Tag: , , , , , , ,

Theft in house

ਸੇਵਾ ਮੁਕਤ ਅਧਿਆਪਕ ਦੇ ਘਰ ‘ਤੋਂ ਲੱਖਾਂ ਦੇ ਗਹਿਣੇ ਤੇ ਨਕਦੀ ਚੋਰੀ

ਜਲੰਧਰ:- ਜਿਥੇ ਪ੍ਰਸ਼ਾਸਨ ਵੱਲੋਂ ਚੋਣਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਸੁਰੱੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਚੋਰਾਂ ਨੇ ਸ਼ਰੇਆਮ ਸਖ਼ਤ ਸੁਰੱਖਿਆ ਪ੍ਰਬੰਧਾਂ ਨੂੰ ਚੁਣੌਤੀ ਦਿੰਦੇ ਹੋਏ ਇਕ ਕੋਠੀ ਵਿਚੋਂ ਲੱਖਾਂ ਦੇ ਗਹਿਣੇ ਅਤੇ ਹਜ਼ਾਰਾਂ ਦੀ ਨਕਦੀ ਚੋਰੀ ਕਰ ਲੈ ਗਏ।ਜਾਣਕਾਰੀ ਲਈ ਦੱੱਸਦਈਏ ਕਿ ਸਥਾਨਕ ਚੰਦਨ ਨਗਰ ਦੇ ਨਿਵਾਸੀ ਸ਼ੁਭ ਕੁਮਾਰ ਦੇ ਘਰ ਉਸ

BSF officer arrested for smuggling

ਬੀਐਸਐਫ ਰਿਟਾਇਰਡ ਅਫਸਰ ਹੀ ਨਿਕਲਿਆ ਤਸਕਰਾਂ ਦਾ ਮਦਦਗਾਰ

ਹੁਸ਼ਿਆਰਪੁਰ:-ਕਾਉਂਟਰਇੰਟੈਲੀਜੇਂਸ ਨੇ ਬੀਐਸਐਫ ਵਲੋਂ ਰਿਟਾਇਰ ਅਸਿਸਟੈਂਟ ਕਮਾਡੇਂਟ ਕੋਮਲ ਸਿੰਘ ਨਿਵਾਸੀ ਹੁਸ਼ਿਆਰਪੁਰ ਨੂੰ ਗ੍ਰਿਫਤਾਰ ਕੀਤਾ ਹੈ । ਇਹ ਆਰੋਪੀ ਬਾਰਡਰ ਪਾਰ ਤੋਂ ਹੈਰੋਇਨ ਜਾਅਲੀ ਕਰੰਸੀ ਦੀ ਸਮਗਲਿੰਗ ਕਰਵਾਉਣ ਵਿੱਚ ਮਦਦ ਕਰਦਾ ਸੀ ।  ਇਸਦੇ ਬਾਰੇ ਵਿੱਚ 3 ਜਨਵਰੀ ਨੂੰ ਫੜੇ ਗਏ ਤਸਕਰਾਂ ਨੇ ਜਾਣਕਾਰੀ ਦਿੱਤੀ ਸੀ । ਉਦੋਂ ਤੋਂ ਦੋਸ਼ੀ ਘਰ ਤੋਂ ਫਰਾਰ ਸੀ । ਸ਼ਨੀਵਾਰ

ਧੋਨੀ ਨੇ ਅੱਜ ਦੇ ਦਿਨ ਲਿਆ ਟੈਸਟ ਕ੍ਰਿਕਟ ਤੋਂ ਸੰਨਿਆਸ

ਭਾਰਤੀ ਕ੍ਰਿਕਟ ਦੇ ਇਤਿਹਾਸ ‘ਚ ਅੱਜ ਦਾ ਦਿਨ ਕਾਫੀ ਖਾਸ ਹੈ। ਇਸ ਦਿਨ ਸਾਲ 2014 ‘ਚ ਭਾਰਤ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਅਚਾਨਕ ਟੈਸਟ ਤੋਂ ਸੰਨਿਆਸ ਲੈ ਲਿਆ ਸੀ। ਉਨ੍ਹਾਂ ਦੇ ਇਸ ਫੈਸਲੇ ਨੇ ਫੈਨਜ਼ ਨੂੰ ਬਹੁਤ ਵੱਡਾ ਝਟਕਾ ਦਿੱਤਾ।ਦੱਸ ਦਈਏ ਕਿ ਧੋਨੀ ਨੇ ਆਪਣਾ ਪਹਿਲਾ ਟੈਸਟ ਮੈਚ ਅਤੇ ਆਖਰੀ ਟੈਸਟ ਮੈਚ ਦਸੰਬਰ ‘ਚ

ਸਾਬਕਾ ਫੌਜੀਆਂ ਦੇ ਪਰਿਵਾਰਾਂ ਨੂੰ ਅਜੇ ਤੱਕ ਨਹੀਂ ਮਿਲੀ ਮਦਦ

1962 ,65 ਅਤੇ 71 ਦੀ ਜੰਗ ਵਿੱਚ ਦੇਸ਼ ਦੀ ਰੱਖਿਆ ਦੇ ਕਰਦੇ ਹੋਏ ਜਾਨ ਕੁਰਬਾਨ ਕਰਨ ਵਾਲੇ ਸੈਨਿਕਾਂ ਦੀਆਂ ਵਿਧਵਾਵਾਂ ਅਤੇ ਪਰਵਾਰਿਕ ਮੈਬਰਾਂ ਦੇ ਕਾਫ਼ੀ ਸੰਘਰਸ਼ ਦੇ ਬਾਅਦ ਪੰਜਾਬ ਸਰਕਾਰ ਨੇ ਜੰਗੀ ਅਵਾਰਡ ਦੇ ਤੌਰ ਉੱਤੇ ਮਿਲਣ ਵਾਲੀ 10-10 ਏਕੜ ਜ਼ਮੀਨ ਦੀ ਜਗ੍ਹਾ , ਤਿੰਨ ਕਿਸਤਾਂ ਵਿੱਚ 50 ਲੱਖ ਦੇਣ ਦਾ ਵਾਅਦਾ ਕੀਤਾ ਸੀ। ਜਿਸ

hockey

ਭਾਰਤੀ ਮਹਿਲਾ ਹਾਕੀ ਦੀ ਸਾਬਕਾ ਕਪਤਾਨ ਰੀਤੂ ਰਾਣੀ ਨੇ ਲਿਆ ਸੰਨਿਆਸ

ਭਾਰਤੀ ਮਹਿਲਾ ਹਾਕੀ ਦੀ ਸਾਬਕਾ ਕਪਤਾਨ ਰੀਤੂ ਰਾਣੀ ਨੇ  ਸੰਨਿਆਸ ਲੈ ਲਿਆ ਹੈ।ਰੀਓ ਓਲੰਪਿਕ ਖੈਡਾਂ ਵਿੱਚ ਨਾਂ ਚੁਣੇ ਜਾਣ ਕਾਰਣ ਉਹ ਕਾਫੀ ਨਾਰਾਜ਼

ਜ਼ਬਰਦਸਤੀ ਸੇਵਾਮੁਕਤ ਕਰਨ ‘ਤੇ ‘ਆਮ ਆਦਮੀ ਪਾਰਟੀ’ ਦੀ ਸਖਤ ਪ੍ਰਕਿਰਿਆ

ਭਾਰਤੀ ਹਾਕੀ ਟੀਮ ਦੀ ‘ਗੋਲਡਨ ਗਰਲ’ ਰਾਜਬੀਰ ਕੌਰ ਅਤੇ ਪਤੀ ਗੁਰਮੇਲ ਸਿੰਘ ਨੂੰ ਜ਼ਬਰਦਸਤੀ ਸਮੇਂ ਤੋਂ ਸੇਵਾਮੁਕਤ ਕਰ ਦਿੱਤਾ ਗਿਆ। ਆਮ ਆਦਮੀ ਪਾਰਟੀ ਨੇ ਇਸ ਉੱੱਪਰ ਸਖਤ ਪ੍ਰਕਿਰਿਆ ਦਿੱਤੀ ਹੈ।’ਆਪ’ ਦੇ ਆਗੂ ਗੁਰਮੇਲ ਸਿੰਘ ਦਾ ਕਹਿਣਾ ਹੈ ਕਿ ਉਸਨੂੰ ਪੰਜਾਬ ਸਰਕਾਰ ਵਲੋ ਸਮੇਂ ਤੋਂ ਪਹਿਲਾਂ ਹੀ ਸੇਵਾਮੁਕਤ ਕੀਤਾ ਗਿਆ ਹੈ ਕਿਉਂਕਿ ਉਸ ਦੀ ਪਤਨੀ ਰਾਜਬੀਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ