Tag: , , ,

ਔਰਤ ਨੂੰ ਬਚਾਉਂਦਿਆਂ ਰੇਲਿੰਗ ‘ਚ ਵੱਜੀ ਕਾਰ, ਜਾਨੀ ਨੁਕਸਾਨ ਤੋਂ ਬਚਾਅ

Jalandhar road accident NH1 : ਜਲੰਧਰ : ਜਲੰਧਰ-ਅੰਮ੍ਰਿਤਸਰ ਹਾਈਵੇ ਨੇੜੇ ਬੇਅੰਤ ਸਿੰਘ ਪਾਰਕ ਦੇ ਬਿਲਕੁਲ ਸਾਹਮਣੇ ਇੱਕ ਕਾਰ ਵਲੋਂ ਸੜਕ ਪਾਰ ਕਰਦੀ ਇੱਕ ਔਰਤ ਨੂੰ ਬਚਾਉਂਦਿਆਂ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿੱਚ ਕੇ.ਯੂ.ਵੀ. ਕਾਰ ਹਾਈਵੇ ਦੀਆਂ ਗਰਿੱਲਾਂ ਤੋੜਦੀ ਹੋਈ ਲਿੰਕ ਸੜਕ ‘ਤੇ ਡਿੱਗ ਕੇ ਨੁਕਸਾਨੀ ਗਈ। ਕਾਰ ਚਾਲਕ ਗੁਰਮੀਤ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਭੁਲੱਥ

ਸੜਕ ਪਾਰ ਕਰਦਿਆਂ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਕਾਰਨ ਵਿਅਕਤੀ ਦੀ ਮੌਤ

Jalandhar-Amritsar Road Accident: ਬਿਆਸ: ਮੰਗਲਵਾਰ ਨੂੰ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਸਥਿਤ ਬਿਆਸ ਫਲਾਈਓਵਰ ਦੀ ਸੜਕ ਉਸ ਸਮੇਂ ਖੂਨ ਨਾਲ ਲਾਲ ਹੋ ਗਈ, ਜਦ ਕਿਸੇ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਦੇਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਵਿੱਚ ਪਤਾ ਚੱਲਿਆ ਕਿ ਜਲੰਧਰ ਤੋਂ ਅੰਮ੍ਰਿਤਸਰ ਦੇ ਵੱਲ ਜਾਣ

ਧੁੰਦ ਕਾਰਨ 50 ਦੇ ਕਰੀਬ ਗੱਡੀਆਂ ਦੀ ਹੋਈ ਟੱਕਰ, 7 ਦੀ ਮੌਤ ਤੇ ਕਈ ਜ਼ਖਮੀ

rohtak rewari road accident: ਜਿਵੇਂ ਹੀ ਸਰਦ ਰੁੱਤ ਸ਼ੁਰੂ ਹੋ ਰਹੀ ਹੈ ੳਵੇਂ ਹੀ ਧੁੰਦ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ। ਆਏ ਦਿਨ ਧੁੰਦ ਨਾਲ ਹਾਦਸੇ ਹੋ ਰਹੇ ਹਨ। ਹੁਣ ਰੋਹਤਕ-ਰੇਵਾੜੀ ਹਾਈਵੇਅ ‘ਤੇ ਧੁੰਦ ਕਾਰਨ 50 ਦੇ ਕਰੀਬ ਗੱਡੀਆਂ ਦੀ ਆਪਸ ‘ਚ ਟੱਕਰ ਹੋ ਗਈ। ਜਾਣਕਾਰੀ ਮੁਤਾਬਿਕ ਇਸ ਹਾਦਸੇ ‘ਚ 7 ਤੋਂ ਜ਼ਿਆਦਾ ਮੌਤਾਂ

ਚੀਨ ‘ਚ ਵਾਪਰਿਆ ਭਿਆਨਕ ਸੜਕੀ ਹਾਦਸਾ ,18 ਦੀ ਮੌਤ 14 ਜਖ਼ਮੀ

China road accident:ਬੀਜਿੰਗ:ਮੱਧ ਚੀਨ ਦੇ ਹੁਨਾਨ ਪ੍ਰਾਂਤ ਵਿੱਚ ਹਾਈਵੇਅ ਉੱਤੇ ਹੋਏ ਇੱਕ ਹਾਦਸੇ ਵਿੱਚ 18 ਲੋਕਾਂ ਦੀ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ ।ਜ਼ਿਕਰਯੋਗ ਹੈ ਕਿ ਇਹ ਹਾਦਸਾ ਬੱਸ ਅਤੇ ਟਰੱਕ ਦੀ ਟੱਕਰ ਕਾਰਨ ਹੋਇਆ ।  ਪੁਲਿਸ ਦੇ ਮੁਤਾਬਕ ਹਾਦਸੇ ਵਿੱਚ 14 ਲੋਕ ਜਖ਼ਮੀ ਵੀ ਹੋਏ ਹਨ ।  ਦੋਨੋਂ ਵਾਹਨ ਬੁਰੀ ਤਰ੍ਹਾਂ ਨਾਲ ਨੁਕਸਾਨੇ

Help me dear app

ਰੇਲ ,ਸੜਕ ਹਾਦਸਿਆਂ ‘ਚ ਜਖ਼ਮੀ ਦੀ ਹੈਲਪ ਮੀ ਡੀਅਰ ਐਪ ਇੰਝ ਕਰੇਗਾ ਮਦਦ

Help me dear app :ਲਖਨਊ :ਦੇਸ਼ ਭਰ ਵਿੱਚ ਆਏ ਦਿਨ ਹੋਣ ਵਾਲੇ ਰੇਲ ਅਤੇ ਸੜਕ ਹਾਦਸਿਆਂ ਤੋਂ ਕੋਈ ਵੀ ਅਣਜਾਣ ਨਹੀਂ ਹੈ।ਇਹ ਹਾਦਸੇ ਜਾਂ ਤਾਂ ਲੋਕਾਂ ਦੀ ਅਣਗਹਿਲੀ ਜਾਂ ਫਿਰ ਜ਼ਲਦਬਾਜ਼ੀ ਕਾਰਨ ਹੁੰਦੇ ਹਨ।ਜਿਸਨੂੰ ਲੈ ਕੇ ਦੇਸ਼ ਭਰ ਦੇ ਨਾਲ – ਨਾਲ ਉੱਤਰ ਪ੍ਰਦੇਸ਼ ਵਿੱਚ ਜਖ਼ਮੀ ਹੋਏ ਮੁਸਾਫਰਾਂ ਦੀ ਪਹਿਚਾਣ ਕਰਣ ਦੇ ਮਕਸਦ ਨਾਲ ਡਾ

Registered FIR helmet information

ਸੜਕ ਹਾਦਸੇ ‘ਚ ਹੋਈ ਮੌਤ ਤਾਂ FIR ਵਿੱਚ ਦਰਜ ਹੋਵੇਗਾ ਹੈਲਮਟ ਪਾਇਆ ਸੀ ਜਾਂ ਨਹੀਂ

Registered FIR helmet information:ਚੰਡੀਗੜ:ਪੁਲਿਸ ਪ੍ਰਸ਼ਾਸਨ ਹੁਣ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਉੱਤੇ ਸ਼ਕੰਜਾ ਕਸੇਗਾ । ਪੁਲਿਸ ਬਿਨਾਂ ਹੈਲਮਟ ਚਲਾਣ ਕਰਨ ਤੱਕ ਸੀਮਤ ਨਹੀਂ ਰਹੇਗੀ । ਸੜਕ ਹਾਦਸੇ ਵਿੱਚ ਜੇਕਰ ਦੋ ਪਹੀਆ ਚਾਲਕ ਦੀ ਮੌਤ ਹੋਈ ਤਾਂ ਐਫਆਈਆਰ ਵਿੱਚ ਵੀ ਦਰਜ ਹੋਵੇਗਾ ਕਿ ਹਾਦਸੇ ਦਾ ਸ਼ਿਕਾਰ ਵਿਅਕਤੀ ਨੇ ਹੈਲਮਟ ਪਾਇਆ ਸੀ ਜਾਂ ਨਹੀਂ । Registered

ਕਦੋਂ ਲੱਗੇਗੀ ਸੜਕੀ ਹਾਦਸਿਆਂ ‘ਤੇ ਬ੍ਰੇਕ?

ਨਵੇਂ ਸਾਲ ਮੌਕੇ ਵੱਖ-ਵੱਖ ਥਾਵਾਂ ‘ਤੇ ਵਾਪਰੇ ਸੜਕੀ ਹਾਦਸੇ

ਵੱਖ ਵੱਖ ਸੜਕੀ ਹਾਦਸਿਆਂ ‘ਚ 2 ਦੀ ਮੌਤ ਅਤੇ 2 ਜਖ਼ਮੀ

2 died 2 injured road accidents      ਪੁਲਿਸ ਚੌਕੀ ਮਿਲਕ ਪਲਾਂਟ ਵੇਰਕਾ ਨਜ਼ਦੀਕ ਬੀਤੇ ਦਿਨ ਵਾਪਰੇ ਸੜਕ ਹਾਦਸੇ ‘ਚ ਐਕਟਿਵਾ ਸਵਾਰ ਮਹਿਲਾ ਅਧਿਆਪਕ ਦੀ ਮੌਤ ਹੋ ਗਈ ਜਦਕਿ ਪਿੱਛੇ ਬੈਠੀ ਅਧਿਆਪਕ ਗੰਭੀਰ ਜ਼ਖ਼ਮੀ ਹੋ ਗਈ। ਮ੍ਰਿਤਕਾ ਦੀ ਪਹਿਚਾਣ ਵਿਨੀਤਾ ਤੇ ਜ਼ਖ਼ਮੀ ਦੀ ਪਹਿਚਾਣ ਰੀਤੂ ਬਾਲਾ ਦੋਵੇਂ ਵਾਸੀ ਅੰਮ੍ਰਿਤਸਰ ਵਜੋਂ ਹੋਈ ਹੈ ਜੋ ਕਿ ਵੇਰਕਾ

Road Accidents

ਕੋਹਰੇ ਦੇ ਕਹਿਰ ਨੇ ਸੜਕਾਂ ਦਾ ਰੰਗ ਕੀਤਾ ਲਾਲ , ਕੁਲ 30 ਲੋਕਾਂ ਦੀ ਮੌਤ

Deadly smog fog road accidents:ਨਵੀਂ ਦਿੱਲੀ:ਸਰਦੀ ਦੀ ਸ਼ੁਰੂਆਤ ਅਤੇ ਮੌਸਮ ਵਿੱਚ ਬਦਲਾਅ ਦੇ ਨਾਲ ਹੀ ਸ਼ੁਰੂ ਹੋਏ ਕੋਹਰੇ ਨੇ ਆਪਣਾ ਕਹਿਰ ਬਰਸਾਉਣਾ ਸ਼ੁਰੂ ਕਰ ਦਿੱਤਾ ਹੈ । ਉੱਤਰ ਪ੍ਰਦੇਸ਼ ਸਮੇਤ ਕਈ ਰਾਜਾਂ ਵਿੱਚ ਜਿੱਥੇ ਆਮ ਜੀਵਨ ਜੀਵਨ ਪ੍ਰਭਾਵਿਤ ਹੋਇਆ ਹੈ ਉਥੇ ਹੀ ਹਾਦਸਿਆਂ ਨਾਲ ਸੜਕਾਂ ਲਾਲ ਹੋ ਰਹੀਆਂ ਹਨ ।ਸੜਕ ਦੁਰਘਟਨਾਵਾਂ ਨੇ 30 ਲੋਕਾਂ ਦੀ

ਸੜਕੀ ਹਾਦਸ਼ਿਆਂ ਦਾ ਕਹਿਰ ਜਾਰੀ,ਬੱਸ ਅਤੇ ਮੋਟਰਸਾਇਕਲ ਦੀ ਟੱਕਰ

ਓਵਰਲੋਡਡ ਵਾਹਨ ਬਣ ਰਹੇ ਨੇ ਹਾਦਸਿਆਂ ਦਾ ਕਾਰਨ

ਹੁਸ਼ਿਆਰਪੁਰ:-ਕੇਂਦਰ ਅਤੇ ਪੰਜਾਬ ਸਰਕਾਰ ਵਲੋਂ ਸਮੇਂ ਸਮੇਂ ਤੇ ਸੜਕ ਹਾਦਸਿਆਂ ਪ੍ਰਤੀ ਜਾਗਰੂਕ ਕਰਨ ਸਬੰਧੀ ਵੱਖ-ਵੱਖ ਉਪਰਾਲਿਆਂ ਤਹਿਤ ਲੋਕਾਂ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਜਾਂਦੀਆਂ ਹਨ। ਧਿਆਨ ਯੋਗ ਗੱਲ ਹੈ ਕਿ ਜ਼ਿਆਦਾਤਰ ਹੋਣ ਵਾਲੇ ਸੜਕ ਹਾਦਸਿਆਂ ਦਾ ਖ਼ਤਰਾ ਓਵਰਲੋਡਿਡ ਵਾਹਨਾਂ ਨਾਲ ਹੁੰਦਾ ਹੈ।ਦੇਖਣ ਵਿੱਚ ਆਇਆ ਹੈ ਕਿ ਵਾਹਨ ਦੀ ਸਮਰੱਥਾ ਤੋਂ ਜ਼ਿਆਦਾ ਚਾਲਕ ਸਵਾਰੀਆਂ ਅਤੇ ਸਮਾਨ ਨੂੰ

ਓਵਰਲੋਡ ਟਰਾਲੀਆਂ ਬਣ ਰਹੀਆਂ ਸੜਕੀ ਹਾਦਸਿਆਂ ਦਾ ਕਾਰਨ

ਵਲਟੋਹਾ : ਵੱਧ ਰਹੇ ਸੜਕ ਹਾਦਸਿਆਂ ਨੂੰ ਰੋਕਣ ਲਈ ਜਿੱਥੇ ਪ੍ਰਸ਼ਾਸਨ ਵੱਲੋਂ ਹਾਦਸਿਆਂ ਦਾ ਕਾਰਨ ਬਣਦੇ ਅਣਅਧਿਕਾਰਤ ਵਾਹਨਾਂ ‘ਤੇ ਸ਼ਿਕੰਜਾ ਕੱਸਣ ਦੇ ਦਾਅਵੇ ਕੀਤੇ ਜਾ ਰਹੇ ਹਨ ਉਥੇ ਹੀ ਨਾਕੇ ਲਾ ਕੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਕਰਨ ਦੇ ਬਿਆਨ ਦਿੱਤੇ ਜਾਂਦੇ ਹਨ। ਸਰਹੱਦੀ ਏਰੀਆ ਵਲਟੋਹਾ ਅਤੇ ਆਲੇ-ਦੁਆਲੇ ਦੇ ਪਿੰਡਾਂ ‘ਚ ਹਰ ਰੋਜ਼

road-accident

ਸੜਕ ਹਾਦਸੇ ‘ਚ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਮੌਤ

ਕਪੂਰਥਲਾ :ਦਿਨ ਬਰ ਦਿਨ ਹੋ ਰਹੇ ਸੜਕ ਹਾਦਸਿਆਂ ‘ਚ ਨਾਜਾਇਜ਼ ਲੋਕਾਂ ਨੂੰ ਆਪਣੀ ਜਾਨ ਤੋਂ ਹੱਥ ਧੌਣਾ ਪੈ ਰਿਹਾ ਹੈ। ਅਜਿਹਾ ਹੀ ਕੁਝ ਉਸ ਸਮੇਂ ਹੋਇਆ ਜਦੋਂ ਅਨੰਦ ਇੰਜੀਨੀਅਰਿੰਗ ਕਾਲਜ ਦੇ 3 ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ ਹੋਣ ਦਾ ਦੁਖਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਮਰਨ ਵਾਲਿਆਂ ‘ਚ 2 ਲੜਕੀਆਂ ਵੀ ਸ਼ਾਮਿਲ ਹਨ। ਜਾਣਕਾਰੀ ਅਨੁਸਾਰ

Stray Dog problem in Tarn taran

ਅਵਾਰਾ ਕੁੱਤੇ ਬਣੇ ਇਨਸਾਨਾਂ ਦੀ ਜਾਨ ਦਾ ਖੋਅ

ਤਰਨ ਤਾਰਨ:-ਤਰਨ ਤਾਰਨ ਸ਼ਹਿਰ ਵਿੱਚ ਅਵਾਰਾ ਕੁੱਤਿਆਂ ਨੇ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।ਸ਼ਹਿਰ ਦੇ ਹਰ ਚੌਂਕ ਵਿੱਚ 10-10 ਕੁੱਤੇ ਇੱਕਠੇ ਬੈਠੇ ਰਹਿੰਦੇ ਹਨ। ਕਈ ਵਾਰ ਤਾਂ ਇਹ ਅਵਾਰਾ ਕੁੱਤੇ ਆਉਦੇ ਜਾਂਦੇ ਲੋਕਾਂ ਨੂੰ ਵੱਢਦੇ ਹਨ ਤੇ ਕਈ ਵਾਰ ਇਹ ਸੜਕ ਹਾਦਸਿਆਂ ਦਾ ਕਾਰਨ ਵੀ ਬਣਦੇ ਹਨ।ਜਾਣਕਾਰੀ ਲਈ ਦੱਸਦਈਏ ਕਿ ਪਿਛਲ਼ੇ ਦਿਨੀ ਇਹਨਾਂ

Voilation of traffic rules

ਲੋਕ ਉਡਾ ਰਹੇ ਨੇ ਟ੍ਰੈਫਿਕ ਨਿਯਮਾਂ ਦੀਆਂ ਧੱਜੀਆਂ

ਪਠਾਨਕੋਟ:- ਪਠਾਨਕੋਟ ਦੀ ਟ੍ਰੈਫਿਕ ਪੁਲਿਸ ਟ੍ਰੈਫਿਕ ਕੰਟਰੋਲ ਕਰਨ ਵਿੱਚ ਪੂਰੀ ਤਰ੍ਹਾਂ ਸੁਸਤ ਨਜ਼ਰ ਆ ਰਹੀ ਹੈ।ਜਿਸ ਕਾਰਨ ਨਾਲ ਪਠਾਨਕੋਟ ਵਿੱਚ ਟ੍ਰੈਫਿਕ ਦਾ ਭੈੜਾ ਹਾਲ ਹੈ ।ਚਾਹੇ ਉਹ ਸ਼ਹਿਰ ਵਿੱਚ ਚੱਲ ਰਹੇ ਆਟੋ ਰਿਕਸ਼ੇ ਹੋਣ ਚਾਹੇ ਟੂ ਵਹੀਲਰ।ਇੱਥੇ ਤੱਕ ਦੀ ਲੋਕ ਆਪਣੀ ਗੱਡੀਆਂ ਨੂੰ ਪੀਲੀਆਂ ਲਾਈਨਾਂ ਦੇ ਬਾਹਰ ਖੜਾ ਕਰ ਸਰੇਆਮ ਟਰੈਫਿਕ ਨਿਯਮਾਂ ਦੀਆਂ ਧੱਜੀਆਂ ਉਡਾ

Traffic police

ਸੜਕੀ ਹਾਦਸਿਆਂ ਨੂੰ ਠੱਲ ਪਾਉਣ ਲਈ ਜਾਗਰੂਕਤਾ ਮੁਹਿੰਮ

ਫ਼ਤਹਿਗੜ੍ਹ ਸਾਹਿਬ :-ਦਿਨੋਂ ਦਿਨ ਵੱਧ ਰਹੇ ਸੜਕੀ ਹਾਦਸਿਆਂ ਨੂੰ ਰੋਕਣ ਲਈ ਇਹ ਜਰੂਰੀ ਹੈ ਕਿ ਸਾਰੇ ਲੋਕ ਸੜਕੀ ਨਿਯਮਾਂ ਦੀ ਪੂਰੀ ਤਰ੍ਹਾਂ ਪਾਲਣਾ ਕਰਨ ਤਾਂ ਜੋ ਸੜਕੀ ਹਾਦਸਿਆਂ ਵਿੱਚ ਅਜਾਈ ਜਾਂਦੀਆਂ ਅਨਮੋਲ ਜਾਨਾਂ ਨੂੰ ਬਚਾਇਆ ਜਾ ਸਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਡੀ.ਐਸ.ਪੀ. ਫ਼ਤਹਿਗੜ੍ਹ ਸਾਹਿਬ ਸ. ਗੁਰਦੇਵ ਸਿੰਘ ਧਾਲੀਵਾਲ ਨੇ ਅੱਜ ਫ਼ਤਹਿਗੜ੍ਹ ਸਾਹਿਬ ਵਿਖੇ ਪੱਤਰਕਾਰਾਂ ਨਾਲ

ਫ਼ਤਹਿਗੜ੍ਰ ਸਾਹਿਬ ਦੇ ਜੀਸਸ ਸੇਵੀਅਰ ਸਕੂਲ ਦੇ ਦੋ ਵਿਦਿਆਰਥੀਆਂ ਦੀ ਸੜਕ ਹਾਦਸੇ ‘ਚ ਮੌਤ

ਦਿਨੋਂ ਦਿਨ ਵੱਧ ਰਹੇ ਸੜਕ ਹਾਦਸਿਆਂ ਨੇ ਅੱਜ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਜੀਸਸ ਸੇਵੀਅਰ ਸਕੂਲ ਦੇ ਦੋ ਨੌਜਵਾਨ ਵਿਦਿਆਰਥੀਆਂ ਦੀ ਜਾਨ ਲੈ ਲਈ। ਇਹ ਹਾਦਸਾ ਜੀ.ਟੀ. ਰੋਡ ’ਤੇ ਸਥਿਤ ਪਿੰਡ ਨਬੀਪੁਰ ਦੇ ਨੇੜੇ ਮੈਕਡੋਨਲ ਨੂੰ ਜਾਂਦੇ ਹੋਏ ਵਾਪਰਿਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਦੋਵੇਂ ਵਿਦਿਆਰਥੀ ਆਕਾਸ਼ਦੀਪ ਵਾਸੀ ਬਲਾੜੀ ਕਲਾਂ ਅਤੇ ਦੁਭਾਲੀ ਦੇ ਸੁਖਵਿੰਦਰ ਸਿੰਘ ਸਕੂਲ

led-streetlights

ਹੁਣ ਸੜਕ ਹਾਦਸੇ,ਪ੍ਰਦੂਸ਼ਣ ਤੇ ਮੱੱਛਰਾਂ ਤੋਂ ਨਿਜ਼ਾਤ ਦੇਣਗੀਆਂ ਸਮਾਰਟ ਐਲਈਡੀ ਲਾਈਟਾਂ

ਚੰਡੀਗੜ੍ਹ ਵਿਚ ਜਲਦ ਹੀ ਲੱੱਗਣ ਜਾ ਰਹੀਆਂ ਹਨ 27ਹਜ਼ਾਰ 699 ਸਟ੍ਰੀਟ ਲਾਈਟਾਂ ਜੋ ਚੰਡੀਗੜ੍ਹ ਨੂੰ ਸਮਾਰਟ ਐਲਈਡੀ ਸਿਟੀ ਵਿਚ ਕੰਨਵਰਟ ਕਰਨ ਜਾ ਰਹੀ ਹੈ।ਦਸਦਈਏ ਕਿ ਹਰ ਇਕ ਪੋਲ ‘ਤੇ ਆੱੱਨ-ਆੱੱਫ ਦੇ ਪੁਆਇੰਟ ਲੱੱਗਣਗੇ ਜਿਸ ਨਾਲ ਪੱੱਤਾ ਲੱੱਗ ਜਾਏਗਾ ਕਿ ਕਿਸ ਰੋਡ ‘ਤੇ ਹਾਦਸਾ ,ਸਨੈਚਿੰਗ ਜਾਂ ਕੋਈ ਘਟਨਾ ਘਟੀ ਹੈ ।ਇਹ ਜਾਣਕਾਰੀ ਸਿੱੱਧੀ ਪੁਲਿਸ ਕੰਟਰੋਲ ਰੂਮ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ