Tag: , , , , , , , , , , ,

ਡਾ. ਮਨਮੋਹਨ ਸਿੰਘ ਨੇ 1984 ਸਿੱਖ ਕਤਲੇਆਮ ਬਾਰੇ ਦਿੱਤਾ ਵੱਡਾ ਬਿਆਨ

 Manmohan Singh on 1984 riots ਨਵੀਂ ਦਿੱਲੀ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੱਲੋਂ 1984 ਦੇ ਸਿੱਖ ਕਤਲੇਆਮ ਬਾਰੇ ਵੱਡਾ ਬਿਆਨ ਦਿੱਤਾ ਗਿਆ ਹੈ । ਉਨ੍ਹਾਂ ਨੇ ਇਹ ਵੱਡਾ ਬਿਆਨ ਦਿੰਦੇ ਕਿਹਾ ਕਿ ਜੇਕਰ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮ੍ਹਾ ਰਾਓ ਇੰਦਰ ਕੁਮਾਰ ਗੁਜਰਾਲ ਦੀ ਸਲਾਹ ਮੰਨ ਲੈਂਦੇ ਤਾਂ ਇਹ ਕਤਲੇਆਮ ਹੋਣਾ ਹੀ ਨਹੀਂ ਸੀ

ਪੰਚਕੁਲਾ ਕੋਰਟ ਨੇ ਹਨੀਪ੍ਰੀਤ ਨੂੰ ਦਿੱਤੀ ਵੱਡੀ ਰਾਹਤ..

Hearing Accused Panchkula Riots Case : ਪੰਚਕੁਲਾ: ਪੰਚਕੁਲਾ ਹਿੰਸਾ ਮਾਮਲੇ ਵਿੱਚ ਹਨੀਪ੍ਰੀਤ ਨੂੰ ਵੱਡੀ ਰਾਹਤ ਦਿੱਤੀ ਗਈ ਹੈ । ਜਿਸ ਵਿੱਚ ਪੰਚਕੁਲਾ ਕੋਰਟ ਵੱਲੋਂ ਹਨੀਪ੍ਰੀਤ ਸਮੇਤ ਸਾਰੇ ਮੁਲਜ਼ਮਾਂ ‘ਤੇ ਇਲਜ਼ਾਮ ਤੈਅ ਕਰ ਦਿੱਤੇ ਹਨ । ਉੱਥੇ ਹੀ ਪੰਚਕੁਲਾ ਕੋਰਟ ਵੱਲੋਂ ਇਨ੍ਹਾਂ ਸਾਰਿਆਂ ਤੋਂ ਦੇਸ਼ਧਰੋਹ ਦੀ ਧਾਰਾ ਨੂੰ ਹਟਾ ਦਿੱਤਾ ਗਿਆ ਹੈ । ਜਿਸ ਤੋਂ ਬਾਅਦ

1984 ਸਿੱਖ ਕਤਲੇਆਮ: ਮਨਜੀਤ ਸਿੰਘ ਜੀ. ਕੇ. ਨੇ ਗ੍ਰਹਿ ਮੰਤਰੀ ਨੂੰ ਸੌਂਪਿਆ ਮੰਗ ਪੱਤਰ

GK seeks review riot convicts: ਨਵੀਂ ਦਿੱਲੀ : ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਲਖਨਊ ਵਿੱਖੇ ਸਮੁੱਚੀ ਕੌਮ ਵੱਲੋਂ ਤਰਲੋਕਪੁਰੀ ਕਤਲੇਆਮ ਦੇ ਦੋ ਦੋਸ਼ੀਆਂ ਨੂੰ ਸੁਪਰੀਮ ਕੋਰਟ ਵਲੋਂ ਬਰੀ ਕੀਤੇ ਜਾਣ ਵਿਰੁੱਧ ਮੰਗ ਪੱਤਰ ਸੌਂਪਿਆ ਹੈ। ਉਨ੍ਹਾਂ ਮੰਗ ਪੱਤਰ ਸੌਂਪ ਕੇ ਦੋਸ਼ੀਆਂ ਵਿਰੁੱਧ ਸੁਪਰੀਮ ਕੋਰਟ

1984 ਸਿੱਖ ਕਤਲੇਆਮ: ਸੁਪਰੀਮ ਕੋਰਟ ਨੇ ਦੋਸ਼ੀ ਠਹਿਰਾਏ ਗਏ 9 ਲੋਕਾਂ ਨੂੰ ਕੀਤਾ ਬਰੀ

1984 Anti Sikh Riots Case : ਦਿੱਲੀ : 1984 ਸਿੱਖ ਕਤਲੇਆਮ ਮਾਮਲੇ ਦੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਮਿਲਦਾ ਨਜ਼ਰ ਨਹੀਂ ਆ ਰਿਹਾ।ਇਸ ਦੌਰਾਨ ਸੁਪਰੀਮ ਕੋਰਟ ਨੇ ਤ੍ਰਿਲੋਕਪੁਰੀ ‘ਚ 1984 ਸਿੱਖ ਕਤਲੇਆਮ ਮਾਮਲੇ ‘ਚ ਦੰਗਾ ਅਤੇ ਅੱਗਜਨੀ ਲਈ ਹਾਈਕੋਰਟ ਵੱਲੋਂ ਦੋਸ਼ੀ ਠਹਿਰਾਏ 9 ਵਿਅਕਤੀਆਂ ਨੂੰ ਬਰੀ ਕਰ ਦਿੱਤਾ ਹੈ। ਇਨ੍ਹਾਂ ਨੂੰ ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ‘ਚ

‘ਕਤਲੇਆਮ’ ਨਹੀਂ ਸਨ 1984 ਦੇ ‘ਸਿੱਖ ਦੰਗੇ’ : ਅਰੁਣ ਜੇਤਲੀ

ਦਿੱਲੀ: ਭਾਰਤ ਦੇ ਦੌਰੇ ਤੇ ਆਏ ਕਨਾਡਾ ਦੇ ਰਖਿੱਆ ਮੰਤਰੀ ਹਰਜੀਤ ਸਿੰਘ ਸਜੱਣ ਦੇ ਸਾਹਮਣੇ ਵਿੱਤ ਮੰਤਰੀ ਅਰੁਣ ਜੇਤਲੀ ਨੇ ਅਪਣਾ 1984 ਸਿਖ ਨੂੰ ਲੈ ਕੇ ਵਿਰੋਧ ਦਰਜ ਕੀਤਾ ਹੈ। ਅਰੁਣ ਜੇਤਲੀ ਨੇ ਹਰਜੀਤ ਸਿੰਘ ਤੋਂ ਦੋ ਟੂਕ ਕਿਹਾ ਹੈ ਕਿ 1984 ਦੇ ਸਿੱਖ ਦੰਗੇ ਕਤਲੇਆਮ ਨਹੀਂ ਸਨ।   ਰਖਿੱਆ ਮੰਤਰੀ ਅਰੁਣ ਜੇਤਲੀ  ਨੇ ਕਨਾਡਾ

84 ਸਿੱਖ ਕਤਲੇਆਮ ਦੇ ਦੋਸ਼ੀਆਂ ਨੂੰ ਨਹੀਂ ਮਿਲ ਰਹੀ ਸਜ਼ਾ-ਫੂਲਕਾ

ਹੁਣ ਭਾਜਪਾ ਵੀ 84 ਦੇ ਕਾਤਲਾਂ ਨੂੰ ਬਚਾਉਣ ‘ਚ ਜੁਟੀ : ਕੇਜਰੀਵਾਲ

ਨਵੰਬਰ 1984 ਦੀ ਬਰਸੀ ਨੂੰ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਉਣ ਦਾ ਫੈਸਲਾ

ਪੰਜਾਬ ਸਟੂਡੈਂਟਸ ਯੂਨੀਅਨ (ਲਲਕਾਰ) ਅਤੇ ਨੌਜਵਾਨ ਭਾਰਤ ਸਭ ਦੀਆਂ ਸੂਬਾ ਕਮੇਟੀਆਂ ਨੇ ਇੱਕ ਸਾਂਝਾ ਬਿਆਨ ਜਾਰੀ ਕਰਦੇ ਹੋਏ ਦੱਸਿਆ ਹੈ ਕਿ 1-3 ਨਵੰਬਰ, 1984 ਨੂੰ ਦਿੱਲੀ ਵਿਖੇ ਹੋਈ ਸਿਖਾਂ ਦੀ ਨਸਲਕੁਸ਼ੀ ਦੀ ਬਰਸੀ ਨੂੰ ਪੰਜਾਬ ਵਿਚ ਨਸਲਕੁਸ਼ੀ ਵਿਰੋਧੀ ਦਿਵਸ ਵਜੋਂ ਮਨਾਇਆ ਜਾਵੇਗਾ | 1984 ਦਾ ਇਹ ਸਿੱਖ ਕਤਲੇਆਮ ਕੋਈ ਦੋ ਫਿਰਕਿਆਂ ਵਿਚਕਾਰ ਭੜਕੇ ਦੰਗੇ ਨਹੀਂ

ਸਿੱਖ ਕਤਲੇਆਮ ਦੇ ਇਨਸਾਫ ਲਈ ਉੱਠੇਗੀ ਯੂ.ਐਨ. ਓ. ਤੱਕ ਅਵਾਜ਼

ਨਵੰਬਰ 1984 ਵਿਚ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਿੱਖ ਕਤਲੇਆਮ ਨੂੰ 32 ਵਰ੍ਹੇ ਬੀਤਣ ਤੋਂ ਬਾਅਦ ਵੀ ਸਿੱਖ ਕੌਮ ਨੂੰ ਕੋਈ ਇਨਸਾਫ ਨਹੀ ਮਿਲਿਆ। ਹੁਣ ਤੱਕ ਜੋ ਵੀ ਸਰਕਾਰ ਬਣੀ ਹੈ ਉਹ ਇਸ ਦੰਗਿਆਂ ’ਤੇ ਸਿਰਫ ਮੁਆਵਜੇ ਦੀ ਹੀ ਗੱਲ ਕਰਦੀ ਹੈ ਇਨਸਾਫ ਦੀ ਨਹੀਂ। ਜਿਸ ਨੂੰ ਦੇਖਦੇ ਆਉਣ ਵਾਲੀਆਂ ਸਰਕਾਰਾਂ

‘1984 ਸਿੱਖ ਕਤਲੇਆਮ’ ‘ਚ ਜਗਦੀਸ਼ ਟਾਈਟਲਰ ਦੀ ਪੇਸ਼ੀ

1984 ਸਿੱਖ ਕਤਲੇਆਮ’ ਦਿ ਦੋਸ਼ੀ ਕਾਂਗਰਸ ਨੇਤਾ ਜਗਦੀਸ਼ ਟਾਈਟਲਰ ਦੇ ਖਿਲਾਫ ਸੀ ਬੀ ਆਈ ਨੇ ਆਪਣੀ ਜਾਂਚ ਰਿਪੋਰਟ ਅਦਾਲਤ ਨੂੰ ਸੌਂਪ ਦਿੱੱਤੀ।ਇਸ ਮਾਮਲੇ ਦੀ ਜਾਂਚ ਪਹਿਲਾਂ ਏਜੰਸੀ ਨੇ ਟਾਈਟਲਰ ਨੂੰ ਕਲੀਨ ਚਿੱਟ ਦੇ ਦਿੱੱਤੀ ਸੀ ਪਰ ਪੀੜਿਤ ਪੱਖ ਰਾਹੀਂ ਆਪੱਤੀ ਹੋਣ ਤੋਂ ਬਾਅਦ ਅਦਾਲਤ ਨੂੰ ਇਸਦੀ ਜਾਂਚ ਨਵੇਂ ਸਿਰੇ ਤੋਂ ਕਰਨ ਦੇ ਆਦੇਸ਼ ਦਿੱੱਤੇ ਗਏ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ