Tag: , , , , , , , ,

T-20 ਲਈ ਰੋਹਿਤ ਸਾਬਤ ਹੋਣਗੇ ਸਫ਼ਲ ਕਪਤਾਨ : ਯੁਵਰਾਜ ਸਿੰਘ

Rohit Sharma Captaincy Option : ਨਵੀਂ ਦਿੱਲੀ : ਭਾਰਤ ਦੇ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦਾ ਮੰਨਣਾ ਹੈ ਕਿ ਰੋਹਿਤ ਸ਼ਰਮਾ ਨੂੰ ਟੀ-20 ਟੀਮ ਦੀ ਕਮਾਨ ਮਿਲਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਜੇਕਰ ਵਿਰਾਟ ਕੋਹਲੀ ਤਿੰਨੋਂ ਫਾਰਮੈਟ ਵਿੱਚ ਅਗੁਵਾਈ ਕਰਨ ‘ਚ ਵਧੇਰੇ ਕੰਮ ਦਾ ਭਾਰ ਮਹਿਸੂਸ ਕਰ ਰਹੇ ਹਨ, ਤਾਂ ਰੋਹਿਤ ਸ਼ਰਮਾ ਦੇ ਨਾਮ ‘ਤੇ

ਵੈਸਟਇੰਡੀਜ਼ ਖਿਲਾਫ਼ ਰੋਹਿਤ ਸ਼ਰਮਾ ਤੋੜ ਸਕਦੇ ਨੇ ਯੁਵਰਾਜ ਸਿੰਘ ਦਾ ਰਿਕਾਰਡ

Rohit Sharma on verge: T-20 ਸੀਰੀਜ਼ ਵਿੱਚ 3-0 ਤੋਂ ਕਲੀਨ ਸਵੀਪ ਕਰਨ ਤੋਂ ਬਾਅਦ ਭਾਰਤੀ ਕ੍ਰਿਕਟ ਟੀਮ ਬੁੱਧਵਾਰ ਨੂੰ ਕਵੀਂਸ ਪਾਰਕ ਓਵਲ ਮੈਦਾਨ ‘ਤੇ ਵੈਸਟਇੰਡੀਜ਼ ਖਿਲਾਫ਼ ਤੀਸਰਾ ਤੇ ਆਖਰੀ ਵਨਡੇ ਮੈਚ ਖੇਡੇਗੀ । ਜਿਸ ਵਿੱਚ ਭਾਰਤੀ ਟੀਮ ਇਸ ਮੁਕਾਬਲੇ ਨੂੰ ਨੂੰ ਜਿੱਤ ਕੇ ਵਨਡੇ ਸੀਰੀਜ਼ ਵੀ ਆਪਣੇ ਨਾਂ ਕਰਨਾ ਚਾਹੇਗੀ । ਇਸ ਮੁਕਾਬਲੇ ਵਿੱਚ ਭਾਰਤੀ

ਹੁਣ ਕੋਹਲੀ ਨੂੰ ਕਪਤਾਨੀ ਤੋਂ ਹਟਾਉਣ ਦੀ ਉੱਠੀ ਮੰਗ

Indian Cricket Rohit vs Virat : ਨਵੀਂ ਦਿੱਲੀ: ਵਿਸ਼ਵ ਕੱਪ ਵਿੱਚ ਮਿਲੀ ਹਾਰ ਤੋਂ ਬਾਅਦ ਭਾਰਤੀ ਟ੍ਰਾਮ ਦੇ ਖਿਡਾਰੀਆਂ ਵਿਚਾਲੇ ਫੁੱਟ ਦੀਆਂ ਖਬਰਾਂ ਸਾਹਮਣੇ ਆ ਰਹੀਆਂ ਹਨ । ਦੱਸਿਆ ਜਾ ਰਿਹਾ ਹੈ ਕਿ ਟੀਮ ਵਿੱਚ ਵਿਰਾਟ ਕੋਹਲੀ ਅਤੇ ਰੋਹਿਤ ਸ਼ਰਮਾ ਦੇ 2 ਗਰੁੱਪ ਬਣ ਚੁੱਕੇ ਹਨ । ਇੱਕ ਰਿਪੋਰਟ ਵਿੱਚ ਦਾਅਵਾ ਕੀਤਾ ਜਾ ਰਿਹਾ ਹੈ

ਇਸ ਵਿਸ਼ਵ ਰਿਕਾਰਡ ਤੋਂ ਸਿਰਫ਼ 27 ਦੌੜਾਂ ਦੂਰ ਹਨ ਰੋਹਿਤ ਸ਼ਰਮਾ

Rohit Sharma 27 runs away: ਨਵੀਂ ਦਿੱਲੀ: ਵਿਸ਼ਵ ਕੱਪ 2019 ਵਿੱਚ ਭਾਰਤੀ ਕ੍ਰਿਕਟ ਟੀਮ ਦੇ ਓਪਨਰ ਬੱਲੇਬਾਜ਼ ਰੋਹਿਤ ਸ਼ਰਮਾ ਦਾ ਹਿਟ ਸ਼ੋਅ ਜਾਰੀ ਹੈ । ਇਸ ਟੂਰਨਾਮੈਂਟ ਵਿੱਚ ਰੋਹਿਤ ਦਾ ਬੱਲਾ ਅੱਗ ਉਗਲ ਰਿਹਾ ਹੈ । ਜਿਸਦੇ ਤਹਿਤ ਉਹ ਆਪਣੀ ਤੂਫਾਨੀ ਬੱਲੇਬਾਜੀ ਨਾਲ ਵਿਸ਼ਵ ਕੱਪ 2019 ਵਿੱਚ ਕਈ ਰਿਕਾਰਡ ਆਪਣੇ ਨਾਮ ਕਰ ਚੁੱਕਿਆ ਹੈ ।

Sachin Tendulkar

ਟੀਮ ਇੰਡੀਆ ਦੇ 7ਵਾਂ ਏਸ਼ੀਆ ਕੱਪ ਜਿੱਤਣ ‘ਤੇ ਸਚਿਨ ਨੇ ਦਿੱਤਾ ਇਹ ਬਿਆਨ

Sachin Tendulkar: ਟੀਮ ਇੰਡੀਆ ਨੇ ਬੰਗਲਾਦੇਸ਼ ਨੂੰ ਏਸ਼ੀਆ ਕੱਪ 2018 ਦੇ ਫਾਈਨਲ ਮੁਕਾਬਲੇ ‘ਚ ਮਾਤ ਦਿੱਤੀ ਹੈ। ਇਸ ਨਾਲ ਹੀ ਭਾਰਤ ਨੇ 7ਵੀ ਵਾਰ ਏਸ਼ੀਆ ਕੱਪ ਦੀ ਟਰਾਫੀ ਆਪਣੇ ਨਾਮ ਕੀਤੀ ਹੈ। ਭਾਰਤ ਇਸ ਤੋਂ ਪਹਿਲਾਂ 1984,1988, 1990 / 91, 1995, 2010, 2016 ਵਿੱਚ ਏਸ਼ੀਆ ਕੱਪ ਦਾ ਚੈਂਪੀਅਨ ਬਣ ਚੁੱਕਿਆ ਹੈ। ਏਸ਼ੀਆ ਕੱਪ ਦੇ ਇਤਿਹਾਸ

Gautam Gambhir Slams Pakistan Cricket

ਗੌਤਮ ਗੰਭੀਰ ਦੀ ਪਾਕਿ ਖਿਡਾਰੀ ਨੂੰ ਲਤਾੜ , ਜਿੰਨੇ ਵਿਰਾਟ ਦੇ ਸੈਂਕੜੇ ਓਨੇ ਤੂੰ ਮੈਚ ਵੀ ਨਹੀਂ ਖੇਡੇ

Gautam Gambhir Slams Pakistan Cricket:ਟੀਮ ਇੰਡੀਆ ਨੇ ਏਸ਼ੀਆ ਕੱਪ ਵਿੱਚ ਪਾਕਿਸਤਾਨ ਦੇ ਨਾਲ ਖੇਡੇ ਗਏ ਮੈਚ ਵਿੱਚ 8 ਵਿਕਟਾਂ ਤੋਂ ਕਰਾਰੀ ਹਾਰ ਦਿੱਤੀ। ਭਾਰਤ ਦੇ ਖਿਲਾਫ ਇਸ ਮੈਚ ਵਿੱਚ ਪਾਕਿਸਤਾਨ ਦੋਨਾਂ ਪਾਰੀਆਂ ਵਿੱਚ ਕਮਜੋਰ ਨਜ਼ਰ ਆਇਆ।ਹਾਰ ਦੇ ਬਾਅਦ ਪਾਕਿਸਤਾਨ ਦੇ ਲੋਕਾਂ ਨੇ ਸੋਸ਼ਲ ਮੀਡੀਆ ਉੱਤੇ ਆਪਣੀ ਟੀਮ ਦੇ ਖਿਲਾਫ ਜਬਰਦਸਤ ਗੁੱਸਾ ਪ੍ਰਗਟਾਇਆ ।ਇਸ ਵਿੱਚ ਹਾਰ

ਟੀਮ ਇੰਡੀਆ ਨੂੰ ਸਪੋਰਟ ਕਰਨ ਲਈ, ਇਸ ਮਸ਼ਹੂਰ ਅਦਾਕਾਰਾ ਨੇ ਕੀਤੀਆਂ ਹੱਦਾਂ ਪਾਰ

Poonam Pandey Bold Ind Pak Asia Cup : ਬਾਲੀਵੁਡ ਦੀ ਮਸ਼ਹੂਰ ਅਦਾਕਾਰਾ ਅਤੇ ਮਾਡਲ ਪੂਨਮ ਪਾਂਡੇ ਅਕਸਰ ਹੀ ਆਪਣੀਆਂ ਹੌਟ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕਰਕੇ ਸੋਸ਼ਲ ਮੀਡੀਆ ਉੱਤੇ ਹਲਚਲ ਮਚਾ ਦਿੰਦੀ ਹੈ। ਪੂਨਮ ਸੋਸ਼ਲ ਮੀਡੀਆ ਉੱਤੇ ਹਮੇਸ਼ਾ ਹੀ ਐਕਟਿਵ ਰਹਿੰਦੀ ਹੈ। ਹਾਲ ਹੀ ਵਿੱਚ ਪੂਨਮ ਨੇ ਆਪਣੀ ਇੱਕ ਅਜਿਹੀ ਤਸਵੀਰ ਸ਼ੇਅਰ ਕਰ ਦਿੱਤੀ ਜੋ ਸੋਸ਼ਲ

Asia cup 2018 India vs Pakistan

Asia Cup 2018:ਅੱਜ ਦੇ ਮਹਾਮੁਕਾਬਲੇ’ਚ ਭਾਰਤ ਦਾ ਪੱਲੜਾ ਪਾਕਿਸਤਾਨ ‘ਤੇ ਭਾਰੀ,ਆਂਕੜੇ ਗਵਾਹ

Asia cup 2018 India vs Pakistan:ਸ਼ਨੀਵਾਰ ਤੋਂ ਸ਼ੁਰੂ ਹੋਏ ਏਸ਼ੀਆ ਕੱਪ-2018 ਦੇ ਮਹਾਮੁਕਾਬਲੇ ਵਿੱਚ ਅੱਜ ਭਾਰਤ ਅਤੇ ਪਾਕਿਸਤਾਨ ਦੀਆਂ ਟੀਮਾਂ ਭਿੜਨਗੀਆਂ।ਦੁਬਈ ਇੰਟਰਨੈਸ਼ਨਲ ਸਟੇਡੀਅਮ ਵਿੱਚ ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਟੀਮ ਇੰਡੀਆ ਦੇ ਸਾਹਮਣੇ ਚਿਰ ਵੈਰੀ ਸਰਫਰਾਜ ਅਹਿਮਦ ਦੀ ਅਗਵਾਈ ਵਾਲੀ ਪਾਕਿਸਤਾਨ ਟੀਮ ਦੀ ਕੜੀ ਚੁਣੌਤੀ ਹੈ।ਇਹ ਮੁਕਾਬਲਾ ਭਾਰਤੀ ਸਮੇਂ ਅਨੁਸਾਰ ਸ਼ਾਮ 5 ਵਜੇ ਤੋਂ ਖੇਡਿਆ

ਭਾਰਤ ਨੇ ਇੰਗਲੈਂਡ ਨੂੰ ਪਹਿਲੇ ਵਨ-ਡੇਅ ‘ਚ 8 ਵਿਕਟਾਂ ਨਾਲ ਹਰਾਇਆ

India beat England: ਭਾਰਤ ਨੇ ਇੰਗਲੈਂਡ ਖ਼ਿਲਾਫ਼ ਪਹਿਲੇ ਵਨ-ਡੇਅ ਮੈਚ ‘ਚ ਇੰਗਲੈਂਡ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ ਹੈ। ਮੇਜ਼ਬਾਨ ਟੀਮ ਟਰੇਂਟ ਬ੍ਰਿਜ ‘ਚ ਚੰਗੀ ਸ਼ੁਰੂਆਤ ਦੇ ਬਾਵਜੂਦ 268 ਦੌੜਾਂ ਉੱਤੇ ਸਿਮਟ ਗਈ ਅਤੇ ਭਾਰਤ ਨੂੰ ਜਿੱਤ ਲਈ 269 ਦੌੜਾਂ ਦਾ ਟੀਚਾ ਦਿੱਤਾ। ਸ਼ਿਖਰ ਧਵਨ ਅਤੇ ਰੋਹਿਤ ਸ਼ਰਮਾ ਨੇ ਭਾਰਤੀ ਟੀਮ ਨੂੰ ਸ਼ਾਨਦਾਰ ਸ਼ੁਰੂਆਤ ਦਿੱਤੀ।

IND VS ENG: ਕੁਲਦੀਪ ਨੇ ਆਪਣੇ ਗੁੱਟ ਨਾਲ ਬਣਾਇਆ ਇਹ ਵਰਲਡ ਰਿਕਾਰਡ

India England 1st ODI: ਨਾਟਿੰਘਮ: ਗੁੱਟ ਦੇ ਜਾਦੂਗਰ ਕੁਲਦੀਪ ਯਾਦਵ ਵੀਰਵਾਰ ਨੂੰ ਅੰਗਰੇਜਾਂ ਉੱਤੇ ਕਹਿਰ ਬਣਕੇ ਟੁੱਟੇ। ਉਨ੍ਹਾਂ ਨੇ ਇੰਗਲੈਂਡ ਦੇ ਖਿਲਾਫ ਤਿੰਨ ਮੈਚਾਂ ਦੀ ਵਨਡੇ ਸੀਰੀਜ ਇੱਕ ਪਹਿਲੇ ਮੁਕਾਬਲੇ ਵਿੱਚ ਕਰੀਅਰ ਦੀ ਸਭ ਤੋਂ ਵਧੀਆ ਗੇਂਦਬਾਜੀ ਕੀਤੀ, ਜਿਸਦੇ ਨਾਲ ਟਰੇਂਟ ਬ੍ਰਿਜ ਵਿੱਚ ਚੰਗੀ ਸ਼ੁਰੂਆਤ ਦੇ ਬਾਵਜੂਦ ਮੇਜਬਾਨ ਟੀਮ 268 ਦੌੜਾਂ ਉੱਤੇ ਸਿਮਟ ਗਈ। India

ਅਸਲੀ ਮੈਚ ਵਿਨਰ ਰੋਹਿਤ ਨਹੀਂ ਪਾਂਡਿਆ ਸੀ, ਇੱਕ ਹੀ ਓਵਰ ‘ਚ ਇੰਗਲੈਂਡ ਤੋਂ ਖੋਇਆ ਮੈਚ

Rohit Sharma knock: ਭਾਰਤ ਨੇ ਅਪਣੇ ਬੇਹਤਰੀਨ ਆਲਰਾਊਂਡਰ ਖੇਡ ਨਾਲ ਐਤਵਾਰ ਨੂੰ ਖੇਡੇ ਗਏ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਆਖਰੀ ਮੈਚ ‘ਚ ਮੇਜ਼ਬਾਨ ਇੰਗਲੈਂਡ ਨੂੰ 7 ਵਿਕੇਟਾਂ ਨਾਲ ਹਰਾ ਕੇ ਟੀ-20 ਇੰਟਰਨੈਸ਼ਨਲ ‘ਚ ਲਗਾਤਾਰ ਛੇਵੀਂ ਵਾਰ ਸੀਰੀਜ਼ ਤੇ ਕਬਜਾ ਕੀਤਾ ਹੈ। ਭਾਰਤ ਦੀ ਇਸ ਜਿੱਤ ਦੇ ਲਈ ਰੋਹਿਤ ਸ਼ਰਮਾ ਨੂੰ ਨਾਬਾਦ 100ਰਨਾਂ ਦੀ ਪਾਰੀ

ਆਈ.ਪੀ.ਐੱਲ 11 : ਅੱਜ ਪਹਿਲਾ ਮੁਕਾਬਲਾ ਚੇਨਈ ਤੇ ਮੁੰਬਈ ਵਿਚਕਾਰ ਹੋਵੇਗਾ

IPL 11: ਮੁੰਬਈ :- ਆਈ.ਪੀ.ਐੱਲ. ਸੀਜ਼ਨ 11 ਦਾ ਪਹਿਲਾ ਮੁਕਾਬਲਾ ਪਿਛਲੀ ਵਾਰ ਦੀ ਜੇਤੂ ਟੀਮ ਮੁੰਬਈ ਇੰਡੀਅਨਜ਼ ਤੇ ਦੋ ਵਾਰ ਦੀ ਚੈਂਪੀਅਨ ਟੀਮ ਚੇਨਈ ਸੁਪਰ ਕਿੰਗਸ ਨਾਲ ਹੋਵੇਗਾ। ਅੱਜ ਰਾਤ 8 ਵਜੇ ਮੁੰਬਈ ਦੇ ਵਾਨਖੇੜੇ ਸਟੇਡੀਅਮ ‘ਚ ਇਹ ਮੈਚ ਖੇਡਿਆ ਜਾਵੇਗਾ। ਆਈ. ਪੀ. ਐੱਲ. ਦਾ ਉਦਘਾਟਨੀ ਮੈਚ ਮੁੰਬਈ ਇੰਡੀਅਨਜ਼ ਤੇ ਚੇਨਈ ਸੁਪਰ ਕਿੰਗਜ਼ ਵਿਚਕਾਰ ਹੋਵੇਗਾ।

Nidahas Trophy 2018

ਨਿਡਾਸ ਤਿਕੋਣੀ ਸੀਰੀਜ਼: ਚੰਗੀ ਗੇਂਦਬਾਜ਼ੀ ਦਾ ਪ੍ਰਦਰਸ਼ਨ ਕਰਨ ਮਗਰੋਂ ਚਮਕੇ ਸ਼ਰਦੁਲ ਠਾਕੁਰ

Nidahas Trophy 2018: ਸ਼ਰਦੁਲ ਠਾਕੁਰ ਨੇ ਗੇਂਦਬਾਜ਼ੀ ਵਿੱਚ ਸਰਵੋਤਮ ਪ੍ਰਦਰਸ਼ਨ ਕੀਤਾ ਜਿਸ ਨਾਲ ਭਾਰਤ ਨੇ ਮੈਚ ਵਿੱਚ ਸ੍ਰੀਲੰਕਾ ਨੂੰ ਨੌਂ ਵਿਕਟਾਂ ’ਤੇ 152 ਦੌੜਾਂ ਹੀ ਬਣਾਉਣ ਦਿੱਤੀਆਂ। ਮੀਂਹ ਨੇ ਇੱਕ ਘੰਟਾ ਖੇਡ ਵਿੱਚ ਵਿਘਨ ਪਾਈ ਰੱਖਿਆ ਜਿਸ ਕਾਰਨ ਮੈਚ 19-19 ਓਵਰਾਂ ਦਾ ਕੀਤਾ ਗਿਆ। ਭਾਰਤੀ ਕ੍ਰਿਕਟ ਟੀਮ ਸ਼੍ਰੀਲੰਕਾ ਦੌਰੇ ‘ਤੇ ਨਿਡਾਸ ਤਿਕੋਣੀ ਸੀਰੀਜ਼ ਖੇਡ ਰਹੀ

India beat Sri Lanka

ਭਾਰਤ ਨੇ ਸ਼੍ਰੀਲੰਕਾ ਨੂੰ ਛੇ ਵਿਕਟਾਂ ਨਾਲ ਹਰਾ ਕੇ ਫਾਈਨਲ ‘ਚ ਪੱਕੀ ਕੀਤੀ ਜਗ੍ਹਾ

India beat Sri Lanka: ਟੀ-20 ਮੁਕਾਬਲੇ ‘ਚ ਭਾਰਤ ਸ਼੍ਰੀਲੰਕਾ ਤੋਂ ਪਿਛਲੀਆਂ ਕੁਝ ਹਾਰਾਂ ਦਾ ਬਦਲਾ ਲੈਣ ਦੇ ਮਕਸਦ ਨਾਲ ਉਤਰੀ ਭਾਰਤੀ ਟੀਮ ਨੇ ਸ਼੍ਰੀਲੰਕਾ ਨੂੰ ਹਰਾ ਦਿੱਤਾ ਹੈ। ਭਾਰਤੀ ਟੀਮ ਨੇ ਮੈਚ ਜਿੱਤ ਕੇ ਸੈਮੀਫਾਈਨਲ ‘ਚ ਜਗ੍ਹਾ ਬਣਾ ਲਈੇ ਹੈ। ਮੌਜੂਦਾ ਤਿਕੋਣੀ ਟੀ-20 ਸੀਰੀਜ਼ ਵਿਚ ਇਸ ਮੈਚ ਤੋਂ ਪਹਿਲਾ ਸ਼੍ਰੀਲੰਕਾ, ਭਾਰਤ ਤੇ ਬੰਗਲਾਦੇਸ਼ ਦੀਆਂ ਟੀਮਾਂ

India vs Sri Lanka 1st T20I Nidahas Trophy

ਭਾਰਤੀ ਟੀਮ ਤੇ ਸ਼੍ਰੀਲੰਕਾ ਦੇ ਵਿਚਕਾਰ ਪਹਿਲੇ ਟੀ-20 ਮੈਚ ‘ਚ ਲੱਗਿਆ ਰਿਕਾਰਡਾਂ ਦਾ ਢੇਰ

India vs Sri Lanka 1st T20I Nidahas Trophy: ਆਈ. ਸੀ. ਸੀ. ਟੀ-20 ਇੰਟਰਨੈਸ਼ਨਲ ਟੀਮ ਰੈਂਕਿੰਗ ‘ਚ ਨੰਬਰ-9 ‘ਤੇ ਸਥਿਤ ਟੀਮ ਨੇ ਮੰਗਲਵਾਰ ਨੂੰ ਨਿਦਹਾਸ ਟ੍ਰਾਫੀ ਦੇ ਉਦਘਾਟਨੀ ਮੈਚ ਦੇ ਵਿੱਚ ਭਾਰਤੀ ਟੀਮ ਨੂੰ 5 ਵਿਕਟਾਂ ਦੇ ਨਾਲ ਹਰਾ ਦਿੱਤਾ। ਭਾਰਤੀ ਟੀਮ ਨੇ ਪਹਿਲਾ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ਦੇ ਵਿੱਚ 5 ਵਿਕਟਾਂ ਦੇ ਨੁਕਸਾਨ ‘ਤੇ

India South Africa 2nd T20

ਲੱਕੀ ਮੈਦਾਨ ‘ਤੇ ਲੜੀ ਨੂੰ ਜਿੱਤਣ ਦੇ ਇਰਾਦੇ ਦੇ ਨਾਲ ਉਤਰੇਗੀ ਭਾਰਤੀ ਟੀਮ

India South Africa 2nd T20: ਭਾਰਤ ਅਤੇ ਦੱਖਣੀ ਅਫਰੀਕਾ ਦੇ ਵਿੱਚ ਟੀ – 20 ਸੀਰੀਜ਼ ਦਾ ਦੂਜਾ ਮੁਕਾਬਲਾ ਬੁੱਧਵਾਰ ਨੂੰ ਸੈਂਚੁਰੀਅਨ ਵਿੱਚ ਖੇਡਿਆ ਜਾਵੇਗਾ। ਵਿਰਾਟ ਟੀਮ ਇਸ ਮੁਕਾਬਲੇ ਨੂੰ ਜਿੱਤ ਕੇ ਸੀਰੀਜ਼ ਉੱਤੇ ਕਬਜਾ ਜਮਾਉਣ ਦੇ ਇਰਾਦੇ ਨਾਲ ਮੈਦਾਨ ‘ਤੇ ਉਤਰੇਗੀ। ਉੱਥੇ ਹੀ ਅਫਰੀਕੀ ਟੀਮ ਦੀ ਕੋਸ਼ਿਸ਼ ਹੋਵੇਗੀ, ਇਸ ਮੁਕਾਬਲੇ ਨੂੰ ਜਿੱਤ ਕੇ ਸੀਰੀਜ਼ ਨੂੰ

Virat Credits Anushka series win

ਵਿਰਾਟ ਨੇ ਸੀਰੀਜ਼ ਜਿੱਤਣ ਤੋਂ ਬਾਅਦ ਪਤਨੀ ਅਨੁਸ਼ਕਾ ਲਈ ਕਹੀ ਇਹ ਵੱਡੀ ਗੱਲ

Virat Credits Anushka series win: ਭਾਰਤ ਦੇ ਕਪਤਾਨ ਵਿਰਾਟ ਕੋਹਲੀ ਅਤੇ ਬਾਲੀਵੁੱਡ ਅਦਾਕਾਰਾ ਅਨੁਸ਼ਕਾ ਸ਼ਰਮਾ ਨੇ ਪਿਛਲੇ ਸਾਲ ਦਸੰਬਰ ਦੇ ਮਹੀਨੇ ਵਿਆਹ ਕਰਵਾ ਲਿਆ। ਤੁਹਾਨੂੰ ਦੱਸ ਦੇਈਏ ਕਿ ਇਹਨਾਂ ਦਾ ਵਿਆਹ ਇੱਕ ਸੀਕਰੇਟ ਮੈਰਿਜ ਸੀ। ਦੋਹਾਂ ਨੇ ਵਿਆਹ ਦੀਆਂ ਦੋ ਰਿਸੈਪਸ਼ਨ ਦਿੱਤੀਆ ਸੀ, ਇੱਕ ਮੁੰਬਈ ਅਤੇ ਦੂਜੀ ਦਿੱਲੀ ‘ਚ। ਤੁਹਾਨੂੰ ਦੱਸ ਦੇਈਏ ਕਿ ਛੇ ਮੈਚਾਂ

Rohit Sharma Valentine Day gift

ਰੋਹਿਤ ਸ਼ਰਮਾ ਨੇ ਪਤਨੀ ਨੂੰ ਦਿੱਤਾ ‘ਵੈਲੇਂਟਾਈਨ ਗਿਫ਼ਟ’, ਪਿਆਰ ਨਾਲ ਬੁਲਾਇਆ ਇਸ ਨਾਮ ਨਾਲ

Rohit Sharma Valentine Day gift: ਦੱਖਣੀ ਅਫਰੀਕਾ ਅਤੇ ਭਾਰਤ ਦੀ ਟੀਮ ਦੇ ਵਿਚਕਾਰ ਖੇਡੇ ਗਏ ਪੰਜਵੇ ਵਨਡੇ ਮੈਚ ਦੇ ਵਿੱਚ ਰੋਹਿਤ ਸਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਸੀ ਉਨ੍ਹਾਂ ਨੇ ਇਸ ਮੈਚ ਦੇ ਵਿੱਚ 115 ਦੌੜਾਂ ਦੀ ਸਾਨਦਾਰ ਪਾਰੀ ਖੇਡੀ ਸੀ ਜਿਸ ਦੀ ਬਦੌਲਤ ਭਾਰਤ ਦੀ ਟੀਮ ਨੇ ਸ਼ਾਨਦਾਰ ਜਿੱਤ ਦਰਜ਼ ਕੀਤੀ ਸੀ। ਉਨ੍ਹਾਂ ਨੇ ਭਾਰਤੀ

ਭਾਰਤ ਅਤੇ ਦੱਖਣੀ ਅਫਰੀਕਾ ਵਿਚਕਾਰ ਦੂਜਾ ਵਨ-ਡੇ ਮੈਚ ਅੱਜ

India vs South Africa 2nd ODI today: ਟੀਮ ਇੰਡੀਆ ਅਤੇ ਸਾਊਥ ਅਫਰੀਕਾ ਦੇ ਵਿੱਚਕਾਰ ਖੇਡੀ ਜਾ ਰਹੀ ਛੇ ਮੈਚਾਂ ਦੀ ਵਨਡੇ ਸੀਰੀਜ ਦਾ ਦੂਜਾ ਮੁਕਾਬਲਾ ਅੱਜ ਦੁਪਹਿਰ 1 : 30 ਵਜੇ ਤੋਂ ਸੇਂਚੁਰੀਅਨ ਦੇ ਸੁਪਰ ਸਪੋਰਟਸ ਪਾਰਕ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਪਹਿਲੇ ਮੈਚ ਵਿੱਚ ਦੱਖਣੀ ਅਫਰੀਕਾ ਨੂੰ ਮਾਤ ਦੇਣ ਦੇ ਬਾਅਦ ਭਾਰਤ ਦੀਆਂ ਨਜਰਾਂ ਲਗਾਤਾਰ

IPL auction

ਆਈ.ਪੀ.ਐਲ ਦੇ ਖਿਡਾਰੀਆਂ ਦੀ ਹੋ ਰਹੀ ਹੈ ਨਿਲਾਮੀ,ਗੇਲ ‘ਤੇ ਹਾਲੇ ਤੱਕ ਨਹੀਂ ਲੱਗੀ ਬੋਲੀ

IPL auction: ਅੱਜ ਬੈਂਗਲੁਰੂ ‘ਚ ਆਈਪੀਐੱਲ ਦੇ ਖਿਡਾਰੀਆਂ ਦੀ ਨਿਲਾਮੀ ਹੋ ਰਹੀ ਹੈ। ਵਰਲਡ ਕ੍ਰਿਕੇਟ ਦੇ ਵੱਡੇ ਨਾਮ ਅੱਜ ਬੈਂਗਲੁਰੂ ਵਿੱਚ ਸ਼ੁਰੂ ਹੋ ਰਹੀ ਆਈ.ਪੀ.ਐੱਲ ਦੀ ਦੋ ਦਿਨਾਂ ਨਿਲਾਮੀ ਵਿੱਚ ਪੇਸ਼ ਹੋਣਗੇ ਅਤੇ ਉਨ੍ਹਾਂ ਉੱਤੇ ਭਾਰੀ ਭਰਕਮ ਬੋਲੀ ਲੱਗਣ ਦੀ ਸੰਭਾਵਨਾ ਹੈ। ਇਸ ਸਾਲ 578 ਖਿਡਾਰੀ ਨੀਲਾਮੀ ਵਿੱਚ ਹਿੱਸਾ ਲੈ ਰਹੇ ਹਨ। IPL auction ਤਾਜ਼ਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ