Tag: , , , , , , , ,

ਹੁਣ ਬੈਂਕਾਂ ਖਿਲਾਫ਼ Online ਸ਼ਿਕਾਇਤ ਕਰ ਸਕਣਗੇ ਗਾਹਕ

RBI Launch CMS  Filing : ਮੁੰਬਈ : ਬੈਂਕਾਂ ਅਤੇ ਨਾਨ ਬੈਕਿੰਗ ਵਿੱਤੀ ਕੰਪਨੀਆਂ ਖ਼ਿਲਾਫ਼ ਸ਼ਿਕਾਇਤਾਂ ਲਈ RBI ਨੇ ਸ਼ਿਕਾਇਤ ਮੈਨੇਜਮੈਂਟ ਸਿਸਟਮ (CMS)ਲਾਂਚ ਕੀਤਾ ਹੈ। RBI ਦੀ ਵੈੱਬਸਾਈਟ ‘ਤੇ ਖੱਬੇ ਪਾਸੇ ਇੱਕ ਲਿੰਕ ਦਿੱਤਾ ਜਾਵੇਗਾ ਜਿਸ ‘ਤੇ ਆਨਲਾਈਨ ਸ਼ਿਕਾਇਤ ਭੇਜੀਆਂ ਜਾ ਸਕਦੀਆਂ ਹਨ। ਦੱਸ ਦੇਈਏ ਕਿ RBI ਦੇ  ਗਵਰਨਰ ਸ਼ਕਤੀਕਾਂਤ ਦਾਸ ਦੇ ਦੱਸਿਆ ਕਿ CMS ਅਰਜ਼ੀ

ਵਿਰਲ ਅਚਾਰੀਆ ਨੇ RBI ਦੇ ਡਿਪਟੀ ਗਵਰਨਰ ਅਹੁਦੇ ਤੋਂ ਦਿੱਤਾ ਅਸਤੀਫ਼ਾ

RBI Deputy Governor Viral Acharya Resigns : ਨਵੀਂ ਦਿੱਲੀ : RBI ਦੇ ਡਿਪਟੀ ਗਵਰਨਰ ਵਿਰਲ ਅਚਾਰੀਆ ਵੱਲੋਂ ਅਹੁਦੇ ਤੋਂ ਅਸਤੀਫ਼ਾ ਦੇਣ ਦੀ ਖ਼ਬਰ ਸਾਹਮਣੇ ਆਈ ਹੈ । ਦਰਅਸਲ, ਵਿਰਲ ਅਚਾਰੀਆ ਦਾ ਕਰਜਕਾਲ ਪੂਰਾ ਹੋਣ ਵਿੱਚ ਹਾਲੇ ਛੇ ਮਹੀਨਿਆਂ ਦਾ ਸਮਾਂ ਬਾਕੀ ਸੀ । ਦੱਸ ਦੇਈਏ ਕਿ ਵਿਰਲ 23 ਜਨਵਰੀ 2017 ਨੂੰ RBI ਦੇ ਡਿਪਟੀ ਗਵਰਨਰ

RBI ਨੇ ਘਟਾਇਆ Repo Rate, ਹੋਮ ਅਤੇ ਕਾਰ ਲੋਨ ਦਾ ਬੋਝ ਹੋਵੇਗਾ ਘੱਟ

RBI Cuts Repo Rate : ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਨੇ ਆਮ ਆਦਮੀ ਨੂੰ ਵੱਡੀ ਰਾਹਤ ਦਿੱਤੀ ਹੈ। RBI ਨੇ ਰੈਪੋ ਰੇਟ ‘ਚ 25 ਬੇਸਿਕ ਪੁਆਇੰਟ ਦੀ ਕਟੌਤੀ ਕਰ ਦਿੱਤੀ ਹੈ। ਹੁਣ ਰੇਪੋ ਦਰ 6 ਫ਼ੀਸਦੀ ਤੋਂ ਘੱਟ ਕੇ 5.75 ਫ਼ੀਸਦੀ ਹੋ ਗਈ ਹੈ। ਇਸ ਨਾਲ ਤੁਹਾਡੇ ਹੋਮ ਲੋਨ, ਕਾਰ ਲੋਨ ਦਾ ਬੋਝ ਘੱਟ

RBI ਦੀ ਕ੍ਰੈਡਿਟ ਪਾਲਿਸੀ ਦਾ ਐਲਾਨ ਅੱਜ, ਘੱਟ ਸਕਦੀ ਹੈ ਬਿਆਜ਼ ਦਰ

RBI Bank Credit Policy : ਨਵੀਂ ਦਿੱਲੀ : ਭਾਰਤੀ ਰਿਜ਼ਰਵ ਬੈਂਕ ਅੱਜ ਪੇਸ਼ ਹੋਣ ਵਾਲੀ ਮੁਦਰਾ ਨੀਤੀ ਦੀ ਸਮੀਖਿਆ ਦੌਰਾਨ ਬਿਆਜ਼ ਦਰ ‘ਚ ਕਮੀ ਕਰ ਸਕਦਾ ਹੈ। ਭਾਰਤੀ ਰਿਜ਼ਰਵ ਬੈਂਕ ਅੱਜ (ਵੀਰਵਾਰ) ਸਾਲ 2019-20 ਦੀ ਆਪਣੀ ਦੂਜੀ ਨੀਤੀਗਤ ਪੋਲਿਸੀ ਦੇ ਨਤੀਜਿਆਂ ਦਾ ਐਲਾਨ ਕਰੇਗਾ। ਆਰਬੀਆਈ ਅੱਜ ਮੁਦਰਾ ਨੀਤੀ ਦੀ ਸਮੀਖਿਆ ‘ਚ ਦਰਾਂ ‘ਚ 0.25 ਫੀਸਦ

ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ, RBI ਨੇ ਖੋਲ੍ਹੀ ਭਰਤੀ

RBI Opens Recruitment: ਨਵੀਂ ਦਿੱਲੀ : ਪੜ੍ਹੇ -ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 27 ਹੈ ਚਾਹਵਾਨ ਉਮੀਦਵਾਰ ਇਸ ਤਾਰੀਖ਼ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ। ਉਮੀਦਵਾਰ ਅਪਲਾਈ ਕਰਨ ਤੋਂ

ਬੈਂਕਾਂ ਦੇ ਰਲੇਵੇਂ ਦੇ ਖ਼ਿਲਾਫ ਦੇਸ਼ ਦੇ 10 ਲੱਖ ਕਰਮਚਾਰੀ ਹੜਤਾਲ ਤੇ

Merging Bank Strike: ਨਵੀਂ ਦਿੱਲੀ: ਅਲੱਗ-ਅਲੱਗ ਮੰਗਾਂ ਨੂੰ ਲੈ ਕੇ ਦੇਸ਼ ਦੇ ਬੈਂਕ ਕਰਮਚਾਰੀ ਅੱਜ ਤੋਂ ਹੜਤਾਲ ਤੇ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇੱਕ ਹਫਤੇ ਦੇ ਕਰੀਬ ਦੇਸ਼ ਦੀ ਬੈਕਿੰਗ ਦੀ ਸੇਵਾ ਬਹੁਤ ਪ੍ਰਭਾਵਿਤ ਹੋਈ ਹੈ। 5 ਦਿਨਾਂ ਵਿੱਚੋਂ ਇੱਕ ਵਾਰ ਬੈਂਕ ਖੁੱਲਣ ਦੇ ਬਾਅਦ ਅੱਜ ਫਿਰ ਦੇਸ਼ ਦੇ ਬੈਂਕ ਬੰਦ ਰਹਿਣਗੇ। ਕੁੱਲ ਨੌਂ

ਸਾਬਕਾ ਪੀ.ਐੱਮ. ਅਟਲ ਬਿਹਾਰੀ ਵਾਜਪਾਈ ਦੀ ਯਾਦ ‘ਚ ਪ੍ਰਧਾਨ ਮੰਤਰੀ ਮੋਦੀ ਨੇ ਜਾਰੀ ਕੀਤਾ 100 ਦਾ ਸਿੱਕਾ

Atal Bihari Vajpayee: ਨਵੀਂ ਦਿੱਲੀ: ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦਾ ਜਨਮਦਿਨ ਕੱਲ (ਮੰਗਲਵਾਰ) ਹੈ। ਉਹਨਾਂ ਦੀ ਯਾਦ ‘ਚ ਅੱਜ (ਸੋਮਵਾਰ) 100 ਰੁਪਏ ਦਾ ਸਿੱਕਾ ਜਾਰੀ ਕੀਤਾ ਗਿਆ ਹੈ। ਅੱਜ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 100 ਰੁਪਏ ਦਾ ਸਮਾਰਕ ਸਿੱਕਾ ਜਾਰੀ ਕੀਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਿੱਕਾ ਜਾਰੀ ਕਰਨ ਮੌਕੇ ਉੱਥੇ

Reserve Bank Governor Finance

ਰਿਜ਼ਰਵ ਬੈਂਕ ਦੇ ਗਵਰਨਰ ਤੋਂ ਵੱਡਾ ਹੁੰਦਾ ਹੈ ਵਿੱਤ ਮੰਤਰੀ ਦਾ ਦਰਜ਼ਾ : ਮਨਮੋਹਨ ਸਿੰਘ

Reserve Bank Governor Finance: ਨਵੀਂ ਦਿੱਲੀ : ਕਾਂਗਰਸ ਅਤੇ ਬੀਜੇਪੀ ‘ਚ ਆਏ ਦਿਨ ਖਿਚਾਤਾਣੀ ਹੁੰਦੀ ਰਹਿੰਦੀ ਹੈ ਸਾਬਕਾ ਪੀਐੱਮ ਅਤੇ ਸਾਬਕਾ ਆਰਬੀਆਈ ਗਵਰਨਰ ਡਾ. ਮਨਮੋਹਨ ਸਿੰਘ ਦੇ ਅਨੁਸਾਰ ਦੇਸ਼ ਦੇ ਵਿੱਤ ਮੰਤਰੀ ਦਾ ਦਰਜਾ ਰਿਜ਼ਰਵ ਬੈਂਕ ਦੇ ਗਵਰਨਰ ਤੋਂ ਵੱਡਾ ਹੈ। ਕੋਈ ਗਵਰਨਰ ਦੇ ਅਹੁਦੇ ‘ਤੇ ਰਹਿੰਦੇ ਹੋਏ ਸਰਕਾਰ ਨਾਲ ਤਨਾਤਨੀ ਕਰ ਸਕਦਾ ਹੈ ਇਸ

Banks collect 5000 crore

ਸਾਲ 2017 – 18 ‘ਚ ਬੈਂਕਾਂ ਨੇ ਜੁਰਮਾਨੇ ਦੇ ਰੂਪ ‘ਚ ਵਸੂਲੇ 5000 ਕਰੋੜ ਰੁਪਏ

Banks collect 5000 crore: ਆਪਣੇ ਬੈਂਕ ਖ਼ਾਤੇ ‘ਚ ਘੱਟੋ ਘੱਟੋ ਬਕਾਇਆ ਭਾਵ ਮਿਨੀਮਮ ਬੈਲੇਂਸ ਨਾ ਰੱਖਣ ਵਾਲਿਆਂ ਲਈ ਬੈਂਕ ਨੇ ਸਖ਼ਤ ਰੁੱਖ ਅਪਣਾਏ ਸਨ , ਬੈਂਕ ਨੇ ਕਿਹਾ ਸੀ ਕੋਈ ਵੀ ਖਾਤਾ ਧਾਰਕ ਆਪਣੇ ਅਕਾਊਂਟ ‘ਚ ਮਿਨੀਮਮ ਬੈਲੇਂਸ ਜਰੂਰ ਰੱਖੇ । ਬੈਲੇਂਸ ਨਾ ਰੱਖਣ ਵਾਲੇ ਲੋਕਾਂ ਨੂੰ ਸਾਲ 2017 – 2018 ‘ਚ ਬੈਂਕਾਂ ਨੇ ਕਰੀਬ

No benefit to farmers by debt waiver

RBI ਰਿਪੋਰਟ ‘ਚ ਖੁਲਾਸਾ, ਕਰਜ਼ ਮੁਆਫ਼ ਕਰਨ ਨਾਲ ਕਿਸਾਨਾਂ ਨੂੰ ਨਹੀਂ ਹੋਇਆ ਕੋਈ ਲਾਭ

No benefit to farmers by debt waiver: ਰਿਜ਼ਵਰ ਬੈਂਕ ਆਫ ਇੰਡੀਆ ( ਆਰਬੀਆਈ) ਨੇ ਕਿਹਾ ਹੈ ਕਿ ਪ੍ਰਦੇਸ਼ ਸਰਕਾਰਾਂ ਨੇ ਕਿਸਾਨਾਂ ਨੂੰ ਰਾਹਤ ਦੇਣ ਲਈ ਉਨ੍ਹਾਂ ਦੇ ਕਰਜ਼ ਮੁਆਫ ਜਰੂਰ ਕਰ ਦਿੱਤੇ ਪਰ ਇਸ ਤੋਂ ਉਨ੍ਹਾਂ ਨੂੰ ਕੋਈ ਲਾਭ ਨਹੀਂ ਹੋਇਆ ਹੈ। ਜਿਨ੍ਹਾਂ ਕਿਸਾਨਾਂ ਦੇ ਕਰਜ਼ ਮੁਆਫ ਹੋਏ ਹਨ ਬੈੈਂਕ ਉਨ੍ਹਾਂ ਨੂੰ ਹੁਣ ਕਰਜ ਦੇਣ

ਜਲਦ ਬਾਜ਼ਾਰ ‘ਚ ਆਵੇਗਾ 100 ਦਾ ਨਵਾਂ ਨੋਟ ,ਛਪਾਈ ਸ਼ੁਰੂ

100 rupees new note:ਨਵੀਂ ਦਿੱਲੀ:ਰਿਜਰਵ ਬੈਂਕ ਆਫ ਇੰਡੀਆ ਜਾਣੀ ਕਿ ( ਆਰਬੀਆਈ ) ਛੇਤੀ ਹੀ 100 ਰੁਪਏ ਦਾ ਨੋਟ ਬਦਲਣ ਵਾਲੀ ਹੈ । ਨਵਾਂ ਨੋਟ ਬੈਂਗਨੀ ਰੰਗ ਦਾ ਹੋਵੇਗਾ ।ਮੀਡੀਆ ਰਿਪੋਰਟ ਦੇ ਮੁਤਾਬਕ 100 ਰੁਪਏ ਦੇ ਨਵੇਂ ਨੋਟ ਦੀ ਦੇਵਾਸ ਦੀ ਬੈਂਕ ਨੋਟ ਪ੍ਰੈਸ ਵਿੱਚ ਛਪਾਈ ਹੋਣ ਲੱਗੀ ਹੈ ।ਅਗਸਤ ਤੋਂ ਸਤੰਬਰ ਤੱਕ ਇਹ ਨੋਟ

Demand draft change rules

RBI ਨੇ ਬਦਲਿਆ ਡਿਮਾਂਡ ਡਰਾਫਟ ਨਾਲ ਜੁੜਿਆ ਇਹ ਵੱਡਾ ਨਿਯਮ…

Demand draft change rules: ਜੇਕਰ ਤੁਸੀਂ ਬੈਂਕ ਡਰਾਫਟ ਜਾਂ ਪੇ ਆਰਡਰ ਬਣਵਾਉਣ ਜਾ ਰਹੇ ਹੋ ਤਾਂ ਅੱਗੇ ਨਾਲੋਂ ਕੁੱਝ ਗੱਲਾਂ ਦਾ ਜਰੂਰ ਧ‍ਿਆਨ ਰੱਖੋ ਅਤੇ ਇੰਨ‍੍ਹਾਂ ਨੂੰ ਬਣਾਉਣ ਦੇ ਬਾਅਦ ਠੀਕ ਤਰ੍ਹਾਂ ਨਾਲ ਚੈੱਕ ਕਰ ਲਵੋ। ਅਜਿਹਾ ਇਸ ਲਈ ਕਿ ਇਸ ਸੰਬੰਧ ਵਿੱਚ ਬੈਂਕਾਂ ਦੇ ਨਿਯਮ ਬਦਲ ਰਹੇ ਹਨ। ਹਵਾਲਾ ਕਾਰੋਬਾਰ ਤੇ ਰੋਕ ਲਗਾਉਣ ਲਈ

ATM upgrade

RBI ਨੇ ਬੈਂਕਾਂ ਨੂੰ ਦਿੱਤੇ ਹੁਣ ਇਹ ਨਿਰਦੇਸ਼…

ATM upgrade: ਬੈਂਕਾਂ ਵੱਲੋਂ ਏ.ਟੀ.ਐਮ ਨੂੰ ਅਪਗਰੇਡ ਕਰਨ ਨੂੰ ਲੈ ਕੇ ਹੌਲੀ ਰਫ਼ਤਾਰ ਅਪਨਾਉਣ ਦੇ ਚਲਦੇ ਕੇਂਦਰੀ ਬੈਂਕ ਨੇ ਨਰਾਜਗੀ ਸਾਫ਼ ਕੀਤੀ ਹੈ। ਭਾਰਤੀ ਰਿਜ਼ਰਵ ਬੈਂਕ ਨੇ ਬੈਂਕਾਂ ਨੂੰ ਇਸ ਨੂੰ ਲੈ ਕੇ ਗੰਭੀਰਤਾ ਵਰਤਣ ਦਾ ਨਿਰਦੇਸ਼ ਦਿੱਤਾ ਹੈ। ਆਰ.ਬੀ.ਆਈ ਨੇ ਸਖ਼ਤੀ ਨਾਲ ਕਿਹਾ ਹੈ ਕਿ ਇਹ ਕੰਮ ਤੈਅ ਸਮਾਂ ਸੀਮਾ ਦੇ ਅੰਦਰ ਹੋ ਜਾਣਾ

New Debt Policy

ਘਰ ਅਤੇ ਵਾਹਨ ਖਰੀਦਣਾ ਹੋਇਆ ਮਹਿੰਗਾ, RBI ਨੇ ਰੇਪੋ ਰੇਟ ‘ਚ ਕੀਤਾ ਵਾਧਾ

New Debt Policy : ਘਰ , ਵਾਹਨ ਅਤੇ ਹੋਰ ਖਪਤਕਾਰ ਸਾਮਾਨ ਦੇ ਲੋਨ ‘ਤੇ EMI ‘ਚ ਕਮੀ ਦੀ ਆਸ ਕਰ ਰਹੇ ਲੋਕਾਂ ਨੂੰ ਰਿਜਰਵ ਬੈਂਕ ਤੋਂ ਨਿਰਾਸ਼ਾ ਮਿਲੀ ਹੈ । ਰਿਜਰਵ ਬੈਂਕ ਨੇ ਆਪਣੀ ਨੀਤੀਗਤ ਦਰਾਂ ਦੀ ਸਮੀਖਿਅਕ ‘ਚ ਰੇਪੋ ਅਤੇ ਰਿਵਰਸ ਰੇਪੋ ਰੇਟ ਵਿੱਚ ਚੌਥਾਈ ਫੀਸਦੀ ਦੀ ਵਾਧਾ ਦਾ ਫੈਸਲਾ ਕੀਤਾ ਹੈ । ਇਸ

New Debt Policy

ਆਰ.ਬੀ.ਆਈ ਵੱਲੋਂ ਵਿਆਜ ਦਰਾਂ ਵਿੱਚ ਵਾਧਾ

RBI hikes interest rate: ਭਾਰਤੀ ਰਿਜ਼ਰਵ ਬੈਂਕ ਨੇ ਤਿੰਨ ਦਿਨਾਂ ਦੇ ਵਿਚਾਰ ਵਟਾਂਦਰੇ ਤੋਂ ਬਾਅਦ ਰੈਪੋ ਰੇਟ ਦੀ ਦਰਾਂ ਦੀ ਘੋਸ਼ਣਾ ਕੀਤੀ ਹੈ। ਬੁੱਧਵਾਰ ਨੂੰ ਆਰ.ਬੀ.ਆਈ. ਨੇ ਰੈਪੋ ਰੇਟ ਵਿੱਚ ਵਾਧਾ ਕੀਤਾ। ਮੁਦਰਾ ਨੀਤੀ ਕਮੇਟੀ ਨੇ ਇਸ ਵਿੱਚ 25 ਬੇਸਿਸ ਪੁਆਇੰਟ ਦਾ ਵਾਧਾ ਕੀਤਾ ਹੈ। ਇਸ ਵਾਧੇ ਤੋਂ ਬਾਅਦ ਰੈਪੋ ਰੇਟ 6 ਫ਼ੀਸਦੀ ਵਧ ਕੇ

NPA

ਦੇਸ਼ ਦੇ ਇਹਨਾਂ ਸਰਕਾਰੀ ਬੈਂਕਾਂ ਹੋਈ ਬੁਰੀ ਹਾਲਤ …

NPA : ਦੇਸ਼ ਦੇ ਸਰਕਾਰੀ ਬੈਂਕਾਂ ਦੀ ਹਾਲਤ ਕੀ ਹੈ , ਇਹ ਕਿਸੇ ਤੋਂ ਲੁਕੀ ਨਹੀਂ ਹੈ । ਵਿਜੇ ਮਾਲਿਆ , ਨੀਰਵ ਮੋਦੀ ਆਦਿ ਨਾਲ ਜੁੜੇ ਵੱਖੋ ਵੱਖ ਮਾਮਲਿਆਂ ਨੇ ਬੈਂਕਾਂ ਦੀ ਹਾਲਤ ਪਤਲੀ ਕਰ ਕੇ ਰੱਖੀ ਹੈ । ਦਸੰਬਰ 2017 ਤੱਕ ਦੇਸ਼ ਦੇ ਬੈਂਕਾਂ ਦੇ ਫਸੇ ਕਰਜ ਦਾ ਆਕੜਾਂ 8 ਲੱਖ ਕਰੋੜ ਰੁਪਏ ਤੱਕ

New Debt Policy

ਫਸਲ ਬੀਮਾ ਯੋਜਨਾ ‘ਤੇ RBI ਦਾ ਦਬਾਅ, ਪੰਜਾਬ ਨੇ ਜਤਾਇਆ ਇਤਰਾਜ਼

RBI crop insurance scheme: ਰਿਜਰਵ ਬੈਂਕ ਆਫ ਇੰਡੀਆ (ਆਰਬੀਆਈ) ਨੇ ਪੰਜਾਬ ਵਿੱਚ ਵੀ ਪ੍ਰਧਾਨਮੰਤਰੀ ਫਸਲ ਬੀਮਾ ਯੋਜਨਾ ਲਾਗੂ ਕਰਨ ਨੂੰ ਲੈ ਕੇ ਬੈਂਕਾਂ ਦੇ ਜਰਿਏ ਦਬਾਅ ਬਣਾਉਣਾ ਸ਼ੁਰੂ ਕਰ ਦਿੱਤਾ ਹੈ। ਦੂਜੇ ਪਾਸੇ, ਪੰਜਾਬ ਸਰਕਾਰ ਇਸ ਯੋਜਨਾ ਨੂੰ ਲਾਗੂ ਕਰਨ ਦੇ ਵਿਰੋਧ ਵਿੱਚ ਹੈ। ਖੇਤੀਬਾੜੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ‍ ਸਰਕਾਰ ਨੇ ਇਸ ਯੋਜਨਾ

RBI error notes

ਜੇਕਰ ਤੁਹਾਡੇ ਕੋਲ ਹੈ ਪੁਰਾਣੇ ਸਿੱਕੇ ਤਾਂ ਤੁਹਾਨੂੰ ਮਿਲ ਸਕਦੀ ਹੈ ਇਸਦੀ 100 ਗੁਣਾਂ ਕੀਮਤ

RBI error notes :200 ਅਤੇ 2000 ਦੇ ਕਟੇ-ਫਟੇ ਜਾਂ ਘਿਸੇ ਨੋਟਾਂ ਨੂੰ ਬਦਲਣ ‘ਚ ਬੈਂਕ ਜਾਂ ਆਰਬੀਆਈ ਨੇ ਭਾਵੇ ਹੱਥ ਖੜੇ ਕਰ ਦਿੱਤੇ ਹੋਣ,ਪਰ ਸਰਕਾਰੀ ਛਾਪੇਖਾਨੇ ਦੀ ਗਲਤੀ ਜਾਂ ਟੈੱਕਨਿਕਲ ਐਰਰ ‘ਚ ਆਪਣੀ ਵੈਲਿਊ ਗੁਆ ਦੇਣ ਵਾਲੇ ਨੋਟਾਂ ਅਤੇ ਸਿੱਕੇਆਂ ਦੇ ਬਾਜ਼ਾਰ ਵਿੱਚ ਵੱਡੀ ਕੀਮਤ ਹੈ । ਬਿਨਾਂ ਨੰਬਰਾਂ ਦਾ ਕੋਈ ਨੋਟ ਜਾਂ ਫੈਂਸੀ ਸੀਰੀਜ

Dena Bank

ਦੇਨਾ ਬੈਂਕ ‘ਤੇ ਕਰਜ਼ ਦੇਣ ਅਤੇ ਭਰਤੀ ਕਰਨ ਉੱਤੇ ਲਗਾਈ ਰੋਕ

Dena Bank : ਭਾਰਤੀ ਰਿਜਰਵ ਬੈਂਕ ਨੇ ਨਾਨ ਪਰਫਾਰਮਿੰਗ ਐਸਟ ਖਿਲਾਫ ਐਕਸ਼ਨ ਲੈਂਦੇ ਹੋਏ ਦੇਨਾ ਬੈਂਕ ਦੇ ਨਵੇਂ ਕਰਜ ਅਤੇ ਨਵੀਂ ਨੌਕਰੀਆਂ ਦੇਣ ‘ਤੇ ਰੋਕ ਲਗਾ ਦਿੱਤੀ ਹੈ । ਬੀਐੱਸਈ ਨੂੰ ਕੀਤੀ ਗਈ ਫਾਇਲਿੰਗ ਵਿੱਚ ਦੇਨਾ ਬੈਂਕ ਨੇ ਦੱਸਿਆ ਕਿ ਰਿਜਰਵ ਬੈਂਕ ਨੇ ਹਾਇ ਨੈੱਟ ਐੱਨਪੀਏ ਅਤੇ ਕਰਜ ‘ਤੇ ਮਿਲਣ ਵਾਲੇ ਨੇਗੇਟਿਵ ਰਿਟਰਨ ( ਆਰਓਏ

Cash Crunch

ਇਸ ਵਜ੍ਹਾ ਕਰਕੇ 100 ਰੁਪਏ ਦੇ ਨੋਟ ਖੜ੍ਹੀ ਕਰ ਸਕਦੇ ਹਨ ਵੱਡੀ ਪਰੇਸ਼ਾਨੀ,

Cash Crunch : ਨੋਟਬੰਦੀ ਦਾ ਦੌਰ ਦੇਖ ਚੁੱਕਿਆ ਦੇਸ਼ ਹੁਣ ਕੈਸ਼ ਦੀ ਕਿੱਲਤ ਦੀ ਖਬਰ ਨਾਲ ਸਹਿਮ ਜਾਂਦਾ ਹੈ । ਇਹੀ ਵਜ੍ਹਾ ਹੈ ਕਿ ਪਿਛਲੇ ਦਿਨੀਂ ਹੋਈ ਕੈਸ਼ ਕਿੱਲਤ ਦੀ ਖਬਰ ਸੁਰਖੀਆਂ ਵਿੱਚ ਛਾਈ ਰਹੀ ਸੀ । ਇੱਕ ਵਾਰ ਫਿਰ ਤੋਂ ਕੈਸ਼ ਕਿੱਲਤ ਹੋਣ ਦੀਆਂ ਖਬਰਾਂ ਆ ਰਹੀ ਹਨ । ਇਸ ਵਾਰ 100 ਰੁਪਏ ਦੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ