Tag: , ,

ਦਿੱਲੀ ‘ਚ ਹਾਰ ਤੋਂ ਬਾਅਦ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਵਲੋਂ ਅਸਤੀਫਾ

Subhash Chopra Resignation ਦਿੱਲੀ ਕਾਂਗਰਸ ਪ੍ਰਧਾਨ ਸੁਭਾਸ਼ ਚੋਪੜਾ ਨੇ ਵਿਧਾਨਸਭਾ ਚੋਣਾਂ ‘ਚ ਮਿਲੀ ਕਰਾਰੀ ਹਾਰ ਤੋਂ ਬਾਅਦ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ| ਦਿੱਲੀ ਵਿੱਚ ਕਾਂਗਰਸ ਸਿਰਫ 3 ਸੀਟਾਂ ‘ਤੇ ਜ਼ਮਾਨਤ ਬਚਾ ਸਕੀ, ਬਾਕੀ ਸੀਟਾਂ ‘ਤੇ ਕਾਂਗਰਸ ਦੀ ਜ਼ਮਾਨਤ ਤੱਕ ਜਬਤ ਹੋ ਗਈ| ਦੱਸ ਦੇਈਏ ਕਾਂਗਰਸ ਦਿੱਲੀ ਵਿੱਚ 1 ਸੀਟ ‘ਤੇ ਵੀ ਜਿੱਤ ਨਹੀਂ

ਰਿਲਾਇੰਸ ਕੰਮੁਨੀਕੈਸ਼ਨ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਨਿਲ ਅੰਬਾਨੀ ਨੇ ਦਿੱਤਾ ਅਸਤੀਫਾ

Anil Ambani resigns :ਨਵੀਂ ਦਿੱਲੀ: ਅਨਿਲ ਅੰਬਾਨੀ ਨੇ ਕਰਜ਼ੇ ਤੋਂ ਦੁਖੀ ਕੰਪਨੀ ਰਿਲਾਇੰਸ ਕੰਮੁਨੀਕੈਸ਼ਨ ਦੇ ਡਾਇਰੈਕਟਰ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਅਨਿਲ ਅੰਬਾਨੀ ਤੋਂ ਇਲਾਵਾ ਛਾਇਆ ਵਿਰਾਣੀ, ਰਾਇਨਾ ਕਰਣੀ, ਮੰਜਰੀ ਕੱਕੜ ਅਤੇ ਸੁਰੇਸ਼ ਰੰਗਾਕਰ ਨੇ ਵੀ ਨਿਰਦੇਸ਼ਕਾਂ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ। ਕੰਪਨੀ ਨੇ ਸ਼ਨੀਵਾਰ ਨੂੰ ਸ਼ੇਅਰ ਬਾਜ਼ਾਰ ਨੂੰ ਇਹ ਜਾਣਕਾਰੀ

ਸੀਨੀਅਰ ਪੱਤਰਕਾਰ ਰਜਤ ਸ਼ਰਮਾ ਨੇ DDCA ਦੀ ਛੱਡੀ ਚੈਅਰਮੇਨੀ

Rajat Sharma resigns as DDCA president: ਸੀਨੀਅਰ ਪੱਤਰਕਾਰ ਰਜਤ ਸ਼ਰਮਾ ਨੇ ‘ਦਿੱਲੀ ਐਂਡ ਡਿਸਟ੍ਰਿਕਟ ਕ੍ਰਿਕੇਟ ਐਸੋਸੀਏਸ਼ਨ’ ਦੇ ਚੇਅਰਮੈਨ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਕਿਹਾ ਕਿ ਸੰਗਠਨ ਦੇ ਅੰਦਰ ਇੰਨੇ ਦਬਾਵਾਂ ਵਿੱਚ ਉਨ੍ਹਾਂ ਲਈ ਕੰਮ ਕਰਨਾ ਸੰਭਵ ਨਹੀਂ ਹੈ ਅਤੇ ਕਿਸੇ ਵੀ ਤਰ੍ਹਾਂ ਦਾ ਸਮਝੌਤਾ ਕਰਨ ਲਈ ਤਿਆਰ ਨਹੀਂ ਹਨ। 20 ਮਹੀਨਿਆਂ ਦੇ

ਕੁਵੈਤ ਦੇ ਪ੍ਰਧਾਨ ਮੰਤਰੀ ਨੇ ਦਿੱਤਾ ਅਸਤੀਫਾ

Kuwait’s government submits resignation: ਪ੍ਰਧਾਨ ਮੰਤਰੀ ਸ਼ੇਖ ਜਬਰ ਅਲ ਮੁਬਾਰਕ ਅਲ ਸਬਹ  ਨੇ ਵੀਰਵਾਰ ਨੂੰ ਅਸਤੀਫ਼ਾ ਦੇ ਦਿੱਤਾ। ਪ੍ਰਧਾਨ ਮੰਤਰੀ ਨੇ ਰਸਮੀ ਰੂਪ ਨਾਲ ਕੈਬਨਿਟ ਦਾ ਅਸਤੀਫ਼ਾ ਦੇਸ਼ ਦੇ ਸ਼ਾਸਕ ਸ਼ੇਖ ਸਬਹ ਅਲ ਸਬਹ ਨੂੰ ਸੌਂਪ ਦਿੱਤਾ। ਜ਼ਿਕਰਯੋਗ ਹੈ ਕਿ ਦੇਸ਼ ਵਿੱਚ ਅਗਲੇ ਸਾਲ ਦੀ ਸ਼ੁਰੂਆਤ ‘ਚ ਸੰਸਦੀ ਚੋਣਾਂ ਹੋ ਸਕਦੀਆਂ ਹਨ। ਇਸ ਤੋਂ ਪਹਿਲਾਂ

ਰਾਸ਼ਟਰਪਤੀ ਨੇ ਅਰਵਿੰਦ ਸਾਵੰਤ ਦਾ ਅਸਤੀਫ਼ਾ ਕੀਤਾ ਸਵੀਕਾਰ

Arvind Sawant Resignation Accepted ਨਵੀਂ ਦਿੱਲੀ, 12 ਅਕਤੂਬਰ- ਸ਼ਿਵਸੈਨਾ ਦੇ ਸੰਸਦ ਮੈਂਬਰ ਅਰਵਿੰਦ ਸਾਵੰਤ ਦੇ ਅਸਤੀਫ਼ੇ ਨੂੰ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਸਵੀਕਾਰ ਕਰ ਲਿਆ ਹੈ। ਸੋਮਵਾਰ ਨੂੰ ਭਾਜਪਾ ‘ਤੇ ਵਾਅਦਾ ਖ਼ਿਲਾਫ਼ੀ ਦਾ ਦੋਸ਼ ਲਗਾ ਕੇ ਅਰਵਿੰਦ ਸਾਵੰਤ ਨੇ ਅਸਤੀਫ਼ਾ ਦੇ ਦਿੱਤਾ ਸੀ। ਜ਼ਿਕਰਯੋਗ ਹੈ ਕਿ ਸਾਵੰਤ ਮੋਦੀ ਕੈਬਨਿਟ ‘ਚ ਭਾਰੀ ਉਦਯੋਗ ਮੰਤਰੀ ਸਨ। ਰਾਸ਼ਟਰਪਤੀ ਕੋਵਿੰਦ

Tripat Bajwa demand resignation

ਤ੍ਰਿਪਤ ਬਾਜਵਾ ਨੇ ਮੰਗਿਆ ਨਵਜੋਤ ਸਿੰਘ ਸਿੱਧੂ ਦਾ ਅਸਤੀਫਾ

Tripat Bajwa demand resignation ਚੰਡੀਗੜ੍ਹ: ਨਵਜੋਤ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਅਮਰਿੰਦਰ ਸਿੰਘ ਨੂੰ ਆਪਣਾ ਕੈਪਟਨ ਨਾ ਮੰਨੇ ਜਾਣ ‘ਤੇ ਦਿੱਤੇ ਬਿਆਨ ‘ਤੇ ਕਾਂਗਰਸ ਨੇ ਉਹਨਾਂ ਨੂੰ ਘੇਰਨਾ ਸ਼ੁਰੂ ਕਰ ਦਿੱਤਾ ਹੈ। ਕੈਬਿਨੇਟ ਮੰਤਰੀ ਤ੍ਰਿਪਤ ਰਜਿੰਦਰ ਬਾਜਵਾ ਨੇ ਕੈਬਿਨੇਟ ਮੰਤਰੀ ਨਵਜੋਤ ਸਿੰਘ ਸਿੱਧੂ ‘ਤੇ ਵੱਡਾ ਹਮਲਾ ਕੀਤਾ ਹੈ। ਉਨ੍ਹਾਂ ਨੇ ਸਿੱਧੂ ਤੋਂ ਨੈਤਿਕ ਅਧਾਰ ‘ਤੇ

Congress denies Ajay Maken resignation

ਦਿੱਲੀ ਕਾਂਗਰਸ ਪ੍ਰਧਾਨ ਅਜੇ ਮਾਕਨ ਨੇ ਨਹੀਂ ਦਿੱਤਾ ਅਸਤੀਫ਼ਾ,ਇਸ ਕਾਰਨ ਗਏ ਹਨ ਵਿਦੇਸ਼

Congress denies Ajay Maken resignation :ਨਵੀਂ ਦਿੱਲੀ: ਕਾਂਗਰਸ ਦੇ ਦਿੱਗ‍ਜ ਨੇਤਾਵਾਂ ਵਿੱਚੋਂ ਇੱਕ ਅਜੇ ਮਾਕਨ ਦੇ ਦਿੱਲੀ ਕਾਂਗਰਸ ਪ੍ਰਧਾਨ ਦੇ ਅਹੁਦੇ ਤੋਂ ਅਸਤੀਫੇ ਦੀ ਖਬਰ ਹੈ।ਦੱਸਿਆ ਜਾ ਰਿਹਾ ਹੈ ਕਿ ਮਾਕਨ ਨੇ ਸਿਹਤ ਸਮੱਸਿਆ ਦਾ ਹਵਾਲਾ ਦਿੰਦੇ ਹੋਏ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਆਪਣਾ ਅਸਤੀਫਾ ਭੇਜ ਦਿੱਤਾ ਹੈ।ਹਾਲਾਂਕਿ ਇਸ ਮਾਮਲੇ ਵਿੱਚ ਦਿੱਲੀ ਪ੍ਰਦੇਸ਼ ਕਾਂਗਰਸ ਕਮੇਟੀ

ਅਸਤੀਫ਼ੇ ਤੋਂ ਬਾਅਦ ਰਾਣਾ ਗੁਰਜੀਤ ਦਾ ਬਿਆਨ

ਵਿਚਾਰ ਕਰਨ ਤੋਂ ਬਾਅਦ ਅਸਤੀਫ਼ੇ ‘ਤੇ ਲਿਆ ਜਾਵੇਗਾ ਫੈਸਲਾ- ਕੈਪਟਨ ਅਮਰਿੰਦਰ

Zahid Hamid resignation

ਪਾਕਿਸਤਾਨ ਸਰਕਾਰ ਨੇ ਮੰਨੀ ਸ਼ਰਤ, ਪ੍ਰਦਰਸ਼ਨ ਖਤਮ ਕਰਨ ‘ਤੇ ਕਾਨੂੰਨ ਮੰਤਰੀ ਨੂੰ ਦੇਣਾ ਪਿਆ ਅਸਤੀਫ਼ਾ

Zahid Hamid resignation:ਪਾਕਿਸਤਾਨ ‘ਚ ਕੱਟੜਪੰਥੀ ਧਾਰਮਿਕ ਗੁੱਟਾਂ ‘ਚ ਲਗਾਤਾਰ ਪ੍ਰਦਰਸ਼ਨ ਦੇ ਬਾਅਦ ਹੁਣ ਆਖਿਰ ਕਾਨੂੰਨ ਮੰਤਰੀ ਜਾਹਿਦ ਹਾਮਿਦ ਨੂੰ ਅਸਤੀਫਾ ਦੇਣਾ ਪਿਆ। ਫੈਜਾਬਾਦ ‘ਚ ਹਿੰਸਕ ਪ੍ਰਦਰਸ਼ਣ ਦੇ ਬਾਅਦ ਐਤਵਾਰ ਦੇਰ ਰਾਤ ਧਾਰਮਿਕ ਸੰਗਠਨਾਂ ਦੇ ਲੀਡਰਾਂ ਦੀ ਗੱਲਬਾਤ ਹੋਈ, ਜਿਸਦੇ ਬਾਅਦ ਪ੍ਰਦਰਸ਼ਨ ਰੋਕਣ ਲਈ ਅਸਤੀਫੇ ‘ਤੇ ਸਹਿਮਤੀ ਹੋਈ। ਦੱਸ ਦਈਏ ਹਫਤੇ ਭਰ ‘ਚ ਜਾਰੀ ਹਿੰਸਕ ਪ੍ਰਦਰਸ਼ਨ

pannee_rselvam.

ਪਾਰਟੀ ਕਾਡਰ ਦੇ ਕਹਿਣ ਉੱਤੇ ਅਸਤੀਫਾ ਵਾਪਸ ਲੈ ਲਵਾਂਗਾ : ਓ ਪੰਨੀਰਸੇਲਵਮ

ਓ ਪੰਨੀਰਸੇਲਵਮ ਨੇ ਕਿਹਾ ਪਾਰਟੀ ਕਾਡਰ ਦੇ ਕਹਿਣ ਉੱਤੇ ਅਸਤੀਫਾ ਵਾਪਸ ਲੈ ਲਵਾਂਗਾ । ਉਨ੍ਹਾਂ ਕਿਹਾ ਬੀਜੇਪੀ ਉੱਤੇ ਲੱਗੇ ਆਰੋਪ ਸੱਚ ਨਹੀਂ ਅਤੇ ਜੈਲਲਿਤਾ ਦੀ ਮੌਤ ਦੀ ਹੋਵੇਗੀ ਜਾਂਚ ਨਾਲ ਹੀ ਕਿਹਾ ਮੇਰੇ ਕੋਲ ੫੦ ਵਿਧਾਇਕਾਂ ਦਾ ਸਮਰਥਨ

ਹਰਮੀਤ ਸਿੰਘ ਪਠਾਣਮਾਜਰਾ ਅਕਾਲੀ ਦਲ ਛੱਡ ਕਾਂਗਰਸ ‘ਚ ਹੋਏ ਸ਼ਾਮਿਲ

ਪਿਛਲੇ ਲੰਬੇ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਨਾਲ ਜੁੜ ਕੇ ਆਪਣੀਆਂ ਸੇਵਾਵਾਂ ਨਿਭਾ ਰਹੇ ਅਤੇ ਉਪ ਮੁੱਖ ਮੰਤਰੀ ਪੰਜਾਬ ਦੇ ਵਫ਼ਾਦਾਰ ਸਿਪਾਹੀ ਵਜੋਂ ਜਾਣੇ ਜਾਂਦੇ ਹਰਮੀਤ ਸਿੰਘ ਪਠਾਣਮਾਜਰਾ ਵੱਲੋਂ ਕਰੀਬ 4 ਮਹੀਨੇ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਤੋਂ ਅਸਤੀਫ਼ਾ ਦੇ ਦਿੱਤਾ ਗਿਆ ਸੀ। ਜੋ ਸਨੌਰ ਹਲਕੇ ਤੋਂ ਆਜਾਦ ਉਮੀਦਵਾਰ ਵਜੋਂ ਚੋਣ ਮੈਦਾਨ ਵਿੱਚ ਉਤਰੇ ਸਨ। ਜਿਹਨਾ

ਯੂਥ ਅਕਾਲੀ ਦਲ ਦੇ ਪ੍ਰਧਾਨ ਸੰਘਾ ਵੱਲੋਂ ਅਸਤੀਫ਼ੇ ਦਾ ਐਲਾਨ

ਪੰਜਾਬ ਅੰਦਰ ਵਿਧਾਨ ਸਭਾ ਚੋਣਾਂ ਲਈ ਚੋਣ ਜ਼ਾਬਤਾ ਲੱਗਣ ਤੋਂ ਮਹਿਜ਼ 5 ਘੰਟੇ ਮਗਰੋਂ ਮੋਗਾ ’ਚ ਹੁਕਮਰਾਨ ਅਕਾਲੀ ਦਲ ਨੂੰ ਉਸ ਵੇਲੇ ਗਹਿਰਾ ਸਿਆਸੀ ਝਟਕਾ ਲੱਗਾ ਜਦੋਂ ਜ਼ਿਲਾ ਯੂਥ ਅਕਾਲੀ ਦਲ (ਸ਼ਹਿਰੀ) ਮੋਗਾ ਦੇ ਪ੍ਰਧਾਨ ਨਵਦੀਪ ਸੰਘਾ ਨੇ ਜ਼ਿਲਾ ਯੂਥ ਅਕਾਲੀ ਦਲ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦਿੰਦਿਆ ਅਕਾਲੀ ਦਲ ਛੱਡਣ ਦਾ ਐਲਾਨ ਵੀ

Anil-Baijal

ਕੇਜਰੀਵਾਲ ਦੀ ਮੌਜੂਦਗੀ ‘ਚ ਅਨਿਲ ਬੈਜਲ ਨੇ ਚੁੱਕੀ ਸਹੁੰ

ਨਵੀਂ ਦਿੱਲੀ : ਅਨਿਲ ਬੈਜਲ ਨੇ ਸ਼ਨੀਵਾਰ ਸਵੇਰੇ ਦਿੱਲੀ ਦੇ ਉੱਪ ਰਾਜਪਾਲ ਦੇ ਅਹੁਦੇ ਦੀ ਸਹੁੰ ਚੁੱਕੀ । ਉਹਨਾਂ ਨੂੰ ਦਿੱਲੀ ਹਾਈਕੋਰਟ ਦੇ ਮੁੱਖ ਜੱਜ ਜਸਟਿਸ ਜੀ.ਰੋਹਿਣੀ ਨੇ ਸਹੁੰ ਚੁਕਾਈ। ਇਸ ਦੌਰਾਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਵੀ ਮੰਚ ਤੇ ਮੌਜੂਦ ਸਨ, ਸਹੁੰ ਚੁੱਕਣ ਤੋਂ ਬਾਅਦ ਨਵੇਂ ਉੱਪ ਰਾਜਪਾਲ ਨੇ ਸੀਐਮ ਕੇਜਰੀਵਾਲ ਨਾਲ ਹੱਥ

ਰਾਸ਼ਟਰਪਤੀ ਨੇ ਨਜ਼ੀਬ ਜੰਗ ਦਾ ਅਸਤੀਫ਼ਾ ਕੀਤਾ ਮਨਜ਼ੂਰ

ਰਾਸ਼ਟਰਪਤੀ ਪ੍ਰਣਬ ਮੁਖਰਜੀ ਨੇ ਦਿੱਲੀ ਦੇ ਉਪ ਰਾਜਪਾਲ ਨਜ਼ੀਬ ਜੰਗ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਜ਼ਿਕਰਯੋਗ ਹੈ ਕਿ ਉਨ੍ਹਾਂ ਕੁੱਝ ਦਿਨ ਪਹਿਲਾਂ ਅਚਾਨਕ ਅਸਤੀਫ਼ਾ ਦੇ ਦਿੱਤਾ ਸੀ। ਉਨ੍ਹਾਂ ਦੀ ਜਗ੍ਹਾ ਅਨਿਲ ਬੈਜਲ ਨੂੰ ਦਿੱਲੀ ਦਾ ਨਵਾਂ ਉਪ ਰਾਜਪਾਲ ਬਣਾਇਆ ਜਾ ਸਕਦਾ

ਭਾਰਤੀ ਕ੍ਰਿਕਟ ਟੀਮ ਦੇ ਫਿੱਟਨੈਸ ਕੋਚ ਸ਼ੰਕਰ ਬਾਸੂ ਦਾ ਅਸਤੀਫਾ

ਭਾਰਤੀ ਕ੍ਰਿਕਟ ਟੀਮ ਦੇ ਸਟਰੈਂਥ ਐਂਡ ਕੰਡੀਸ਼ਨਿੰਗ ਕੋਚ ਸ਼ੰਕਰ ਬਾਸੂ ਨੇ ਅਸਤੀਫਾ ਦੇ ਦਿੱਤੇ ਹੈ। ਇੰਗਲੈਂਡ ਦੇ ਖਿਲਾਫ ਪੰਜਵੇਂ ਅਤੇ ਆਖਰੀ ਟੈਸਟ ਤੋਂ ਤੁਰੰਤ ਬਾਅਦ ਬਾਸੂ ਨੇ ਆਪਣਾ ਅਸਤੀਫਾ ਬੀਸੀਸੀਆਈ ਨੂੰ ਸੌਂਪ ਦਿੱਤਾ। ਹਾਲਾਂਕਿ ਬੀਸੀਸੀਆਈ ਨੇ ਅਜੇ ਇਸਨੂੰ ਮਨਜ਼ੂਰ ਨਹੀਂ ਕੀਤਾ ਹੈ । ਬਾਸੂ ਦੇ ਅਸਤੀਫੇ ਦੀ ਵਜ੍ਹਾ ਕ੍ਰਿਕਟਰਜ਼ ਦੀਆਂ ਸੱਟਾਂ ਤਾਂ ਨਹੀਂ ? ਉਨ੍ਹਾਂ

ਜੰਗ ਦੇ ਅਸਤੀਫ਼ੇ ‘ਤੇ ਸਿਆਸਤ

ਕੇਂਦਰੀ ਮੰਤਰੀ ਕਿਰੇਨ ਰਿਜਿਜੂ ਨੇ ਆਮ ਆਦਮੀ ਪਾਰਟੀ ਤੇ ਕਾਂਗਰਸ ਨੂੰ ਉਪ ਰਾਜਪਾਲ ਨਜੀਬ ਜੰਗ ਦੇ ਅਸਤੀਫੇ ‘ਤੇ ਘੇਰਦੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਆਪ ਤੇ ਕਾਂਗਰਸ ਨੂੰ ਕੀ ਸਮੱਸਿਆ ਹੈ? ਜਦੋਂ ਜੰਗ ਕੰਮ ਕਰ ਰਹੇ ਸਨ ਤਾਂ ਇਹ ਉਨ੍ਹਾਂ ਦੇ ਅਸਤੀਫੇ ਦੀ ਮੰਗ ਕਰਦੇ ਸਨ ਤੇ ਹੁਣ ਜਦੋਂ ਉਨ੍ਹਾਂ ਨੇ ਅਸਤੀਫਾ ਦੇ

ਕਰਨਾਟਕਾ ਦੇ ਐਕਸਾਈਜ਼ ਮੰਤਰੀ ਐਚ.ਵਾਈ ਮੇਤੀ ਨੇ ਦਿਤਾ ਅਸਤੀਫਾ

ਕਰਨਾਟਕਾ ਦੇ ਐਕਸਾਈਜ਼ ਮੰਤਰੀ ਐਚ.ਵਾਈ ਮੇਤੀ ਨੇ ਦਿਤਾ ਅਸਤੀਫਾ ਸੈਕਸ ਸਕੈਂਡਲ ਵਿਚ ਨਾਂ ਆਉਣ ਤੋਂ ਬਾਅਦ ਦਿੱਤਾ

ਜੂਨੀਅਰ ਹਾਕੀ ਭਾਰਤੀ ਟੀਮ ਦੇ ਕੋਚ ਵੱਲੋਂ ਅਸਤੀਫ਼ੇ ਦਾ ਐਲਾਨ

ਭਾਰਤੀ ਹਾਕੀ ਟੀਮ ਦੇ ਰਣਨੀਤਕ ਕੋਚ ਨੀਦਰਲੈਂਡ ਦੇ ਰੋਜ਼ਰ ਵਾਨ ਜੇਂਟ ਨਿੱਜੀ ਕਾਰਨਾਂ ਕਰਕੇ ਜੂਨੀਅਰ ਪੁਰਸ਼ ਵਿਸ਼ਵ ਕੱਪ ਮਗਰੋਂ ਆਪਣਾ ਅਹੁਦਾ ਛੱਡਣ ਜਾ ਰਹੇ ਹਨ। ਉਨ੍ਹਾਂ ਇਸਦੀ ਪੁਸ਼ਟੀ ਕਰਦਿਆਂ ਕਿਹਾ ਮੈਂ ਟੂਰਨਾਮੈਂਟ ਮਗਰੋਂ ਆਪਣਾ ਅਹੁਦਾ ਛੱਡ ਰਿਹਾ ਹਾਂ। ਭਾਰਤੀ ਹਾਕੀ ਨਾਲ ਇਹ ਮੇਰਾ ਆਖਰੀ ਟੂਰਨਾਮੈਂਟ ਹੈ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਉਨ੍ਹਾ ਦੀ ਜ਼ਰੂਰਤ ਹੈ।

ਅਕਾਲੀ ਵਿਧਾਇਕ ਜਲਾਲ ਉਸਾਮਾਂ ਦਾ ਅਸਤੀਫਾ ਮਨਜ਼ੂਰ

ਇੱਕ ਹੋਰ ਅਕਾਲੀ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਨੇ ਵੀ ਵਿਧਾਇਕ ਵਜੋਂ ਅਸਤੀਫ਼ਾ ਦੇ ਦਿੱਤਾ ਹੈ, ਜਿਸ ਨੂੰ ਸਪੀਕਰ ਡਾ: ਚਰਨਜੀਤ ਸਿੰਘ ਅਟਵਾਲ ਨੇ ਪ੍ਰਵਾਨ ਕਰ ਲਿਆ ਹੈ। ਸ੍ਰੀ ਜਲਾਲ ਉਸਮਾਂ ਹਲਕਾ ਜੰਡਿਆਲਾ ਗੁਰੂ ਦੀ ਪ੍ਰਤੀਨਿਧਤਾ ਕਰਦੇ ਸਨ। ਇਸ ਤਰ੍ਹਾਂ ਹੁਣ ਤੱਕ 53 ਮੈਂਬਰ ਵਿਧਾਨ ਸਭਾ ਤੋਂ ਅਸਤੀਫ਼ਾ ਦੇ ਚੁੱਕੇ ਹਨ, ਜਿਨ੍ਹਾਂ ਵਿਚ 7 ਅਕਾਲੀ,

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ