Tag: , , , , , , ,

ਮਿੰਨੀ ਬੱਸ ਹੋਈ ਹਾਦਸਾਗ੍ਰਸਤ, 5 ਲੋਕਾਂ ਦੀ ਮੌਤ, 11 ਜ਼ਖਮੀ

Kashmir Mini Bus Road Accident : ਸ਼੍ਰੀਨਗਰ : ਦੇਸ਼ ‘ਚ ਸੜਕੀ ਹਾਦਸੇ ਦਿਨੋਂ ਦਿਨ ਵੱਧਦੇ ਜਾ ਰਹੇ ਹਨ ,ਕਦੇ ਸਰਕਾਰ ਦੀ ਲਾਪਰਵਾਹੀ ਤੇ ਕਦੇ ਖੁਦ ਦੀ ਲਾਪਰਵਾਹੀ ਕਾਰਨ ਰੋਜ਼ਾਨਾ ਕਿੰਨੇ ਹੀ ਲੋਕ ਆਪਣੀ ਜਾਨ ਗਵਾ ਰਹੇ ਹਨ। ਅਜਿਹੇ ‘ਚ ਇਕ ਹੋਰ ਭਿਆਨਕ ਹਾਦਸਾ ਹੋਣ ਦੀ ਖਬਰ ਸਾਹਮਣੇ ਆਈ ਹੈ। ਇਹ ਹਾਦਸਾ ਜੰਮੂ ਕਸ਼ਮੀਰ ਦੇ ਡੋਡਾ

ਸ਼ੂਟਿੰਗ ਖਤਮ ਕਰਕੇ ਆ ਰਹੀ ਅਦਾਕਾਰਾ ਨਾਲ ਸ਼ਰਾਬੀਆਂ ਨੇ ਕੀਤੀ ਇਹ ਸ਼ਰਮਨਾਕ ਹਰਕਤ

ਕੋਲਕਾਤਾ— ਕੋਲਕਾਤਾ ‘ਚ ਅੱਧੀ ਰਾਤ ਤੋਂ ਬਾਅਦ ਆਪਣੀ ਫਿਲਮ ਦੀ ਸ਼ੂਟਿੰਗ ਖਤਮ ਕਰ ਕੇ ਘਰ ਪਰਤ ਰਹੀ ਟਾਲੀਵੁੱਡ ਦੀ ਇਕ ਅਦਾਕਾਰਾ ਨਾਲ ਛੇੜਛਾੜ ਦਾ ਮਾਮਲਾ ਸਾਹਮਣੇ ਆਇਆ ਹੈ। ਅਦਾਕਾਰਾ ਦੀ ਸ਼ਿਕਾਇਤ ‘ਤੇ ਪੁਲਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਲਿਆ ਹੈ।ਇਸ ਮਾਮਲੇ ‘ਚ ਦੋ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੁਲਸ ਦੀ ਜਾਂਚ ਅਜੇ

ਲੋਕਾਂ ਨੂੰ ਕਰਨੀ ਪੈ ਰਹੀ ਕਾਫੀ ਜੱਦੋ-ਜਹਿਦ

ਲੋਕਾਂ ਨੂੰ ਕਰਨੀ ਪੈ ਰਹੀ ਕਾਫੀ ਜੱਦੋ-ਜਹਿਦ

ਹੁਸ਼ਿਆਰਪੁਰ  : ਸਰਕਾਰ ਬਦਲੀ ਗਈ ਪਰ ਹਾਲਾਤ ਨਹੀਂ, ਲੋਕਾਂ ਦਾ ਕਹਿਣਾ ਹੈ ਕਿ ਬੀਬੀ ਮਹਿੰਦਰ ਕੌਰ ਜੋਸ਼ ਨੇ ਸੜਕ ਠੀਕ ਕਰਵਾਉਣ ਦਾ ਵਾਅਦਾ ਕੀਤਾ ਸੀ ਪਰ ਉਹ ਚੋਣ ਹਾਰ ਗਈ। ਲੋਕਾਂ ਨੂੰ ਪਵਨ ਆਦਿਆ ਤੋਂ ਵੀ ਆਸ ਸੀ ਕਿ ਉਹ ਕਾਂਗਰਸ ਦੀ ਸਰਕਾਰ ਬਣਦੇ ਹੀ ਇਸ ਨੂੰ ਠੀਕ ਕਰਵਾਉਣਗੇ ਪਰ ਹੁਣ ਤੱਕ ਕੋਈ ਹੱਲ ਨਹੀਂ

'ਪੰਜਾਬੀ ਯੂਨੀਵਰਸਿਟੀ ਦਾ ਨਾਂ ਟੌਹੜਾ ਦੇ ਨਾਂ 'ਤੇ ਰੱਖਣ ਦੀ ਗੱਲ ਵਿਚਾਰਾਂਗੇ'

‘ਪੰਜਾਬੀ ਯੂਨੀਵਰਸਿਟੀ ਦਾ ਨਾਂ ਟੌਹੜਾ ਦੇ ਨਾਂ ‘ਤੇ ਰੱਖਣ ਦੀ ਗੱਲ ਵਿਚਾਰਾਂਗੇ’

ਭਾਦਸੋਂ : ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਪੰਜਾਬ ਸਰਕਾਰ ਵੱਲੋਂ ਪਿੰਡ ਟੌਹੜਾ ਵਿੱਚ ਪੰਥ ਰਤਨ ਸਵਰਗੀ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੀ 13ਵੀਂ ਬਰਸੀ ਉੱਤੇ ਕਰਵਾਏ ਰਾਜ ਪੱਧਰੀ ਸਮਾਗਮ ਵਿੱਚ ਟੌਹੜਾ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਆਏ। ਇਸ ਸਮਾਗਮ ਦੌਰਾਨ ਕੁੱਝ ਬੁਲਾਰਿਆਂ ਵੱਲੋਂ ਪੰਜਾਬੀ ਯੂਨੀਵਰਸਿਟੀ ਦਾ ਨਾਂ ਜਥੇਦਾਰ ਟੌਹੜਾ ਦੇ ਨਾਂ ਉੱਤੇ ਰੱਖਣ ਦੀ

ਮਲੇਰਲੋਟਲਾ-ਖੰਨਾ ਸੜਕ ਦੀ ਖਸਤਾ ਹਾਲਤ ਕਾਰਨ ਲੋਕ ਪਰੇਸ਼ਾਨ

ਮਲੇਰਕੋਟਲਾ:-ਮਾਲੇਰਕੋਟਲਾ-ਖੰਨਾ ਸੜਕ ਜੋ ਕਿ ਪਿਛਲੇ ਕਈ ਸਾਲਾਂ ਤੋ ਲੋਕ ਨਿਰਮਾਣ ਵਿਭਾਗ ਦੀ ਮਾੜੀ ਕਾਰਗੁਜ਼ਾਰੀ ਕਾਰਨ ਚਰਚਾ ਦਾ ਵਿਸਾ ਬਣੀ ਹੋਈ ਹੈ। ਆਲਮ ਇਹ ਹੈ ਕਿ ਵਿਭਾਗ ਵੱਲੋਂ ਪਿਛਲੇ ਕਈ ਸਾਲਾਂ ਵਿਚ ਵਾਰ-ਵਾਰ ਸੜਕ ਦੀ ਮੁਰੰਮਤ ਤਾਂ ਕੀਤੀ ਗਈ ਪਰ ਉਸਦੇ ਬਾਵਜੂਦ ਹਮੇਸ਼ਾ ਹੀ ਜਿਉਂ ਦੀ ਤਿਉਂ ਵਾਲੀ ਸਥਿਤੀ ਬਣੀ ਰਹੀ।ਕੁਝ ਕੁ ਦਿਨ ਪਹਿਲਾਂ ਕਈ ਕਿਲੋ

ਟਰੱਕ-ਟਰਾਲੀ ਦੀ ਟੱਕਰ ‘ਚ 1 ਵਿਅਕਤੀ ਦੀ ਮੌਤ

ਦਿਨੋ ਦਿਨ ਵੱਧ ਰਹੇ ਸੜਕ ਹਾਦਸਿਆਂ ਦਾ ਦੌਰ ਲਗਾਤਾਰ ਜਾਰੀ ਹੈ। ਤਾਜ਼ਾ ਮਿਲੀ ਜਾਣਕਾਰੀ ਮੁਤਾਬਿਕ ਦੀਨਾਨਗਰ ਹਾਈਵੇ ਤੇ ਇਕ ਭਿਆਨਕ ਸੜਕ ਹਾਦਸਾ ਵਾਪਰ ਗਿਆ। ਇਹ ਹਾਦਸਾ ਟਰੱਕ ਅਤੇ ਟਰਾਲੀ ਦੀ ਟੱਕਰ ਹੋਣ ਕਰਕੇ ਹੋਇਆ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਇਸ ਹਾਦਸੇ ਵਿਚ ਇਕ ਵਿਅਕਤੀ ਦੀ ਮੌਤ ਹੋ ਗਈ

87th Geneva Motor Show

ਜੇਨੇਵਾ ਮੋਟਰ ਸ਼ੋਅ, 7 ਕਾਰਾਂ ਦਾ ਹੈ ਬੇਸਬਰੀ ਨਾਲ ਇੰਤਜਾਰ

ਯੂਰਪ ਦੇ ਸਭ ਤੋਂ ਵੱਡੇ ਸਾਲਾਨਾ ਆਟੋ ਸ਼ੋਅ ‘ਚ ਇਸ ਵਾਰ ਕਈਂ ਸ਼ਾਨਦਾਰ ਕਾਰਾਂ ਸ਼ੋਅ ਕੇਸ ਕੀਤੀਆਂ ਗਈਆਂ। ਆਓ ਇੱਕ ਨਜ਼ਰ ਮਾਰਦੇ ਹਾਂ ਉਨ੍ਹਾਂ ਕਾਰਾਂ ‘ਤੇ ਜਿਨ੍ਹਾਂ ਨੂੰ ਸੜਕਾਂ ‘ਤੇ ਦੇਖਣ ਲਈ ਲੋਕ ਬੇਤਾਬ ਨੇ। Ruf CTR 30 ਸਵਿਟਜਰਲੈਂਡ ਦੇ 87ਵੇਂ ਜੇਨੇਵਾ ਇੰਟਰਨੈਸ਼ਨਲ ਮੋਟਰ ਸ਼ੋਅ ‘ਚ ਆਰ.ਯੂ.ਐਫ ਸੀ.ਟੀ.ਆਰ 30 ਕਾਰ ਪੇਸ਼ ਕੀਤੀ ਗਈ। ਆਰ.ਯੂ.ਐਫ ਡਿਜਾਇਨ

road-accident

ਸੜਕ ਹਾਦਸੇ ‘ਚ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਮੌਤ

ਕਪੂਰਥਲਾ :ਦਿਨ ਬਰ ਦਿਨ ਹੋ ਰਹੇ ਸੜਕ ਹਾਦਸਿਆਂ ‘ਚ ਨਾਜਾਇਜ਼ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪੈ ਰਿਹਾ ਹੈ। ਅਜਿਹਾ ਹੀ ਕੁਝ ਉਸ ਸਮੇਂ ਹੋਇਆ ਜਦੋਂ ਅਨੰਦ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲਿਆਂ ‘ਚ 2 ਲੜਕੀਆਂ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ

ਡਰੇਨ ਦੇ ਪੁਲ ਦਾ ਉਦਘਾਟਨ ਬਾਬਾ ਸੇਵਾ ਸਿੰਘ ਅਤੇ ਬਾਬਾ ਬਲਵਿੰਦਰ ਸਿੰਘ ਜੀ ਨੇ ਕੀਤਾ

ਖਡੂਰ ਸਾਹਿਬ – ਬਾਬਾ ਸੇਵਾ ਸਿੰਘ ਜੀ ਕਾਰ ਸੇਵਾ ਵਾਲਿਆਂ ਦੀ ਰਹਿਨੁਮਾਈ ਹੇਠ ਖਲਚੀਆਂ ਨੇੜੇ ਧੂਲਕਾ ਅਤੇ ਤਰਸਿੱਕੇ ਨੂੰ ਜਾਂਦੀ ਸੜਕ ਤੇ ਰਸਤੇ ‘ਚ ਪੈਂਦੀ ਡਰੇਨ ਦੇ ਪੁਲ ਦੀ ਉਸਾਰੀ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਕੀਤੀ ਗਈ। ਉਦਘਾਟਨ ਕਰਨ ਤੋਂ ਪਹਿਲਾਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ ਅਤੇ ਗੁਰਬਾਣੀ ਦਾ ਕੀਰਤਨ ਭਾਈ ਪਰਿੰਦਰ ਸਿੰਘ

ਫ਼ਤਹਿਗੜ੍ਰ ਸਾਹਿਬ ਦੇ ਜੀਸਸ ਸੇਵੀਅਰ ਸਕੂਲ ਦੇ ਦੋ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ

ਦਿਨੋਂ ਦਿਨ ਵੱਧ ਰਹੇ ਸੜਕ ਹਾਦਸਿਆਂ ਨੇ ਅੱਜ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਜੀਸਸ ਸੇਵੀਅਰ ਸਕੂਲ ਦੇ ਦੋ ਨੌਜਵਾਨ ਵਿਦਿਆਰਥੀਆਂ ਦੀ ਜਾਨ ਲੈ ਲਈ। ਇਹ ਹਾਦਸਾ ਜੀ.ਟੀ. ਰੋਡ ’ਤੇ ਸਥਿਤ ਪਿੰਡ ਨਬੀਪੁਰ ਦੇ ਨੇੜੇ ਮੈਕਡੋਨਲ ਨੂੰ ਜਾਂਦੇ ਹੋਏ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਵਿਦਿਆਰਥੀ ਆਕਾਸ਼ਦੀਪ ਵਾਸੀ ਬਲਾੜੀ ਕਲਾਂ ਅਤੇ ਦੁਭਾਲੀ ਦੇ ਸੁਖਵਿੰਦਰ ਸਿੰਘ ਸਕੂਲ

ਮੋਗਾ ਨੇੜੇ ਹੋਈ ਟਰੱਕ ਕਾਰ ਦੀ ਭਿਆਨਕ ਟੱਕਰ ਵਿਚ ਦੋ ਨੌਜਵਾਨਾ ਦੀ ਮੌਤ 

ਮੋਗਾ ਤੋਂ ਥੋੜ੍ਹੀ ਦੂਰ ਪਿੰਡ ਧੂਰਕੋਟ ਦੇ ਨੇੜੇ ਸ਼ੁਕਰਵਾਰ ਨੂੰ ਟਰੱਕ ਅਤੇ ਕਾਰ ਵਿਚਕਾਰ ਜ਼ਬਰਦਸਤ ਟੱਕਰ ਹੋ ਗਈ। ਇਸ ਭਿਆਨਕ ਹਾਦਸੇ ਵਿਚ ਕਾਰ ਸਵਾਰ ਦੋ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਗੁਰਜੰਟ ਸਿੰਘ (29 ਸਾਲ) ਅਤੇ ਲਖਵੀਰ ਸਿੰਘ (21 ਸਾਲ) ਵਾਸੀ ਰਾਏਕੋਟ ਤੋਂ ਤਿੰਨ ਵਜੇ ਆਪਣੀ ਜ਼ੈਨ ਕਾਰ ‘ਤੇ ਸਵਾਰ

Road Jam

ਪੁਲਿਸ ਵੱਲੋਂ ਕਾਰਵਾਈ ਨਾ ਹੋਣ ਤੇ ਕੀਤਾ ਰੋਡ ਜਾਮ

ਸਮਾਣਾ ਦੇ ਨੇੜਲੇ ਪਿੰਡ ਬਿਜਲਪੁਰ ਵਿਖੇ ਬੀਤੇ ਦਿਨੀ 50 ਸਾਲਾ ਸੁਖਵਿੰਦਰ ਕੌਰ ਦੀ ਮੌਤ ਹੋ ਗਈ ਪਰ ਪੁਲਿਸ ਵਲੋਂ ਕੋਈ ਗ੍ਰਿਫਤਾਰੀ ਨਾ ਕਰਨ ਤੇ ਮੰਗਲਵਾਰ ਨੂੰ ਪਿੰਡ ਦੇ ਲੋਕਾਂ ਵਲੋਂ ਪਿੰਡ ਢੇਂਠਲ ਵਿਖੇ ਸਮਾਣਾ ਪਟਿਆਲਾ ਰੋਡ ਤੇ ਜਾਮ ਲਗਾ ਦਿਤਾ ।ਲੋਕਾਂ ਦਾ ਕਹਿਣਾ ਸੀ ਹਰਭਜਨ ਸਿੰਘ ਭੁਪਿੰਦਰ ਸਿੰਘ ਹਰਵਿੰਦਰ ਸਿੰਘ ਨੇ ਸੁਖਵਿੰਦਰ ਕੌਰ ਅਤੇ ਉਸ

Road Accident

ਸੜਕੀ ਹਾਦਸੇ ਨੇ ਲਈ ਨੌਜਵਾਨ ਦੀ ਜਾਨ

ਬੀਤੀ ਰਾਤ ਮਹਿਤਪੁਰ ਤੋਂ ਪਰਜੀਆ ਰੋਡ ‘ਤੇ ਰਾਮੂਵਾਲ ਕਾਲੋਨੀ ਦੇ ਨਜ਼ਦੀਕ ਲੱਕੜਾਂ ਨਾਲ ਲੱਦੀ ਖੜ੍ਹੀ ਟਰਾਲੀ ‘ਚ ਮੋਟਰਸਾਈਕਲ ਵੱਜਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਏ. ਐੱਸ. ਆਈ. ਬਲਜੀਤ ਸਿੰਘ ਨੇ ਦੱਸਿਆ ਲੱਕੜਾਂ ਨਾਲ ਲੱਦੀ ਟਰਾਲੀ ਦਾ ਟਾਇਰ ਪੈਂਚਰ ਸੀ, ਜੋ ਕਿ ਸੜਕ ‘ਤੇ ਗਲਤ ਤਰੀਕੇ ਨਾਲ ਖੜ੍ਹੀ

Road accident......

ਪਠਾਨਕੋਟ ਸੜਕ ਹਾਦਸੇ ਵਿੱਚ ਇੱਕ ਦੀ ਮੌਤ, ਇੱਕ ਜ਼ਖਮੀਂ

ਪਠਾਨਕੋਟ:-ਸ਼ੁੱੱਕਰਵਾਰ ਨੂੰ ਪਠਾਨਕੋਟ ਨੈਸ਼ਨਲ ਹਾਈਵੇਅ ਢਾਂਗੂ ਰੋਡ ਦੇ ਕੋਲ ਫਲਾਈ ਓਵਰ ਉੱਤੇ ਦੋ ਸਕੂਟੀ ਸਵਾਰਾਂ ਨੂੰ ਟਰੱਕ ਚਾਲਕ ਨੇ ਪਿੱਛੇ ਟੱਕਰ ਮਾਰ ਦਿੱਤੀ ਜਿਸਦੇ ਨਾਲ ਸਕੂਟੀ ਸਵਾਰਾਂ ਵਿੱਚੋਂ ਇੱਕ ਦੀ ਮੌਤ ਹੋ ਗਈ ਤੇ ਇੱਕ ਜਖ਼ਮੀ ਹੋ ਗਿਆ। ਜਿਸਨੂੰ ਪਠਾਨਕੋਟ ਦੇ ਸਿਵਲ ਹਸਪਤਾਲ ਵਿੱਚ ਪਹੁੰਚਾਇਆ ਗਿਆ । ਜਾਣਕਾਰੀ ਅਨੁਸਾਰ ਰਾਮ ਪ੍ਰਕਾਸ਼ ਅਤੇ ਜਾਗੀਰ ਸਿੰਘ ਨਾਮ

 ਵੀਜ਼ੇ ਦੀ ਮਿਆਦ ਵਧਾਉਣ ਜਾ ਰਹੇ ਦੋ ਦੋਸਤਾਂ ਦੀ ਮੌਤ

ਲੁਧਿਆਣਾ  ‘ਚ ਹੋਏ  ਇਕ ਭਿਆਨਕ ਸੜਕ ਹਾਦਸੇ ਵਿਚ ਦੋ ਦੋਸਤਾਂ ਦੀ ਮੌਤ ਹੋ ਗਈ ਜਦ ਕਿ ਦੋ ਲੋਕ ਜਖਮੀ ਹੋ ਗਏ | ਜਾਣਕਾਰੀ ਮੁਤਾਬਕ ਇਹ ਹਾਦਸਾ ਬਸ ਕਾਰ ਅਤੇ ਟਰੱਕ ਦੀ ਆਹਮੋ ਸਾਹਮਣਿਓਂ ਟੱਕਰ ਹੋ ਗਈ ਸੀ ਜਿਸ ਵਿਚ ਦੋ ਦੋਸਤਾਂ ਦੀ ਮੌਤ ਹੋ ਗਈ ਜਦੋਂ ਕਿ ਰਣਜੀਤ ਅਤੇ ਉਸ ਦੀ ਮਾਂ ਬਲਜੀਤ ਕੌਰ ਗੰਭੀਰ ਰੂਪ

Road Accicent

ਸੜਕ ਹਾਦਸੇ ‘ਚ 1 ਨੌਜਵਾਨ ਦੀ ਜਾਨ

ਪਠਾਨਕੋਟ:-ਜਲੰਧਰ ਹਾਈਵੇਅ ਉੱਤੇ ਡਮਟਾਲ ਵਿੱਚ ਅਗਿਆਤ ਵਾਹਨ ਦੀ ਟੱਕਰ ਨਾਲ ਇੱਕ ਜਵਾਨ ਦੀ ਮੌਤ ਹੋ ਗਈ ।  ਡਮਟਾਲ ਚੌਕੀ ਪ੍ਰਭਾਰੀ ਰੂਪ ਸਿੰਘ  ਨੇ ਦੱਸਿਆ ਕਿ ਰਾਤ ਕਰੀਬ 10 : 00 ਵਜੇ ਕਿਸੇ ਨੇ ਫੋਨ ਦੁਆਰਾ ਸੂਚਿਤ ਕੀਤਾ ਕਿ ਕਿਸੇ ਅਗਿਆਤ ਵਾਹਨ ਦੁਆਰਾ ਕੁਚਲੇ ਜਾਣ ਨਾਲ ਸੜਕ ਵਿਚਕਾਰ ਇੱਕ ਨੌਜਵਾਨ ਤੜਫ਼ ਰਿਹਾ ਹੈ ਪੁਲਿਸ ਦੁਆਰਾ ਮੌਕੇ

ਸੜਕੀ ਹਾਦਸੇ ’ਚ 10 ਲੋਕ ਹੋਏ ਜ਼ਖਮੀ 

ਇੱਕ ਵਾਰ ਫੇਰ ਤੇਜ਼ ਰਫ਼ਤਾਰੀ ਹਾਦਸੇ ਦਾ ਕਾਰਨ ਬਣੀ । ਤਾਜ਼ਾ ਮਾਮਲਾ ਸਾਹਮਣੇ ਆਇਆ ਹੈ ਫਿਲੌਰ ਤੋਂ ਜਿੱਥੇ ਇਕ ਸੜਕੀ ਹਾਦਸੇ ਦੌਰਾਨ 10 ਲੋਗ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਏ ਹਨ।  ਮਿਲੀ ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਉਦੋਂ ਵਾਪਰਿਆਂ ਜਦੋ ਇੰਡੀਕਾ ਕਾਰ ‘ਚ ਸਵਾਰ 8 ਲੋਕ ਨਵਾਂਸ਼ਹਿਰ ਤੋਂ ਗੋਰਾਇਆ ਇੱਕ ਵਿਆਹ ਸਮਾਗਮ ਦੇ ਵਿੱਚ ਸ਼ਿਰਕਤ ਕਰਨ ਦੇ

ਗੁਰਾਇਆ ‘ਚ ਹੋਇਆ ਭਿਆਨਕ ਸੜਕੀ ਹਾਦਸਾ

ਲੰਬੀ ‘ਚ ਆਪ ਦਾ ਰੋਡ ਸ਼ੋਅ

ਜ਼ਿਲ੍ਹਾ ਮੁਕਤਸਰ ਸਾਹਿਬ ਦੇ ਹਲਕਾ ਲੰਬੀ ਵਿਚ ਆਮ ਆਦਮੀ ਪਾਰਟੀ ਵੱਲੋਂ ਐਲਾਨੇ ਗਏ ਉਮੀਦਵਾਰ ਜਰਨੈਲ ਸਿੰਘ ਦੇ ਹੱਕ ਵਿੱਚ ਆਪ ਪਾਰਟੀ ਦੇ ਵਰਕਰਾਂ ਨਾਲ ਦਾਣਾ ਮੰਡੀ ਤੋਂ ਇੱਕ ਵਿਸ਼ਾਲ ਰੋਡ ਸ਼ੋਅ ਕੱਢਿਆ ਗਿਆ। ਇਹ ਰੋਡ ਸ਼ੋਅ ਪਿੰਡ ਲਾਲਬਾਈ ਤੋਂ ਸ਼ੁਰੂ ਹੋ ਕੇ ਹਲਕਾ ਲੰਬੀ ਦੇ ਵੱਖ-2 ਪਿੰਡਾਂ ਤੋਂ ਹੁੰਦਾ ਹੋਇਆ ਮੁੱਖ ਮੰਤਰੀ ਬਾਦਲ ਦੇ ਜੱਦੀ

BSP march in Ludhiana

ਬਸਪਾ ਉਮੀਦਵਾਰ ਵੱਲੋਂ ਮੋਟਰ ਸਾਇਕਲ ਮਾਰਚ

ਲੁਧਿਆਣਾ:-ਵਿਧਾਨ ਸਭਾ ਹਲਕਾ ਪੂਰਬੀ ਦੇ ਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਬਸਤੀ ਯੋਧੇਵਾਲ ਚੌਂਕ ਵਿਖੇ ਅਪਣੇ ਦਫਤਰ ਦਾ ਉਦਘਾਟਨ ਕਰਨ ਉਪਰੰਤ ਜਿਲ੍ਹਾ ਪ੍ਰਧਾਨ ਜੀਤਰਾਮ ਬਸਰਾ ਦੀ ਅਗਵਾਈ ‘ਚ ਵਿਸ਼ਾਲ ਮੋਟਰ ਸਾਇਕਲ ਮਾਰਚ ਕੱਢਿਆ। ਸੱਤਾ ਅਤੇ ਵਿਵਸਥਾ ਪਰਿਵਰਤਨ ਦਾ ਸੱਦਾ ਦਿੰਦਾ ਏਹ ਮਾਰਚ ਵੱਖ ਵੱਖ ਮੁੱਹਲਿਆਂ ਵਿੱਚੋਂ ਗੁਜਰਿਆ ਜਿਸ ਦਾ ਲੋਕਾਂ ਵੱਲੋਂ ਭਰਵਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ