Tag: , , , , , , , , ,

ਖਿਡੌਣਿਆਂ ਦੇ ਕਾਰੋਬਾਰ ‘ਚ ਉਤਰੀ RELIANCE

Reliance Hamleys: RELIANCE ਹੁਣ ਖਿਡੌਣਾ ਮਾਰਕੀਟ ‘ਚ ਉਤਰਨ ਲਈ ਤਿਆਰ ਹੈ। RELIANCE ਵੱਲੋਂ ਕੰਪਨੀ ਹੈਮਲੇਜ ਦਾ ਕਬਜ਼ਾ ਪੂਰਾ ਕਰ ਲਿਆ ਹੈ। ਰਿਲਾਇੰਸ ਬ੍ਰਾਂਡਸ ਵੱਲੋਂ 6.79 ਕਰੋੜ ਪੌਂਡ (ਕਰੀਬ 620 ਕਰੋੜ ਰੁਪਏ) ‘ਚ ਖਰੀਦਿਆ ਗਿਆ ।1760 ‘ਚ ਸ਼ੁਰੂ ਹੋਈ ਹੈਮਲੇਜ ਕੰਪਨੀ ਸਭ ਤੋਂ ਪੁਰਾਣੀ ਖਿਡੌਣਿਆਂ ਦੀ ਕੰਪਨੀ ਹੈ।  ਦੱਸ ਦੇਈਏ ਕਿ ਰਿਲਾਇੰਸ ਬ੍ਰਾਂਡਸ ਵੱਲੋਂ ਮਈ ‘ਚ

ਹੁਣ 30 ਜੂਨ ਤਕ ‘Jio’ ਰੱਜ ਕੇ 

ਰਿਲਾਇੰਸ ਜੀਓ ਦੇ ਗਾਹਕਾਂ ਲਈ ਚੰਗੀ ਖਬਰ ਹੈ। ਜੇਕਰ ਤੁਸੀ ਹੁਣ ਤੱਕ ਜੀਓ ਦੇ ਪ੍ਰਾਇਮ ਮੇਂਬਰ ਨਹੀਂ ਬਣੇ ਹੋ ਤਾਂ ਦੁਖੀ ਹੋਣ ਦੀ ਕੋਈ ਗੱਲ ਨਹੀਂ ਹੈ। ਰਿਲਾਇੰਸ ਨੇ ਆਪਣੇ ਗਾਹਕਾਂ ਲਈ ਪ੍ਰਾਇਮ ਮੇਂਬਰ ਬਨਣ ਦੀ ਤਾਰੀਖ ਨੂੰ 31 ਮਾਰਚ ਤੋਂ ਵਧਾਕੇ 15 ਅਪ੍ਰੈਲ ਤੱਕ ਕਰ ਦਿੱਤਾ ਹੈ। ਇਸਤੋਂ ਪਹਿਲਾਂ 31 ਮਾਰਚ ਕੰਪਨੀ  ਦੇ ਪ੍ਰਾਇਮ

ਜੀਓ ਦਾ ਵੱਡਾ ਧਮਾਕਾ, 14 ਗੁਣਾ ਵੱਧ ਦੇਵੇਗਾ ਡਾਟਾ

Reliance-Jio

ਜੀਓ ਦੇ ਗਾਹਕਾਂ ਲਈ ਖੁਸ਼ਖਬਰੀ , ਰੋਮਿੰਗ ਤੇ ਵਾਇਸ ਕਾਲਿੰਗ ਰਹੇਗੀ ਫਰੀ..

40 ਕਰੋੜ ਗ੍ਰਾਹਕਾਂ ਦੇ ਨਾਲ ਆਈਡੀਆ ਵੋਡਾਫੋਨ ’ਚ ਹੋਵੇਗਾ ਸਮਝੋਤਾ

ਕਈ ਮਹੀਨਿਆਂ ਦੀਆਂ ਅਟਕਲਾਂ ਦੇ ਬਾਅਦ ਵੋਡਾਫੋਨ ਨੇ ਅੱਜ ਅਦਿੱਤਿਆ ਵਿਕਰਮ ਬਿਰਲਾ ਸਮੂਹ ਦੀ ਕੰਪਨੀ ਆਈਡੀਆ ਸੈਲੂਲਰ ਦੇ ਨਾਲ ਰਲੇਵੇਂ ‘ਤੇ ਗੱਲਬਾਤ ਹੋਣ ਦੀ ਪੁਸ਼ਟੀ ਕੀਤੀ ਹੈ | ਵੋਡਾਫੋਨ ਦੀ ਭਾਰਤੀ ਇਕਾਈ ਦਾ ਆਈਡੀਆ ਸੈਲੂਲਰ ਦੇ ਨਾਲ ਰਲੇਵਾਂ ਹੋਣ ਤੋਂ ਬਾਅਦ ਇਹ ਇਸ ਖੇਤਰ ਦਾ ਸਭ ਤੋਂ ਵੱਡਾ ਸੌਦਾ ਹੋਵੇਗਾ | ਇਸ ਰਲੇਵੇਂ ਤੋਂ ਬਾਅਦ

Idea-Vodafone

ਆਈਡਿਆ ਦਾ ਵੋਡਾਫੋਨ ‘ਚ Fusion ਹੋਣ ਦੀਆਂ ਖਬਰਾਂ ਤੇਜ਼

ਰਿਲਾਇੰਸ ਜਿਓ ਦੀ ਧਮਾਕੇਦਾਰ ਐਂਟਰੀ ਤੋਂ ਬਾਅਦ ਟੈਲੀਕਾਮ ਕੰਪਨੀਆਂ ਦਬਾਓ ‘ਚ ਨੇ। ਇੰਨਾਂ ਹੀ ਨਹੀਂ ਟੈਲੀਕਾਮ ਸੈਕਟਰ ‘ਚ ਉਥਲ-ਪੁਥਲ ਜਾਰੀ ਹੈ। ਪਿਛਲੇ ਕੁਝ ਦਿਨ ਪਹਿਲਾਂ ਖਬਰ ਸੀ ਕਿ ਦੇਸ਼ ਦੀ ਤੀਜੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਆਈਡਿਆ ਅਤੇ ਵੋਡਾਫੋਨ ਦੇ ਆਪਸ ‘ਚ ਇਕਠੇ ਹੋਣ ਦੀਆਂ ਖਬਰਾਂ ਨੂੰ ਦੇਖਦੇ ਹੋਏ ਆਈਡਿਆ ਸੇਲਕੁਲਰ ਦੇ ਸ਼ੇਅਰਾਂ ‘ਚ 18

Sunil-Mittal-Airtel

ਜੀਓ ਦੀ ਮੁਫਤ ਪੇਸ਼ਕਸ਼ ਦੇ ਖਿਲਾਫ ਏਅਰਟੈੱਲ ਦੀ ਪਟੀਸ਼ਨ

ਭਾਰਤੀ ਏਅਰਟੈੱਲ ਦੇ ਚੇਅਰਮੈਨ ਸੁਨੀਲ ਮਿੱਤਲ ਨੇ ਕਿਹਾ ਕਿ ਰਿਲਾਇੰਸ ਜੀਓ ਦੀ ਮੁਫਤ ਪੇਸ਼ਕਸ਼ ਨਾਲ ਖੇਤਰ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ ਅਤੇ ਇਸ ਨੇ ਬਾਜ਼ਾਰ `ਚ ਨਾਜਾਇਜ਼ ਮੁਕਾਬਲੇ ਦੀ ਸਥਿਤੀ ਪੈਦਾ ਕਰ ਦਿੱਤੀ ਹੈ। ਜਿਸ ਨੂੰ ਕੰਪਨੀ ਨੇ ਅਦਾਲਤ `ਚ ਚੁਣੌਤੀ ਦਿੱਤੀ ਹੈ। ਰਿਲਾਇੰਸ ਜੀਓ ਦੀ ਮੁਫਤ 4ਜੀ ਸੇਵਾ ਕਾਰਨ ਭਾਰਤੀ ਏਅਰਟੈੱਲ ਕੰਪਨੀ `ਤੇ ਪ੍ਰਭਾਵ

ਰਿਲਾਇਸ ਜੀਓ ਵੱਲੋਂ ਪ੍ਰੀ,ਪੇਡ ਅਤੇ ਪੋਸਟ ਪੇਡ ਗ੍ਰਾਹਕਾਂ ਲਈ ਸੁਵਿਧਾ

ਜੀਓ ਦਾ ਹੈਪੀ ਨਿਊ ਈਅਰ ਆਫਰ ਸ਼ੁਰੂ

22 ਕੈਰੇਟ ਸੋਨੇ ਦੇ ਕੱਪ ‘ਚ ਚਾਹ ਪੀਣ ਵਾਲੀ ਨੀਤਾ ਅੰਬਾਨੀ ਦਾ ਕੀ ਹੈ ਮੈਨਿਯੂ !

ਦੇਸ਼ ਦੇ ਸਭ ਤੋਂ ਅਮੀਰ ਬਿਜਨੈਸਮੈਨ ਦੀ ਪਤਨੀ ਨੀਤਾ ਅੰਬਾਨੀ ਦੀ ਉਮਰ 53 ਸਾਲ ਦੀ ਹੈ, ਪਰ ਅੱਜ ਵੀ ਉਹ ਖੂਬਸੂਰਤੀ ਤੇ ਫਿਟਨੈਸ ਦੇ ਮਾਮਲੇ ‘ਚ ਸਭ ਤੋਂ ਅੱਗੇ ਨੇ।ਉਹ ਪਰਿਵਾਰ ਦੀ ਡਾਇਟ ਦਾ ਪੂਰਾ ਧਿਆਨ ਰੱਖਦੀ ਹੈ।ਨਾਲ ਹੀ ਖੁਦ ਵੀ ਸਿਹਤਮੰੰਦ ਖਾਣਾ ਖਾਣਾ ਪਸੰਦ ਕਰਦੇ ਨੇ।ਨੀਤਾ ਆਪਣੀ ਫਿਟਨੈਸ ਦਾ ਕ੍ਰੇਡਿਟ ਵਰਕਆਊਟ ਦੇ ਨਾਲ ਹੀ

ਜੀਓ ਤੋਂ ਬਾਅਦ ਹੋਰ ਟੈਲੀਕਾਮ ਕੰਪਨੀਆਂ ਨੇ ਛੇੜੀ ਮੁਹਿੰੰਮ

ਜੀਓ ਨੇ ਨਵੇਂ ਸਾਲ ਤੋਂ ਪਹਿਲਾਂ ਹੀ ਦਿੱਤਾ ਸਭ ਤੋਂ ਵੱਡਾ ਤੋਹਫਾ!

ਜੀਓ ਵੱਲੋਂ ਨਵੇਂ ਸਾਲ ਤੋਂ ਪਹਿਲਾਂ ਸਭ ਤੋਂ ਵੱਡਾ ਤੋਹਫਾ .. ਜੀਓ ਦੇ “ਹੈਪੀ ਨਿਊ ਯੀਅਰ ਪਲਾਨ” ਦਾ ਤੋਹਫਾ …. 31 ਮਾਰਚ ਤੱਕ ਜੀਓ ਦੇ ਨਵੇਂ ਪੁਰਾਣੇ ਯੂਜ਼ਰਸ ਨੂੰ ਸਭ ਕੁਝ ਮੁਫਤ ਦੇਣ ਦਾ ਐਲਾਨ ਰਿਲਾਇੰਸ ਜੀਓ ਨੇ ਇਕ ਵਾਰ ਫਿਰ ਤੋਂ ਦੇਸ਼ ਦੇ ਕਰੀਬ 5 ਕਰੋੜ ਤੋਂ ਵੱਧ ਯੂਜ਼ਰਸ ਨੂੰ ਨਵੇਂ ਸਾਲ ਤੋਂ ਪਹਿਲਾਂ

ਰਿਲਾਇੰਸ ਜੀਓ ਅੱਜ ਕਰ ਸਕਦਾ ਹੈ ਵੱਡਾ ਧਮਾਕਾ

Reliance Jio

ਰਿਲਾਇਸ ਜੀਓ ਅੱਜ ਕਰ ਸਕਦਾ ਹੈ ਵੱਡਾ ਧਮਾਕਾ

ਰਿਲਾਇੰਸ ਜਿਓ ਨੂੰ ਲੈ ਕੇ ਵੀਰਵਾਰ ਨੂੰ ਵੱਡਾ ਐਲਾਨ ਸੰਭਵ ਹੈ। ਰਿਲਾਇੰਸ ਇੰਡਸਟਰੀਜ਼ ਦੇ ਚੇਅਰਮੈਨ ਮੁਕੇਸ਼ ਅੰਬਾਨੀ ਇਕ ਬਿਆਨ ਜਾਰੀ ਕਰਨਗੇ। ਦੁਪਿਹਰ ਡੇਢ ਵਜੇ ਹੋਣ ਵਾਲੇ ਇਸ ਐਲਾਨ ਨੂੰ ਲੈ ਕੇ ਅਜੇ ਸਿਰਫ ਅੰਦਾਜ਼ੇ ਹੀ ਲਾਏ ਜਾ ਸਕਦੇ ਹਨ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਜਿਓ ਦੀ ਮੁਫਤ ਸੇਵਾ ਦਾ ਜਿਹੜਾ ਆਫਰ 31 ਦਸੰਬਰ ਤਕ

ਅਹਿਮਦਾਬਾਦ ਦੇ ਕੋਲ ਰਿਲਾਇੰਸ ਰਿਫਾਇਨਰੀ ਨੂੰ ਲੱਗੀ ਅੱਗ, 2 ਦੀ ਮੌਤ

ਅਹਿਮਦਾਬਾਦ ਜਾਮਨਗਰ ਦੇ ਕੋਲ ਰਿਲਾਇੰਸ ਦੀ ਰਿਫਾਇਨਰੀ ‘ਚ ਇਕ ਯੂਨਿਟ ‘ਚ ਗੈਸ ਲੀਕ ਦੇ ਬਾਅਦ ਅੱਗ ਲੱਗ ਗਈ, ਜਿਸ ‘ਚ ਦੋ ਕਰਮਚਾਰੀਆਂ ਦੀ ਸੜਨ ਨਾਲ ਮੌਤ ਹੋ ਗਈ, ਜਦਕਿ 6 ਹੋਰ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਜਾਮਨਗਰ ਦੇ ਮੇਘਪੁਰ ਪੁਲਸ ਥਾਣਾ ਇਲਾਕੇ ਦੇ ਮੋਟੀ ਖਾਵਡੀ ਪਿੰਡ ਸਥਿਤ ਰਿਲਾਇੰਸ ਡੀ.ਟੀ. ਐਚ ਖੇਤਰ ਦੀ ਰਿਫਾਇਨਰੀ ‘ਚ

ਜਾਮਨਗਰ ‘ਚ ਰਿਲਾਇੰਸ ਦੀ ਰਿਫਾਇਨਰੀ ਵਿਚ ਲੱਗੀ ਅੱਗ, 2 ਮਰੇ, 8 ਜਖਮੀ

ਗੁਜਰਾਤ ਦੇ ਜਾਮਨਗਰ ਵਿੱਚ ਰਿਲਾਇੰਸ ਇੰਡਸਟਰੀਜ਼ ਦੀ ਇੱਕ ਰਿਫਾਇਨਰੀ ਵਿਚ ਅੱਗ ਲੱਗਣ ਦੀ ਖ਼ਬਰ ਸਾਹਮਣੇ ਆਈ ਹੈ। ਇਸ ਤੇਲ ਰਿਫਾਇਨਰੀ ਵਿਚ ਅੱਗ ਲੱਗਣ ਨਾਲ 2 ਕਰਮਚਾਰੀਆਂ ਦੀ ਮੌਤ ਹੋ ਗਈ। ਕੰਪਨੀ ਵਲੋਂ ਦਿੱਤੀ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਅੱਗ ਲੱਗਣ ਸਾਰ ਹੀ ਰਿਲਾਇੰਸ ਦੇ ਫਾਇਰ ਬ੍ਰਿਗੇਡ  ਵਿਭਾਗ ਵਲੋਂ ਅੱਗ ਉੱਤੇ ਕਾਬੂ ਪਾ ਲਿਆ ਗਿਆ

ਅਨਿਲ ਅੰਬਾਨੀ ਦੀ ਕੰਪਨੀ ਦਏਗੀ ਰਿਲਾਇੰਸ ਜੀਓ ਨੂੰ ਟੱਕਰ

ਮੁਫਤ ਫੋਨ ਕਾਲ ਅਤੇ ਫ੍ਰੀ ਇੰਟਰਨੈੱਟ ਵਾਲੀ ਸ਼ੁਰੂਆਤ ਰਿਲਾਇੰਸ ਜੀਓ ਦੀ ਐਂਟਰੀ ਦੇ ਨਾਲ ਹੀ ਸ਼ੁਰੂ ਹੋਈ ਸੀ। ਰਿਲਾਇੰਸ ਜੀਓ ਨੇ ਮਾਰਕਿਟ ਵਿਚ ਕਦਮ ਰੱੱਖਦੇ ਹੋਏ ਜਿਸ ਤਰ੍ਹਾਂ ਦੇ ਆਫਰ ਪੇਸ਼ ਕੀਤੇ ਸਨ ਉਹ ਹੁਣ ਤੱਕ ਨਾ ਤਾਂ ਸੁਣੇ ਗਏ ਸਨ ਅਤੇ ਨਾ ਹੀ ਉਹਨਾਂ ਨੂੰ ਸੰਭਵ ਮੰਨਿਆ ਜਾ ਰਿਹਾ ਸੀ।ਟੈਲੀਕਾਮ ਦੀ ਦੁਨੀਆ ਵਿੱੱਚ ਜਿਵੇਂ

activate-jio-sim

ਖੁਸ਼ਖਬਰੀ : ਜੀਓ ਸਿਮ ਦੀ ਫ੍ਰੀ ਹੋਮ ਡਿਲੀਵਰੀ ਸ਼ੁਰੂ

ਨਵੀਂ ਦਿੱਲੀ— ਹੁਣ ਤੁਹਾਨੂੰ ਜੀਓ ਸਿਮ ਲੈਣ ਲਈ ਲੰਬੀਆਂ ਲਾਇਨਾਂ ‘ਚ ਲੱਗਣ ਦੀ ਜ਼ਰੂਰਤ ਨਹੀਂ ਹੋਵੇਗੀ। ਦੇਸ਼ ਦੀ ਸਭ ਤੋਂ ਵੱਡੀ 4ਜੀ ਨੈੱਟਵਰਕ ਕੰਪਨੀ ਰਿਲਾਇੰਸ ਜੀਓ ਨੇ ਦਿੱਲੀ-ਐੱਨ. ਸੀ. ਆਰ., ਸਮੇਤ ਦੇਸ਼ ਦੇ ਵੱਡੇ ਸ਼ਹਿਰਾਂ ‘ਚ ਆਪਣੇ ਸਿਮ ਦੀ ਫ੍ਰੀ ਹੋਮ ਡਿਲੀਵਰੀ ਸ਼ੁਰੂ ਕਰ ਦਿੱਤੀ ਹੈ। 5 ਸਤੰਬਰ ਤੋਂ ਰਿਲਾਇੰਸ ਜੀਓ ਦੀ ਵਪਾਰਕ ਸਰਵਿਸ ਦੀ

ਪੜੋ .. ਕਿਹਨਾਂ ਲਈ ਬੰਦ ਹੋ ਰਿਹਾ ਹੈ Jio ਦਾ ਵੈਲਕਮ ਆੱਫਰ, ਨਹੀਂ ਚੱਲੇਗਾ ਫਰੀ ਸਿਮ

ਜੇਕਰ ਤੁਸੀਂ ਵੀ ਜੀਓ ਦੇ ਵੈਲਕਮ ਆਫਰ ਦਾ ਮਜ਼ਾ ਲੈ ਰਹੇ ਹੋ, ਤਾਂ ਤੁਹਾਡੇ ਲਈ ਟੈਨਸ਼ਨ ਵਾਲੀ ਖਬਰ ਹੈ, ਜੀਓ ਹੁਣ ਆਪਣੇ ਕੁਝ ਯੂਜ਼ਰਸ ਲਈ ਵੈਲਕਮ ਆੱਫਰ ਬੰਦ ਕਰਨ ਦੇ ਨਾਲ ਹੀ ਫਰੀ ‘ਚ ਦਿੱਤੇ ਗਏ ਸਿਮ ਬੰਦ ਕਰਨ ਜਾ ਰਹੀ ਹੈ ਤੇ ਇਸ ਦੇ ਲਈ ਯੂਜ਼ਰਸ ਨੂੰ ਮੈਸੇਜ ਭੇਜਣਾ ਵੀ ਸ਼ੁਰੂ ਕਰ ਦਿੱਤਾ ਗਿਆ

ਜੀਓ ਨੂੰ ਟੱਕਰ ਦਿੰਦਾ ਵੋਡਾਫੋਨ ਦਾ ਬੰਪਰ ਆਫਰ

ਰਿਲਾਇਸ ਅਤੇ ਜੀਓ ਦੀ ਫ੍ਰੀ ਕਾਲਿੰਗ ਆਫਰ ਅਤੇ ਸਸਤੇ ਇੰਟਰਨੈਂਟ ਨੂੰ ਟੱਕਰ ਦੇਣ ਲਈ ਹੋਰ ਟੈਲੀਕਾਮ ਕੰਪਨੀਆਂ ਆਪਣੇ ਯੂਸਰਜ਼ ਲਈ ਵੱਡੇ ਵੱਡੇ ਆਫਰਸ ਲੈ ਕੇ ਆਉਂਦੀ ਰਹਿੰਦੀਆਂ ਹਨ ਇਸੇ ਤਰ੍ਹਾਂ ਹੀ ਦੇਸ਼ ਦੀ ਦੂਸਰੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਵੋਡਾਫੋਨ ਇੰਡੀਆ ਨੇ ਵੀ ਆਪਣੇ ਯੂਸਰਜ਼ ਦੇ ਲਈ ਅਨਲਿਮਟਿਡ ਲੋਕਲ ਵਾਈਸ ਕਾਲਸ ਦੇ ਨਾਲ 3ਜੀ.ਬੀ. 3

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ