Tag: , , , , , , , , ,

ਹੁਸ਼ਿਆਰਪੁਰ ਦਾ ਕੋਮਲਪ੍ਰੀਤ ਅਮਰੀਕੀ ਏਅਰਫੋਰਸ ’ਚ ਹੋਇਆ ਭਰਤੀ

american airforce komalpreet: ਸੇਂਟ ਜੋਸਫ ਕਾਨਵੈਂਟ ਸਕੂਲ ‘ਚੋ 10ਵੀਂ ਕਰਨ ਉਪਰੰਤ ਕੋਮਲਪ੍ਰੀਤ ਨੇ ਰਿਆਤ ਬਾਹਰਾ ਕੈਂਪਸ ਹੁਸ਼ਿਆਰਪੁਰ ਤੋਂ ਕੰਪਿਊਟਰ ਸਾਇੰਸ ਇੰਜੀਨੀਅਰਿੰਗ ਕਰਨ ਦੇ ਬਾਅਦ ਉਹ ਅਮਰੀਕਾ ਚਲਾ ਗਿਆ। ਹਾਲ ਹੀ ‘ਚ ਕੋਮਲਪ੍ਰੀਤ ਦੀ 158 ਫਾਈਟਰ ਵਿੰਗ ਵਿੱਚ ਬਤੌਰ ਏਅਰਮੈਨ ਸਿਲੈਕਸ਼ਨ ਹੋਈ ਹੈ। ਇਹ ਕੋਮਲਪ੍ਰੀਤ ਜਾਂ ਉਸਦੇ ਦੇ ਪਰਿਵਾਰ ਦੇ ਨਾਲ-ਨਾਲ ਪੂਰੇ ਪੰਜਾਬ ਲਈ ਮਾਣ ਵਾਲੀ

ਵਾਯੂ ਸੈਨਾ ਨੂੰ ਮਿਲੀ ਨਵੀਂ ਤਾਕਤ, ਪਾਕਿਸਤਾਨ ਦੀਆਂ ਅੱਤਵਾਦੀ ਕਾਰਵਾਈਆਂ ਹੋਣਗੀਆਂ ਫ਼ੇਲ੍ਹ

Memora air force station : ਜੰਮੂ-ਕਸ਼ਮੀਰ ‘ਚ ਧਾਰਾ 370 ਖ਼ਤਮ ਹੋਣ ਤੋਂ ਬਾਅਦ ਵਾਯੂ ਸੈਨਾ ਸੁਰੱਖਿਆ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਹੁਣ ਜੇਕਰ ਕਿਸੇ ਡਰੋਨ (Drone), ਮਾਈਕ੍ਰੋ ਲਾਈਟਸ ਹੈਲੀਕਾਪਟਰ ਜਾਂ ਫ਼ਿਰ ਗੁਬਾਰੇ ਨੇ ਮੱਧ ਕਮਾਨ ਦੀ ਵਾਯੂ ਸੀਮਾ ‘ਚ ਪ੍ਰਵੇਸ਼ ਕੀਤਾ ਤਾਂ ਉਨ੍ਹਾਂ ਨੂੰ ਨਾਲ ਹੀ ਫੜ੍ਹ ਲਿਆ ਜਾਵੇਗਾ। ਇਨ੍ਹਾਂ ਦੀਆਂ ਤਸਵੀਰਾਂ ਨਾਲ ਹੀ ਹੈੱਡਕੁਆਰਟਰ ਨੂੰ ਮਿਲ ਜਾਣਗੀਆਂ

ਅੱਜ ਦੇ ਦਿਨ 1950 ਵਿੱਚ ‘ਭਾਰਤ ‘ਚ ਸੰਵਿਧਾਨ ਲਾਗੂ’ ਕੀਤਾ ਗਿਆ ਸੀ, ਜਿਸ ਕਾਰਨ ਅੱਜ ਦਾ ਦਿਨ ਪੂਰੇ ਭਾਰਤ ਵਿੱਚ ‘ਗਣਤੰਤਰ ਦਿਵਸ’ ਵਜੋਂ ਮਨਾਇਆ ਜਾਂਦਾ ਹੈ।

Republic Day 2019: ਅੱਜ ਦੇ ਦਿਨ 1950 ਵਿੱਚ ‘ਭਾਰਤ ‘ਚ ਸੰਵਿਧਾਨ ਲਾਗੂ’ ਕੀਤਾ ਗਿਆ ਸੀ, ਜਿਸ ਕਾਰਨ ਅੱਜ ਦਾ ਦਿਨ ਪੂਰੇ ਭਾਰਤ ਵਿੱਚ ‘ਗਣਤੰਤਰ ਦਿਵਸ’ ਵਜੋਂ ਮਨਾਇਆ ਜਾਂਦਾ

ਗਣਤੰਤਰ ਦਿਵਸ ਤੋਂ ਪਹਿਲਾਂ ਜਲੰਧਰ ‘ਚ ਸੁਰੱਖਿਆ ਇੰਤਜ਼ਾਮਾਂ ਦੀ ਖੁੱਲ੍ਹੀ ਪੋਲ

Jalandhar Republic Day: ਜਲੰਧਰ: ਗਣਤੰਤਰ ਦਿਵਸ ਨੂੰ ਲੈ ਕੇ ਪੂਰੇ ਪੰਜਾਬ ਵਿੱਚ ਹਾਈ ਅਲਰਟ ਕੀਤਾ ਹੋਇਆ ਹੈ। ਜਦੋਂ ਜਲੰਧਰ ਦੇ ਸੁਰੱਖਿਆ ਇੰਤਜ਼ਾਮ ਨੂੰ ਚੈੱਕ ਕੀਤਾ ਗਿਆ ਤਾਂ ਉਥੋਂ ਦੇ ਬੱਸ ਸਟੈਂਡ ਦੀ ਸੁਰੱਖਿਆ ਰਾਮ ਭਰੋਸੇ ਸੀ। ਉੱਥੇ ਹੀ ਜਦੋਂ ਸੁਰੱਖਿਆ ਦੇ ਪੁਖਤਾ ਇੰਤਜ਼ਾਮ ਦੇਖਣ ਦੇ ਲਈ ਉੱਥੇ ਬੱਸ ਸਟੈਂਡ ਦੇ ਵਿੱਚੋ-ਵਿੱਚ ਬੈਗ ਛੱਡਿਆ ਗਿਆ ਤਾਂ

ਗਣਤੰਤਰ ਦਿਵਸ ‘ਤੇ ਪਹਿਲੀ ਵਾਰ ‘ਪਰੇਡ’ ਦੀ ਕਮਾਨ ਸੰਭਾਲੇਗੀ ਮਹਿਲਾ ਆਈ.ਪੀ.ਐੱਸ.

All-Women Contingent Army Veterans: ਚੰਡੀਗੜ੍ਹ: ਗਣਤੰਤਰ ਦਿਵਸ ਦੇ ਨਜ਼ਦੀਕ ਆਉਂਦਿਆਂ ਹੀ ਹਰ ਥਾਂ ਇਸ ਲਈ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ। ਇਸਦੇ ਤਹਿਤ ਸੁਰੱਖਿਆ ਦੇ ਵੀ ਇੰਤਜ਼ਾਮ ਕੀਤੇ ਗਏ ਹਨ। ਉਸਦੇ ਨਾਲ ਹੀ ਪਰੇਡ ਦੀ ਤਿਆਰੀਆਂ ਵੀ ਜ਼ੋਰਾਂ ‘ਤੇ ਹਨ।ਉੱਥੇ ਹੀ ਗਣਤੰਤਰ ਦਿਵਸ ਮੌਕੇ ਚੰਡੀਗੜ੍ਹ ਪੁਲਿਸ ‘ਚ ਪਹਿਲੀ ਵਾਰ ਮਹਿਲਾ ਆਈ. ਪੀ. ਐੱਸ. ਅਧਿਕਾਰੀ ਪਰੇਡ

ਚਾਈਨਾ ਡੋਰ ਕਾਰਨ ਏਅਰਫੋਰਸ ਦਾ ਜਵਾਨ ਹੋਇਆ ਜ਼ਖਮੀ

airforce man Injured: ਚਾਈਨਾ ਡੋਰ ਕਾਲ ਸਾਬਿਤ ਹੋ ਰਹੀ ਹੈ, ਹਰ ਸਾਲ ਕਿੰਨੇ ਹੀ ਮਾਮਲੇ ਸਾਹਮਣੇ ਆਉਂਦੇ ਹਨ ਜਿਸ ‘ਚ ਲੋਕ ਫੱਟੜ ਅਤੇ ਕਈ ਵਾਰ ਹਾਦਸਾ ਮੌਤ ਤੱਕ ਪਹੁੰਚ ਜਾਂਦਾ ਹੈ। ਤਾਜ਼ਾ ਮਾਮਲੇ ਦੀ ਗੱਲ ਕਰੀਏ ਤਾਂ ਅੰਮ੍ਰਿਤਸਰ ‘ਚ ਏਅਰਫੋਰਸ ਦਾ ਜਵਾਨ ਇਸ ਦਾ ਸ਼ਿਕਾਰ ਹੋਇਆ ਹੈ। ਜਾਣਕਾਰੀ ਮੁਤਾਬਕ ਜਵਾਨ ਗੰਭੀਰ ਰੂਪ ਨਾਲ ਜਖ਼ਮੀ ਹੋ

ਗਣਤੰਤਰ ਦਿਵਸ: ਹਵਾਈ ਫੌਜ ਦੇ ਸ਼ਹੀਦ ਗਰੁੜ ਕਮਾਂਡੋ ਜੇਪੀ ਨਿਰਾਲਾ ਨੂੰ ਮਿਲੇਗਾ ਅਸ਼ੋਕ ਚੱਕਰ

Republic day: airforce commando      ਨਵੀਂ ਦਿੱਲੀ: ਇਸ ਸਾਲ ਗਣਤੰਤਰ ਦਿਵਸ ਦੇ ਮੌਕੇ ਉੱਤੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਪਹਿਲੀ ਵਾਰ ਹਵਾਈ ਫੌਜ ਦੇ ਸ਼ਹੀਦ ਗਰੁੜ ਕਮਾਂਡੋ ਜੇਪੀ ਨਿਰਾਲਾ ਨੂੰ ਸ਼ਾਂਤੀਕਾਲ ਦੇ ਸਭ ਤੋਂ ਵੱਡੇ ਬਹਾਦਰੀ ਇਨਾਮ ਅਸ਼ੋਕ ਚੱਕਰ ਨਾਲ ਸਨਮਾਨਿਤ ਕਰਨਗੇ। ਮਿਲੀ ਜਾਣਕਾਰੀ ਦੇ ਮੁਤਾਬਕ ਸ਼ਹੀਦ ਗਰੁੜ ਕਮਾਂਡੋ ਜੇਪੀ ਨਿਰਾਲਾ ਨੂੰ ਮਰਨ ਉਪਰੰਤ ਅਸ਼ੋਕ ਚੱਕਰ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ