Tag: , , , , ,

ਰਿਤੇਸ਼-ਜੇਨੇਲਿਆ ਦੇ ਬੇਟੇ ਦਾ ਬਰਥਡੇ ਸੈਲੀਬ੍ਰੇਸ਼ਨ,ਐਸ਼ਵਰਿਆ ਨਾਲ ਪਹੁੰਚੀ ਆਰਾਧਿਆ

Riteish deshmukh son birthday party ਰਿਤੇਸ਼ ਦੇਸ਼ਮੁਖ ਅਤੇ ਜੇਨੇਲਿਆ ਡਿਸੂਜਾ ਨੇ ਆਪਣੇ ਬੇਟੇ ਰਿਆਨ ਦਾ ਬਰਥਡੇ ਸੈਲੀਬ੍ਰੇਟ ਕੀਤਾ।ਇਸ ਦੌਰਾਨ ਬਾਲੀਵੁਡ ਦੇ ਕਈ ਸਿਤਾਰੇ ਵੀ ਇਸ ਜਸ਼ਨ ਵਿੱਚ ਸ਼ਾਮਿਲ ਹੋਣ ਪਹੁੰਚੇ। ਰਿਤੇਸ਼ ਦੇਸ਼ਮੁਖ ਅਤੇ ਜੈਨੇਲਿਆ ਡਿਸੂਜਾ ਦੇ ਬੇਟੇ ਰਿਆਨ ਦੀ ਬਰਥਡੇ ਪਾਰਟੀ ਵਿੱਚ ਐਸ਼ਵਰਿਆ ਰਾਏ ਬੱਚਨ ਅਤੇ ਅਮਿਤਾਭ ਬੱਚਨ ਵੀ ਸ਼ਾਮਿਲ ਹੋਏ। ਇਸ ਦੌਰਾਨ ਦੋਹਾਂ ਦੀ

ਰਿਤੇਸ਼ ਦੇਸ਼ਮੁੱਖ ਨੇ ਹੈਲੀਕਾਪਟਰ ‘ਚ ਲਗਾਇਆ ਘਰ ਦਾ ਪੱਖਾ, ਫਿਰ ਹੋਇਆ ਖਤਰਨਾਕ ਹਾਦਸਾ

Riteish deshmukh helicopter: ਬਾਲੀਵੁੱਡ ਅਦਾਕਾਰ ਅਜੇ ਦੇਗਨ, ਰਿਤੇਸ਼ ਦੇਸ਼ਮੁਖ, ਮਾਧੁਰੀ ਦੀਕਸ਼ਿਤ ਦੀ ਆਉਣ ਵਾਲੀ ਫਿਲਮ ਟੋਟਲ ਧਮਾਲ ਵਿੱਚ ਕੁੱਝ ਅਜਿਹੀ ਕਾਮੇਡੀ ਹੈ ਜਿਸ ਨੂੰ ਦੇਖਣ ਤੋਂ ਬਾਅਦ ਤੁਸੀਂ ਹਸ ਹ ਸਕੇ ਲੋਟੋਪੋਟ ਹੋ ਜਾਵੋਗੇ। ਇਸ ਫਿਲਮ ਦੇ ਕੁੱਝ ਸੀਨ ਅਜਿਹੇ ਹਨ ਕਿ ਦਿਮਾਗ ਖੁਜਾਣ ਤੇ ਮਜ਼ਬੂਰ ਹੋਣਾ ਪਵੇਗਾ। ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੇ

Arpita Khan Diwali party

ਅਰਪਿਤਾ ਖਾਨ ਦੀ ਦੀਵਾਲੀ ਪਾਰਟੀ ‘ਚ ਸਲਮਾਨ ਖਾਨ ਨਾਲ ਨਜ਼ਰ ਆਇਆ ਪੂਰਾ ਪਰਿਵਾਰ

Arpita Khan Diwali party: ਬੀਤੀ ਰਾਤ ਸਲਮਾਨ ਖਾਨ ਦੀ ਭੈਣ ਅਰਪਿਤਾ ਖਾਨ ਨੇ ਦੀਵਾਲੀ ਦੀ ਪਾਰਟੀ ਆਯੋਜਿਤ ਕੀਤੀ ਸੀ। Arpita Khan Diwali party ਇਸ ਪਾਰਟੀ ਵਿੱਚ ਖਾਨ ਪਰਿਵਾਰ ਦੇ ਨਾਲ ਕਈ ਸਿਤਾਰੇ ਨਜ਼ਰ ਆਏ, ਵੇਖੋ ਤਸਵੀਰਾਂ। ਅਰਪਿਤਾ ਖਾਨ ਆਪਣੇ ਬੇਟੇ ਆਹਿਲ ਅਤੇ ਪਤੀ ਆਊਸ਼ ਸ਼ਰਮਾ ਦੇ ਨਾਲ ਪੋਜ ਦਿੰਦੀ ਹੋਈ। ਸਲਮਾਨ ਖਾਨ ਦੀ ਕਥਿਤ ਗਰਲਫ੍ਰੈਂਡ

 Rana Daggubati replace Nana

ਨਾਨਾ ਪਾਟੇਕਰ ਨੂੰ ਲੱਗਾ ਝਟਕਾ, ‘ਹਾਊਸਫੁਲ 4’ ‘ਚ ਨਜ਼ਰ ਆਏਗਾ ਬਾਹੂਬਲੀ ਦਾ ਇਹ ਅਦਾਕਾਰ

Rana Daggubati replace Nana : ਤਨੁਸ਼੍ਰੀ ਦੱਤਾ ਅਤੇ ਨਾਨਾ ਪਾਟੇਕਰ ਦੇ ਵਿੱਚ ਚਲਣ ਵਾਲੇ ਵਿਵਾਦ ਦਾ ਅਸਰ ਨਾਨਾ ਦੇ ਕਰੀਅਰ ਉੱਤੇ ਵਿਖਾਈ ਦੇਣ ਲੱਗਾ ਹੈ। ਇਸ ਵਿਵਾਦ ਦੇ ਚਲਦੇ ਨਾਨਾ ਪਾਟੇਕਰ ਹੁਣ ਫਿਲਮ ‘ਹਾਊਸਫੁੱਲ 4’ ਵਿੱਚ ਕੰਮ ਨਹੀ ਕਰ ਰਹੇ ਹਨ। ਉਸ ਤੋਂ ਬਾਅਦ ਹੀ ਫਿਲਮ ਮੇਕਰਸ ਨੂੰ ਉਨ੍ਹਾਂ ਦੀ ਰਿਪਲੇਸਮੈਂਟ ਦੀ ਤਲਾਸ਼ ਸੀ ਪਰ

Genelia DSouza birthday

ਜਨਮਦਿਨ ਵਿਸ਼ੇਸ਼: ਜਿਸ ਦੇ ਨਾਲ ਕੀਤੀ ਪਹਿਲੀ ਫਿਲਮ ਉਸ ਨਾਲ ਹੀ ਕੀਤਾ ਵਿਆਹ

Genelia DSouza birthday: ਜੇਨੇਲਿਆ ਡਿਸੂਜਾ ਦੇ ਯੂਨਿਕ ਅੰਦਾਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ।ਉਨ੍ਹਾਂ ਨੇ ਅਦਾਕਾਰ ਰਿਤੇਸ਼ ਦੇਸ਼ਮੁਖ ਦੇ ਨਾਲ ਵਿਆਹ ਕੀਤਾ। ਇਸ ਵਿਆਹ ਤੋਂ ਉਨ੍ਹਾਂ ਦੇ ਦੋ ਬੱਚੇ ਹਨ। ਜੇਨੇਲਿਆ ਨੇ ਅਦਾਕਾਰੀ ਦੇ ਨਾਲ-ਨਾਲ ਮਾਡਲਿੰਗ ਵਿੱਚ ਹੀ ਹੱਥ ਅਜਮਾਇਆ। ਆਓ ਇਸ ਕਿਊਟ ਅਦਾਕਾਰਾ ਦੇ ਜਨਮਦਿਨ ਤੇ ਜਾਣੋ ਉਨ੍ਹਾਂ ਦੇ ਬਾਰੇ ਕੁੱਝ ਖਾਸ ਗੱਲਾਂ।ਜੇਨੇਲਿਆ ਦਾ

‘ਹਾਊਸਫੁੱਲ-4’ ਦੀ ਸ਼ੂਟਿੰਗ ਹੋਈ ਸ਼ੁਰੂ, ਇਸ ਨਵੇਂ ਅਦਾਕਾਰ ਦੀ ਹੋਵੇਗੀ ਐਂਟਰੀ

Akshay Kumar start shooting Housefull 4 :ਅਕਸ਼ੇ ਕੁਮਾਰ ਹਮੇਸ਼ਾ ਹੀ ਆਪਣੀਆਂ ਫ਼ਿਲਮਾਂ ਨਾਲ ਧਮਾਲਾਂ ਪਾਉਂਦੇ ਰਹਿੰਦੇ ਹਨ। ਉਹਨਾਂ ਦੀਆਂ ਫ਼ਿਲਮਾਂ ਅਕਸਰ ਹੀ ਬਲਾਕਬਸਟਰ ਹੁੰਦੀਆਂ ਹਨ। 2010 ‘ਚ ਰਿਲੀਜ਼ ਹੋਈ ਫ਼ਿਲਮ ‘ਹਾਊਸਫੁੱਲ’ ਨੇ ਆਪਣੀ ਰਿਲੀਜ਼ ਤੋਂ ਬਾਅਦ ਧਮਾਲਾਂ ਪਾ ਦਿੱਤੀਆਂ ਸਨ। ਫ਼ਿਲਮ ‘ਚ ਕਾਮੇਡੀ ਲੋਕਾਂ ਨੂੰ ਕਾਫੀ ਪਸੰਦ ਆਈ ਸੀ। ਇਸ ਤੋਂ ਬਾਅਦ ਫ਼ਿਲਮ ਦੇ ਦੋ

ਛੱਤਰਪਤੀ ਸ਼ਿਵਾਜੀ ਦਾ ਅਪਮਾਨ ਕਰਨ ਤੋਂ ਬਾਅਦ ਹੁਣ ਰਿਤੇਸ਼ ਨੇ ਮੰਗੀ ਮੁਆਫ਼ੀ

Riteish Deshmukh: ਬਾਲੀਵੁਡ ਅਦਾਕਾਰ ਰਿਤੇਸ਼ ਦੇਸ਼ਮੁੱਖ ਇਨ੍ਹੀਂ ਦਿਨੀਂ ਪਰਦੇ ਤੋਂ ਦੂਰ ਹਨ ਪਰ ਫਿਰ ਵੀ ਸੋਸ਼ਲ ਮੀਡੀਆ ‘ਤੇ ਉਹ ਹਮੇਸ਼ਾ ਐਕਟਿਵ ਰਹਿੰਦੇ ਹਨ। ਹਾਲ ਹੀ ਵਿੱਚ ਰਿਤੇਸ਼ ਇੱਕ ਤਸਵੀਰ ਸ਼ੇਅਰ ਕਰਨ ਤੋਂ ਬਾਅਦ ਵਿਵਾਦਾਂ ਵਿੱਚ ਆ ਗਏ। ਜਾਣਕਾਰੀ ਮੁਤਾਬਿਕ ਰਿਤੇਸ਼ ਦੇਸ਼ਮੁੱਖ ਨੇ ਮੁੰਬਈ ਦੇ ਰਾਇਗੜ੍ਹ ਫੋਰਟ ਵਿੱਚ ਛੱਤਰਪਤੀ ਸ਼ਿਵਾਜੀ ਦੇ ਪੁਤਲੇ ਦੇ ਸਾਹਮਣੇ ਫੋਟੋਸ਼ੂਟ ਕਰਵਾਇਆ

ਅਕਸ਼ੇ ਤੋਂ ਅਜੇ ਦੇਵਗਨ ਤੱਕ ਇਹ ਸਿਤਾਰੇ ਆਪਣੇ ਵਿਆਹ ‘ਤੇ ਦਿਖੇ ਸਨ ਅਜਿਹੇ

Bollywood Celebs Wedding Pictures: ਬਾਲੀਵੁੱਡ ਇੰਡਸਟਰੀ ਵਿੱਚ ਰਿਸ਼ਤੇ ਬਣਨ ਅਤੇ ਖਰਾਬ ਹੋਣ ਵਿੱਚ ਜ਼ਿਆਦਾ ਸਮਾਂ ਨਹੀ ਲੱਗਦਾ ਹੈ। ਇੱਥੇ ਕਦੋਂ ਕਿਸ ਦਾ ਸਾਥ ਅਤੇ ਕਦੋਂ ਕੋਣ ਕਿਸੇ ਨੂੰ ਛੱਡ ਦੇ ਇਹ ਕੋਈ ਨਹੀ ਦੱਸ ਸਕਦਾ ਹੈ। ਜਿਵੇਂ ਅੱਜ ਆਲੀਆ ਅਤੇ ਰਣਬੀਰ ਨੂੰ ਹੀ ਲੈ ਲਵੋ ਖਬਰਾਂ ਦੀ ਮੰਨੀਏ ਤਾਂ ਦੋਨੋਂ ਇੱਕ ਦੂਜੇ ਨੂੰ ਡੇਟ ਕਰ

Sonali Bendre Behl diagnosed cancer

ਕੈਂਸਰ ਨਾਲ ਲੜ ਰਹੀ ਸੋਨਾਲੀ ਨਾਲ ਪੂਰਾ ਬਾਲੀਵੁੱਡ, ਮਿਲਣ ਪਹੁੰਚੇ ਇਹ ਸਿਤਾਰੇ

Sonali Bendre Behl diagnosed cancer: ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਨੂੰ ਹਾਈ ਗ੍ਰੇਡ ਕੈਂਸਰ ਹੋਇਆ ਹੈ। ਉਨ੍ਹਾਂ ਨੇ ਇਸਦੀ ਜਾਣਕਾਰੀ ਸੋਸ਼ਲ ਮੀਡੀਆ ਤੇ ਦਿੱਤੀ।ਸੋਨਾਲੀ ਇਸ ਸਮੇਂ ਨਿਊਯਾਰਕ ਵਿੱਚ ਇਲਾਜ ਕਰਵਾ ਰਹੀ ਹੈ। ਸੋਨਾਲੀ ਦੀ ਬਿਮਾਰੀ ਦੀ ਖਬਰ ਨਾਲ ਇੰਡਸਟਰੀ ਵਿੱਚ ਹਲਚਲ ਹੋ ਗਈ ਹੈ।ਸੋਨਾਲੀ ਦਾ ਹਾਲ ਜਾਨਣ ਬਾਲੀਵੁੱਡ ਸਟਾਰ ਅਕਸ਼ੇ ਕੁਮਾਰ ਨਿਊਯਾਰਕ ਵਿੱਚ ਉਨ੍ਹਾਂ ਨੂੰ ਮਿਲਣ

ਟਾਈਗਰ ਸ਼ਰਾਫ ਨਾਲ ਇਹ ਹੌਟ ਅਦਾਕਾਰਾ ਕਰਨਾ ਚਾਹੁੰਦੀ ਹੈ ਫ਼ਿਲਮ ‘ਚ ਕੰਮ

Kriti Sanon want work tiger Shroff : ਪਹਿਲੀ ਫ਼ਿਲਮ ‘ਹੀਰੋਪੰਤੀ’ ਤੋਂ ਹੀ ਟਾਈਗਰ ਸ਼ਰਾਫ ਨੇ ਲੋਕਾਂ ਦੇ ਦਿਲਾਂ ਵਿੱਚ ਆਪਣੀ ਜਗ੍ਹਾ ਬਣਾ ਲਈ ਸੀ। ‘ਬਾਗੀ 2’ ਦੀ ਇਤਿਹਾਸਿਕ ਸਫਲਤਾ ਤੋਂ ਬਾਅਦ ਟਾਈਗਰ ਦੇ ਫੈਨਜ਼ ਦੀ ਗਿਣਤੀ ਅਚਾਨਕ ਵੱਧ ਗਈ। ਟਾਈਗਰ ਦੀ ਇਸ ਪ੍ਰਸਿੱਧੀ ਦਾ ਮੁਨਾਫ਼ਾ ਹੁਣ ਵੱਡੇ ਬੈਨਰ ਚੁੱਕਣਾ ਚਾਹੁੰਦੇ ਹਨ। Kriti Sanon want work

Bobby Deol join housefull 4

ਬੌਬੀ ਦੀ ਖੁੱਲ੍ਹੀ ਕਿਸਮਤ, ਸਲਮਾਨ ਦੀ ‘ਰੇਸ-3’ ਤੋਂ ਬਾਅਦ ਇਸ ਫਿਲਮ ‘ਚ ਵੀ ਆਉਣਗੇ ਨਜ਼ਰ

Bobby Deol join housefull 4: ਬੌਬੀ ਦਿਓਲ ਦੀਆਂ ਫਿਲਮਾਂ ਵਿੱਚ ਕਿਸਮਤ ਫਿਰ ਚਲ ਨਿਕਲੀ ਹੈ। ਸਲਮਾਨ ਖਾਨ ਦੇ ਨਾਲ ‘ਰੇਸ-3’ ਦੀ ਸ਼ੂਟਿੰਗ ਉਹ ਕਰ ਹੀ ਰਹੇ ਹਨ। ਇਸ ਤੋਂ ਇਲਾਵਾ ਹੋਮ ਪ੍ਰੋਡਕਸ਼ਨ ਦੀ ਫਿਲਮ ‘ਯਮਲਾ ਪਗਲਾ ਦੀਵਾਨਾ-ਫਿਰ ਸੇ- ਵੀ ਜਲਦ ਹੀ ਰਿਲੀਜ਼ ਕਰਨ ਦੇ ਲਈ ਤਿਆਰੀ ਹੋਣ ਵਾਲੀ ਹੈ। ‘ ਯਮਾਲ ਪਗਲਾ ਦੀਵਾਨਾ-ਫਿਰ ਸੇ’ ਵਿੱਚ

Pant Mein Gun song release

ਸੋਨਾਕਸ਼ੀ -ਦਿਲਜੀਤ ਦੀ ਫਿਲਮ ‘ਵੈਲਕਮ ਟੂ ਨਿਊਯਾਰਕ’ ਦਾ ਪਹਿਲਾ ਗੀਤ ਹੋਇਆ ਰਿਲੀਜ਼

Pant Mein Gun song release: ਅਗਲੇ ਮਹੀਨੇ ਆਉਣ ਵਾਲੀ ਸੋਨਾਕਸ਼ੀ ਸਿਨਹਾ ਅਤੇ ਕਰਨ ਜੌਹਰ ਦੀ ਫਿਲਮ ‘ਵੈਲਕਮ ਟੂ ਨਿਊਯਾਰਕ’ ਦਾ ਨਵਾਂ ਗੀਤ ਆਇਆ ਹੈ। ਇਸ ਗੀਤ ਦੇ ਲਿਰਿਕਸ ਸੁਣ ਕੇ ਤੁਸੀਂ ਵੀ ਥੋੜੇ ਹੈਰਾਨ ਹੋ ਜਾਵੋਗੇ। ਸਾਂਗ ਦੀ ਸ਼ੁਰੂਆਤ ‘ਪੈਂਟ ਮੇਂ ਗਨ’ ਤੋਂ ਹੁੰਦੀ ਹੈ ਜੋ ਕਿ ਸੁਣਨ ਵਿੱਚ ਕਾਫੀ ਇੰਟਰਸਟਿੰਗ ਦਿਖਾਈ ਦੇ ਰਿਹਾ ਹੈ।

B-Town extends Republic Day wishes

ਰਾਜਪਥ ‘ਤੇ ਪਰੇਡ ਦੇਖਣ ਪਹੁੰਚੇ ਅਮਿਤਾਭ ਬੱਚਨ , ਟਵਿੱਟਰ ‘ਤੇ ਲਿਖਿਆ ਭਾਵੁਕ ਸੰਦੇਸ਼

B-Town extends Republic Day wishes: ਦਿੱਲੀ ਪਰੇਡ ਵਿੱਚ ਪਹੁੰਚੇ ਅਮਿਤਾਭ ਬੱਚਨ ਟਵਿੱਟਰ ‘ਤੇ ਲਿਖਿਆ ਇਮੋਸ਼ਨਲ ਮੈਸੇਜ ਸਦੀ ਦੇ ਮੇਗਾਸਟਾਰ ਅਦਾਕਾਰ ਅਮਿਤਾਭ ਬੱਚਨ ਗਣਤੰਤਰ ਦਿਵਸ ਦੇ ਮੌਕੇ ‘ਤੇ 26 ਜਨਵਰੀ ਨੂੰ ਦਿੱਲੀ ਵਿੱਚ ਮੌਜੂਦ ਰਹੇ। ਅਮਿਤਾਭ ਦਿੱਲੀ ਵਿੱਚ ਗਣਤੰਤਰ ਦਿਵਸ ਪਰੇਡ ਦੇਖਦੇ ਹੋਏ ਇਮੋਸ਼ਨਲ ਹੋ ਗਏ।ਅਮਿਤਾਭ ਨੇ ਆਪਣੇ ਟਵਿੱਟਰ ਅਕਾਊਂਟ ‘ਤੇ ਇੱਕ ਮੈਸੇਜ ਵੀ ਸ਼ੇਅਰ ਕੀਤਾ।

Shilpa Marathi Bigg Boss

ਸ਼ਿਲਪਾ ਸ਼ਿੰਦੇ ਲਈ ਬੁਰੀ ਖਬਰ,Bigg Boss ਵਿਨਰ ਬਣਨ ਦੇ ਬਾਅਦ ਹੱਥ ਤੋਂ ਨਿਕਲਿਆ ਇਹ ਬਹੁਤ ਵੱਡਾ ਸ਼ੋਅ

Shilpa Marathi Bigg Boss: ਬਿੱਗ ਬੌਸ 11 ਦਾ ਵਿਨਰ ਬਨਣ ਦੇ ਬਾਅਦ ਸ਼ਿਲਪਾ ਸ਼ਿੰਦੇ ਦੇ ਕੋਲ ਆਫਰਸ ਦੀ ਭਰਮਾਰ ਹੈ ਇਸ ਵਿੱਚ ਸ਼ਿਲਪਾ ਸ਼ਿੰਦੇ ਨੇ ਆਪਣੀ ਇੱਕ ਦਿਲੀ ਇੱਛਾ ਵੀ ਸਾਹਮਣੇ ਰੱਖੀ ਸੀ।ਸ਼ਿਲਪਾ ਨੇ ਦੱਸਿਆ ਸੀ ਕਿ ਉਹ ਹੁਣ ਛੋਟੇ ਪਰਦੇ ਉੱਤੇ ਅਤੇ ਕੰਮ ਕਰਣਾ ਨਹੀਂ ਚਾਹੁੰਦੀ।ਮਗਰ ਉਨ੍ਹਾਂਨੇ ਇੱਕ ਰਿਐਲਿਟੀ ਸ਼ੋਅ ਵਿੱਚ ਕੰਮ ਕਰਣ ਲਈ

Diljit Dosanjh new movies

ਦਿਲਜੀਤ ਦੋਸਾਂਝ ਦੇ ਫੈਨਜ਼ ਲਈ ਇੱਕ ਹੋਰ ਖੁਸ਼ਖਬਰੀ

Diljit Dosanjh new movies: ਅਕਸਰ ਹੀ ਦੇਖਿਆ ਜਾਂਦਾ ਹੈ ਕਿ ਬਾਲੀਵੁੱਡ ਸਿਤਾਰੇ ਉਹਨਾਂ ਫ਼ਿਲਮਾਂ ਨੂੰ ਜ਼ਿਆਦਾ ਤਵੱਜੋਂ ਦਿੰਦੇ ਹਨ ਜੋ ਕਿ ਬਾਕਸ ਆਫਿਸ ‘ਤੇ ਆਪਣਾ ਕਮਾਲ ਦਿਖਾ ਸਕਣ ਪਰ ਇਨ੍ਹੀਂ ਦਿਨੀਂ ਪਾਲੀਵੁੱਡ ਅਤੇ ਬਾਲੀਵੁੱਡ ‘ਚ ਅਜਿਹੀਆਂ ਫ਼ਿਲਮਾਂ ਦਾ ਨਿਰਮਾਣ ਕੀਤਾ ਜਾ ਰਿਹਾ ਹੈ ਜੋ ਕਿ ਸਾਡੀ ਭਾਰਤੀ ਕੌਮਾਂਤਰੀ ਖੇਡ ਹਾਕੀ ਅਤੇ ਸਰਦਾਰੀ ਦੇ ਰੰਗਾਂ ਨੂੰ

Riteish Deshmukh Birthday

ਜਨਮਦਿਨ ਵਿਸ਼ੇਸ਼ : ਇਸ ਅਦਾਕਾਰ ਦੇ ਨਾਂਅ ਦਰਜ ਹੈ ਬਾਲੀਵੁੱਡ ਦੀ ਸਭ ਤੋਂ ਕਿਊਟ ਲਵ ਸਟੋਰੀ

Riteish Deshmukh Birthday: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਰਿਤੇਸ਼ ਦੇਸ਼ਮੁੱਖ ਅੱਜ ਆਪਣਾ 39ਵਾਂ ਜਨਮਦਿਨ ਮਨਾ ਰਹੇ ਹਨ। ਰਿਤੇਸ਼ ਦੇਸ਼ਮੁੱਖ ਦਾ ਜਨਮ 17 ਦਸੰਬਰ, 1978 ਨੂੰ ਇਕ ਰਾਜਨੀਤੀਕ ਪਰਿਵਾਰ ‘ਚ ਹੋਇਆ। ਰਿਤੇਸ਼ ਦੇਸ਼ਮੁੱਖ ਸੀ ਐੱਮ ਆਫ ਮਹਰਾਸ਼ਟਰ ਲੇਟ ਵਿਲਾਸ ਰਾਓ ਦੇਸ਼ਮੁੱਖ ਅਤੇ ਵੈਸ਼ਾਲੀ ਦੇਸ਼ਮੁੱਖ ਦੇ ਪੁੱਤਰ ਹਨ। ਰਿਤੇਸ਼ ਦੇਸ਼ਮੁੱਖ ਨੇ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆ ਹਨ।

ਫੈਨਜ਼ ਦੇ ਨਾਲ ਅਜੇ ਦੇਵਗਨ ਨੇ ਸੈਲੀਬ੍ਰੇਟ ਕੀਤਾ B’day, ਦੇਖੋ ਤਸਵੀਰਾਂ

Mahashivratri

‘ਮਹਾਸ਼ਿਵਰਾਤਰੀ’ NO 3G, NO 4G, ਸਿਰਫ ਸ਼ਿਵ ਜੀ…

ਮਹਾਸ਼ਿਵਰਾਤਰੀ ਦਾ ਤਿਓਹਾਰ ਜਿੱਥੇ ਪੂਰੀ ਦੁਨੀਆ ‘ਚ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ, ਉਥੇ ਹੀ ਬਾਲੀਵੁੱਡ ਇੰਡਸਟਰੀ ਕਿਵੇਂ ਪਿੱਛੇ ਰਹਿ ਸਕਦੀ ਹੈ, ਮਹਾਸ਼ਿਵਰਾਤਰੀ ਦੇ ਮੌਕੇ ‘ਤੇ ਸੈਲੀਬ੍ਰੇਟੀਜ਼ ਨੇ ਸੋਸ਼ਲ ਮੀਡੀਆ ‘ਤੇ ਹੈਪੀ ਸ਼ਿਵਰਾਤਰੀ ਦੇ ਕਈ ਪੋਸਟ ਕੀਤਾ ਨੇ, ਕੁਝ ਲੋਕ ਅਜਿਹੇ ਵੀ ਸੀ, ਜਿਹਨਾਂ ਨੇ ਬੜੇ ਹੀ ਰੋਚਕ ਅੰਦਾਜ਼ ਨਾਲ ਟਵੀਟ ਕੀਤੇ ਸੀ। ਇਸ ‘ਚ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ