Tag: , , , , , , ,

CCTV ਕੈਮਰਿਆਂ ‘ਤੇ ਮਾਰਿਆ ਕਾਲਾ ਸਪਰੇਅ, ਫ਼ਿਰ ATM ‘ਚੋਂ ਉਡਾਏ 14 ਲੱਖ

ATM robbery : ਆਏ ਦਿਨ ਚੋਰੀ ਦੀਆਂ ਖ਼ਬਰਾਂ ਆਮ ਹੀ ਸੁਣਨ ਨੂੰ ਮਿਲਦੀਆਂ ਹਨ, ਪਰ ਦਿੱਲੀ ਵਿੱਚ ਚੋਰਾਂ ਨੇ ਬੜੇ ਤਰੀਕੇ ਨਾਲ ਚੋਰੀ ਨੂੰ ਅੰਜਾਮ ਦਿੱਤਾ ਅਤੇ ਏ.ਟੀ.ਐਮ. ‘ਚੋਂ ਲੱਖਾਂ ਦੀ ਨਕਦੀ ਉਡਾ ਲੈ ਗਏ। ਸ਼ਨੀਵਾਰ ਦੇਰ ਰਾਤ ਦੱਖਣੀ ਦਿੱਲੀ ਦੇ ਅਸੋਲਾ ਇਲਾਕੇ ’ਚ ਲੁਟੇਰਿਆਂ ਨੇ ਪਹਿਲਾਂ ਇੱਕ ਏ.ਟੀ.ਐਮ. ਨੂੰ ਗੈਸ-ਕਟਰ ਨਾਲ ਕੱਟਿਆ ਅਤੇ ਫ਼ਿਰ ਏ.ਟੀ.ਐਮ. ਵਿੱਚੋਂ ਲੱਖਾਂ

ਯੂਨੀਕ ਕਲਰ ਲੈਬ ‘ਚ ਹੋਈ ਲੱਖਾਂ ਦੀ ਚੋਰੀ

Unique Color Lab: ਅੰਮ੍ਰਿਤਸਰ: ਪੰਜਾਬ ‘ਚ ਦਿਨ-ਬ ਦਿਨ ਲੁੱਟ-ਖੋਹ ਤੇ ਚੋਰੀ ਦੀਆਂ ਘਟਨਾਵਾਂ ਵੱਧਦੀਆਂ ਜਾ ਰਹੀਆਂ ਹਨ। ਅੱਜ ਦੇ ਸਮੇਂ ਵਿਚ ਚੋਰਾਂ ਦੇ ਹੌਂਸਲੇ ਇੰਨੇ ਜ਼ਿਆਦਾ ਬੁਲੰਦ ਹੋ ਗਏ ਹਨ ਕਿ ਉਹ ਹੁਣ ਸ਼ਰੇਆਮ ਚੋਰੀ ਕਰਨ ਲੱਗ ਗਏ ਹਨ। ਅਜਿਹਾ ਹੀ ਇੱਕ ਮਾਮਲਾ ਅੰਮ੍ਰਿਤਸਰ ਵਿਚ ਵੀ ਦੇਖਣ ਨੂੰ ਮਿਲਿਆ ਹੈ। ਇਸ ਮਾਮਲੇ ਵਿਚ ਯੂਨੀਕ ਕਲਰ

ਹੁਸ਼ਿਆਪੁਰ ‘ਚ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਮੈਂਬਰ ਕਾਬੂ

Hoshiarpur Robbery Arrested :ਹੁਸ਼ਿਆਪੁਰ ਪੁਲਿਸ ਨੇ ਪਿਛਲੇ ਦਿਨਾਂ ‘ਚ ਬਾਜ਼ਾਰ ‘ਚ ਲੁੱਟ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਨ ਵਾਲੇ ਚਾਰ ਲੁਟੇਰੀਆਂ ‘ਚੋਂ ਦੋ ਲੁਟੇਰੀਆਂ ਨੂੰ ਗ੍ਰਿਫ਼ਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਹੋਸ਼ਿਆਰਪੁਰ ਦੀ ਸਿਟੀ ਪੁਲਿਸ ਨੇ ਥਾਣਾ ਸਿਟੀ ਦੇ ਅਨੁਸਾਰ ਆਉਂਦੇ ਇਲਾਕੇ ‘ਚ 5 ਦਿਸੰਬਰ 2018 ਨੂੰ ਡਾਇਮੰਡ ਮਣੀ ਏਕਸਚੇਂਜ  ਦੇ ਮਾਲਕ

ਚੋਰਾਂ ਨੇ ਸਕੂਲ ਦਾ ਚੌਂਕੀਦਾਰ ਬੰਨ ਕੀਤੀ ਚੋਰੀ

School Security: ਚੋਰਾਂ ਨੂੰ ਪੁਲਿਸ ਦਾ ਹੁਣ ਬਿਲਕੁਲ ਵੀ ਖੌਫ ਨਹੀਂ ਰਿਹਾ ਹੈ। ਹੁਣ ਚੋਰਾਂ ਨੇ ਸਕੂਲ ਨੂੰ ਆਪਣਾ ਨਿਸ਼ਾਨਾ ਬਨਾਇਆ ਹੈ।ਬੀਤੀ ਰਾਤ ਇੱਕ ਦਰਜਨ ਦੇ ਕਰੀਬ ਅਣਪਛਾਤੇ ਚੋਰਾਂ ਨੇ ਰਾਏਕੋਟ ਸ਼ਹਿਰ ਦੇ ਕਾਨਵੈਂਟ ਸਕੂਲ ਵਿਚ ਦਾਖਲ ਹੋ ਕੇ ਸੁਰੱਖਿਆ ਗਾਰਡ ਨੂੰ ਬੰਨ ਕੇ ਸਕੂਲ ‘ਚ ਪਈ ਦੋ ਲੱਖ ਰੁਪਏ ਦੀ ਨਗਦੀ ਲੁੱਟ ਕੇ ਲੈ

ਮਨੀ ਐਕਸਚੇਂਜ ਦੇ ਮਾਲਿਕ ਨੂੰ ਲੁੱਟਣ ਲਈ ਲੁਟੇਰਿਆਂ ਨੇ ਚਲਾਈ ਗੋਲੀ

Robbers shot money exchanger:ਹੁਸ਼ਿਆਰਪੁਰ ਦੇ ਘੰਟਾਘਰ ਇਲਾਕੇ ਵਿੱਚ ਪੰਜਾਬ ਨੈਸ਼ਨਲ ਬੈਂਕ ਦੇ ਨੇੜੇ ਸਥਿਤ ਡਾਇਮੰਡ ਮਨੀ ਐਕਸਚੇਂਜ ਦੀ ਦੁਕਾਨ ਉੱਤੇ ਸ਼ਾਮ ਕਰੀਬ 6 ਵਜੇ ਇੱਕ ਮੋਟਰਸਾਇਕਿਲ ਉੱਤੇ ਸਵਾਰ ਹੋ ਕੇ ਆਏ ਤਿੰਨ ਲੁਟੇਰਿਆਂ ਨੇ ਲੁੱਟ ਦੀ ਘਟਨਾ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਅਤੇ ਅਸਫਲ ਰਹਿਣ ਉੱਤੇ ਲੁਟੇਰੇ ਦੁਕਾਨ ਦੇ ਮਾਲਿਕ ਨੂੰ ਜਖ਼ਮੀ ਕਰ ਫਰਾਰ

Ola Cab

ਪਿਸਤੌਲ ਦੀ ਨੋਕ ‘ਤੇ ਡਰਾਈਵਰ ਤੋਂ ਖੋਹੀ ਓਲਾ ਕੈਬ

Ola Cab : ਥਾਣਾ ਸਦਰ ਦੇ ਪੁਲਿਸ ਇੰਚਾਰਜ ਮੁਤਾਬਿਕ ਬਸੰਤ ਸਿਟੀ ਚੌਕ ਦੇ ਕੋਲ ਹਥਿਆਰਾਂ ਨਾਲ ਲੈਸ 3 ਬਦਮਾਸ਼ ਗਨ ਪੁਆਇੰਟ ਦੀ ਨੋਕ ‘ਤੇ ਇੱਕ ਡਰਾਇਵਰ ਤੋਂ ਓਲਾ ਕੈਬ ਖੋਹ ਕੇ ਫਰਾਰ ਹੋ ਗਏ। ਉਕਤ ਵਾਰਦਾਤ ਨੂੰ ਬਹੁਤ ਹੀ ਫ਼ਿਲਮੀ ਢੰਗ ਨਾਲ ਅੰਜਾਮ ਦਿੱਤਾ ਗਿਆ। ਬਦਮਾਸ਼ਾਂ ਨੇ ਆਪਣੇ ਫੋਨ ਤੋਂ ਆਨ ਲਾਇਨ ਕੈਬ ਦੀ ਬੁਕਿੰਗ

Looted gun point shop

ਬਹਾਦੁਰਕੇ ਰੋਡ ਤੇ ਦੋ ਨਾਕਾਬਪੋਸ਼ਾਂ ਨੇ ਦਿੱਤਾ ਵਾਰਦਾਤ ਨੂੰ ਅੰਜ਼ਾਮ

Looted gun point shop ludhiana:ਲੁਧਿਆਣਾ: ਸਬਜ਼ੀ ਮੰਡੀ ਦੇ ਕੋਲ ਬਹਾਦੁਰਕੇ ਰੋਡ ਤੇ ਹਰਵਿੰਦਰ ਨਗਰ ਵਿੱਚ ਦੋ ਨਕਾਬਪੋਸ਼ ਲੁਟੇਰਿਆਂ ਨੇ ਮਨੀ ਟਰਾਂਸਫਰ ਕਰਨ ਵਾਲੇ ਦੁਕਾਨਦਾਰ ਤੋਂ ਗਨ ਪੁਆਇੰਟ ਤੇ 55 ਹਜ਼ਾਰ ਰੁਪਏ ਦੀ ਨਕਦੀ, ਦੋ ਮੋਬਾਈਲ ਤੇ ਹੋਰ ਸਮਾਨ ਲੁੱਟ ਲਿਆ. ਵਿਰੋਧ ਕਰਨ ਤੇ ਲੁਟੇਰਿਆਂ ਵੱਲੋਂ ਦੁਕਾਨਦਾਰ ਨਾਲ ਕੁੱਟਮਾਰ ਵੀ ਕੀਤੀ ਗਈ। ਲੁੱਟ ਦੀ ਸਾਰੀ ਵਾਰਦਾਤ

2 ਚੋਰਾਂ ਨੇ ਚੋਰੀ ਤੋਂ ਬਾਅਦ ਪਰਿਵਾਰਕ ਮੈਂਬਰਾਂ ਨਾਲ ਕੀਤੀ ਕੁੱਟਮਾਰ

ਮੋਰਿੰਡਾ- ਦਿਨ-ਦਿਹਾੜੇ ਚੋਰਾਂ ਨੇ ਘਰ ‘ਤੇ ਕੀਤਾ ਹੱਥ ਸਾਫ

Dewas Note Press

ਨੋਟ ਛਾਪਣ ਵਾਲੀ ਪ੍ਰੈੱਸ ਵਿੱਚੋਂ ਇੰਝ ਚੁਰਾਉਂਦਾ ਸੀ ਨੋਟਾਂ ਦੀਆਂ ਗੱਥੀਆਂ, ਆਖਿਰ ਚੜ੍ਹਿਆ ਅੜਿੱਕੇ…

Dewas Note Press: ਦੇਵਾਸ ਵਿੱਚ ਬੈਂਕ ਨੋਟ ਪ੍ਰੈਸ ਤੋਂ ਨੋਟਾਂ ਦੀ ਗੱਥੀਆਂ ਚੁਰਾਉਣ ਵਾਲਾ ਡਿਪਟੀ ਕੰਟਰੋਲ ਆਫਿਸਰ ਮਨੋਹਰ ਵਰਮਾ ਤਿੰਨ ਮਹੀਨੇ ਤੋਂ ਵੀ ਜ਼ਿਆਦਾ ਸਮੇਂ ਤੋਂ ਨੋਟਾਂ ਦੀ ਚੋਰੀ ਕਰ ਰਿਹਾ ਸੀ। ਖਾਸ ਗੱਲ ਇਹ ਹੈ ਕਿ ਚੋਰੀ ਲਈ ਉਹ ਆਪਣੀਆਂ ਜੁੱਤੀਆਂ ਅਤੇ ਜੁਰਾਬਾਂ ਦਾ ਸਹਾਰਾ ਲਿਆ ਕਰਦਾ ਸੀ। ਸ਼ੁੱਕਰਵਾਰ ਨੂੰ ਬੀਐਨਪੀ ਸਥਿੱਤ ਆਫਿਸ ਅਤੇ

ਡਾਕਟਰਾਂ ਨੂੰ ਬੰਧਕ ਬਣਾ ਲੱਖਾਂ ਦੀ ਲੁੱਟ

ਪੁਲਿਸ ‘ਚ ਭਰਤੀ ਕਰਾਉਣ ਦੇ ਨਾਂ ‘ਤੇ ਠੱਗੀ

ਫਿਲਮੀ ਅੰਦਾਜ਼ ‘ਚ ਵਿਆਹਾਂ ‘ਚ ਕਰਦੇ ਸੀ ਠੱਗੀਆਂ

ਪੁਲਿਸ ਤੇ ਪ੍ਰਸ਼ਾਸਨ ਤੋਂ ਬੇਖੌਫ਼ ਚੋਰ

ਹੁਸ਼ਿਆਰਪੁਰ ‘ਚ ਹੋਈ ਲੱਖਾਂ ਦੀ ਚੋਰੀ

Punjab man shot dead US

ਅਮਰੀਕਾ ‘ਚ ਨਸਲੀ ਵਿਤਕਰੇ ਦਾ ਇੱਕ ਹੋਰ ਨੌਜਵਾਨ ਸ਼ਿਕਾਰ

Punjab man shot dead US ਭਾਰਤੀਆਂ ‘ਚ ਵਿਦੇਸ਼ ਜਾਣ ਦੀ ਹੋੜ ਲੱਗੀ ਹੋਈ ਹੈ, ਇਸ ‘ਚ ਪੰਜਾਬੀ ਵੀ ਪਿੱਛੇ ਨਹੀਂ ਹਨ। ਵਿਦੇਸ਼ ਜਾ ਕੇ ਆਪਣੇ ਪੈਰਾਂ ‘ਤੇ ਖੜ੍ਹੇ ਹੋਣ ਅਤੇ ਪਰਿਵਾਰ ਨੂੰ ਮਦਦ ਭੇਜਣ ਦੇ ਸੁਪਨੇ ਲੈ ਕੇ ਨੌਜਵਾਨ ਹਰ ਮੁਸ਼ਕਲਾਂ ਦਾ ਸਾਹਮਣਾ ਕਰਦੇ ਹਨ। ਸੂਤਰਾਂ ਮੁਤਾਬਕ ਤਿੰਨ ਕੁ ਦਿਨ ਪਹਿਲਾਂ ਸਾਊਥ-ਵਿਸਟ ਬੇਕਰਸਫੀਲਡ ਦੇ ਕੈਂਬਰਿੱਜ਼

Karnal robbery

ਉਦਯੋਗਪਤੀ ਦੀ ਬਜ਼ੁਰਗ ਮਾਂ ਨੂੰ ਘਰ ‘ਚ ਬੰਧਕ ਬਣਾ ਲੁੱਟ ਦੀ ਵਾਰਦਾਤ ਨੂੰ ਦਿੱਤਾ ਅੰਜਾਮ

Robbery house lady hostage Karnal :ਕਰਨਾਲ:ਕਰਨਾਲ ਵਿੱਚ ਸ਼ਨੀਵਾਰ ਦੇਰ ਰਾਤ ਇੱਕ ਇੰਡਸਟ੍ਰੀਅਲਿਸਟ ਦੇ ਘਰ ਵਿੱਚ ਲੁੱਟ ਦੀ ਵਾਰਦਾਤ ਸਾਹਮਣੇ ਆਈ ਹੈ । ਵਾਰਦਾਤ ਸਮੇਂ ਪਰਿਵਾਰ ਕਿਸੇ ਵਿਆਹ ਵਿੱਚ ਗਿਆ ਹੋਇਆ ਸੀ , ਜਦੋਂ ਕਿ ਘਰ ਵਿੱਚ ਇੱਕ ਇਕੱਲੀ ਬਜੁਰਗ ਔਰਤ ਸੀ । Karnal robbery ਬਦਮਾਸ਼ਾਂ ਨੇ ਘਰ ਵਿੱਚ ਵੜਦੇ ਹੀ ਔਰਤ ਨਾਲ ਮਾਰ ਕੁੱਟ ਸ਼ੁਰੂ

Robbery money ATM amounted to Rs 78 lakh

ਏ.ਟੀ.ਐਮ ‘ਚੋਂ ਪੈਸੇ ਲੁੱਟਣ ਵਾਲਾ ਗਿਰੋਹ ਕਾਬੂ,ਹੁਣ ਤੱਕ ਉਡਾ ਚੁੱਕੇ ਨੇ 78 ਲੱਖ ਦੀ ਰਕਮ

ਬਟਾਲਾ ਦੀ ਤਿੰਨ ਦੁਕਾਨਾਂ ‘ਚ ਹੋਈ ਚੋਰੀ

ਬਟਾਲਾ ਦਾ ਸਭ ਤੋਂ ਜਿਆਦਾ ਰੁਝਿਆ ਅਤੇ ਭੀੜ ਭਾੜ ਵਾਲਾ ਚੁਰਾਹਾ ਖਜੁਰੀ ਗੇਟ ਹੈ। ਜਿਸ ਉੱਤੇ ਰਾਤ ਨੂੰ ਵੀ ਆਵਾਜਾਈ ਰਹਿੰਦੀ ਹੈ। ਚੋਰਾਂ ਦੇ ਹੌਂਸਲੇ ਇਨ੍ਹੇ ਬੁਲੰਦ ਹਨ ਕਿ ਬਿਨਾਂ ਕਿਸੇ ਡਰ ਅਤੇ ਖੋਫ ਦੇ ਦੇਰ ਰਾਤ ਤਿੰਨ ਦੁਕਾਨਾਂ ਦੀਆਂ ਦੀਵਾਰਾਂ ਨੂੰ ਤੋੜ ਕੇ ਚੋਰੀ ਕਰ ਲੈਂਦੇ ਹਨ ਅਤੇ ਕਿਸੇ ਨੂੰ ਕਾਨੋਕੰਨ ਖਬਰ ਨਹੀ ਹੁੰਦੀ।

ਚੋਰਾਂ ਨੇ ਮਾਰਿਆ ਵੱੱਡਾ ਹੱੱਥ , ਇੱੱਕੋ ਸਮੇਂ ਤਿੰਨ ਘਰਾਂ ‘ਚੋਂ ਚੋਰੀ ਕੀਤੇ 25-30 ਲੱੱਖ ਰੁਪਏ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ