Tag: , , ,

ਟਰੱਕ ਤੇ ਕਾਰ ਦੀ ਭਿਆਨਕ ਟੱਕਰ, ਨੌਂ ਵਿਦਿਆਰਥੀਆਂ ਦੀ ਮੌਤ

Pune Road Accident : ਪੁਣੇ : ਸ਼ੁੱਕਰਵਾਰ ਰਾਤ ਮਹਾਂਰਾਸ਼ਟਰ ਦੇ ਪੁਣੇ ਵਿੱਚ ਕਦਮਵਾਕ ਵਸਤੀ ਪਿੰਡ ਨੇੜੇ ਪੁਣੇ-ਸੋਲਾਪੁਰ ਹਾਈਵੇ ‘ਤੇ ਟਰੱਕ ਅਤੇ ਕਾਰ ਦੀ ਜ਼ਬਰਦਸਤ ਟੱਕਰ ਹੋ ਗਈ । ਇਸ ਭਿਆਨਕ ਹਾਦਸੇ ਵਿੱਚ 9 ਲੋਕਾਂ ਦੀ ਮੌਤ ਹੋ ਗਈ । ਇਸ ਟੱਕਰ ਵਿੱਚ ਨੌਂ ਵਿਦਿਆਰਥੀਆਂ ਦੀ ਮੌਤ ਹੋ ਗਈ ਅਤੇ ਇਸ ਹਾਦਸੇ ਵਿੱਚ ਕਾਰ ਦੇ ਪਰਖੱਚੇ

ਕੁਝ ਮਹੀਨੇ ਬਾਅਦ ਹੀ ਸੀ ਪ੍ਰਿਤਪਾਲ ਦਾ ਵਿਆਹ, ਵਿਦੇਸ਼ ‘ਚ ਮੌਤ ਦੀ ਖ਼ਬਰ ਨੇ ਚੂਰ ਕੀਤੇ ਪਰਿਵਾਰ ਦੇ ਸਪਨੇ

Punjab Boy Died In Accident: ਮੁਕੇਰੀਆਂ : ਇੱਥੇ ਨੇੜੇ ਦੇ ਪਿੰਡ ਚੀਮਾ ਪੋਤਾ ਵਿਖੇ ਉਸ ਸਮੇਂ ਮਾਹੌਲ ਗ਼ਮਗੀਨ ਹੋ ਗਿਆ ਜਦੋ ਵਿਦੇਸ਼ੀ ਧਰਤੀ ਪੁਰਤਗਾਲ ਦੇ ਸੈਂਟੋ ਐਨਟੋਨੀਓ ਸ਼ਹਿਰ ਵਿਖੇ ਬੀਤੀ ਰਾਤ ਹੋਏ ਇੱਕ ਕਾਰ ਹਾਦਸੇ ਵਿੱਚ ਭਾਰਤ ਦੇ ਚਾਰ ਨੌਜਵਾਨਾਂ ਦੀ ਮੌਤ ਹੋ ਗਈ ।  ਪਿੰਡ ਦੇ 28 ਸਾਲਾਂ ਨੌਜਵਾਨ ਪ੍ਰਿਤਪਾਲ ਸਿੰਘ ਦੀ ਵੀ ਇਸ

ਬੱਸ-ਆਟੋ ਦੀ ਭਿਆਨਕ ਟੱਕਰ ‘ਚ 12 ਲੋਕਾਂ ਦੀ ਮੌਤ

Karnataka Road Accident :  ਚਿੰਤਾਮਣੀ : ਅੱਜ ਦੇ ਸਮੇਂ ਬਹੁਤ ਸਾਰੇ ਭਿਆਨਕ ਹਾਦਸੇ ਦੇਖਣ ਨੂੰ ਮਿਲਦੇ ਹਨ. ਬੁੱਧਵਾਰ ਨੂੰ ਅਜਿਹਾ ਹੀ ਇੱਕ ਮਾਮਲਾ ਕਰਨਾਟਕ ਦੇ ਚਿੰਤਾਮਣੀ ਵਿੱਚ ਦੇਖਣ ਨੂੰ ਮਿਲਿਆ ਹੈ, ਜਿੱਥੇ ਇੱਕ ਭਿਆਨਕ ਹਾਦਸੇ ਵਿੱਚ 12 ਲੋਕਾਂ ਦੀ ਮੌਤ ਹੋ ਗਈ । ਮਿਲੀ ਜਾਣਕਾਰੀ ਵਿੱਚ ਪਤਾ ਲੱਗਿਆ ਹੈ ਕਿ ਇੱਕ ਬੱਸ ਤੇ ਆਟੋ ਰਿਕਸ਼ਾ

ਭਿਆਨਕ ਸੜਕ ਹਾਦਸੇ ‘ਚ ਨਵ-ਵਿਆਹੇ ਜੋੜੇ ਸਮੇਤ ਪਰਿਵਾਰ ਦੇ 5 ਲੋਕਾਂ ਦੀ ਮੌਤ

Sirsa Road Accident : ਸਿਰਸਾ : ਐਤਵਾਰ ਦੀ ਰਾਤ ਇੱਕ ਕਾਰ ਤੇ ਟਰੱਕ ਦੀ ਟੱਕਰ ਵਿੱਚ ਇੱਕ ਹੀ ਪਰਿਵਾਰ ਦੇ ਪੰਜ ਮੈਂਬਰਾਂ ਦੀ ਮੌਤ ਹੋ ਗਈ । ਇਹ ਹਾਦਸਾ ਐਤਵਾਰ ਦੇਰ ਰਾਤ ਪਿੰਡ ਸਾਹੁਵਾਲਾ-ਪੰਨੀਵਾਲਾਮੋਟਾ ਰੋਡ ‘ਤੇ ਹੋਇਆ । ਇਹ ਟੱਕਰ ਇੰਨੀ ਜ਼ਿਆਦਾ ਭਿਆਨਕ ਸੀ ਕਿ ਇਸ ਵਿੱਚ ਕਾਰ ਚਕਨਾਚੂਰ ਹੋ ਗਈ ਤੇ ਸੜਕ ‘ਤੇ ਲਾਸ਼ਾਂ

ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ, 2 ਦੀ ਮੌਤ

New Delhi Road Accident : ਦਿੱਲੀ : ਆਏ ਦਿਨ ਸੜਕ ਹਾਦਸੇ ਹੋ ਰਹੇ ਹਨ। ਕਈ ਵਾਰ ਇਸ ਦਾ ਕਾਰਨ ਲਾਹਪ੍ਰਵਾਈ ਅਤੇ ਤੇਜ਼ ਰਫ਼ਤਾਰ ਹੁੰਦਾ ਹੈ। ਬੀਤੇ ਦਿਨੀਂ ਅਜਿਹਾ ਹੀ ਇੱਕ ਭਿਆਨਕ ਸੜਕ ਹਾਦਸਾ ਦਿੱਲੀ-ਹਾਵੜਾ ਕੌਮੀ ਰਾਜਮਾਰਗ ‘ਤੇ ਵਾਪਰਿਆ ਜਿਸ ‘ਚ ਦੋ ਮਹਿਲਾਵਾਂ ਦੀ ਮੌਤ ਹੋ ਗਈ।  ਮ੍ਰਿਤਕ ਔਰਤਾਂ ਪੰਜਾਬ ਦੀਆਂ ਰਹਿਣ ਵਾਲੀਆਂ ਸਨ । ਦੱਸ

ਇਨੋਵਾ ਅਤੇ ਟ੍ਰਾਲੇ ਦੀ ਜ਼ਬਰਦਸਤ ਟੱਕਰ, 6 ਲੋਕਾਂ ਦੀ ਮੌਕੇ ਮੌਤ

Jind Road Accident : ਜੀਂਦ : ਹਰਿਆਣਾ ਦੇ ਜੀਂਦ ‘ਚ ਅੱਜ ਸਵੇਰੇ (ਵੀਰਵਾਰ) ਦਰਦਨਾਕ ਹਾਦਸਾ ਸਾਹਮਣੇ ਆਇਆ ਹੈ ਜਿਥੇ ਇਨੋਵਾ ਅਤੇ ਟ੍ਰਾਲਾ ਦੀ ਜ਼ੋਰਦਾਰ ਟੱਕਰ ਹੋਈ। ਇਸ ਭਿਆਨਕ ਹਾਦਸੇ ‘ਚ 6 ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਲੋਕਾਂ ਮੁਤਾਬਕ ਟੱਕਰ ਕਾਫੀ ਜ਼ਬਰਦਸਤ ਸੀ ਗੱਡੀਆਂ ਦਾ ਵੀ ਕਾਫੀ ਨੁਕਸਾਨ ਹੋਇਆ ਹੈ। ਇਸ ਹਾਦਸੇ ‘ਚ ਜ਼ਖ਼ਮੀ

ਡੂੰਘੀ ਖੱਡ ‘ਚ ਡਿੱਗੀ ਜੀਪ, 5 ਲੋਕਾਂ ਦੀ ਮੌਕੇ ‘ਤੇ ਮੌਤ, 5 ਜ਼ਖਮੀ

Himachal Pradesh Road Accident : ਮੰਡੀ : ਹਿਮਾਚਲ ਪ੍ਰਦੇਸ਼ ਦੇ ਮੰਡੀ ਜ਼ਿਲ੍ਹੇ ‘ਚ ਇਕ ਦਰਦਨਾਕ ਹਾਦਸਾ ਸਾਹਮਣੇ ਆਇਆ ਹੈ। ਜਿਥੇ ਪਾਢਰ ਇਲਾਕੇ ‘ਚ ਅੱਜ ਭਾਵ ਵੀਰਵਾਰ ਨੂੰ ਇੱਕ ਜੀਪ ਡੂੰਘੀ ਖੱਡ ‘ਚ ਡਿੱਗ ਗਈ। ਇਸ ਹਾਦਸੇ ਵਿੱਚ 5 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਹੈ ਜਦਕਿ 5 ਜ਼ਖਮੀ ਹੋ ਗਏ ਹਨ। ਜਾਣਕਾਰੀ ਮੁਤਾਬਕ

IAS ਦੀ ਗੱਡੀ ਦਾ ਕਹਿਰ, ਤੇਜ਼ ਰਫ਼ਤਾਰ ਨੇ ਦਰੜੇ ਦੋ ਵਿਅਕਤੀ

IAS car Hit Run : ਬਠਿੰਡਾ : ਨੈਸ਼ਨਲ ਹਾਈਵੇਅ 7 ‘ਤੇ ਪਿੰਡ ਲਹਿਰਾ ਬੇਗਾ ਕੋਲ ਗੁਰੂ ਰਾਮਦਾਸ ਕਾਲਜ ਦੇ ਸਾਹਮਣੇ ਫ਼ਰੀਦਕੋਟ ਦੇ ਡਵੀਜ਼ਨਲ ਕਮਿਸ਼ਨਰ ਦੀ ਤੇਜ਼ ਰਫ਼ਤਾਰ ਗੱਡੀ ਨੇ ਦੋ ਵਿਅਕਤੀ ਦਰੜ ਦਿੱਤੇ, ਜਿਨ੍ਹਾਂ ‘ਚੋਂ ਇਕ ਦੀ ਮੌਤ ਹੋ ਗਈ ਅਤੇ ਇਕ ਗੰਭੀਰ ਜ਼ਖ਼ਮੀ ਹੋ ਗਿਆ। ਗੁਰੂ ਰਾਮਦਾਸ ਕਾਲਜ ਦੇ MD ਨੇ ਕਿਹਾ ਕਿ ਫਰੀਦਕੋਟ

ਹਾਦਸੇ ‘ਚ ਇਹਨਾਂ ਟੀਵੀ ਅਦਾਕਾਰਾਂ ਦੀ ਹੋਈ ਦਰਦਨਾਕ ਮੌਤ

Anusha – Bhargavi Died : ਹਾਲ ਹੀ ਵਿੱਚ ਸਾਊਥ ਫਿਲਮ ਇੰਡਸਟਰੀ ਤੋਂ ਇੱਕ ਬੇਹੱਦ ਬੁਰੀ ਖਬਰ ਸਾਹਮਣੇ ਆਈ ਹੈ। ਇੱਕ ਭਿਆਨਕ ਸੜਕ ਹਾਦਸੇ ਵਿੱਚ ਦੋ ਫੇਮਸ ਅਦਾਕਾਰਾਂ ਦੀ ਮੌਤ ਹੋ ਗਈ ਹੈ। ਇਹਨਾਂ ਅਦਾਕਾਰਾਂ ਦੇ ਨਾਮ ਲੱਛਮੀ ਅਤੇ ਅਨੁਸ਼ਾ ਰੈੱਡੀ ਹੈ। ਲੱਛਮੀ 20 ਸਾਲ ਦੀ ਅਤੇ ਅਨੁਸ਼ਾ 21 ਸਾਲ ਦੀ ਸੀ। ਹੁਣ ਦੋਨੋਂ ਅਦਾਕਾਰਾਂ ਦੀ

ਟਰਾਲੇ ਅਤੇ ਫਰੂਟ ਨਾਲ ਭਰੀ ਪਿਕਅੱਪ ਦੀ ਜ਼ਬਰਦਸਤ ਟੱਕਰ, 2 ਜ਼ਖਮੀ

Mamdot Road Accident : ਮਮਦੋਟ :  ਫਿਰੋਜ਼ਪੁਰ ਫਾਜ਼ਿਲਕਾ ਜੀ ਟੀ ਰੋਡ ਉਪਰ ਸਥਿਤ ਪਿੰਡ ਹਾਮਦ ਦੇ ਉੱਪਰ ਖਰਾਬ ਖੜ੍ਹੇ ਹੋਏ ਘੋੜੇ ਟਰਾਲੇ ਦੇ ਨਾਲ ਫਰੂਟ ਦੀ ਭਰੀ ਹੋਈ  ਮਹਿੰਦਰਾ ਪਿਕਅੱਪ ਦੇ ਟਰੱਕ ਹੋ ਗਈ ਜਿਸ ਵਿੱਚ ਮਹਿੰਦਰਾ ਪਿਕਅੱਪ ਵਿਚਲੇ ਸਵਾਰ ਦੋ ਵਿਅਕਤੀ ਜ਼ਖ਼ਮੀ ਹੋ ਗਏ ਅਤੇ ਜੀਪ ਅਗਲੇ ਹਿੱਸੇ ਤੋਂ ਬੁਰੀ ਤਰ੍ਹਾਂ ਖਰਾਬ ਹੋ ਗਈ।

ਸੜਕ ਪਾਰ ਕਰਦਿਆਂ ਅਣਪਛਾਤੇ ਵਾਹਨ ਦੀ ਲਪੇਟ ‘ਚ ਆਉਣ ਕਾਰਨ ਵਿਅਕਤੀ ਦੀ ਮੌਤ

Jalandhar-Amritsar Road Accident: ਬਿਆਸ: ਮੰਗਲਵਾਰ ਨੂੰ ਜਲੰਧਰ-ਅੰਮ੍ਰਿਤਸਰ ਮੁੱਖ ਮਾਰਗ ‘ਤੇ ਸਥਿਤ ਬਿਆਸ ਫਲਾਈਓਵਰ ਦੀ ਸੜਕ ਉਸ ਸਮੇਂ ਖੂਨ ਨਾਲ ਲਾਲ ਹੋ ਗਈ, ਜਦ ਕਿਸੇ ਅਣਪਛਾਤੇ ਵਾਹਨ ਵਲੋਂ ਫੇਟ ਮਾਰ ਦੇਣ ਕਾਰਨ ਇੱਕ ਵਿਅਕਤੀ ਦੀ ਮੌਤ ਹੋ ਗਈ। ਇਸ ਮਾਮਲੇ ਵਿੱਚ ਘਟਨਾ ਸਥਾਨ ਤੋਂ ਮਿਲੀ ਜਾਣਕਾਰੀ ਵਿੱਚ ਪਤਾ ਚੱਲਿਆ ਕਿ ਜਲੰਧਰ ਤੋਂ ਅੰਮ੍ਰਿਤਸਰ ਦੇ ਵੱਲ ਜਾਣ

ਫ਼ਤਹਿਗੜ੍ਹ ਸਾਹਿਬ ਵਿਖੇ ਵਾਪਰੇ ਦੋ ਭਿਆਨਕ ਸੜਕ ਹਾਦਸਿਆਂ ‘ਚ ਚਾਰ ਦੀ ਮੌਤ

Terrible Road Accident : ਫ਼ਤਹਿਗੜ੍ਹ ਸਾਹਿਬ: ਅੱਜ ਦੇ ਸਮੇ ਵਿਚ ਸੜਕ ਹਾਦਸੇ ਰੁਕਣ ਦਾ ਨਾਮ ਨਹੀਂ ਲੈ ਰਹੇ ਹਨ। ਸੂਬੇ ਵਿਚ ਇਨ੍ਹਾਂ ਦੀ ਗਿਣਤੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਆਏ ਦਿਨ ਸੜਕ ਹਾਦਸਿਆਂ ਦੇ ਬਾਰੇ ਸੁਣਨ ਨੂੰ ਮਿਲਦਾ ਹੈ। ਇਹ ਸੜਕ ਹਾਦਸੇ ਜਾ ਤਾਂ ਲਾਪਰਵਾਹੀ ਦੇ ਕਾਰਨ ਹੁੰਦੇ ਹਨ ਜਾ ਫਰ ਤੇਜ਼ ਰਫਤਾਰ ਕਾਰਨ.

ਮੀਂਹ ਪੈਂਦਾ ਸੀ ਤੇਜ਼ ਰਫ਼ਤਾਰ ਗੱਡੀ ਸੀ ਤੇ ਹੋ ਗਈ 2 ਫਾੜ, 4 ਦੋਸਤਾਂ ਦੀ ਹੋਈ ਦਰਦਨਾਕ ਮੌਤ…!

ਧੁੰਦ ਕਾਰਨ 50 ਦੇ ਕਰੀਬ ਗੱਡੀਆਂ ਦੀ ਹੋਈ ਟੱਕਰ, 7 ਦੀ ਮੌਤ ਤੇ ਕਈ ਜ਼ਖਮੀ

rohtak rewari road accident: ਜਿਵੇਂ ਹੀ ਸਰਦ ਰੁੱਤ ਸ਼ੁਰੂ ਹੋ ਰਹੀ ਹੈ ੳਵੇਂ ਹੀ ਧੁੰਦ ਦਾ ਕਹਿਰ ਵੀ ਵਧਦਾ ਜਾ ਰਿਹਾ ਹੈ। ਆਏ ਦਿਨ ਧੁੰਦ ਨਾਲ ਹਾਦਸੇ ਹੋ ਰਹੇ ਹਨ। ਹੁਣ ਰੋਹਤਕ-ਰੇਵਾੜੀ ਹਾਈਵੇਅ ‘ਤੇ ਧੁੰਦ ਕਾਰਨ 50 ਦੇ ਕਰੀਬ ਗੱਡੀਆਂ ਦੀ ਆਪਸ ‘ਚ ਟੱਕਰ ਹੋ ਗਈ। ਜਾਣਕਾਰੀ ਮੁਤਾਬਿਕ ਇਸ ਹਾਦਸੇ ‘ਚ 7 ਤੋਂ ਜ਼ਿਆਦਾ ਮੌਤਾਂ

Dreadful road accident Amritsar

ਅੰਮ੍ਰਿਤਸਰ ਏਅਰਪੋਰਟ ਰੋਡ ‘ਤੇ ਵਾਪਰਿਆ ਭਿਆਨਕ ਸੜਕ ਹਾਦਸਾ,8 ਲੋਕ ਜਖ਼ਮੀ

Dreadful road accident Amritsar:ਇਹਨੀਂ ਦਿਨੀਂ ਵੱਧ ਰਹੇ ਹਾਦਸੇ ਇਸ ਗੱਲ ਵੱਲ ਧਿਆਨ ਜਰੂਰ ਦਵਾਉਂਦੇ ਹਨ ਕਿ ਕਿਤੇ ਨਾ ਕਿਤੇ ਹੁਣ ਵਾਹਨਾਂ ਧੀ ਰਫ਼ਤਾਰ ਨੂੰ ਘਟਾਉਣ ਦੀ ਜਰੂਰਤ ਹੈ ਕਿਉਂਕਿ ਇਹਨਾਂ ਦੀ ਤੇਜ਼ ਰਫ਼ਤਾਰ ਤੇ ਲਾਪਰਵਾਹੀ ਹੀ ਹਾਦਸਿਆਂ ਨੂੰ ਜਨਮ ਦਿੰਦੀ ਹੈ।ਹੁਣ ਅੰਮ੍ਰਿਤਸਰ ਦੇ ਇੰਟਰਨੈਸ਼ਨਲ ਏਅਰਪੋਰਟ ਰੋਡ ਉੱਤੇ ਦੋ ਗੱਡੀਆਂ ਆਪਸ ਵਿੱਚ ਭਿੜ ਗਈਆਂ। ਜਿਸ ਵਿੱਚ

Kasba Ghuman road accident

ਸੜਕ ਹਾਦਸੇ ‘ਚ ਇੱਕ ਹੀ ਮੋਟਰਸਾਇਕਲ ‘ਤੇ ਸਵਾਰ 6 ਮੈਬਰਾਂ ‘ਚੋਂ 3 ਦੀ ਮੌਤ

Kasba Ghuman road accident: ਕਸਬਾ ਘੁਮਾਨ  ਦੇ ਨਜ਼ਦੀਕ ਅਠਵਾਲ ਨਹਿਰ  ਦੇ ਕੋਲ ਦੇਰ ਸ਼ਾਮ ਇੱਕ ਮੋਟਰਸਾਇਕਲ – ਟਰੱਕ ਦੀ ਟੱਕਰ ਹੋਣ ਨਾਲ ਮੋਟਰਸਾਇਕਿਲ ਉੱਤੇ ਸਵਾਰ ਪਰਿਵਾਰ  ਦੇ 6 ਮੈਬਰਾਂ ਵਿੱਚੋਂ 3 ਦੀ ਮੌਤ ਹੋ ਗਈ ਅਤੇ 2 ਬੱਚੀਆਂ ਸਮੇਤ ਇੱਕ ਵਿਅਕਤੀ ਜਖ਼ਮੀ ਹੋ ਗਿਆ। ਜਾਣਕਾਰੀ ਅਨੁਸਾਰ ਬਿਕਰਮਜੀਤ ਸਿੰਘ ਪੁੱਤ ਮੱਟੂ ਨਿਵਾਸੀ ਮਨੋਹਰਪੁਰਾ ਜਿਸਦਾ 11 ਨਵੰਬਰ

ਬੇਕਾਬੂ ਕਾਰ ਨੇ ਮਹਿਲਾ ਨੂੰ ਕੁਚਲਿਆ, ਤਿੰਨ ਲੋਕ ਜਖ਼ਮੀ

Jalandhar Jyoti Chowk: ਜਲੰਧਰ ਦੇ ਜਯੋਤੀ ਚੌਂਕ ਵਿੱਚ ਇੱਕ ਬੇਕਾਬੂ ਕਾਰ ਨੇ ਤਿੰਨ ਐਕਟਿਵਾ ਸਕੂਟੀ ਨੂੰ ਟੱਕਰ ਮਾਰੀ ਤੇ ਨਾਲ ਹੀ dezire ਕਾਰ ਦੇ ਪਿੱਛੇ ਲਾ ਦਿੱਤੀ। ਇੱਕ ਮਹਿਲਾ ਕਾਰ ਡਰਾਈਵਰ ਦੀ ਗਲਤੀ ਨੇ ਅੱਜ ਇੱਕ ਮਹਿਲਾ ਦੀ ਜਾਨ ਲੈ ਲਈ ਹੈ।ਜਾਣਕਾਰੀ ਅਨੁਸਾਰ ਕਾਰ ਚਲਾ ਰਹੀ ਮਹਿਲਾ ਦਾ ਪੈਰ ਬ੍ਰੇਕ ਦੀ ਥਾਂ ਐਕਸਲੇਟਰ ‘ਤੇ ਪੈ

Ludhiana road accident

ਓਵਰ ਸਪੀਡ ਗੱਡੀ ਸੜਕ ‘ਤੇ ਲੱਗੇ ਪੋਲ ਨਾਲ ਟਕਰਾਈ, ਦੋ ਦੀ ਮੌਤ

Ludhiana road accident: ਲੁਧਿਆਣਾ ਜਧੋਵਾਲ ਬਸਤੀ ਦੇ ਨਿਊ ਸਬਜ਼ੀ ਮੰਡੀ ਨਜ਼ਦੀਕ ਨੈਸਨਲ ਹਾਈਵੇਅ ‘ਤੇ ਇੱਕ ਓਵਰ ਸਪੀਡ ਇਨੋਵਾ ਗੱਡੀ ਸੜਕ ‘ਤੇ ਲੱਗੇ ਪੋਲ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਦੋ ਦੀ ਮੌਤ ਹੋ ਗਈ ਹੈ ਤੇ ਇੱਕ ਵਿਅਕਤੀ ਜਖ਼ਮੀ ਹੈ। ਜਾਣਕਾਰੀ ਅਨੁਸਾਰ ਜਲੰਧਰ ਬਾਈਪਾਸ ਵੱਲੋਂ ਜਾ ਰਹੀ ਗੱਡੀ ਦਾ ਸੰਤੁਲਨ ਬਿਗੜਨ ਕਾਰਨ ਹੀ ਇਹ ਹਾਦਸਾ

Amritsar road accident

ਪੁੱਤ ਦੇ ਵਿਆਹ ਦੇ ਕਾਰਡ ਵੰਡਣ ਗਏ ਮਾਪੇ ਹੋਏ ਦਰਦਨਾਕ ਹਾਦਸੇ ਦਾ ਸ਼ਿਕਾਰ,ਪਤੀ ਦੀ ਮੌਤ

Amritsar road accident:ਪਠਾਨਕੋਟ:ਪੰਜਾਬ ਵਿੱਚ ਦਿਨੋਂ-ਦਿਨ ਸੜਕੀ ਹਾਦਸਿਆਂ ਵਿੱਚ ਵਾਧਾ ਹੁੰਦਾ ਜਾ ਰਿਹਾ ਹੈ।ਜਿਸ ਕਾਰਨ ਕਈ ਘਰਾਂ ਦੇ ਚਿਰਾਗ ਬੁਝ ਚੁੱਕੇ ਹਨ।ਕੁੱਝ ਅਜਿਹੇ ਹੀ ਦਰਦਨਾਕ ਹਾਦਸਾ ਦੀ ਖਬਰ ਸਾਹਮਣੇ ਆਈ ਹੈ ਪਠਾਨਕੋਟ-ਜਲੰਧਰ ਰਾਸ਼ਟਰੀ ਰਾਜ ਰਸਤਾ ਉੱਤੇ ਤਲਵਾੜਾ ਜੱਟਾਂ ਦੇ ਨੇੜੇ।ਜਿਥੇ ਹੋਏ ਸੜਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ ।ਜਾਣਕਾਰੀ ਮੁਤਾਬਿਕ 60 ਸਾਲਾ ਬਲਰਾਮ ਰਾਜ

ਤੇਜ਼ ਰਫਤਾਰ ਕਾਰ ਨੇ ਨਾਕੇ ‘ਤੇ ਖੜ੍ਹੇ ਪੁਲਿਸ ਮੁਲਾਜ਼ਮਾਂ ਨੂੰ ਕੁਚਲਿਆ

Amarkot road accident: ਅਕਸਰ ਹੀ ਲੋਕਾਂ ਨੂੰ ਪੁਲਿਸ ਨਾਕੇ ਦੌਰਾਨ ਚੈਕਿੰਗ ਲਈ ਰੋਕਿਆ ਜਾਂਦਾ ਹੈ ਪਰ ਕਦੇ ਕੋਈ ਤੇਜ਼ ਰਫਤਾਰ ਗੱਡੀ ਨਾਕੇ ‘ਤੇ ਖੜ੍ਹੀ ਪੁਲਿਸ ਨੂੰ ਹੀ ਕੁਚਲ ਦਵੇ ਇਹ ਸ਼ਾਇਦ ਹੀ ਕਿਸੇ ਨੇ ਸੋਚਿਆ ਹੋਵੇ। ਅਜਿਹਾ ਹੀ ਅਮਰਕੋਟ ਵਿੱਚ ਹੋਇਆ। ਜਦੋਂ ਰਾਤ ਦੇ ਕਰੀਬ ਸਾਢੇ ਬਾਰਾਂ ਵਜੇ ਇਨੋਵਾ ਕਾਰ ਨੇ ਪੁਲਿਸ ਵਾਲਿਆਂ ਨੂੰ ਹੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ