Tag: , , , , , , , , ,

ਖਿਡੌਣਿਆਂ ਦੇ ਕਾਰੋਬਾਰ ‘ਚ ਉਤਰੀ RELIANCE

Reliance Hamleys: RELIANCE ਹੁਣ ਖਿਡੌਣਾ ਮਾਰਕੀਟ ‘ਚ ਉਤਰਨ ਲਈ ਤਿਆਰ ਹੈ। RELIANCE ਵੱਲੋਂ ਕੰਪਨੀ ਹੈਮਲੇਜ ਦਾ ਕਬਜ਼ਾ ਪੂਰਾ ਕਰ ਲਿਆ ਹੈ। ਰਿਲਾਇੰਸ ਬ੍ਰਾਂਡਸ ਵੱਲੋਂ 6.79 ਕਰੋੜ ਪੌਂਡ (ਕਰੀਬ 620 ਕਰੋੜ ਰੁਪਏ) ‘ਚ ਖਰੀਦਿਆ ਗਿਆ ।1760 ‘ਚ ਸ਼ੁਰੂ ਹੋਈ ਹੈਮਲੇਜ ਕੰਪਨੀ ਸਭ ਤੋਂ ਪੁਰਾਣੀ ਖਿਡੌਣਿਆਂ ਦੀ ਕੰਪਨੀ ਹੈ।  ਦੱਸ ਦੇਈਏ ਕਿ ਰਿਲਾਇੰਸ ਬ੍ਰਾਂਡਸ ਵੱਲੋਂ ਮਈ ‘ਚ

ਓਲਾਂਦ ਦੀ ਗਰਲਫਰੈਂਡ ਨਾਲ ਫਿਲਮ ਬਣਾਉਣ ‘ਤੇ ਰਿਲਾਇੰਸ ਨੇ ਦਿੱਤੀ ਇਹ ਸਫਾਈ

Reliance Entertainment denies financing: ਰਾਫੇਲ ਡੀਲ ਵਿਵਾਦ ‘ਤੇ ਦੇਸ਼ ਵਿੱਚ ਰਾਜਨੀਤੀ ਗਰਮ ਹੁੰਦੀ ਜਾ ਰਹੀ ਹੈ। ਲਗਾਤਾਰ ਇਲਜ਼ਾਮਾਂ ਦਾ ਦੌਰ ਚੱਲ ਰਿਹਾ ਹੈ। ਹਾਲ ਹੀ ਵਿੱਚ ਇੱਕ ਗੱਲ ਸਾਹਮਣੇ ਆਈ ਸੀ ਕਿ ਰਿਲਾਇੰਸ ਇੰਟਰਟੇਨਮੈਂਟ ਅਤੇ ਫ਼ਰਾਂਸ ਦੇ ਸਾਬਕਾ ਰਾਸ਼ਟਰਪਤੀ ਫਰਾਂਸਵਾ ਓਲਾਂਦ ਦੀ ਪਾਰਟਨਰ ਜੂਲੀ ਗੇਏਟ ਦੇ ਵਿੱਚ ਇੱਕ ਫਿਲਮ ਪ੍ਰੋਡਿਊਸ ਕਰਨ ਦਾ ਐਗਰੀਮੈਂਟ ਹੋਇਆ ਸੀ।

Telenor India

ਏਅਰਟੇਲ ਖਰੀਦ ਰਿਹਾ ਹੈ ਟੇਲੀਨੌਰ ਕੰਪਨੀ

ਦੇਸ਼ ਦੀ ਸਭ ਤੋਂ ਵੱਡੀ ਟੈਲੀਕਾਮ ਕੰਪਨੀ ਭਾਰਤੀ ਏਅਰਟੇਲ ਹੁਣ ਟੇਲੀਨੌਰ ਇੰਡੀਆ ਨੂੰ ਖਰੀਦਣ ਦੀ ਤਿਆਰੀ ਕਰ ਰਹੀ ਹੈ। ਜਿਸ ਤੇਜੀ ਨਾਲ ਰਿਲਾਇੰਸ ਜਿਓ ਮਾਰਕਿਟ ‘ਚ ਆਪਣੇ ਪੈਰ ਪਸਾਰ ਚੁੱਕੀ ਹੈ ਉਸ ਨੂੰ ਦੇਖਦੇ ਹੋਏ ਹੀ ਕੰਪਨੀ ਨੇ ਇਹ ਫੈਸਲਾ ਲਿਆ ਹੈ। ਇੰਨਾ ਹੀ ਨਹੀਂ ਵੋਡਾਫੋਨ ਅਤੇ ਆਈਡੀਆ ਵੀ ਮਰਜ ਹੋਣ ਦੀ ਰਾਹ ‘ਤੇ ਨੇ।

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ