Tag: , , , , ,

ਜਲਦੀ ਆ ਰਿਹੈ 100 ਰੁਪਏ ਦਾ ਨਵਾਂ ਵਾਰਨਿਸ਼ ਵਾਲਾ ਨੋਟ

RBI Release 100 rupees note : ਨਵੀਂ ਦਿੱਲੀ : ਕੇਂਦਰੀ ਰਿਜ਼ਰਵ ਬੈਂਕ ਨੇ 100 ਰੁਪਏ ਦੇ ਨਵੇਂ ਨੋਟ ਜਾਰੀ ਕਰਨ ਦਾ ਐਲਾਨ ਕੀਤਾ ਹੈ। ਦੱਸ ਦੇਈਏ ਕਿ ਇਹ ਨਵੇਂ 100 ਰੁਪਏ ਦੇ ਨੋਟ ਵਾਰਨਿਸ਼ ਵਾਲੇ ਹੋਣਗੇ। ਇਨ੍ਹਾਂ ਨੋਟਾਂ ਦੀ ਖ਼ਾਸ ਗੱਲ੍ਹ ਇਹ ਹੈ ਕਿ ਇਹ ਨੋਟ ਨਾਂ ਤਾਂ ਜਲਦੀ ਗੰਦੇ ਹੋਣਗੇ ਅਤੇ ਨਾ ਹੀ ਜਲਦੀ ਫੱਟਣਗੇ। RBI ਨੇ ਆਪਣੀ

ਇੱਕ ਸਾਲ ‘ਚ ਹੋਈ ਕਿੰਨੇ ਹਜ਼ਾਰ ਕਰੋੜ ਦੀ ਧੋਖਾਧੜੀ, ਜਾਣੋ !

RBI annual report : ਵਿੱਤੀ ਸਾਲ 2018-19 ‘ਚ ਬੈਂਕਿੰਗ ਧੋਖਾਧੜੀ ਵਿੱਚ 74 ਫ਼ੀਸਦੀ ਦਾ ਵਾਧਾ ਹੋਇਆ ਹੈ ਅਤੇ ਇਸ ਦੌਰਾਨ ਕੁੱਲ 71,543 ਕਰੋੜ ਰੁਪਏ ਦੀ ਬੈਂਕਿੰਗ ਧੋਖਾਧੜੀ ਹੋਈ। ਇਹ ਜਾਣਕਾਰੀ ਭਾਰਤੀ ਰਿਜ਼ਰਵ ਬੈਂਕ (RBI) ਦੀ ਸਾਲਾਨਾ ਰਿਪੋਰਟ ਵਿੱਚ ਸਾਹਮਣੇ ਆਈ ਹੈ। ਆਰ.ਬੀ.ਆਈ. ਨੇ ਵੀਰਵਾਰ ਨੂੰ ਵਿੱਤੀ ਸਾਲ 2018-19 ਲਈ ਆਪਣੀ ਸਾਲਾਨਾ ਰਿਪੋਰਟ ਜਾਰੀ ਕੀਤੀ। ਰਿਪੋਰਟ ‘ਚ ਕਿਹਾ ਗਿਆ ਹੈ ਕਿ ਬੈਂਕਾਂ ਵਲੋਂ ਧੋਖਾਧੜੀ

ਮੋਦੀ ਸਰਕਾਰ ਦਾ ਫ਼ੈਸਲਾ ਲੋਕਾਂ ਦੀਆਂ ਜੇਬਾਂ ਤੇ ਪਿਆ ਭਾਰੀ

RBI’s survey provides clues: ਮੋਦੀ ਸਰਕਾਰ  ਦੇ ਦੂਜੇ ਕਾਰਜਕਾਲ ਦਾ 7ਵਾਂ ਦਿਨ ਖਾਸ ਰਿਹਾ .  ਸਰਕਾਰ ਗਠਨ  ਦੇ 7ਵੇਂ  ਦਿਨ ਬਾਅਦ ਆਰਥਿਕ  ਮੋਰਚੇ ਉੱਤੇ ਮੋਦੀ ਸਰਕਾਰ ਨੇ ਆਮ ਆਦਮੀ ਨੂੰ ਜਿੱਥੇ ਤਿੰਨ ਵੱਡੇ ਤੋਹਫੇ ਦਿੱਤੇ | ਉਥੇ ਹੀ ਦੂਜੇ ਪਾਸੇ ਸਰਕਾਰ ਦਾ ਇੱਕ ਫੈਸਲਾ ਲੋਕਾਂ ਦੀ ਜੇਬ ਉੱਤੇ ਭਾਰੀ ਪਿਆ | ਦੱਸ ਦਈਏ  ਕਿ 30

RBI ਦੇ ਸਕਦੀ ਹੈ ਆਮ ਜਨਤਾ ਨੂੰ ਇਹ ਵੱਡਾ ਤੋਹਫ਼ਾ…

RBI gives relief to MSME sector:  ਭਾਰਤੀ ਰਿਜਰਵ ਬੈਂਕ ਵੱਲੋਂ ਆਮ ਜਨਤਾ ਨੂੰ ਇੱਕ ਫਿਰ ਤੋਂ ਵੱਡੀ ਰਾਹਤ ਮਿਲ ਸਕਦੀ ਹੈ। ਦਰਅਸਲ, RBI ਦੇ ਗਵਰਨਰ ਸ਼ਕਤੀਕਾਂਤ ਦਾਸ ਦੀ ਅਗਵਾਈ ਵਾਲੀ Monetary ਪਾਲਸੀ ਕਮੇਟੀ ਦੀ 3 ਦਿਨਾਂ ਦੀ ਬੈਠਕ ਤਿੰਨ ਜੂਨ ਭਾਵ ਅੱਜ ਤੋਂ ਸ਼ੁਰੂ ਹੋਵੇਗੀ। RBI ਦੇ ਗਵਰਨਰ ਇਸ ਬੈਠਕ ਦੇ ਨਤੀਜਿਆਂ ਬਾਰੇ ਵੀਰਵਾਰ ਨੂੰ

RBI ਨੇ ਜਾਰੀ ਕੀਤਾ 20 ਰੁਪਏ ਦਾ ਨਵਾਂ ਨੋਟ, ਇਸ ਤਰ੍ਹਾਂ ਦਾ ਹੋਵੇਗਾ ਰੰਗ-ਰੂਪ

RBI Issue New Rs 20 Notes: ਨਵੀਂ ਦਿੱਲੀ: ਰਿਜ਼ਰਵ ਬੈਂਕ ਆਫ ਇੰਡੀਆ ਜਲਦ ਹੀ 20 ਰੁਪਏ ਦਾ ਨਵਾਂ ਨੋਟ ਲੈ ਕੇ ਆਉਣ ਵਾਲਾ ਹੈ। ਇਹ ਨੋਟ ਹੁਣ ਦੇ ਨੋਟ ਤੋਂ ਕਾਫੀ ਵੱਖਰਾ ਹੋਵੇਗਾ, ਫਿਰ ਚਾਹੇ ਉਹ ਰੰਗ ਹੋਵੇ ਜਾਂ ਅਕਾਰ। ਰਿਜ਼ਰਵ ਬੈਂਕ ਨੇ ਆਪਣੇ ਇਕ ਬਿਆਨ ‘ਚ ਕਿਹਾ ਕਿ ਉਹ ਜਲਦ ਹੀ ਮਹਾਤਮਾ ਗਾਂਧੀ ਸੀਰੀਜ਼

ਪੜ੍ਹੇ-ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ, RBI ਨੇ ਖੋਲ੍ਹੀ ਭਰਤੀ

RBI Opens Recruitment: ਨਵੀਂ ਦਿੱਲੀ : ਪੜ੍ਹੇ -ਲਿਖੇ ਬੇਰੋਜ਼ਗਾਰਾਂ ਲਈ ਖੁਸ਼ਖਬਰੀ ਹੈ ਕਿ ਭਾਰਤੀ ਰਿਜ਼ਰਵ ਬੈਂਕ ਨੇ ਆਪਣੇ ਜੂਨੀਅਰ ਇੰਜੀਨੀਅਰ ਦੇ ਅਹੁਦਿਆਂ ਲਈ ਅਰਜ਼ੀਆਂ ਦੀ ਮੰਗ ਕੀਤੀ ਹੈ। ਦੱਸ ਦੇਈਏ ਕਿ ਇਹਨਾਂ ਅਹੁਦਿਆਂ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 27 ਹੈ ਚਾਹਵਾਨ ਉਮੀਦਵਾਰ ਇਸ ਤਾਰੀਖ਼ ਤੋਂ ਪਹਿਲਾ ਅਪਲਾਈ ਕਰ ਸਕਦੇ ਹਨ। ਉਮੀਦਵਾਰ ਅਪਲਾਈ ਕਰਨ ਤੋਂ

ਬੈਂਕਾਂ ਦੇ ਰਲੇਵੇਂ ਦੇ ਖ਼ਿਲਾਫ ਦੇਸ਼ ਦੇ 10 ਲੱਖ ਕਰਮਚਾਰੀ ਹੜਤਾਲ ਤੇ

Merging Bank Strike: ਨਵੀਂ ਦਿੱਲੀ: ਅਲੱਗ-ਅਲੱਗ ਮੰਗਾਂ ਨੂੰ ਲੈ ਕੇ ਦੇਸ਼ ਦੇ ਬੈਂਕ ਕਰਮਚਾਰੀ ਅੱਜ ਤੋਂ ਹੜਤਾਲ ਤੇ ਹਨ। ਤੁਹਾਨੂੰ ਦੱਸ ਦੇਈਏ ਕਿ ਪਿਛਲੇ ਇੱਕ ਹਫਤੇ ਦੇ ਕਰੀਬ ਦੇਸ਼ ਦੀ ਬੈਕਿੰਗ ਦੀ ਸੇਵਾ ਬਹੁਤ ਪ੍ਰਭਾਵਿਤ ਹੋਈ ਹੈ। 5 ਦਿਨਾਂ ਵਿੱਚੋਂ ਇੱਕ ਵਾਰ ਬੈਂਕ ਖੁੱਲਣ ਦੇ ਬਾਅਦ ਅੱਜ ਫਿਰ ਦੇਸ਼ ਦੇ ਬੈਂਕ ਬੰਦ ਰਹਿਣਗੇ। ਕੁੱਲ ਨੌਂ

Reserve Bank Governor Finance

ਰਿਜ਼ਰਵ ਬੈਂਕ ਦੇ ਗਵਰਨਰ ਤੋਂ ਵੱਡਾ ਹੁੰਦਾ ਹੈ ਵਿੱਤ ਮੰਤਰੀ ਦਾ ਦਰਜ਼ਾ : ਮਨਮੋਹਨ ਸਿੰਘ

Reserve Bank Governor Finance: ਨਵੀਂ ਦਿੱਲੀ : ਕਾਂਗਰਸ ਅਤੇ ਬੀਜੇਪੀ ‘ਚ ਆਏ ਦਿਨ ਖਿਚਾਤਾਣੀ ਹੁੰਦੀ ਰਹਿੰਦੀ ਹੈ ਸਾਬਕਾ ਪੀਐੱਮ ਅਤੇ ਸਾਬਕਾ ਆਰਬੀਆਈ ਗਵਰਨਰ ਡਾ. ਮਨਮੋਹਨ ਸਿੰਘ ਦੇ ਅਨੁਸਾਰ ਦੇਸ਼ ਦੇ ਵਿੱਤ ਮੰਤਰੀ ਦਾ ਦਰਜਾ ਰਿਜ਼ਰਵ ਬੈਂਕ ਦੇ ਗਵਰਨਰ ਤੋਂ ਵੱਡਾ ਹੈ। ਕੋਈ ਗਵਰਨਰ ਦੇ ਅਹੁਦੇ ‘ਤੇ ਰਹਿੰਦੇ ਹੋਏ ਸਰਕਾਰ ਨਾਲ ਤਨਾਤਨੀ ਕਰ ਸਕਦਾ ਹੈ ਇਸ

Bank Loan New Rules

ਬੈਂਕਾਂ ਬਣਾਏਗਾ ਲੋਨ ਲੈਣ ਲਈ ਇਹ ਨਿਯਮ

Bank Loan New Rules:  ਬੈਂਕਾਂ ਨਾਲ ਹੋ ਰਹੇ ਘਪਲਿਆਂ ਕਰਕੇ ਬੈਂਕਾਂ ਨੇ ਆਪਣੇ ਕਈ ਨਿਯਮਾਂ ‘ਚ ਬਦਲਾਅ ਕਰ ਦਿੱਤਾ ਹੈ। ਬੈਂਕ ਨੇ ਹਾਲ ਹੀ ‘ਚ ਸੰਬੰਧੀ ਵੀ ਕਈ ਨਿਯਮ ਬਦਲੇ ਹਨ। ਹੁਣ ਲੋਨ ਦੇਣ ‘ਚ ਬੈਂਕ ਅਫਸਰਾਂ ਦੀ ਮਨਮਰਜ਼ੀ ਨਹੀਂ ਚੱਲੇਗੀ। ਸਰਕਾਰ ਵੱਲੋਂ ਬੈਂਕ ਲੋਨ (ਕਰਜ਼ੇ) ਦੇ ਨਿਯਮਾਂ ਨੂੰ ਮਜ਼ਬੂਤ ਕਰਨ ਦੀ ਕੋਸ਼ਿਸ਼ ਸ਼ੁਰੂ ਹੋ

RBI Governor PNB scam

PNB ਘੋਟਾਲੇ ‘ਤੇ RBI ਦੇ ਗਵਰਨਰ ਨੇ ਪਹਿਲੀ ਵਾਰ ਤੋੜੀ ਚੁੱਪੀ

RBI Governor PNB scam : ਦੇਸ਼ਭਰ ‘ਚ ਬੈਂਕਿੰਗ ਘੋਟਾਲੇ ਨੂੰ ਲੈ ਕੇ ਮਚੇ ਬਵਾਲ ਦੇ ‘ਚ ਭਾਰਤੀ ਰਿਜਰਵ ਬੈਂਕ (ਆਰ.ਬੀ.ਆਈ. ) ਦੇ ਗਵਰਨਰ ਉਰਜਿਤ ਪਟੇਲ ਨੇ ਪਹਿਲੀ ਵਾਰ ਆਪਣੀ ਚੁੱਪੀ ਤੋੜੀ ਹੈ। ਉਨ੍ਹਾਂ ਨੇ ਕਿਹਾ ਕਿ ਬੈਂਕ ਖੇਤਰ ‘ਚ ਧੋਖਾਧੜੀ ਕਰਕੇ ਰਿਜਰਵ ਬੈਂਕ ਵਿੱਚ ਬੈਠੇ ਉੱਚ ਅਧਿਕਾਰੀ ਵੀ ਚਿੰਤਾ ‘ ਚ ਹਨ, ਇਹ ਘੋਟਾਲੇ ਕੁੱਝ

RBI mobile wallet

RBI ਦਾ ਵੱਡਾ ਫੈਸਲਾ : 7 ਦਿਨਾਂ ‘ ਚ ਬੰਦ ਹੋ ਜਾਵੇਗਾ ਤੁਹਾਡਾ ਮੋਬਾਈਲ ਵਾਲੇਟ

RBI mobile wallet : ਜੇਕਰ ਤੁਸੀ ਵੀ ਡਿਜੀਟਲ ਵਾਲੇਟ ਜਿਵੇਂ ਕਿ ਪੇਟੀਐੱਮ ਦਾ ਇਸਤੇਮਾਲ ਕਰਦੇ ਹੋ ਤਾਂ 28 ਫਰਵਰੀ ਤੱਕ ਤੁਸੀ ਆਪਣਾ ਕੇਵਾਈਸੀ ( ਨੋ ਯੋਰ ਕਸਟਮਰਸ ) ਪੂਰਾ ਕਰ ਲਓ, ਨਹੀਂ ਤਾਂ ਤੁਹਾਨੂੰ ਇਸਦੇ ਵਰਤੋਂ ਕਰਨ ‘ਚ ਕਈ ਤਰਾਂ ਦੀਆ ਪਰੇਸ਼ਾਨੀਆਂ ਆ ਸਕਦੀਆਂ ਹੋ । ਤੁਹਾਨੂੰ ਦੱਸ ਦੇਈਏ ਕਿ RBI ਦੀ 2 ਮਹੀਨੇ ਦੀ

ਪੰਜਾਬ ਸਰਕਾਰ ਨੂੰ ਰਾਹਤ,ਰਿਜ਼ਰਵ ਬੈਂਕ ਨੇ ਕਣਕ ਖਰੀਦ ਲਈ ਜਾਰੀ ਕੀਤੀ ਲਿਮਟ

ਚੰਡੀਗੜ੍ਹ: ਕੇਂਦਰ ਸਰਕਾਰ ਨੇ ਭਾਰਤੀ ਰਿਜ਼ਰਵ ਬੈਂਕ ਦੀਆਂ ਕੁਝ ਸ਼ਰਤਾਂ ਤਹਿਤ ਅਖ਼ੀਰ ਪੰਜਾਬ ਸਰਕਾਰ ਨੂੰ ਕਣਕ ਦੀ ਖਰੀਦ ਲਈ 17994.21 ਕਰੋੜ ਰੁਪਏ ਦੀ ਕੈਸ਼ ਕਰੈਡਿਟ ਲਿਮਟ (ਸੀਸੀਐਲ) ਜਾਰੀ ਕਰ ਦਿੱਤੀ ਹੈ। ਇਸ ਨਾਲ ਰਾਜ ਸਰਕਾਰ ਨੂੰ ਵੱਡੀ ਰਾਹਤ ਮਿਲੀ ਹੈ। ਕੇਂਦਰੀ ਵਿੱਤ ਮੰਤਰਾਲੇ ਨੇ ਪੰਜਾਬ ਸਰਕਾਰ ਦੇ ਵਿੱਤ ਸਕੱਤਰ ਨੂੰ ਭੇਜੇ ਪੱਤਰ ਵਿੱਚ ਕਿਹਾ ਹੈ

7th Pay Commission

ਨੋਟਬੰਦੀ ‘ਤੇ ਸੁਪਰੀਮ ਕੋਰਟ ਦਾ ਕੇਂਦਰ ਤੇ RBI ਨੂੰ ਨੋਟਿਸ

ਸੁਪਰੀਮ ਕੋਰਟ ਨੇ ਨੋਟਬੰਦੀ ਮਾਮਲੇ ‘ਤੇ ਕੇਂਦਰ ਸਰਕਾਰ ਅਤੇ ਆਰ.ਬੀ.ਆਈ. ਨੂੂੰ ਨੋਟਿਸ ਜਾਰੀ ਕਰਕੇ ਕੇ ਪੁੱਛਿਆ ਹੈ ਕਿ ਉਨ੍ਹਾਂ ਲੋਕਾਂ ਲਈ ਅਲੱਗ ਸ਼੍ਰੇਣੀ ਕਿਉਂ ਨਹੀਂ ਬਣਾਈ ਜੋ ਲੋਕ ਨੋਟਬੰਦੀ ਦੌਰਾਨ 30 ਦਸੰਬਰ ਤੱਕ ਪੁਰਾਣੇ ਨੋਟ ਜਮ੍ਹਾਂ ਨਹੀਂ ਕਰਾ ਸਕੇ। ਅਦਾਲਤ ਨੇ ਕੇਂਦਰ ਸਰਕਾਰ ਤੋਂ ਇਸ ਸਬੰਧੀ 2 ਹਫਤੇ ‘ਚ ਜੁਆਬ ਮੰਗਿਆ ਹੈ । ਹੁਣ ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ