Tag: , , , , ,

ਕੀ ਤੁਸੀਂ ਜਾਣਦੇ ਹੋ ਗਣਰਾਜ ਦਿਹਾੜੇ ਨਾਲ ਜੁੜੇ ਇਹ ਰੋਚਕ ਤੱਥ?

Republic Day Facts: ਨਵੀਂ ਦਿੱਲੀ: ਦੇਸ਼ ਭਰ ‘ਚ 70ਵਾਂ ਗਣਰਾਜ ਦਿਹਾੜਾ ਮਨਾਇਆ ਜਾ ਰਿਹਾ ਹੈ। ਇਸ ਇਤਿਹਾਸਿਕ ਮੌਕੇ ‘ਤੇ ਦਿੱਲੀ ਦੇ ਰਾਜਪਥ ‘ਤੇ ਖਾਸ ਸਮਾਰੋਹ ਆਯੋਜਿਤ ਕੀਤਾ ਜਾਂਦਾ ਹੈ ਤੇ ਇਸ ਵਾਰ ਵੀ ਵਿਸ਼ੇਸ਼ ਸਮਾਰੋਹ ਆਯੋਜਿਤ ਕੀਤਾ ਗਿਆ। ਸਮਾਗਮ ‘ਚ ਸਿਆਸੀ ਆਗੂ ਤੇ ਵਿਦੇਸ਼ੀ ਮਹਿਮਾਨਾਂ ਨੇ ਵੱਡੀ ਗਿਣਤੀ ‘ਚ ਹਿੱਸਾ ਲਿਆ। ਇਸ ਦੌਰਾਨ ਦੇਸ਼ ਦੀ

ਅੱਜ ਦੇ ਦਿਨ 1950 ਵਿੱਚ ‘ਭਾਰਤ ‘ਚ ਸੰਵਿਧਾਨ ਲਾਗੂ’ ਕੀਤਾ ਗਿਆ ਸੀ, ਜਿਸ ਕਾਰਨ ਅੱਜ ਦਾ ਦਿਨ ਪੂਰੇ ਭਾਰਤ ਵਿੱਚ ‘ਗਣਤੰਤਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

Republic Day 2019: ਅੱਜ ਦੇ ਦਿਨ 1950 ਵਿੱਚ ‘ਭਾਰਤ ‘ਚ ਸੰਵਿਧਾਨ ਲਾਗੂ’ ਕੀਤਾ ਗਿਆ ਸੀ, ਜਿਸ ਕਾਰਨ ਅੱਜ ਦਾ ਦਿਨ ਪੂਰੇ ਭਾਰਤ ਵਿੱਚ ‘ਗਣਤੰਤਰ ਦਿਵਸ’ ਵਜੋਂ ਮਨਾਇਆ ਜਾਂਦਾ

ਗਣਤੰਤਰ ਦਿਵਸ ਤੋਂ ਪਹਿਲਾਂ ਜਲੰਧਰ ‘ਚ ਸੁਰੱਖਿਆ ਇੰਤਜ਼ਾਮਾਂ ਦੀ ਖੁੱਲ੍ਹੀ ਪੋਲ

Jalandhar Republic Day: ਜਲੰਧਰ: ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਕੀਤਾ ਹੋਇਆ ਹੈ। ਜਦੋਂ ਜਲੰਧਰ ਦੇ ਸੁਰੱਖਿਆ ਇੰਤਜ਼ਾਮ ਨੂੰ ਚੈੱਕ ਕੀਤਾ ਗਿਆ ਤਾਂ ਉਥੋਂ ਦੇ ਬੱਸ ਸਟੈਂਡ ਦੀ ਸੁਰੱਖਿਆ ਰਾਮ ਭਰੋਸੇ ਸੀ। ਉੱਥੇ ਹੀ ਜਦੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਦੇਖਣ ਦੇ ਲਈ ਉੱਥੇ ਬੱਸ ਸਟੈਂਡ ਦੇ ਵਿੱਚੋ-ਵਿੱਚ ਬੈਗ ਛੱਡਿਆ ਗਿਆ ਤਾਂ

ਗਣਤੰਤਰ ਦਿਵਸ ‘ਤੇ ਪਹਿਲੀ ਵਾਰ ‘ਪਰੇਡ’ ਦੀ ਕਮਾਨ ਸੰਭਾਲੇਗੀ ਮਹਿਲਾ ਆਈ.ਪੀ.ਐੱਸ.

All-Women Contingent Army Veterans: ਚੰਡੀਗੜ੍ਹ: ਗਣਤੰਤਰ ਦਿਵਸ ਦੇ ਨਜ਼ਦੀਕ ਆਉਂਦਿਆਂ ਹੀ ਹਰ ਥਾਂ ਇਸ ਲਈ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸਦੇ ਤਹਿਤ ਸੁਰੱਖਿਆ ਦੇ ਵੀ ਇੰਤਜ਼ਾਮ ਕੀਤੇ ਗਏ ਹਨ। ਉਸਦੇ ਨਾਲ ਹੀ ਪਰੇਡ ਦੀ ਤਿਆਰੀਆਂ ਵੀ ਜ਼ੋਰਾਂ ‘ਤੇ ਹਨ।ਉੱਥੇ ਹੀ ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਪੁਲਿਸ ‘ਚ ਪਹਿਲੀ ਵਾਰ ਮਹਿਲਾ ਆਈ. ਪੀ. ਐੱਸ. ਅਧਿਕਾਰੀ ਪਰੇਡ

ਗਣਤੰਤਰ ਦਿਵਸ ਪਰੇਡ ਲਈ ਫਿਰ ਚੁਣੀ ਗਈ ਪੰਜਾਬ ਦੀ ਝਾਂਕੀ, ਜਲਿਆਂਵਾਲਾ ਬਾਗ ਦੇ ਇਤਿਹਾਸ ਨੂੰ ਕਰੇਗੀ ਪ੍ਰਦਰਸ਼ਿਤ

Republic Day Parade: ਲੁਧਿਆਣਾ: ਗਣਤੰਤਰ ਦਿਵਸ ਦੀਆਂ ਤਿਆਰੀਆਂ ਸ਼ੁਰੂ ਹੋ ਚੁੱਕਿਆ ਹਨ ਤੇ ਇਸ ਦੌਰਾਨ ਦਿੱਲੀ ‘ਚ ਕੱਢੀਆਂ ਜਾਣ ਵਾਲਿਆਂ ਝਾਕੀਆਂ ‘ਚ ਪੰਜਾਬ ਨੂੰ ਵੀ ਮੁੜ ਤੋਂ ਸ਼ਾਮਿਲ ਕੀਤਾ ਗਿਆ ਹੈ। ਇਹ ਝਾਂਕੀ ਜਲਿਆਂਵਾਲਾ ਬਾਗ ਦੇ ਇਤਿਹਾਸ ਨੂੰ ਪ੍ਰਦਰਸ਼ਿਤ ਕਰੇਗੀ। ਪੰਜਾਬ ਦੇ ਨਾਲ ਹੋਰ 16 ਸੂਬਿਆਂ ਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਝਾਕੀਆਂ ਪੇਸ਼ ਕਰਨ ਲਈ

Republic Day parade

ਗਣਤੰਤਰ ਦਿਵਸ ਪਰੇਡ ਵਿੱਚ ਨਹੀਂ ਦਿਖੇਗੀ ਦਿੱਲੀ,ਯੂ.ਪੀ ਅਤੇ ਬਿਹਾਰ

Republic Day parade: ਗਣਤੰਤਰ ਦਿਵਸ ਦੀਆ ਤਿਆਰੀਆਂ ਭਾਰਤ ‘ਚ ਪੂਰੇ ਜੋਰਾ- ਸ਼ੋਰਾ ਨਾਲ ਹੋ ਰਹੀ ਹੈ। ਗਣਤੰਤਰ ਦਿਵਸ 26 ਜਨਵਰੀ 1950 ਦਿਨ ਦੇ ਆਦਰ ਵਿੱਚ ਮਨਾਇਆ ਜਾਂਦਾ ਹੈ, ਜਦੋਂ ਗਵਰਨਮੈਂਟ ਆਫ਼ ਇੰਡੀਆ ਐਕਟ (1935) ਦੀ ਜਗ੍ਹਾ ਉੱਤੇ ਅਜ਼ਾਦ ਭਾਰਤ ਦਾ ਸੰਵਿਧਾਨ ਲਾਗੂ ਹੋਇਆ ਸੀ। ਹਰ ਸਾਲ 26 ਜਨਵਰੀ ਨੂੰ ਦੇਸ਼ ਨਿਆਂ ਤੇ ਸਮਾਨਤਾ ਦੀ ਵਿਚਾਰਧਾਰਾ

ਰਾਜਪੱੱਥ ’ਤੇ ਨਜ਼ਰ ਆਈਆਂ ਵੱਖ ਵੱਖ ਰਾਜਾਂ ਦੀਆਂ ਝਾਕੀਆਂ,ਪੰਜਾਬ ਦੀ ਝਾਕੀ ਨੇ ਜਿਤਿਆ ਸਭ ਦਾ ਦਿਲ

68ਵੇਂ ਗਣਤੰਤਰ ਦਿਵਸ ਪਰੇਡ ‘ਚ 17 ਰਾਜਾਂ ਦੀਆਂ ਝਾਂਕੀਆਂ ਸ਼ਾਮਲ ਹੋਈਆਂ ਹਨ। ਇਹ ਝਾਂਕੀਆਂ ਰਾਜਪੱਥ ‘ਤੇ ਦੇਸ਼ ਦੀ ਏਕਤਾ ਦੇ ਦਰਸ਼ਨ ਕਰਵਾਉਣਗੀਆਂ। ਕੈੱਸ਼ਲੈੱਸ ਟਰਾਂਜੈਕਸ਼ਨ ਅਤੇ ਭੀਮ ਐਪ ਵੀ ਝਾਂਕੀ ਦਾ ਹਿੱਸਾ ਬਣੇ। ਪਹਿਲੀ ਵਾਰ ਐੱਨ.ਐੱਸ.ਜੀ. ਕਮਾਂਡੋ ਰਾਜਪੱਥ ‘ਤੇ ਪਰੇਡ ‘ਚ ਸ਼ਾਮਲ ਹੋਏ। ਇਸ ਤੋਂ ਇਲਾਵਾ ਦਿੱਲੀ ਪੁਲਸ ਦੀ ਝਾਂਸੀ, ਬੀ.ਐੱਸ.ਐੱਫ. ਦਾ ਊਠ ਸਵਾਰ ਬੈਂਡ, ਭਾਰਤੀ

ਗਣਤੰਤਰ ਦਿਹਾੜੇ ’ਤੇ ਹੋ ਸਕਦਾ ਹੈ ਅੱੱਤਵਾਦੀ ਹਮਲਾ,ਹਾਈ ਅਲਰਟ

ਵੀਰਵਾਰ ਨੂੰ ਇਥੇ ਆਯੋਜਿਤ ਹੋਣ ਵਾਲੀ ਗਣਤੰਤਰ ਦਿਵਸ ਦੀ ਪਰੇਡ ਨੂੰ ਧਿਆਨ ਵਿਚ ਰੱਖਦਿਆਂ ਜ਼ਮੀਨ ਤੋਂ ਅਸਮਾਨ ਤਕ ਵਿਸ਼ੇਸ਼ ਪ੍ਰਬੰਧ ਕੀਤੇ  ਗਏ ਹਨ। ਹਜ਼ਾਰਾਂ ਦੀ ਗਿਣਤੀ ਵਿਚ ਦਿੱਲੀ ਪੁਲਸ ਅਤੇ ਨੀਮ ਸੁਰੱਖਿਆ ਫੋਰਸਾਂ ਦੇ ਜਵਾਨਾਂ ਨੂੰ ਤਾਇਨਾਤ ਕੀਤਾ ਗਿਆ ਹੈ। ਖੁਫੀਆ ਸੂਚਨਾਵਾਂ ਨੂੰ ਧਿਆਨ ਵਿਚ ਰਖਦਿਆਂ ਕਿਸੇ ਵੀ  ਹਵਾਈ ਹਮਲੇ ਦੀ ਕੋਸ਼ਿਸ਼ ਨੂੰ ਨਾਕਾਮ ਬਣਾਉਣ

Rehearsal of Republic Day Parade

ਰਾਜਪਥ ‘ਤੇ ਅੱਜ ਰਿਪਬਲਿਕ-ਡੇ ਪਰੇਡ ਦੀ ਰਿਹਰਸਲ

ਨਵੀਂ ਦਿੱਲੀ – ਅੱਜ ਗਣਤੰਤਰ ਦਿਵਸ ਪਰੇਡ ਦੀ ਫ਼ੁਲ ਡ੍ਰੈਸ ਰਿਹਰਸਲ ਹੈ। ਇਸ ਰਿਹਰਸਲ ਦੇ ਕਾਰਨ ਦਿੱਲੀ ਦੇ ਕਈ ਮੁੱਖ ਮਾਰਗਾਂ ‘ਤੇ ਟ੍ਰੈਫਿਕ ‘ਚ ਜ਼ਰੂਰੀ ਫੇਰਬਦਲ ਕੀਤਾ ਗਿਆ ਹੈ। ਪਰੇਡ ਸਵੇਰੇ 9.50 ਵਜੇ ਵਿਜੇ ਚੌਕ ਤੋਂ ਸ਼ੁਰੂ ਹੋਈ ਤੇ ਰਾਜਪਥ, ਇੰਡੀਆ ਗੇਟ, ਤਿਲਕ ਮਾਰਗ, ਬਹਾਦਰਸ਼ਾਹ ਜ਼ਫ਼ਰ ਮਾਰਗ ਤੇ ਨੇਤਾ ਜੀ ਸੁਭਾਸ਼ ਮਾਰਗ ਤੋਂ ਹੁੰਦੇ ਹੋਏ ਲਾਲ

ਗਣਤੰਤਰ ਦਿਵਸ ਦੀ ਪਰੇਡ ਰਿਹਰਸਲ ਦੌਰਾਨ ਹਵਾਈ ਉਡਾਣਾ ਕੀਤੀਆਂ ਬੰਦ

ਗਣਤੰਤਰ ਦਿਵਸ ਦੀ ਪਰੇਡ ਦੀ ਰਿਹਰਸਲ ਦੌਰਾਨ ਦਿਲੀ ਵਿਚ 10:35 ਤੋਂ 12:15 ਵਜੇ ਤੱਕ ਹਵਾਈ ਜਹਾਜ਼ਾਂ ਦੀ ਉਡਾਣਾ ਨੂੰ ਬੰਦ ਕਰ ਦਿੱਤਾ

ਗਣਤੰਤਰ ਦਿਹਾੜੇ ਤੇ ਪੰਜਾਬ ਦੀਆਂ ਝਾਕੀਆਂ ਰਹਿਣਗੀਆਂ ਖਾਸ

4 ਸਾਲ ਦੇ ਵਕਫ਼ੇ ਤੋਂ ਬਾਅਦ ਇਸ ਵਾਰ ਪੰਜਾਬ ਦੇ ਰਵਾਇਤੀ ਨਾਚ ਅਤੇ ਖੁਸ਼ੀਆਂ-ਖੇੜਿਆਂ ਦੀ ਝਲਕ ਗਣਤੰਤਰ ਦਿਵਸ ਦੀ ਪਰੇਡ ਦੇ ਮੌਕੇ ਵੇਖਣ ਨੂੰ ਮਿਲੇਗੀ | ‘ਜਾਗੋ ਆਈ ਆ’ ਦੇ ਮੂਲ ਵਿਸ਼ੇ ‘ਤੇ ਆਧਾਰਿਤ ਪੰਜਾਬ ਦੀ ਝਾਕੀ 26 ਜਨਵਰੀ ਨੂੰ ਪੰਜਾਬੀ ਸੱਭਿਆਚਾਰ ਦੀ ਨੁਮਾਇੰਦਗੀ ਕਰੇਗੀ | ਪੰਜਾਬੀ ਵਿਆਹਾਂ ਮੌਕੇ ਜਾਗੋ ਵਿਆਹ ਤੋਂ ਇਕ ਰਾਤ ਪਹਿਲਾਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ