ‘ਚ ਵਾਪਸੀ ਕਰਨਗੇ। 4 ਮਾਰਚ ਨੂੰ ਆਂਧਰਾ ਪ੍ਰਦੇਸ਼ ਅਤੇ 6 ਮਾਰਚ ਨੂੰ ਗੋਆ ਦੇ ਖਿਲਾਫ ਹੋਣ ਵਾਲੇ ਮੈਚ ‘ਚ ਰੋਹਿਤ ਸ਼ਰਮਾ ਮੁੰਬਈ ਵੱਲੋਂ ਖੇਡਣਗੇ ਜ਼ਿਕਰਯੋਗ ਹੈ ਕਿ ਨਿਊਜ਼ੀਲੈਂਡ

ਰੋਹਿਤ ਸ਼ਰਮਾ ਮੁੰਬਈ ਟੀਮ ’ਚ ਸ਼ਾਮਿਲ

ਮੁੰਬਈ ਟੀਮ ਦਾ ਮੈਚ ਨਿਊਜ਼ੀਲੈਂਡ ਟੀਮ ਨਾਲ ਹੋਣ ਜਾ ਰਿਹਾ ਹੈ, ਇਹ ਮੈਚ 22 ਸਤੰਬਰ ਤੋਂ 29 ਅਕਤੂਬਰ ਤੱਕ ਚੱਲੇਗਾ। ਰੋਹਿਤ ਸ਼ਰਮਾ ਨੂੰ ਰਣਜੀ ਟਰਾਫੀ ਲਈ ਮੁੰਬਈ ਦੇ 15 ਮੈਂਬਰਾਂ ਦੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। ਜਾਣਕਾਰੀ ਮੁਤਾਬਿਕ ਰੋਹਿਤ ਸ਼ਰਮਾ ਨਿਊਜ਼ੀਲੈਂਡ  ਖਿ਼ਲਾਫ ਖੇਡੇਗਾ। ਭਾਰਤ ਨੇ ਨਿਊਜ਼ੀਲੈਂਡ ਦੇ ਖਿ਼ਲਾਫ ਤਿੰਨ ਟੈਸਟ ਮੈਚਾਂ ਦੀ ਸੀਰੀਜ਼ ਖੇਡਣੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ