Tag: , , , , ,

Jacob Zuma

ਅਫਰੀਕਾ :ਜੁਮਾ ਨੂੰ ਰਾਸ਼ਟਰਪਤੀ ਦੇ ਅਹੁਦੇ ਤੋਂ ਹਟਾਉਣ ਦੀ ਤਿਆਰੀ ,ਲੱਗੇ ਹਨ ਭ੍ਰਿਸ਼ਟਾਚਾਰ ਦੇ ਇਲਜ਼ਾਮ

Jacob Zuma :ਦੱਖਣ ਅਫਰੀਕਾ ਵਿੱਚ ਰਾਸ਼ਟਰਪਤੀ ਜੈਕਬ ਜੁਮਾ ਦੀ ਕੁਰਸੀ ਉੱਤੇ ਖ਼ਤਰਾ ਮੰਡਰਾ ਰਿਹਾ ਹੈ।ਮਕਾਮੀ ਮੀਡੀਆ ਦੀਆਂ ਮੰਨੀਏ ਤਾਂ ਸੱਤਾਰੂੜੀ ਪਾਰਟੀ ਅਫਰੀਕਨ ਨੈਸ਼ਨਲ ਕਾਂਗਰਸ ( ਏਐਨਸੀ ) ਨੇ ਜੁਮਾ ਨੂੰ ਅਹੁਦੇ ਤੋਂ ਹਟਾਉਣ ਦਾ ਫੈਸਲਾ ਕਰ ਲਿਆ ਹੈ। Jacob Zuma ਜੁਮਾ ਭ੍ਰਿਸ਼ਟਾਚਾਰ ਦੇ ਆਰੋਪਾਂ ਦਾ ਸਾਹਮਣਾ ਕਰ ਰਹੇ ਹਨ ਇਸ ਲਈ ਪਾਰਟੀ ਪ੍ਰਮੁੱਖ ਦੇ ਤੌਰ

Salman Khan condom ad

ਇਹ ਵਜ੍ਹਾ ਕਰਕੇ ਸਲਮਾਨ ਨੇ ਹਟਵਾਇਆ ਬਿਪਾਸ਼ਾ-ਕਰਨ ਦਾ ਕੰਡੋਮ ਐਡ

Salman Khan condom ad:ਬਿੱਗ ਬੌਸ-11 ਦੇ ਹੋਸਟ ਸਲਮਾਨ ਖਾਨ ਨੇ ਬਿੱਗ ਬੌਸ ‘ਚੋਂ ਬਿਪਾਸ਼ਾ ਬਾਸੂ ਅਤੇ ਕਰਨ ਸਿੰਘ ਗਰੋਵਰ ਦਾ ਕੰਡੋਮ ਵਾਲਾ ਐਡ ਹਟਵਾਇਆ ਹੈ। ਸਲਮਾਨ ਦਾ ਮੰਨਣਾ ਹੈ ਕਿ ਇਹ ਐਡ ਬੇਹੱਦ ਹਾਟ ਹੈ ਅਤੇ ਇਸ ਨੂੰ ਬਿੱਗ ਬੌਸ ਤੋਂ ਹਟਾ ਦੇਣਾ ਚਾਹੀਦਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਫੈਮਿਲੀ ਸ਼ੋਅ ਵਿੱਚ ਇਸ ਤਰ੍ਹਾਂ

ਦੁੱਧ, ਆਟਾ, ਨਮਕ ਤੇ ਤੇਲ ਵੀ ਹੁਣ ਦੂਰ ਕਰੇਗਾ ਬੱਚਿਆਂ ਦਾ ਕੁਪੋਸ਼ਣ

ਭੋਪਾਲ : ਬੱਚਿਆਂ ਨੂੰ ਕੁਪੋਸ਼ਣ ਤੋਂ ਉਬਾਰਨ ਲਈ ਖਾਣ -ਪੀਣ ਦੀ ਰੋਜਾਨਾ ਦੀਆਂ ਚੀਜਾਂ ਵਿੱਚ ਪੌਸ਼ਟਿਕ ਤੱਤ ਮਿਲਾਏ ਜਾ ਰਹੇ ਹਨ। ਦੁੱਧ, ਲੂਣ, ਆਟਾ ਅਤੇ ਤੇਲ ਵਿੱਚ ਵਿਟਾਮਿਨ ਏ ਅਤੇ ਵਿਟਾਮਿਨ ਡੀ ਅਤੇ ਹੋਰ ਚੀਜਾਂ ਮਿਲਾਉਣ ਦਾ ਕੰਮ ਇਸ ਮਹੀਨੇ ਤੋਂ ਸ਼ੁਰੂ ਹੋ ਗਿਆ ਹੈ। ਇਨ੍ਹਾਂ ਉਤਪਾਦਾਂ ਨੂੰ ਬਣਾਉਣ ਵਾਲੀ ਕੰਪਨੀਆਂ ਨੇ ਖਾਦ ਅਤੇ ਔਸ਼ਧੀ

Tanning - Home Remedies

‘Tanning’ ਨੂੰ ਦੂਰ ਕਰਨ ਲਈ ਵਰਤੋਂ ਇਹ ਘਰੇਲੂ ਨੁਸਖੇ ….

ਹਾਂ ਜੀ , ਬਿਲਕੁਲ ਠੀਕ ਅਸੀਂ ਅਕਸਰ ਗਰਮੀਆਂ ਵਿੱਚ ਸੂਰਜ ਦੀਆਂ ਤਿੱਖੀਆਂ ਕਿਰਨਾਂ ਕਾਰਨ ‘Tanning’ ਦਾ ਸ਼ਿਕਾਰ ਹੁੰਦੇ ਹਾਂ ,ਪਰ ਜ਼ਰੂਰੀ ਇਹ ਵੀ ਨਹੀਂ ਕਿ ਇਸਨੂੰ ਦੂਰ ਕਰਨ ਲਈ ਅਸੀਂ ਮਹਿੰਗੇ Facials ਅਤੇ Sunscreen Lotions ਦਾ ਸਹਾਰਾ ਲਈਏ ਅਸੀਂ ਇਸ ਨੂੰ ਘਰ ਬੈਠੇ ਹੀ ਕੁਝ ਆਸਾਨ ਜਿਹੇ ਤਰੀਕੇ ਅਪਣਾ ਇਸ ਨੂੰ ਦੂਰ ਕਰ ਸਕਦੇ ਹਾਂ।

ਸੇਬ ਹੈ ਬੇਹੱਦ ਗੁਣਕਾਰੀ…… ਜਾਣੋ ਇਸਦੇ ਫਾਇਦੇ !

ਆਮ ਤੌਰ ਉੱਤੇ ਸੇਬ ਕਈ ਬੀਮਾਰੀਆਂ ਨੂੰ ਠੀਕ ਕਰ ਸਕਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਸੇਬ ਐਸਿਡਿਟੀ ਨੂੰ ਵੀ ਠੀਕ ਕਰ ਸਕਦਾ ਹੈ। ਜੀ ਹਾਂ , • ਸੇਬ ਅਤੇ ਕੱਦੂ ਦਾ ਜੂਸ ਰੋਜ਼ ਸਵੇਰੇ ਪੀਣ ਨਾਲ ਐਸਿਡਿਟੀ ਦੀ ਸਮੱਸਿਆ ਦੂਰ ਹੋ ਸਕਦੀ ਹੈ। • ਸੇਬ ਦਾ ਜੂਸ ਪੀਣ ਨਾਲ ਇਨਜਾਇਜੇਸ਼ਨ ਦੀ ਸਮੱਸਿਆ ਖਤਮ

4 ਮੋਬਾਈਲ ਐਪਸ ਤੋਂ ਸਾਵਧਾਨ ਹੋਣ ਦੀ ਕੇਂਦਰ ਨੇ ਦਿੱੱਤੀ ਚੇਤਾਵਨੀ

ਕੇਂਦਰੀ ਗ੍ਰਹਿ ਮੰਤਰਾਲੇ ਨੇ ਇਕ ਚਿਤਾਵਨੀ ਜਾਰੀ ਕਰਦੇ ਹੋਏ ਕਿਹਾ ਹੈ ਕਿ ‘ਜੇਕਰ ਤੁਸੀਂ ਇਨ੍ਹਾਂ ਚਾਰ ਐਪਸ ਦੀ ਵਰਤੋਂ ਕਰ ਰਹੇ ਹੋ ਤਾਂ ਤੁਰੰਤ ਇਨ੍ਹਾਂ ਨੂੰ ਆਪਣੇ ਫੋਨ ਤੋਂ ਹਟਾ ਦਿਓ।’ ਇਹ ਐਪ ਹਨ ਟਾਪ ਗਨ (ਗੇਮ ਐਪ), ਐੱਮਪੀਜੁੰਕ (ਮਿਊਜ਼ਿਕ ਐਪ), ਬੀਡੀਜੁੰਕੀ (ਵੀਡੀਓ ਐਪ) ਅਤੇ ਟਾਕਿੰਗ ਫਰਾਗ (ਐਂਟਰਟੇਨਮੈਂਟ ਐਪ)। ਇਨ੍ਹਾਂ ਨੂੰ ਤੁਰੰਤ ਡਿਲੀਟ ਕਰਨ ਦਾ

ਪਾਕਿ ਫੌਜ ਮੁਖੀ ਨੇ ਆਈ.ਐੱਸ.ਆਈ. ਦੇ ਮੁਖੀ ਨੂੰ ਕੀਤਾ ਲਾਂਭੇ

ਪਾਕਿਸਤਾਨ ਦੇ ਨਵੇਂ ਸੈਨਾ ਮੁਖੀ ਜਨਰਲ ਕਮਰ ਜਾਵੇਦ ਬਾਜਵਾ ਨੇ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ. ਐਸ. ਆਈ. ਦੇ ਮੁਖੀ ਲੈਫਟੀਨੈਂਟ ਜਨਰਲ ਰਿਜ਼ਵਾਨ ਅਖਤਰ ਨੂੰ ਅਹੁਦੇ ਤੋਂ ਹਟਾ ਦਿੱਤਾ ਅਤੇ ਫੌਜ ਦੇ ਉੱਚ ਪੱਧਰ ਦੇ ਅਧਿਕਾਰੀਆਂ ਦੇ ਅਹੁਦਿਆਂ ‘ਚ ਅਹਿਮ ਤਬਦੀਲੀਆਂ ਕੀਤੀਆਂ। ਜਨਰਲ ਬਾਜਵਾ, ਜਿਨ੍ਹਾਂ ਨੇ ਦੋ ਹਫਤੇ ਪਹਿਲਾਂ ਜਨਰਲ ਰਾਹੀਲ ਸ਼ਰੀਫ ਦੀ ਜਗਾ ਪਾਕਿ ਸੈਨਾ

ਇਟਲੀ ਵਿਚ ਨਕਾਬ ਨਾ ਹਟਾਉਣ ’ਤੇ ਔਰਤ ਨੂੰ 22 ਲੱਖ ਰੁਪਏ ਜੁਰਮਾਨਾ

ਇਟਲੀ ਵਿਚ ‘ਸੈਨ ਵਿਟੋ ਅਲ-ਤਗਲਿਆਮੇਂਟੋ’ ਟਾਉਨ ਹਾਲ ਵਿਚ ਹੋਈ ਇੱਕ ਬੈਠਕ ਵਿਚ ਅਲਬਾਨਿਆਈ ਮੂਲ ਦੀ ਇੱਕ ਮੁਸਲਿਮ ਔਰਤ ਵਲੋਂ ਨਕਾਬ ਹਟਾਉਣ ਤੋਂ ਮਨਾ ਕਰ ਦਿੱਤਾ ਗਿਆ।  ਜਿਸਨੂੰ ਦੇਖਦੇ ਸਥਾਨਕ ਸਰਕਾਰ ਨੇ ਉਸ ਔਰਤ ਨੂੰ 30 ਹਜਾਰ ਯੂਰੋ (ਕਰੀਬ 22 ਲੱਖ ਰੁਪਏ) ਦਾ ਜੁਰਮਾਨਾ ਲਗਾ ਦਿੱਤਾ। ਮਿਲੀ ਜਾਣਕਾਰੀ ਮੁਤਾਬਿਕ ਸੈਨ ਵਿਟੋ ਅਲ ਤਗਲਿਆਮੇਂਟੋ ਟਾਉਨ ਹਾਲ ’ਚ

ਮੁਲਾਜ਼ਮਾਂ ਨੂੰ ਹਟਾਉਣ ਕਾਰਨ ਹਸਪਤਾਲ ਦਾ ਪੂਰਾ ਸਟਾਫ ਧਰਨੇ ‘ਤੇ

ਮੁਲਾਜ਼ਮਾਂ ਨੂੰ ਹਟਾਉਣ ਕਾਰਨ ਹਸਪਤਾਲ ਦਾ ਪੂਰਾ ਸਟਾਫ ਧਰਨੇ ‘ਤੇ

ਮਲੇਰਕੋਟਲਾ: ਪੰਜਾਬ ਵਕਫ ਬੋਰਡ ਵੱਲੋਂ ਮਲੇਰਕੋਟਲਾ ਵਿੱਖੇ ਹਜਰਤ ਹਲੀਮਾ ਹਸਪਤਾਲ ਚਲਾਇਆ ਜਾ ਰਿਹਾ ਹੈ ਪਰ ਇਸ ਹਸਪਤਾਲ ਦਾ ਸਾਰਾ ਸਟਾਫ ਆਪਣਾ ਕੰਮ ਛੱਡ ਹੜਤਾਲ ਤੇ ਬੈਠਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦੇ 2 ਸਾਥੀਆਂ ਨੂੰ ਬਿਨਾਂ ਕਿਸੇ ਕਾਰਨ ਨੌਕਰੀ ਤੋਂ ਕੱਢ  ਦਿੱਤਾ ਗਿਆ ਹੈ। ਗੌਰਤਾਲਬ ਹੈ ਕਿ ਇਹ ਕੱਢੇ ਗਏ ਮੁਲਾਜ਼ਮ ਹਸਪਤਾਲ ਦੀ

delhi-smog

ਦਿੱਲੀ ਦੀ ਆਬੋ ਹਵਾ ਨੂੰ ਸਾਫ ਕਰਨ ਦੀ ਕਵਾਇੰਦ ਸ਼ੁਰੂ

ਪਿਛਲੇ 10 ਦਿਨਾਂ ਤੋਂ ਦਿੱਲੀ ਐਨ.ਸੀ .ਆਰ ਦਾ ਪ੍ਰਦੂਸ਼ਣ ਸਾਰੇ ਪੱੱਧਰ ਤੋੜ ਚੁੱਕਿਆਂ ਹੈ।ਦਿੱਲੀ ਦੀ ਆਬੋਹਵਾ ਸਾਫ ਕਰਨ ਲਈ ਦਿੱਲੀ ਸਰਕਾਰ ਨੇ ਅਹਿਮ ਕਦਮ ਉਠਾਦੇ ਹੋਏ ਆਪਾਤਕਾਲੀਨ ਕਦਮਾ ਦਾ ਸਹਾਰਾ ਲਿਆ ਹੈ।ਐਤਵਾਰ ਨੂੰ ਬੁਲਾਈ ਗਈ ਕੈਬਨਿਟ ਦੀ ਬੈਠਕ ਵਿੱਚ ਇਸਦਾ ਫੈਸਲਾ ਕੀਤਾ ਗਿਆ ਹੈ ਅਗਲੇ 3 ਦਿਨਾਂ ਤੱਕ ਸਾਰੇ ਹੀ ਸਕੂਲ ਬੰਦ ਰੱਖਣ ਦੇ ਹੁਕਮ

health-tips

ਜਾਣੋ ਕਿਸ ਤਰ੍ਹਾਂ ਡਰ ਜਾਂ ਟੈਂਸ਼ਨ ਨੂੰ ਕਰੀਏ ਦੂਰ ?

ਚੋਣ ਜ਼ਾਬਤੇ ਤੋਂ ਪਹਿਲਾਂ ਅਕਾਲੀ-ਭਾਜਪਾ ਸਰਕਾਰ ਨੂੰ ਝਟਕਾ

ਬੇਸ਼ੱਕ ਅਜੇ ਚੋਣ ਜ਼ਾਬਤਾ ਲਾਗੂ ਨਹੀਂ ਹੋਇਆ ਹੈ ਪਰ ਚੋਣ ਕਮਿਸ਼ਨ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਹੀ ਇਸ ਵਾਰ ਸਰਗਰਮ ਹੋ ਗਿਆ ਹੈ । ਕਮਿਸ਼ਨ ਵੱਲੋਂ ਮੌਜੂਦਾ ਅਕਾਲੀ-ਭਜਾਪਾ ਸਰਕਾਰ ਨੂੰ ਝੱਟਕ ਦਿੰਦਿਆ ਪੱਤਰ ਲਿਖ ਕੇ ‘ਰਾਜ ਨਹੀਂ ਸੇਵਾ’ ਨਾਅਰੇ ਦੀਆਂ ਸਰਕਾਰੀ ਪ੍ਰਾਪਤੀਆਂ ਦੇ ਪ੍ਰਚਾਰ ਲਈ ਇਸਤੇਮਾਲ ‘ਤੇ ਰੋਕ ਲੱਗ ਗਈ ਹੈ। ਸੂਤਰਾਂ ਅਨੁਸਾਰ

ਆਯੁਰਵੈਦਿਕ ਨੁਸਖੇ ਸਿਕਰੀ ਤੋਂ ਛੁਟਕਾਰਾ ਪਾਉਣ ਲਈ

ਗਰਭਵਤੀ ਔਰਤ ਰਾਹੀਂ ਗਊ ਕੰਕਾਲ ਨਾ ਚੁੱਕਣ ‘ਤੇ ਮਾਰਕੁਟਾਈ

ਗੁਜਰਾਤ ਕੇ ਬਨਾਸਕਾਂਠਾ ਵਿੱਚ ਗਰਭਵਤੀ ਦਲਿਤ ਮਹਿਲਾ ਨੂੰ ਮਾਰਨ ਕੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ ।ਗੁਜਰਾਤ ਦੇ ਊਨਾ ਵਿੱਚ ਦਲਿਤਾਂ ਤੇ ਹੋਏ ਦਮਨ ਦੀ ਕਹਾਣੀ ਹਾਲੇ ਦਿਲਾਂ ਤੋਂ ਉੱਤਰੀ ਨਹੀ ਸੀ ਕਿ ਗੁਜਰਾਤ ਵਿੱਚ ਦਲਿਤਾਂ ਤੇ ਅਤਿਆਚਾਰ ਦੀ ਇੱਕ ਹੋਰ ਘਟਨਾ ਸਾਹਮਣੇ ਆਈ ਹੈ । ਬਨਾਸਕਾਂਠਾ ਜਿਲ੍ਹੇ ਕੇ ਕਰਜਾ ਪਿੰਡ ਵਿੱਚ ਇੱੱਕ ਗਰਭਵਤੀ ਔਰਤ ਉੱੱਤੇ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ