Tag: , , ,

ਇਨ੍ਹਾਂ ਜਿਲ੍ਹਿਆਂ ‘ਚ ਭਾਰੀ ਮੀਂਹ ਦਾ ਅਲਰਟ ਜਾਰੀ …!

Punjab Weather Change : ਜਲੰਧਰ : ਪੰਜਾਬ ‘ਚ ਜਿੱਥੇ ਹੜ੍ਹ ਦੇ ਹਾਲ ਬਣੇ ਹੋਏ ਹਨ। ਉੱਥੇ ਹੀ ਮੌਸਮ ਵਿਭਾਗ ਨੇ ਫ਼ਿਰ ਤੋਂ ਅਲਰਟ ਜਾਰੀ ਕਰ ਦਿੱਤਾ ਹੈ। ਦੱਸ ਦੇਈਏ ਕਿ ਜਾਣਕਾਰੀ ਮੁਤਾਬਕ 30 ਅਗਸਤ ਤੋਂ ਲੈ ਕੇ 1 ਸਿਤੰਬਰ ਨੂੰ ਮੀਂਹ ਪਵੇਗਾ। ਪਰ ਇਹ ਮੀਂਹ ਹਲਕਾ ਪਵੇਗਾ, ਜਿਸ ਤੋਂ ਹੜ੍ਹ ਦਾ ਕੋਈ ਖ਼ਤਰਾ ਨਹੀਂ ਹੋਵੇਗਾ।

ਇਸ ਸੂਬੇ ‘ਚ ਸਭ ਤੋਂ ਪਹਿਲਾਂ ਦਸਤਕ ਦੇਵੇਗਾ ਮਾਨਸੂਨ

Weather Report : ਨਵੀਂ ਦਿੱਲੀ : ਬੀਤੇ ਦਿਨੀਂ ਦਿਨ ਭਰ ਗਰਮੀ ਰਹਿਣ ਤੋਂ ਬਾਅਦ ਪਾਰਾ ਇੱਕ ਦਮ ਡਿੱਗ ਗਿਆ। ਜਿੱਥੇ ਕਿ ਸ਼ਾਮ ਨੂੰ ਮੌਸਮ ਕਾਫ਼ੀ ਠੰਡਾ ਹੋ ਗਿਆ। ਮੌਸਮ ਵਿਭਾਗ ਦੇ ਮਾਹਿਰਾਂ ਦਾ ਕਹਿਣਾ ਹੈ ਕਿ ਇਸ ਵਾਰ ਮੌਨਸੂਨੀ ਬਾਰਸ਼ ਕਰੀਬ ਦੋ ਫ਼ੀਸਦ ਘੱਟ ਹੋਵੇਗੀ। ਪਿਛਲੇ ਸਾਲ 95 ਫੀਸਦੀ ਬਾਰਿਸ਼ ਹੋਈ ਸੀ।       

Manish Sisodia weekly reports

ਮਨੀਸ਼ ਸਿਸੋਦਿਆ : ਅਫਸਰ ਜਵਾਬ ਨਹੀਂ ਦੇਣਗੇ ਤਾਂ ਬਹਿਸ ਹੋਵੇਗੀ ਹੀ

Manish Sisodia weekly reports: ਦਿੱਲੀ ਵਿੱਚ ਚੁਣੀ ਹੋਈ ਸਰਕਾਰ ਅਤੇ ਉਸਦੇ ਅਧਿਕਾਰੀਆਂ ਵਿੱਚ ਤਲਵਾਰਾਂ ਖਿੱਚੀਆਂ ਹੋਈਆਂ ਹਨ। ਅਫਸਰਾਂ ਨੇ ਐਲਾਨ ਕਰ ਰੱਖਿਆ ਹੈ ਕਿ ਹੁਣ ਕਿਸੇ ਵੀ ਮੰਤਰੀ ਜਾਂ ਵਿਧਾਇਕ ਨਾਲ ਉਹ ਕੋਈ ਮੁਲਾਕ਼ਾਤ ਨਹੀਂ ਕਰਨਗੇ। ਸਿਰਫ ਲਿਖਤੀ ਸੰਵਾਦ ਕਰਨਗੇ। ਇਸ ਦੇ ਜਵਾਬ ਵਿੱਚ ਦਿੱਲੀ ਦੇ ਡਿਪਟੀ ਸੀ.ਐੱਮ ਮਨੀਸ਼ ਸਿਸੋਦਿਆ ਨੇ ਇੱਕ ਆਦੇਸ਼ ਜਾਰੀ ਕਰ

KGI Apple discontinue iPhone X

iPhone X ਨੂੰ ਬੰਦ ਕਰਨ ਦੀ ਤਿਆਰੀ ‘ਚ ਐਪਲ ,ਇਹ ਹੋਵੇਗੀ ਵਜ੍ਹਾ : ਰਿਪੋਰਟ

KGI Apple discontinue iPhone X:ਐਪਲ ਨੇ ਇਸ ਸਾਲ ਹੁਣ ਤੱਕ ਦਾ ਸਭ ਤੋਂ ਐਡਵਾਂਸਡ ਅਤੇ ਮਹਿੰਗਾ iPhone X ਲਾਂਚ ਕੀਤਾ ਹੈ ਜਿਸਦੀ ਸ਼ੁਰੂਆਤੀ ਕੀਮਤ 89 , 000 ਰੁਪਏ ਹੈ।ਹੁਣ ਖਬਰ ਆ ਰਹੀ ਹੈ ਕਿ ਕੰਪਨੀ ਇਸ ਸਮਾਰਟਫੋਨ ਦਾ ਪ੍ਰੋਡਕਸ਼ਨ ਅਤੇ ਵਿਕਰੀ ਬੰਦ ਕਰ ਸਕਦੀ ਹੈ।ਪਰ ਹੁਣ ਨਹੀਂ , ਸਗੋਂ ਅਗਲੇ iPhone ਲਾਂਚ ਹੋਣ ਦੇ ਬਾਅਦ।

Delhi winter rain

ਰਾਜਧਾਨੀ ਦਿੱਲੀ ‘ਚ ਮੌਸਮ ਨੇ ਮਾਰੀ ਪਲਟੀ,ਤੇਜ਼ ਹਵਾ ਨੇ ਵਧਾਈ ਠੰਡ

Delhi winter rain:ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਦੇ ਕੁੱਝ ਇਲਾਕਿਆਂ ਵਿੱਚ ਮੰਗਲਵਾਰ ਨੂੰ ਸਾਲ 2018 ਦਾ ਪਹਿਲਾ ਮੀਂਹ ਪਿਆ। ਜਨਵਰੀ ਦਾ ਅੰਤ ਆਉਂਦੇ – ਆਉਂਦੇ ਉੱਤਰੀ ਭਾਰਤ ਵਿੱਚ ਕੜਾਕੇ ਦੀ ਠੰਡ ਪੈਣੀ ਸ਼ੁਰੂ ਹੋਈ , ਮੀਂਹ ਆਉਣ ਨਾਲ ਠੰਡ ਦੇ ਹੋਰ ਵੀ ਜਿਆਦਾ ਵਧਣ ਦੀ ਸੰਭਾਵਨਾ ਹੈ।ਪੱਛਮੀ ਦਿੱਲੀ ਮੌਸਮ ਵਿਭਾਗ ਤੋਂ ਪਹਿਲਾਂ ਹੀ ਹਲਕੇ ਮੀਂਹ

ਖੈਰ ਦੇ ਦਰੱਖਤਾਂ ਦੀ ਨਾਜਾਇਜ਼ ਕਟਾਈ ਦਾ ਮਾਮਲਾ : ਧਰਮਸੋਤ ਨੇ 5 ਦਿਨਾਂ ਦੇ ਅੰਦਰ ਮੰਗੀ ਰਿਪੋਰਟ

illegal harvesting:ਚੰਡੀਗੜ੍ਹ : ਪੰਜਾਬ ਦੇ ਵਣ ਅਤੇ ਵਣ ਜੀਵ ਸੁਰੱਖਿਆ ਮੰਤਰੀ ਸਾਧੂ ਸਿੰਘ ਧਰਮਸੋਤ ਨੇ ਜ਼ਿਲ੍ਹਾ ਐੱਸਬੀਐੱਸ ਨਗਰ ਦੇ ਅਧੀਨ ਪੈਂਦੇ ਖੇਤਰ ਬਲਾਚੌਰ ਦੇ ਬਲਾਕ ਸੜੋਆ ਦੇ ਪਿੰਡ ਚੰਦਿਆਣੀ ਕਲਾਂ, ਮੰਗਪੁਰ, ਮਾਹੀਪੁਰ, ਕੁੱਕੜਸੂਹਾ ਦੇ ਜੰਗਲੀ ਖੇਤਰਾਂ ਵਿਚੋਂ ਖੈਰ ਦੀ ਲੱਕੜੀ ਚੋਰੀ ਕੀਤੇ ਜਾਣ ਦੀਆਂ ਖ਼ਬਰਾਂ ਦਾ ਸਖ਼ਤ ਨੋਟਿਸ ਲਿਆ ਹੈ ਅਤੇ ਪ੍ਰਮੁੱਖ ਵਣਪਾਲ ਜਤਿੰਦਰ ਸ਼ਰਮਾ

Apples Money transfer

Apple ਜਲਦ ਹੀ ਲਾਂਚ ਕਰ ਸਕਦੀ ਹੈ ਆਪਣਾ ਡੈਬਿਟ ਕਾਰਡ : ਰਿਪੋਰਟ

ਜਲੰਧਰ-ਅਮਰੀਕਾ ਦੀ ਸਮਾਰਟਫੋਨ ਨਿਰਮਾਤਾ ਕੰਪਨੀ Apple ਜਲਦੀ ਹੀ ਮਨੀ ਟਰਾਂਸਫਰ ਦੇ ਲਈ ਸਰਵਿਸ ਸ਼ੁਰੂ ਕਰਨ ਜਾ ਰਹੀਂ ਹੈ। Recode ਦੀ ਇਕ ਰਿਪੋਰਟ ਦੀ ਗੱਲ ਕਰੀਏ ਤਾਂ ਕੰਪਨੀ venmo ਦੀ ਤਰ੍ਹਾਂ ਇਕ ਮਨੀ ਟਰਾਂਸਫਰ ਸਰਵਿਸ ‘ਤੇ ਕੰਮ ਕਰਦੀ ਰਹੀਂ ਹੈ। ਕਿਹਾ ਜਾ ਰਿਹਾ ਹੈ ਕਿ ਐਪਲ ਆਪਣੇ ਖੁਦ ਦੇ ਡੈਬਿਟ ਕਾਰਡਸ ਬਣਾ ਰਹੀਂ ਹੈ। ਰਿਪੋਰਟ ‘ਚ

9 products

Maggi ਤੋਂ ਬਾਅਦ Pepsi ਤੇ Parleਦੇ ਇਨ੍ਹਾਂ ਉਤਪਾਦਾਂ ਤੇ ਲੱਗ ਸਕਦੀ ਹੈ ਰੋਕ !

ਪਿਛਲੇ ਸਾਲ ਅਪ੍ਰੈਲ 2016 ਤੋਂ ਲੈ ਕੇ ਇਸ ਸਾਲ ਜਨਵਰੀ 2017 ਤੱਕ ਦੇਸ਼  ਦੇ ਵੱਖ – ਵੱਖ ਰਾਜਾਂ ਰਾਜਸਥਾਨ ,ਤਮਿਲਨਾਡੂ , ਹਰਿਆਣਾ ਅਤੇ ਆਸਾਮ ਸਰਕਾਰ  ਦੇ ਖਾਦ ਵਿਭਾਗ ਦੁਆਰਾ ਕਰਾਏ ਗਏ। ਸੈਂਪਲ ਟੈਸਟ ਵਿੱਚ ਦੇਸ਼ ਦੀ ਵੱਡੀ ਕੰਪਨੀਆਂ ਦੇ 9 ਪ੍ਰੋਡਕਟ ਕੁਆਲਿਟੀ ਟੈਸਟ ਵਿੱਚ ਫੇਲ ਪਾਏ ਗਏ ਹਨ। ਇਹਨਾਂ ਵਿੱਚ ਅਡਾਣੀ ਗਰੁੱਪ ਦਾ ਫਾਰਚਿਊਨ ਰਿਫਾਇੰਡ

ਸਰਕਾਰ ਦੁਆਰਾ ਜਸਟਿਸ ਜੋਰਾ ਦੀ ਰਿਪੋਰਟ ਨੂੰ ਰੱਦ ਕਰਨਾ ਸਹੀ: ਰਾਣਾ ਗੁਰਜੀਤ

ਕਪੂਰਥਲਾ:-ਪੰਜਾਬ ਵਿੱਚ ਉਦਯੋਗਿਕ ਮੌਕੇ ਪੈਦਾ ਕਰਨ ਅਤੇ ਦੇਸ਼ ਦੇ ਵੱਡੇ ਵਪਾਰਕ ਘਰਾਣਿਆਂ ਵਲੋਂ ਉਨ੍ਹਾਂ ਦੀ ਪੰਜਾਬ ਵਿੱਚ ਨਿਵੇਸ਼ ਦੀ ਯੋਜਨਾ ਨੂੰ ਇੱਕ ਮਜਬੂਤ ਆਧਾਰ ਦਵਾਉਣ ਦੇ ਮਕਸਦ ਨਾਲ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਅਗਵਾਈ ਵਿੱਚ ਮੁੰਬਈ ਗਏ ਸ਼ਿਸ਼ਟਮੰਡਲ ਦਾ ਦੌਰਾ ਪੂਰੀ ਤਰ੍ਹਾਂ ਸਫਲ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਇਸ ਦੇ ਸਾਰਥਕ

The robot will take 30 percent jobs in this country

ਅਜਿਹਾ ਕਿਹੜਾ ਦੇਸ਼ ਜਿੱਥੇ ਰੋਬੋਟ ਖੋਹ ਲੈਣਗੇ 30 ਫੀਸਦੀ ਨੌਕਰੀਆਂ…! ਪੜੋ ਪੂਰੀ ਖ਼ਬਰ

ਲੰਡਨ : ਬ੍ਰਿਟੇਨ ਵਿੱਚ ਤਕਰੀਬਨ 1 ਕਰੋੜ ਵਰਕਰਾਂ ਨੂੰ ਰੋਬੋਟਾਂ ਅਤੇ ਆਰਟੀਫੀਸ਼ਲ ਇੰਟੈਲੀਜੇਂਸ ਕਾਰਨ ਨੌਕਰੀ ਗਵਾਉਣੀ ਪੈ ਸਕਦੀ ਹੈ। ਇਕ ਰਿਪੋਰਟ ਅਨੁਸਾਰ ਆਉਣ ਵਾਲੇ 15 ਸਾਲਾਂ ਵਿੱਚ ਬ੍ਰਿਟੇਨ ‘ਚ ਤਕਰੀਬਨ 30 ਫੀਸਦੀ ਮੁਲਾਜ਼ਮਾਂ ਨੂੰ ਆਟੋਮੇਸ਼ਨ ਅਤੇ ਰੋਬੋਟਾਂ ਕਾਰਨ ਆਪਣਾ ਰੁਜ਼ਗਾਰ ਗਵਾਉਣਾ ਪੈ ਸਕਦਾ ਹੈ। ਹਾਲਾਂਕਿ ਆਰਟੀਫੀਸ਼ਲ ਇੰਟੈਲੀਜੈਂਸ ਤਕਨਾਲੋਜੀ ਕਾਰਨ ਉਤਪਾਦਨ ‘ਚ ਵੀ ਮੁਨਾਫਾ ਹੋਵੇਗਾ ਅਤੇ

Sukhbir Singh Badal

ਉਮੀਦਵਾਰਾਂ ਦਾ ਵਿਰੋਧ ਕਰਨ ਵਾਲੇ ਆਗੂਆਂ ‘ਤੇ ਹੋਵੇਗੀ ਕਾਰਵਾਈ: ਸੁਖਬੀਰ ਬਾਦਲ

ਗੜ੍ਹਸ਼ੰਕਰ : ਵਿਧਾਨ ਸਭਾ ਚੋਣਾਂ ਵਿਚ ਜਿਨ੍ਹਾਂ ਅਕਾਲੀ ਆਗੂਆਂ ਨੇ ਉਮੀਦਵਾਰਾਂ ਦਾ ਵਿਰੋਧ ਕਰਕੇ ਪਾਰਟੀ ਨੂੰ ਨੁਕਸਾਨ ਪਹੁੰਚਾਇਆ ਹੈ, ਉਨ੍ਹਾਂ ਵਿਰੁੱਧ ਕਾਰਵਾਈ ਕਰਨ ਲਈ ਪਾਰਟੀ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ, ਜਿਹੜੀ ਇੱਕ ਮਹੀਨੇ ਅੰਦਰ ਆਪਣੀ ਰਿਪੋਰਟ ਦੇਵੇਗੀ। ਇਹ ਵਿਚਾਰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਮਾਹਿਲਪੁਰ ਵਿਖੇ ਪੱਤਰਕਾਰਾਂ ਨਾਲ ਗੱਲਬਾਤ

ਭੂਚਾਲ ਤੋਂ ਬਾਅਦ ਪ੍ਰਧਾਨ ਮੰਤਰੀ ਨੇ ਹਾਲਾਤਾਂ ਦਾ ਜਾਇਜ਼ਾ, ਗ੍ਰਹਿ ਮੰਤਰੀ ਨੇ ਮੰਗੀ ਰਿਪੋਰਟ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਰਾਤ ਕਿਹਾ ਕਿ ਉਨ੍ਹਾਂ ਨੇ ਦੇਸ਼ ਦੇ ਉੱਤਰੀ ਹਿੱਸੇ ‘ਚ ਆਏ ਭੂਚਾਲ ਦੇ ਬਾਅਦ ਹਾਲਾਤਾਂ ਦਾ ਜਾਇਜ਼ਾ ਲਿਆ ਹੈ। ਉਨ੍ਹਾਂ ਟਵੀਟ  ਕੀਤਾ, ”ਮੈਂ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆ ‘ਚ ਭੂਚਾਲ ਆਉਣ ਤੋਂ ਬਾਅਦ ਹਾਲਾਤਾਂ ਦਾ ਜਾਇਜ਼ਾ ਲਿਆ ਅਤੇ ਉਥੇ ਦੇ ਅਧਿਕਾਰੀਆਂ ਨਾਲ ਗੱਲਬਾਤ ਕੀਤੀ। ‘ਉਨ੍ਹਾਂ ਟਵੀਟ  ਕੀਤਾ, ”ਪੀ.ਐੱਮ.ਓ. (ਪ੍ਰਧਾਨ ਮੰਤਰੀ

ਖਰਾਬ ਖਾਣੇ ਤੇ ਬੀ.ਐਸ.ਐਫ ਦੀ ਰਿਪੋਰਟ ਤੋਂ ਗ੍ਰਹਿ ਮੰਤਰਾਲੇ ਨਹੀਂ ਖੁਸ਼,ਦੁਬਾਰਾ ਮੰਗੀ ਰਿਪੋਰਟ

ਬੀ.ਐਸ.ਐਫ ਦੇ ਜਵਾਨ ਤੇਜ਼ਬਹਾਦਰ ਦੀ ਸ਼ਿਕਾਇਤ ਤੇ ਗ੍ਰਹਿ ਮੰਤਰਾਲੇ  ਨੂੰ ਰਿਪੋਰਟ ਬੀ.ਐਸ.ਐਫ ਵੱਲੋਂ ਸੋਪੀ ਗਈ ਸੀ ਜਿਸ ਵਿੱਚ ਜਵਾਨ ਦੇ ਸਾਰੇ ਦੋਸ਼ਾ ਨੂੰ ਖਾਰਿਜ਼ ਕਰ ਦਿੱਤਾ ਹੈ। ਸੂਤਰ ਦੇ ਮੁਤਾਬਿਕ ਗ੍ਰਹਿਮੰਤਰਾਲੇ ਇਸ ਰਿਪੋਰਟ ਦੇ ਕੁਝ ਬਿੰਦੂਆਂ ਤੋਂ ਸਤੁੰਸ਼ਟ ਨਹੀਂ ਹੈ।ਗ੍ਰਹਿ ਮੰਤਰਾਲੇ ਨੇ ਇਸ ਸਬੰਧ ਵਿੱਚ 48 ਘੰਟਿਆਂ ਦੇ ਅੰਦਰ ਨਵੀਂ ਰਿਪੋਰਟ ਦਾਖਿਲ ਕਰਨ ਨੂੰ ਕਿਹਾ

1984 ਦੇ ਸਿੱਖ ਦੰਗਿਆਂ ’ਤੇ ਸੁਪਰੀਮ ਕੋਰਟ ਨੇ ਮੰਗੀ ਰਿਪੋਰਟ

ਸੁਪਰੀਮ ਕੋਰਟ ਨੇ 1984 ਦੇ ਸਿੱਖ ਵਿਰੋਧੀ ਦੰਗਿਆਂ ਦੀ ਜਾਂਚ ਲਈ ਬਣਾਈ ਗਈ ਵਿਸ਼ੇਸ਼ ਜਾਂਚ ਟੀਮ (ਐੱਸ. ਆਈ. ਟੀ.) ਦੀ ਸਟੇਟਸ ਰਿਪੋਰਟ 4 ਹਫਤਿਆਂ ਵਿਚ ਤਲਬ ਕੀਤੀ ਹੈ। ਜਸਟਿਸ ਦੀਪਕ ਮਿਸ਼ਰਾ ਤੇ ਜਸਟਿਸ ਆਰ. ਭਾਨੁਮਤੀ ਦੇ ਬੈਂਚ ਨੇ ਐਸ.ਆਈ.ਟੀ. ਵੱਲੋਂ ਪਿਛਲੇ 2 ਸਾਲਾਂ ਵਿਚ ਕੀਤੇ ਗਏ ਕੰਮਾਂ ਦੀ ਰਿਪੋਰਟ ਮੰਗੀ ਹੈ ਅਤੇ ਕਿਹਾ ਹੈ 20

ਵਾਈਰਲ ਹੋਏ ਜਵਾਨ ਦੇ ਵੀਡੀਓ ਤੇ ਰਾਜਨਾਥ ਸਿੰਘ ਨੇ ਮੰਗੀ ਰਿਪੋਰਟ

ਬੀ. ਐੱਸ. ਐੱਫ ਜਵਾਨ ਤੇਜ ਬਹਾਦੁਰ ਯਾਦਵ ਨੇ ਫੇਸਬੁੱਕ ‘ਤੇ ਇਕ ਵੀਡੀਓ ਸ਼ੇਅਰ ਕਰਕੇ ਸਨਸਨੀ ਫੈਲਾ ਦਿੱਤੀ ਹੈ। ਇਸ ਵੀਡੀਓ ‘ਚ ਆਪਣੇ ਉੱਚ-ਅਧਿਕਾਰੀਆਂ ‘ਤੇ ਗੰਭੀਰ ਦੋਸ਼ ਲਗਾਏ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸਰਕਾਰ ਵਲੋਂ ਭੇਜਿਆ ਜਾਣ ਵਾਲਾ ਰਾਸ਼ਨ ਉਨ੍ਹਾਂ ਦੇ ਸੀਨੀਅਰ ਅਧਿਕਾਰੀ ਬਾਜ਼ਾਰਾਂ ‘ਚ ਵੇਚ ਦਿੰਦੇ ਹਨ ਅਤੇ ਜਵਾਨਾਂ ਨੂੰ ਕੁਝ ਨਹੀਂ ਮਿਲਦਾ। ਵੀਡੀਓ

ਸੋਮਵਾਰ ਤੋਂ ਪੈਟਰੋਲ ਪੰਪ ‘ਤੇ ਨਹੀਂ ਚੱਲਣਗੇ ਕਾਰਡ 

  ਜੇਕਰ ਤੁਸੀਂ ਵੀ ਪੈਟਰੋਲ ਪੰਪ ‘ਤੇ ਕੈਸ਼ ਦੀ ਥਾਂ ਕਾਰਡ ਦੇ ਨਾਲ ਪੇਮੈਂਟ ਕਰਦੇ ਹੋ ਤਾਂ ਇਹ ਖਬਰ ਪੜਨਾ ਤੁਹਾਡੇ ਲਈ ਬੇਹੱਦ ਜ਼ਰੂਰੀ ਹੈ ਕਿਉਂਕਿ ਦੇਸ਼ ਭਰ ਦੇ ਪੈਟਰੋਲ ਪੰਪ ਸੋਮਵਾਰ ਤੋਂ ਕਰੈਡਿਟ ਅਤੇ ਡੈਬਿਟ ਕਾਰਡ ਰਾਹੀਂ ਪੇਮੈਂਟ ਲੈਣਾ ਬੰਦ ਕਰਨ ਵਾਲੇ ਹਨ। ਪੈਟਰੋਲ ਪੰਪ ਕੰਪਨੀਆਂ ਦਾ ਇਹ ਫੈਸਲਾ ਦੇਸ਼ ਭਰ ਦੇ ਲੋਕਾਂ ਲਈ

Om-Puri

ਓਮ ਪੁਰੀ ਦੀ ਮੌਤ ਤੇ ਸਵਾਲੀਆਂ ਨਿਸ਼ਾਨ ,ਪੋਸਟ ਮਾਰਟਮ ਰਿਪੋਰਟ ‘ਚ ਸਿਰ ‘ਚ ਸੱਟ ਦੇ ਨਿਸ਼ਾਨ

ਓਮ ਪੁਰੀ ਸ਼ੁੱਕਰਵਾਰ ਸਵੇਰ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ ਅਤੇ ਉਨ੍ਹਾਂ ਦੀ ਮੌਤ ਤੋਂ ਬਾਅਦ ਦੇਸ਼ ਭਰ ‘ਚ ਸੋਗ ਦੀ ਲਹਿਰ ਹੈ ਪਰ ਉਨ੍ਹਾਂ ਦੀ ਪੋਸਟ ਮਾਰਟਮ ਰਿਪੋਰਟ ਨੇ ਉਨ੍ਹਾਂ ਦੀ ਮੌਤ ਦੇ ਕਰਨਾ ਬਾਰੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਦਰਅਸਲ ਮੀਡੀਆ ਰਿਪੋਰਟਾਂ ਮੁਤਾਬਕ ਪੋਸਟ ਮਾਰਟਮ ਰਿਪੋਰਟ ਮੁਤਾਬਕ ਉਨ੍ਹਾਂ ਦੇ ਸਿਰ ‘ਚ

ਮੋਦੀ ਨੇ ਲਿਆ ਅਚਾਨਕ ਵੱਡਾ ਫੈਸਲਾ,ਕੈਬਿਨਟ ਮੰਤਰੀਆਂ ਨੂੰ ਖ਼ਬਰ ਤੱਕ ਨਹੀਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਮੰਗਲਵਾਰ ਨੂੰ ਲਏ ਗਏ ਫੈਸਲਾ ਦਾ ਵਿੱਤ ਮੰਤਰੀ ਅਰੁਣ ਜੇਤਲੀ ਨੇ ਸੁਆਗਤ ਕੀਤਾ ਹੈ। ਪ੍ਰਧਾਨ ਮੰਤਰੀ ਮੋਦੀ ਨੇ ਜਨਹਿਤ ਵਿਚ ਫੈਸਲਾ ਸੁਣਾਉਂਦੇ ਹੋਏ 500 ਅਤੇ 1000 ਰੁਪਏ ਦੇ ਨੋਟਾਂ ਨੂੰ ਤਤਕਾਲ ਪ੍ਰਭਾਵ ਨਾਲ ਬੰਦ ਕਰਨ ਦਾ ਹੁਕਮ ਦਿੱਤਾ ਸੀ। ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਨੇ ਬੁਧਵਾਰ ਨੂੰ ਇਕ ਨਿੱਜੀ ਚੈਨਲ

ਪਰਾਲੀ ਸਾੜਨ ਮਾਮਲੇ ਚ ਐਨ.ਜੀ.ਟੀ. ਨੇ ਮੰਗੀ 4 ਸੂਬਿਆਂ ਤੋਂ ਰਿਪੋਰਟ

ਨੈਸ਼ਨਲ ਗਰੀਨ ਟ੍ਰਿਬਿਊਨਲ ਨੇ ਪੰਜਾਬ, ਹਰਿਆਣਾ ਦਿੱਲੀ ਅਤੇ ਰਾਜਸਥਾਨ ਸੂਬਿਆਂ ਦੇ ਵਾਤਾਵਰਣ ਸਕੱਤਰ ਨੂੰ ਖੇਤਰ ਵਿਚ ਪਰਾਲੀ ਸਾੜਨ ਦੇ ਮਾਮਲਿਆਂ ਤੇ 8 ਨਵੰਬਰ ਤੱਕ ਰਿਪੋਰਟ ਮੰਗੀ ਹੈ। ਇਸ ਉੱਤੇ ਐਨ.ਜੀ.ਟੀ. ਨੇ ਕਿਹਾ ਕਿ ਹਰਿਆਣਾ, ਪੰਜਾਬ ਅਤੇ ਰਾਜਸਥਾਨ ਵਿਚ ਪਰਾਲੀ ਸਾੜਨ ਨਾਲ ਖੇਤਰ ਵਿਚ ਹੋ ਰਹੇ ਪ੍ਰਦੂਸ਼ਣ ਤੇ ਲਗਾਮ ਲਗਾਉਣ ਲਈ ਸੂਬੇ ਦੀਆਂ ਸਰਕਾਰਾਂ ਨੇ ਕੋਈ

ਭੋਪਾਲ ਮੁਠਭੇੜ ‘ਚ ਘਿਰੀ ਸ਼ਿਵਰਾਜ ਸਰਕਾਰ, ਮਾਨਵਾਅਧਿਕਾਰ ਕਮਿਸ਼ਨ ਨੇ ਮੰਗੀ ਰਿਪੋਰਟ

ਸੋਮਵਾਰ ਨੂੰ ਭੋਪਾਲ ਸੈਂਟਰ ਜੇਲ੍ਹ ਤੋਂ ਫਰਾਰ ਹੋਏ 8 ਸਿਮੀ ਦੇ ਦਹਿਸ਼ਤਗਰਦਾਂ ਦੇ ਐਂਕਾਉਂਟਰ ‘ਤੇ ਸੂਬੇ ਦੇ ਮਾਨਵਾਅਧਿਕਾਰ ਕਮਿਸ਼ਨ ਨੇ ਰਿਪੋਰਟ ਮੰਗੀ ਹੈ। ਕਮਿਸ਼ਨ ਨੇ ਸ਼ਿਵਰਾਜ ਸਰਕਾਰ ਨੂੰ 15 ਦਿਨਾਂ ਅੰਦਰ ਮਾਮਲੇ ਸਬੰਧੀ ਪੂਰੀ ਰਿਪੋਰਟ ਸੌਂਪਣ ਦੇ ਆਦੇਸ਼ ਦਿੱਤੇ ਹਨ ਕਮਿਸ਼ਨ ਵੱਲੋਂ ਐਂਕਾਉਂਟਰ ਦੌਰਾਨ ਬਣਾਈ ਗਈ ਵੀਡੀਓ ਦੀ ਵੀ ਆਪਣੇ ਪੱਧਰ ‘ਤੇ ਜਾਂਚ ਕੀਤੀ ਜਾਵਗੀ।ਇਸ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ