Tag: , , , , , , , , ,

ਜਹਾਜ਼ ‘ਚ ਨਸ਼ੇ ਦੀ ਹਾਲਤ ‘ਚ ਮੁਸਾਫ਼ਰ ਨੇ ਔਰਤ ਦੀ ਸੀਟ ‘ਤੇ ਕੀਤਾ ਇਹ ਸ਼ਰਮਨਾਕ ਕਾਰਾ…

Drunk man pees passenger seat:ਇੱਕ ਔਰਤ ਨੇ ਏਅਰਇੰਡੀਆ ਦੀ ਫਲਾਇਟ ਵਿੱਚ ਚੌਂਕਾਉਣ ਵਾਲੀ ਘਟਨਾ ਦਾ ਖੁਲਾਸਾ ਕੀਤਾ ਹੈ।ਜਾਣਕਾਰੀ ਮੁਤਾਬਿਕ ਇੰਦਰਾਣੀ ਘੋਸ਼ ਨਾਮੀਂ ਔਰਤ ਨੇ ਇਲਜ਼ਾਮ ਲਗਾਇਆ ਹੈ ਕਿ ਜਦੋਂ ਉਹ 30 ਅਗਸਤ ਨੂੰ ਨਿਊਯਾਰਕ ਤੋਂ ਦਿੱਲੀ ਆ ਰਹੀ ਸੀ ਤਾਂ ਏਅਰਇੰਡੀਆ ਦੀ ਫਲਾਇਟ ਵਿੱਚ ਨਸ਼ੇ ਵਿੱਚ ਇੱਕ ਸ਼ਖਸ ਨੇ ਉਨ੍ਹਾਂ ਦੀ ਮਾਂ ਦੇ ਸਾਹਮਣੇ ਆਪਣੀ

ਅਕਾਲ ਤਖ਼ਤ ਨੇ ਬੂਟਾ ਸਿੰਘ ਨੂੰ ਪੰਥ ਤੋਂ ਛੇਕਿਆ, ਜੌਹਰ ਸਿੰਘ ਨੂੰ ਦਿੱਤਾ ਤਨਖਾਹੀਆ ਕਰਾਰ

ਅੰਮ੍ਰਿਤਸਰ : ਸ੍ਰੀ ਅਕਾਲ ਤਖਤ ‘ਤੇ ਪੰਜ ਸਿੰਘ ਸਾਹਿਬਾਨ ਦੀ ਮੀਟਿੰਗ ਹੋਈ। ਇਸ ਮੀਟਿੰਗ ‘ਚ ਸ੍ਰੀ ਆਕਾਲ ਤਖਤ ਸਾਹਿਬ ਵੱਲੋਂ ਦੀਰਘ ਵਿਚਾਰਾਂ ਕਰਨ ਤੋਂ ਬਾਅਦ ਗੁਰਦੁਆਰਾ ਛੋਟਾ ਘੱਲੂਘਾਰਾ ਸਾਹਿਬ ਕਾਹਨੂੰਵਾਨ ਛੰਬ (ਗੁਰਦਾਸਪੁਰ) ਵਿਖੇ ਵਾਪਰੀ ਮੰਦਭਾਗੀ ਘਟਨਾ ਸਬੰਧੀ ਪੜਤਾਲੀਆ ਕਮੇਟੀ ਦੀ ਰਿਪੋਰਟ ਦੇ ਆਧਾਰ ‘ਤੇ ਬੂਟਾ ਸਿੰਘ ਨੂੰ ਬਦਇਖ਼ਲਾਕੀ ਦਾ ਦੋਸ਼ੀ ਪਾਇਆ ਗਿਆ, ਜਿਸ ਤੋਂ ਬਾਅਦ

Reliance-Jio

Jio Prime ਮੈਂਬਰ ਨਹੀਂ ਬਣ ਸਕਦੇ ਹੁਣ, ਕੰਪਨੀ ਲਿਆਏਗੀ ਨਵੇਂ ਪਲਾਨ

Reliance Jio ਨੇ ਹਾਲ ਹੀ ਵਿੱਚ ਸਮਰ ਸਰਪ੍ਰਾਇਜ ਆਫਰ ਵਾਪਸ ਲੈਣ ਦਾ ਐਲਾਨ ਕੀਤਾ ਹੈ। ਜਿਨ੍ਹਾਂ ਨੇ ਪਹਿਲਾਂ ਤੋਂ ਇਸਦੇ ਲਈ ਰਜਿਸਟਰ ਕਰਾ ਲਿਆ ਹੈ ਉਨ੍ਹਾਂ ਨੂੰ ਇਹ ਆਫਰ ਮਿਲੇਗਾ। ਕੰਪਨੀ ਨੇ ਪ੍ਰੈਸ ਰਿਲੀਜ ਜਾਰੀ ਕਰਕੇ ਦੱਸਿਆ ਸੀ ਕਿ ਅਗਲੇ ਕੁੱਝ ਦਿਨਾਂ ਵਿੱਚ ਇਸਦੇ ਲਈ ਰਜਿਸਟਰੇਸ਼ਨ ਬੰਦ ਕਰ ਦਿੱਤਾ ਜਾਵੇਗਾ। ਹੁਣ ਕੰਪਨੀ ਨੇ ਆਪਣੀ ਵੈਬਸਾਈਟ

Election-Commission-of-India

ਚੋਣ ਕਮਿਸ਼ਨ ਦਾ ਫਰਮਾਨ, ਅਕਾਲੀਆਂ ਦੀ ਸੁਰੱਖਿਆ’ਚ ਤੈਨਾਤ 1200 ਮੁਲਾਜ਼ਮ ਹਟਾਏ

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਆਪਣੇ ਚਹੇਤਿਆਂ ਨੂੰ ਦਿੱਤੀ ਸੁਰੱਖਿਆ ਦੇ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਚੋਣ ਕਮਿਸ਼ਨ ਨੇ 1200 ਸੁਰੱਖਿਆ ਕਰਮਚਾਰੀ ਹਟਾਉਣ ਦੇ ਹੁਕਮ ਜਾਰੀ ਕਰ ਦਿੱਤੇ ਹਨ। ਸੂਬੇ ਦੇ ਮੁੱਖ ਚੋਣ ਅਧਿਕਾਰੀ ਵੀ.ਕੇ ਸਿੰਘ ਨੇ ਬੁੱਧਵਾਰ ਨੂੰ ਪੱਤਰਕਾਰਾਂ ਨਾਲ ਗੱਲ ਕਰਦਿਆ ਦੱਸਿਆ ਕਿ ਪੰਜਾਬ ਸਰਕਾਰ ਨੇ 350 ਵਿਅਕਤੀਆਂ ਨੰੁ 1500 ਸੁਰੱਖਿਆ ਕਰਮਚਾਰੀ ਦਿੱਤੇ ਹੋਏ

ਅਮਰੀਕਾ ‘ਚ ਹਿਜਾਬ ਪਹਿਨਣ ਦੀ ਮਿਲੀ ਇਹ ਸਜ਼ਾ…..

ਕਈ ਮੁਲਕਾਂ ਵਿੱਚ ਜਾਤ ਪਾਤ ਨੂੰ ਲੈ ਕੇ ਅਜੇ ਵੀ ਭੇਦ-ਭਾਵ ਪਾਏ ਜਾ ਰਹੇ ਹਨ। ਕੁਝ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ ਵਿਦੇਸ਼ੀ ਮੁਲਕ ਅਮਰੀਕਾ ਚੋਂ ਜਿੱਥੇ 15 ਸਾਲ ਦੀ ਇੱਕ ਮੁਸਲਮਾਨ ਕੁੜੀ ਨੇ ਦਾਅਵਾ ਕੀਤਾ ਹੈ ਕਿ ਉਸਨੂੰ ਉਸਦੇ ਹਿਜਾਬ ਦੇ ਕਾਰਨ ਇੱਕ ਚਾਲਕ ਦੁਆਰਾ ਇੱਕ ਸਕੂਲ ਬਸ ‘ਚੋਂ ਦੋ ਵਾਰ ਉਤਾਰਿਆ ਗਿਆ ਹੈ।

ਟਾਟਾ ਸਟੀਲ ਦੇ ਡਾਇਰੈਕਟਰ ਅਹੁਦੇ ਤੋਂ ਨੁਸਲੀ ਵਾਡੀਆ ਦੀ ਛੁੱਟੀ

ਬ੍ਰਿਟਾਨੀਆ ਇੰਡਸਟਰੀਜ਼ ਤੇ ਬਾਂਬੇ ਡਾਇੰਗ ਦੇ ਚੇਅਰਮੈਨ ਨੁਸਲੀ ਵਾਡੀਆ ਨੂੰ ਟਾਟਾ ਸਟੀਲ ਦੇ ਇੰਡੀਪੈਂਡੇਟ ਡਾਇਰੈਕਟਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ । ਬੁੱਧਵਾਰ ਨੂੰ ਕੰਪਨੀ ਦੀ ਹੋਈ ਈਜੀਐਮ ਵਿਚ 90 ਫੀਸਦੀ ਸ਼ੇਅਰ ਹੋਲਡਰ ਨੇ ਵਾਡੀਆ ਦੇ ਖਿਲ਼ਾਫ ਵੋਟਿੰਗ ਕੀਤੀ । ਜਾਣੋ ਕੀ ਹੈ ਮਾਮਲਾ -ਟਾਟਾ ਸਟੀਲ ਦੇ ਡਾਇਰੈਕਟਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ

ਜਹਾਜ਼ ‘ਚ ਘੱੱਟ ਤੇਲ ਦੀ ਖਬਰ ਦੇਣ ਵਾਲਿਆਂ ਨੂੰ ਸੇਵਾ ਤੋਂ ਹਟਾਇਆ

ਪੱਛਮੀ ਬੰਗਾਲ ਦੀ  ਮੁੱਖ ਮੰਤਰੀ ਮਮਤਾ ਬੈਨਰਜੀ ਨੂੰ ਲੈ ਕੇ ਜਾ ਰਿਹਾ ਇੰਡੀਗੋ ਜਹਾਜ਼ ਸੇਵਾ ਦੇ 2 ਪਾਇਲਟਾਂ ਅਤੇ ਪਿਛਲੇ ਹਫਤੇ ਕੋਲਕਾਤਾ ਦੇ ਜਹਾਜ਼ ‘ਚ ਆਕਾਸ਼ ਵਿਚ ਰਹਿਣ ਦੌਰਾਨ ਉਸ ਵਿਚ ‘ਘੱਟ ਈਂਧਨ’ ਦੀ ਖਬਰ ਦੇਣ ਵਾਲੇ ਏਅਰ ਇੰਡੀਆ ਅਤੇ ਸਪਾਈਸ ਜੈੱਟ ਦੇ 4 ਹੋਰ ਪਾਇਲਟਾਂ ਨੂੰ ਸੇਵਾ ਤੋਂ ਹਟਾ ਦਿੱਤਾ ਗਿਆ ਹੈ। ਇਸ ਮਾਮਲੇ

ਨਗਰ ਕੌਂਸਲ ਵੱਲੋਂ ਹਟਾਏ ਗਏ ਨਜਾਇਜ਼ ਕਬਜੇ

ਦੀਨਾ ਨਗਰ : ਡਿਪਟੀ ਕਮਿਸ਼ਨਰ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਜੀ.ਟੀ ਰੋਡ ਅਤੇ ਮੇਨ ਬਜ਼ਾਰ ਵਿਚੋਂ ਸੜਕਾਂ ਉੱਤੇ ਪਏ ਸਮਾਨ ਨੂੰ ਹਟਾਇਆ ਗਿਆ ਹੈ।ਦੁਕਾਨਦਾਰਾਂ ਵੱਲੋਂ ਸਮਾਨ ਅੱਗੇ ਵਧਾ ਕੇ ਲਗਾਇਆ ਗਿਆ ਸੀ ਜੋ ਕਿ ਹਟਾਇਆ ਗਿਆ ਹੈ ਅਤੇ ਕੁੱਝ ਸਮਾਨ ਨੂੰ ਜਬਤ ਵੀ ਕੀਤਾ ਗਿਆ ਹੈ। ਇਸ ਸਮਾਨ ਦੇ ਨਾਲ ਬਜ਼ਾਰ ਅਤੇ ਰੋਡ ਤੰਗ

ਸੁੱਚਾ ਸਿੰਘ ਛੋਟੇਪੁਰ ਨੂੰ ਆਪ ਨੇ ਕਨਵੀਨਰ ਅਹੁਦੇ ਤੋਂ ਹਟਾਇਆ

ਚੰਡੀਗੜ੍ਹ – ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੂੰ ਪੰਜਾਬ ਕਨਵੀਨਰ ਦੇ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਇਹ ਫ਼ੈਸਲਾ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀ.ਏ.ਸੀ.) ਦੀ ਮੀਟਿੰਗ ਵਿਚ ਲਿਆ ਗਿਆ । ਹਾਲਾਂਕਿ ਉਨ੍ਹਾਂ ਪਾਰਟੀ ਵਿਚੋਂ ਨਹੀਂ ਕੱਢਿਆ ਗਿਆ। ਉੱਧਰ ਛੋਟੇਪੁਰ ਨੇ ਐਲਾਨ ਕੀਤਾ ਹੈ ਕਿ ਉਹ ਪਾਰਟੀ ਨਹੀਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ