Tag: , , , ,

ਪ੍ਰੋਫੈਸਰ ਦੇ ਅਹੁਦਿਆਂ ਲਈ ਖੁਲੀ ਭਰਤੀ, ਜਲਦ ਕਰੋ ਅਪਲਾਈ

Indira Gandhi University : ਨਵੀਂ ਦਿੱਲੀ : ਪ੍ਰੋਫੈਸਰ ਲੱਗਣ ਦੇ ਚਾਹਵਾਨਾਂ ਲਈ ਖੁਸ਼ਖਬਰੀ ਹੈ ਕਿ ਇੰਦਰਾ ਗਾਂਧੀ ਯੂਨੀਵਰਸਿਟੀ, ਮੀਰਪੁਰ ਰਿਵਾੜੀ ਨੇ ਆਪਣੇ ਪ੍ਰੋਫੈਸਰ, ਸਹਾਇਕ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ । ਇਨ੍ਹਾਂ ਅਹੁਦਿਆਂ ਲਈ ਅਰਜ਼ੀਆਂ ਭੇਜਣ ਦੀ ਆਖਰੀ ਤਾਰੀਖ਼ 30 ਜੁਲਾਈ 2019 ਹੈ ਛਾਵਾਂ ਉਮੀਦਵਾਰ ਨਿਰਧਾਰਿਤ ਤਾਰੀਖ਼ ਤੋਂ ਪਹਿਲਾਂ ਅਪਲਾਈ ਕਰਨ।    ਵਿਭਾਗ

Income Tax ਦਾ ਯੋਗੇਂਦਰ ਯਾਦਵ ਦੀ ਭੈਣ ਦੇ ਹਸਪਤਾਲ ‘ਤੇ ਛਾਪਾ , 22 ਲੱਖ ਬਰਾਮਦ

IT raid Yogendra Yadav sister hospital :ਨਵੀਂ ਦਿੱਲੀ / ਚੰਡੀਗੜ੍ਹ / ਰੇਵਾੜੀ: ਇਨਕਮ ਟੈਕਸ ਡਿਪਾਰਟਮੈਂਟ ਨੇ ਹਰਿਆਣੇ ਦੇ ਰੇਵਾੜੀ ਵਿੱਚ ਸਵਰਾਜ ਇੰਡੀਆ ਦੇ ਪ੍ਰਮੁੱਖ ਯੋਗੇਂਦਰ ਯਾਦਵ ਨਾਲ ਜੁੜੇ ਇੱਕ ਹਸਪਤਾਲ ਸਮੂਹ ਦੇ ਵੱਖਰੇ ਪਰਿਸਰਾਂ ਤੋਂ ਕਰੀਬ 22 ਲੱਖ ਰੁਪਏ ਨਕਦ ਬਰਾਮਦ ਕੀਤੇ ਹਨ । ਇਸਤੋਂ ਪਹਿਲਾਂ ਇਹ ਸੂਚਨਾ ਮਿਲੀ ਸੀ ਕਿ ਹਸਪਤਾਲ ਸਮੂਹ ਨੇ ਗਹਿਣੇ

Rewari theft

PNB ‘ਚ ਸ਼ਰੇਆਮ ਚੋਰੀ, ਪੈਸਿਆਂ ਨਾਲ ਭਰਿਆ ਬੈਗ ਲੈ ਕੇ ਚੋਰ ਹੋਇਆ ਫਰਾਰ

Rewari theft : ਰੇਵਾੜੀ ‘ਚ ਪੀਐੱਨਬੀ ਬੈਂਕ ਵਿੱਚ ਕੈਸ਼ ਜਮਾਂ ਕਰਵਾਉਣ ਆਏ ਵਿਅਕਤੀ ਦਾ 21 ਲੱਖ 76 ਹਜਾਰ ਰੁਪਏ ਨਾਲ ਭਰਿਆ ਬੈਗ ਚੋਰ ਚੋਰੀ ਕਰ ਲੈ ਗਏ। ਚੋਰੀ ਦੀ ਪੂਰੀ ਵਾਰਦਾਤ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ । ਉਥੇ ਹੀ ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ । ਚੋਰੀ ਦੀ ਇਹ ਵਾਰਦਾਤ ਬੈਂਕ ‘ਚ

ਅੱਧਖੜ੍ਹ ਉਮਰ ਦੇ ਆਦਮੀ ਨੂੰ ਆਪਣੀ ਕਰਤੂਤ ਕਾਰਨ ਭਰੀ ਪੰਚਾਇਤ ‘ਚ ਰਗੜਨੀ ਪਈ ਨੱਕ

ਅੱਧਖੜ੍ਹ ਉਮਰ ਦੇ ਆਦਮੀ ਨੂੰ ਆਪਣੀ ਕਰਤੂਤ ਕਾਰਨ ਭਰੀ ਪੰਚਾਇਤ ‘ਚ ਰਗੜਨੀ ਪਈ ਨੱਕ

ਰੇਵਾੜੀ: ਰੇਵਾੜੀ ਜ਼ਿਲ੍ਹੇ ਤੋਂ ਮਨੁੱਖਤਾ ਨੂੰ ਸ਼ਰਸਾਰ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਨਿਜੀ ਸਕੂਲ ਦੀ ਇੱਕ ਕੰਟੀਨ ਚਲਾ ਰਹੇ ਅਧਖੜ ਉਮਰ ਦੇ ਇੱਕ ਦਰਿੰਦੇ ਨੇ ਸਾਰੀਆਂ ਹੱਦਾਂ ਪਾਰ ਕਰਦਿਆਂ ਇੱਕ ਨਹੀਂ ਸਗੋਂ ਦੋਵੇਂ ਮਾਸੂਮਾਂ ਨਾਲ ਅਸ਼ਲੀਲ ‘ਤੇ ਸ਼ਰਮਸਾਰ ਕਰਦੀ ਹਰਕਤ ਕੀਤੀ। ਇਹਨਾਂ ਵਿਚੋਂ ਇੱਕ ਮਾਸੂਮ ਨੇ ਜਦੋਂ ਘਰ ਜਾਕੇ ਆਪਬੀਤੀ ਦੱਸੀ ਤਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ