Tag: , , ,

ਬਰਨਾਲਾ ਜੇਲ ਵਿਚੋਂ ਰਿਹਾਅ ਹੋਏ ਕਿਸਾਨ ਆਗੂ ਮਨਜੀਤ ਸਿੰਘ ਧਨੇਰ

 Manjit Singh dhaner released Barnala jail ਬਰਨਾਲਾ-ਬਰਨਾਲਾ ਜੇਲ੍ਹ ‘ਚ ਬੰਦ ਕਿਸਾਨ ਆਗੂ ਮਨਜੀਤ ਸਿੰਘ ਧਨੇਰ ਦੀ ਅੱਜ ਦੇਰ ਸ਼ਾਮ ਰਿਹਾਈ ਹੋ ਗਈ ਹੈ। ਧਨੇਰ ਦੀ ਰਿਹਾਈ ਪੰਜਾਬ ਦੇ ਰਾਜਪਾਲ ਵੀ.ਪੀ. ਸਿੰਘ ਬਦਨੌਰ ਵਲੋਂ ਜਾਰੀ ਸਜਾ ਮੁਆਫੀ ਦੇ ਹੁਕਮਾਂ ਤੋਂ ਬਾਅਦ ਸੰਭਵ ਹੋ ਪਾਈ ਹੈ। ਧਨੇਰ 30 ਸਤੰਬਰ ਤੋਂ ਬਰਨਾਲਾ ਜੇਲ੍ਹ ਵਿੱਚ ਬੰਦ ਸਨ ਤੇ ਉਸ ਦੀ ਰਿਹਾਈ ਲਈ

ਅਮਰੀਕ ਸਿੰਘ ਮਦਹੋਸ਼ ਦੀ ਕਿਤਾਬ ‘ਦਰਦ ਪੰਜਾਬ ਦਾ’ ਹੋਈ ਰਿਲੀਜ

ਗੁਰਾਇਆ:-ਗੁਰਾਇਆ ਨਜਦੀਕ ਪਿੰਡ ਮਾਹਲਾ ਵਿਖੇ ਅਮਰੀਕ ਸਿੰਘ ਮਦਹੋਸ਼ ਦੀ ਕਿਤਾਬ ਦਰਦ ਪੰਜਾਬ ਦਾ ਇਕ ਸਾਦੇ ਸਮਾਗਮ ਵਿਚ ਰਿਲੀਜ ਕੀਤੀ ਗਈ। ਸੁਰਜੀਤ ਸਿੰਘ ਮਾਹਲ ਨੇ ਰੀਬਨ ਕੱਟ ਕੇ ਕਵੀ ਦਰਬਾਰ ਦਾ ਆਗਾਜ ਕੀਤਾ। ਇਸ ਸਮਾਗਮ ਵਿਚ ਵੱਖ ਵੱਖ ਕਵੀਆਂ ਤੇ ਗਾਇਕਾਂ ਨੇ ਆਪਣੇ ਆਪਣੇ ਗੀਤ ਤੇ ਕਵਿਤਾਵਾਂ ਪੇਸ਼ ਕੀਤੀਆਂ। ਸੁਖਦੇਵ ਸਿੰਘ ਨਿਰਮੋਹੀ ਨੇ ਲੇਖਕ ਅਮਰੀਕ ਸਿੰਘ

Amrit Maan

ਅੰਮ੍ਰਿਤ ਮਾਨ ਦਾ ਪਹਿਲਾ ਧਾਰਮਿਕ ਗੀਤ ਜਲਦ ਹੋਵੇਗਾ ਰਿਲੀਜ਼

ਹਾਲ ਹੀ ਵਿਚ ਗਾਇਕ ਤੇ ਗੀਤਕਾਰ ਅੰਮ੍ਰਿਤ ਮਾਨ ਦਾ ਜੈਸਮੀਨ ਸੈਂਡਲਸ ਦੇ ਨਾਲ ਗੀਤ ‘ਬੰਬ ਜੱਟ’ ਕਾਫੀ ਚਰਚਿਤ ਰਿਹਾ। ਅੰਮ੍ਰਿਤ ਮਾਨ ਨੇ ਗਾਇਕ ਤੇ ਗੀਤਕਾਰ ਵਜੋਂ ਪੰਜਾਬੀ ਇੰਡਸਟਰੀ ‘ਚ ਆਪਣੀ ਪਹਿਚਾਣ ਬਣਾਈ ਹੋਈ ਹੈ। ਅੰਮ੍ਰਿਤ ਮਾਨ ਨੇ ਹਰ ਤਰ੍ਹਾਂ ਦੇ ਗੀਤ ਲਿਖੇ ਵੀ ਹਨ ਤੇ ਗਾਏ ਵੀ ਹਨ। ਹੁਣ ਪਹਿਲੀ ਵਾਰ ਅੰਮ੍ਰਿਤ ਮਾਨ ਇਕ ਧਾਰਮਿਕ

ਆਖਿਰ 6 ਦਹਾਕਿਆਂ ਤੋਂ ਬਾਅਦ ਚਮਕੀ ਪੰਜਾਬੀ ਫਿਲਮ ਇੰਡਸਟਰੀ

6 ਦਹਾਕਿਆਂ ਤੋਂ ਪੰਜਾਬੀ ਫਿਲਮ ਇੰਡਸਟਰੀ ਦੇ ਲੋਕ ਸੰਘਰਸ਼ ਕਰ ਰਹੇ ਸਨ। ਇਕ ਸਮਾਂ ਸੀ ਜਦੋਂ ਇਥੇ ਸਿਰਫ 2-3 ਫਿਲਮਾਂ ਹੀ ਬਣਦੀਆਂ ਸਨ ਪਰ ਹੁਣ ਪਿਛਲੇ 5 ਸਾਲਾਂ ‘ਚ 116 ਪੰਜਾਬੀ ਫਿਲਮਾਂ ਰਿਲੀਜ਼ ਹੋਈਆਂ ਹਨ। ਇਥੇ ਹੁਣ 75 ਤੋਂ 100 ਫਿਲਮਾਂ ਹਰ ਸਾਲ ਬਣਦੀਆਂ ਹਨ। ਗੁਆਂਢੀ ਸੂਬਿਆਂ ਹਿਮਾਚਲ, ਜੰਮੂ-ਕਸ਼ਮੀਰ ਤੇ ਹਰਿਆਣਾ ‘ਚ ਵੀ ਪੰਜਾਬੀ ਫਿਲਮਾਂ

Bhai Taru Singh-Animation Movie

ਭਾਈ ਤਾਰੂ ਸਿੰਘ ਜੀ ਦੀ ਜੀਵਨੀ ਦਰਸਾਏਗੀ ਇਹ ਐਨੀਮੇਸ਼ਨ ਫਿਲਮ

Sachin Trailer

ਸਚਿਨ ਦੀ ਬਾਇਓਪਿਕ ਦਾ ਟ੍ਰੇਲਰ ਹੋਇਆ ਰਿਲੀਜ਼

ਸਚਿਨ ਤੈਂਦੁਲਕਰ ਦੀ ਬਾਇਓਪਿਕ ‘ਸਚਿਨ ਅ ਬਿਲਿਅਨ ਡਰੀਮਜ਼’ ਦਾ ਟ੍ਰੇਲਰ ਹੋਇਆ ਰਿਲੀਜ਼, ਹੁਣ ਦਿਖਣਗੇ ਕ੍ਰਿਕਟ ਦੇ ਭਗਵਾਨ ਦੀ ਜਿੰਦਗੀ ਦੇ ਅਣਛੂਹੇ ਪਹਲੂ। ਫਿਲਮ “ਸਚਿਨ-ਅ ਬਿਲਿਅਨ ਡਰੀਮਜ਼” ਦਾ ਟ੍ਰੇਲਰ ਰਿਲੀਜ਼ ਕਰ ਦਿੱਤਾ ਗਿਆ ਹੈ। 2 ਮਿੰਟ 13 ਸੈਕੇਂਡ ਦੇ ਇਸ ਵੀਡੀਓ ਵਿੱਚ ਤੁਹਾਨੂੰ ਸਚਿਨ ਤੈਂਦੁਲਕਰ  ਦੇ ਅਲਾਵਾ ਮਹੇਂਦਰ ਸਿੰਘ ਧੋਨੀ ਵੀ ਨਜ਼ਰ ਆਉਣਗੇ। ਵੇਖਣਾ ਇਹ ਹੋਵੇਗਾ ਕਿ

MCD ਚੋਣਾਂ : ਕਾਂਗਰਸ ਨੇ ਜਾਰੀ ਕੀਤੀ 140 ਉਮੀਦਵਾਰਾਂ ਦੀ ਪਹਿਲੀ ਸੂਚੀ

ਕਾਂਗਰਸ ਨੇ 23 ਅਪ੍ਰੈਲ ਨੂੰ ਹੋਣ ਜਾ ਰਹੀਆਂ ਐੱਮ.ਸੀ.ਡੀ. ਦੀਆਂ ਚੋਣਾਂ ਲਈ ਆਪਣੇ 140 ਉਮੀਦਵਾਰਾਂ ਦੀ ਪਹਿਲੀ ਸੂਚੀ ਸ਼ਨੀਵਾਰ ਨੂੰ ਜਾਰੀ ਕਰ ਦਿੱਤੀ ਹੈ। ਇਨ੍ਹਾਂ 140 ਉਮੀਦਵਾਰਾਂ ‘ਚੋਂ ਤਕਰੀਬਨ 50 ਫੀਸਦੀ ਉਮੀਦਵਾਰ ਵਰਤਮਾਨ ਕੌਂਸਲਰ ਹਨ, ਜਿਨ੍ਹਾਂ ‘ਤੇ ਕਾਂਗਰਸ ਨੇ ਭਰੋਸਾ ਜਤਾਇਆ ਹੈ। ਦੂਜੇ ਪਾਸੇ ਹਾਲੇ ਭਾਜਪਾ ਨੇ ਵਰਤਮਾਨ ਕੌਂਸਲਰਾਂ ਨੂੰ ਟਿਕਟ ਦੇਣ ਦੇ ਬਾਰੇ ‘ਚ

ਪ੍ਰਤਿਊਸ਼ਾ ਬੈਨਰਜੀ ਦੀ ਲਾਈਫ ਉੱਤੇ ਬੇਸਡ ਆਖਰੀ ਸ਼ਾਰਟ ਫਿਲਮ ਹੋਈ ਰਿਲੀਜ਼

ਪ੍ਰਸਿੱਧ ਟੀਵੀ ਸ਼ੋਅ ‘Balika Vadhu’ਨਾਲ ਫੇਮਸ ਪ੍ਰਤਿਊਸ਼ਾ ਬੇਨਰਜੀ ਦੀ ‘ Death Anniversay’ ਉੱਤੇ ਉਨ੍ਹਾਂ ਦੀ ਆਖਰੀ ਸ਼ਾਰਟ ਫਿਲਮ ‘ਹਮ ਕੁੱਝ ਕਹਿ ਨਾ ਸਕੇ’ ਰਿਲੀਜ਼ ਹੋ ਗਈ ਹੈ । ਇਸ ਫ਼ਿਲਮ ਪ੍ਰਤਿਊਸ਼ਾ ਦੀ ਜਿੰਦਗੀ ਦੇ ਆਖਰੀ ਪੜਾਅ ਨੂੰ ਵਖਾਇਆ ਗਿਆ ਹੈ । 1 ਅਪ੍ਰੈਲ ਨੂੰ ਆਪਣੇ ਹੀ ਘਰ ਵਿੱਚ ਪੱਖੇ ਨਾਲ ਲਟਕ ਕੇ ਆਤਮਹੱਤਿਆ ਕਰ ਚੁੱਕੀ

ਸੰਤ ਬਾਬਾ ਨੰਦ ਸਿੰਘ ਜੀ ਦੇ ਜੀਵਨ 'ਤੇ ਆਧਾਰਿਤ ਬਣੀ ‍ਡਾਕਿਊਮੈਂਟਰੀ

ਸੰਤ ਬਾਬਾ ਨੰਦ ਸਿੰਘ ਜੀ ਦੇ ਜੀਵਨ ‘ਤੇ ਆਧਾਰਿਤ ਬਣੀ ‍ਡਾਕਿਊਮੈਂਟਰੀ

ਜਗਰਾਓ : ਸੌ ਸਾਲ ਪਹਿਲਾਂ ਜਗਰਾਵਾਂ ਦੇ ਗੁਰਦੁਆਰਾ ਨਾਨਕਸਰ ਦੇ ਬਾਨੀ ਸੰਤ ਬਾਬਾ ਨੰਦ ਸਿੰਘ ਜੀ ਨੇ ਗੁਰਬਾਣੀ ਨੂੰ ਮੁੱਖ ਰੱਖ ਕੇ ਇੰਨਾ ਤਪ ਕੀਤਾ ਕਿ ਅੱਜ ਤੱਕ ਉਸ ਤਪ ਦਾ ਫਲ ਦੇਸ਼ ਵਿਦੇਸ਼ ਦੀ ਸਿੱਖ ਸੰਗਤਾਂ ਨੂੰ ਵੀ ਮਿਲ ਰਿਹਾ ਹੈ। ਸਿੱਖ ਸੰਗਤਾਂ ਸੰਤ ਬਾਬਾ ਨੰਦ ਸਿੰਘ ਜੀ ਦੇ ਦਿਖਾਏ ਰਸਤੇ ਉੱਤੇ ਚਲਦੇ ਹੋਏ

ਸਾਫ਼-ਸੁਥਰੀ ਗਾਇਕੀ ਹੀ ਮੇਰਾ ਮਕਸਦ : ਗੁਰਸ਼ਬਦ

ਪੰਜਾਬੀ ਗਾਇਕੀ ਦਾ ਮਿਆਰ ਦਿਨ-ਬ-ਦਿਨ ਉੱਚਾ ਹੋ ਰਿਹਾ ਹੈ।ਉੱਥੇ ਹੀ ਇਸ ਮਿਆਰ ਨੂੰ ਕਾਇਮ ਰੱਖਣ ਲਈ ਗੁਰਸ਼ਬਦ ਵਰਗੇ ਗਾਇਕ ਮੋਢਾ ਦੇਈ ਖੜੇ ਹਨ। ਜੋ ਸੱਭਿਆਚਾਰਕ ਅਤੇ ਸਾਫ਼-ਸੁਥਰੀ ਗਾਇਕੀ ਨੂੰ ਹੀ ਪਹਿਲ ਦਿੰਦੇ ਹਨ।ਗੁਰਸ਼ਬਦ ਨੇ ਆਪਣੀ ਗਾਇਕੀ ਸਫ਼ਰ ਦੀ ਸ਼ੁਰੂਆਤ ਅੰਮ੍ਰਿਤਸਰ ਦੇ ਖ਼ਾਲਸਾ ਕਾਲਜ਼ ਤੋਂ ਕੀਤੀ । ਗੁਰਸ਼ਬਦ ਦੇ ਗੀਤ ਮਿਲਣੇ ਦੀ ਰੁੱਤ , ਗੀਤਕਾਰੀਆਂ, ਤਰੱਕੀਆਂ

Ravinder Grewal

‘ਟੇਡੀ ਪੱਗ’ ਵਾਲੇ ਰਵਿੰਦਰ ਗਰੇਵਾਲ ਦੀ ਹੋਈ ਵਾਪਸੀ

ਜਿੱਥੇ ਰਵਿੰਦਰ ਗਰੇਵਾਲ ਵਿਸ਼ਵ ਭਰ ‘ਚ ਬੀਟ ਗੀਤਾਂ ਨਾਲ ਪੰਜਾਬੀਆਂ ਨੂੰ ਨਚਾ ਰਿਹਾ ਹੈ , ਉਂਝ ਹੀ ਉਨਾਂ ਦੇ ਉਦਾਸ ਗੀਤਾਂ ਦੀ ਵੀ ਸਰੋਤਿਆਂ ਨੂੰ ਬੜੀ ਉਡੀਕ ਹੁੰਦੀ ਹੈ।ਪੰਜਾਬੀ ਸਰਦਾਰ ਨੌਜਵਾਨਾਂ ਦੇ ਰੋਲ ਮਾਡਲ ਰਵਿੰਦਰ ਗਰੇਵਾਲ ਦਾ ਨਵਾਂ ਗੀਤ ‘ਤੇਰਾ ਲੱਗਣਾ ਨੀ ਜੀ’ ਅੱਜ ਰਿਲੀਜ਼ ਹੋ ਚੁੱਕਾ ਹੈ। ਸਰੋਤਿਆਂ ਦੀ ਮੰਗ ਨੂੰ ਪੂਰਾ ਕਰਦਿਆ ਹੀ

Lahoriye movie

ਫ਼ਿਲਮ ਲਹੌਰੀਏ ਦੀ ਪਹਿਲੀ ਝਲਕ ਆਈ ਸਾਹਮਣੇ

ਅੰਬਰਦੀਪ ਵਲੋਂ ਲਿਖੀ , ਡਾਇਰੈਕਟ ਕੀਤੀ ਅਤੇ ਪ੍ਰੋਡਿਊਸ ਕੀਤੀ ਜਾਣ ਵਾਲੀ ਫ਼ਿਲਮ ਲਹੌਰੀਏ ਦੀ ਪਹਿਲੀ ਝਲਕ ਸਾਹਮਣੇ ਆਈ ਹੈ।ਜਿਨ੍ਹਾਂ ਦੀਆ ਅੱਜ ਤੱਕ ਸਾਰੀਆਂ ਫ਼ਿਲਮਾਂ ਸੁਪਰਹਿੱਟ ਹਨ। ਇਸ ਫ਼ਿਲਮ ਦਾ ਅੱਜ ਪਹਿਲਾ ਪੋਸਟਰ ਰਿਲੀਜ਼ ਕੀਤਾ ਗਿਆ ਹੈ ।ਇਸ ਫ਼ਿਲਮ ਵਿਚ ਸਰਗੁਣ ਮਹਿਤਾ , ਅਮਰਿੰਦਰ ਗਿੱਲ , ਅਤੇ ਨਿਮਰਤ ਖੈਹਰਾ ਅਹਿਮ ਕਿਰਦਾਰ ਵਜੋਂ ਨਜ਼ਰ ਆਉਣਗੇ। ਦੱਸ ਦੇਈਏ

Mera Dil by Prabh Gill

Romantic ਆਵਾਜ਼ ਦਾ ਮਾਲਿਕ ਇੱਕ ਵਾਰ ਫ਼ੇਰ ਛਾਇਆ

ਜੇ ਗੱਲ ਪੰਜਾਬੀ ਮਿਊਜ਼ਿਕ ਇੰਡਸਟਰੀ ਦੀ ਕੀਤੀ ਜਾਵੇ ਤਾਂ ਇੰਡਸਟਰੀ ‘ਚ Romantic ਆਵਾਜ਼ ਵਾਲੇ ਗਿਣਤੀ ‘ਚ ਹੀ ਹਨ। ਜਿੰਨ੍ਹਾਂ ਵਿਚੋਂ ਇੱਕ ਵੱਡਾ ਚੇਹਰਾ ‘Prabh Gill’ ਹੈ।ਪੰਜਾਬੀ ਇੰਡਸਟਰੀ ‘ਚ ‘Prabh Gill’ ਨੂੰ Romantic ਗੀਤਾਂ ਦੇ ਕਿੰਗ ਵਜੋਂ ਵੀ ਜਾਣਿਆ ਜਾਂਦਾ ਹੈ। ਆਪਣੇ ਗੀਤਾਂ ਨਾਲ ਆਪਣੇ ਸਰੋਤਿਆਂ ਨੂੰ ਕਦੇ ਨਾ ਨਾਰਾਜ਼ ਕਰਨ ਵਾਲਾ Prabh Gill ‘ਮੇਰਾ ਦਿਲ’

Jass Bajwa

‘ਦਿਲ ਦੇ ਰਾਜੇ’ ਗੀਤ ਨਾਲ ਪੇਸ਼ ਹੋਇਆ : ਜੱਸ ਬਾਜਵਾ

ਪੰਜਾਬੀ ਦਰਸ਼ਕਾਂ ਨਾਲ ‘ਚੱਕਵੀਂ ਮੰਡੀਰ’ ਐਲਬਮ ਨਾਲ ਪਹਿਲੀ ਵਾਰੀ ਰੁਬਰੂ ਹੋਣ ਵਾਲੇ ਜੱਸ ਬਾਜਵਾ ਦਾ ਅੱਜ ਪੂਰੀ ਇੰਡਸਟਰੀ ‘ਚ ਵੱਡਾ ਨਾਮ ਹੈ।ਜੱਸ ਬਾਜਵਾ ਦੀ ਪਲੇਠੀ ਐਲਬਮ ਦੇ ਸਾਰੇ ਗੀਤ ਹਿੱਟ ਸਨ। ਹਿੱਟ ਗੀਤਾਂ ਦੀ ਲੜੀ ਜੱਸ ਬਾਜਵਾ ਨੇ ਅਜੇ ਤੱਕ ਟੁੱਟਣ ਨਹੀ ਦਿੱਤੀ ਅਤੇ ਇੱਕ ਵਾਰ ਫੇਰ ਲੈ ਕੇ ਆਏ ਹਨ ਆਪਣਾ ਨਵਾਂ ਗੀਤ ‘ਦਿਲ ਦੇ ਰਾਜੇ’ ਜਿਸਨੂੰ

ਹੁਣ ਤੱਕ ਦਾ ਸਭ ਤੋਂ Most Awaited ਗੀਤ ਹੋਇਆ ਰਿਲੀਜ਼

ਪੰਜਾਬੀ ਇੰਡਸਟਰੀ ਦੇ Soch,Joker,Do You Know, Ghat Boldi, Bachaa ਵਰਗੇ ਸੁਪਰਹਿੱਟ ਗੀਤ ਦੇਣ ਵਾਲੇ ਗੀਤਕਾਰ ਅਤੇ ਮਿਊਜ਼ਿਕ ਡਾਇਰੈਕਟਰ ਜਾਨੀ ਅਤੇ ਬੀ-ਪਰੈਕ ਦੇ ਹੁਣ ਤੱਕ ਬਣਾਏ ਗਏ ਸਾਰੇ ਗੀਤ ਹਿੱਟ ਹਨ। ਜਾਨੀ ਦਾ ਲਿਖਿਆ ਅਤੇ ਬੀ-ਪਰੈਕ ਦਾ ਮਿਊਜ਼ਿਕ ਵਾਲਾ ਹਰ ਗੀਤ ਲੋਕਾਂ ਦਾ ਪਸੰਦੀਦਾਂ ਹੈ।ਹੁਣ ਮਿਊਜ਼ਿਕ ਡਾਇਰੈਕਟਰ ਬੀ-ਪਰੈਕ ਨੇ ਵੀ ਆਪਣੇ ਆਪ ਨੂੰ ਬਤੌਰ ਗਾਇਕ ਵਜੋਂ

Baahubali-2-Trailer

‘ ਬਾਹੁਬਲੀ – 2 ‘ ਦਾ ਟ੍ਰੇਲਰ….

ਸਭ ਤੋਂ ਪਹਿਲਾਂ ਹੈਦਰਾਬਾਦ ਨਜ਼ਰ ਆਏ ‘ਬਾਹੁਬਲੀ’

16 ਮਾਰਚ ਆਖਿਰ ਉਹ ਦਿਨ ਆ ਹੀ ਗਿਆ ਜਦੋਂ ਦਰਸ਼ਕ ‘ਬਾਹੁਬਲੀ 2’ ਦੇ ਟ੍ਰੇਲਰ ਨੂੰ ਦੇਖ ਸਕਨਗੇ। ਸਾਲ ਦੀ ਮੋਸਟਅਵੇਟਿਡ ਫਿਲਮ ‘ਬਾਹੁਬਲੀ 2’ ਦਾ ਟ੍ਰੇਲਰ ਰਿਲੀਜ਼ ਹੋ ਗਿਆ ਹੈ। ਸਭ ਤੋਂ ਪਹਿਲਾਂ ਫਿਲਮ ਦਾ ਟ੍ਰੇਲਰ ਹੈਦਰਾਬਾਦ ‘ਚ ਰਿਲੀਜ਼ ਕੀਤਾ ਗਿਆ ਹੈ। ਐਸ.ਐਸ. ਰਾਜਾਮੌਲੀ ਵੱਲੋਂ ਨਿਰਦੇਸ਼ਿਤ ਫਿਲਮ ‘ਬਾਹੁਬਲੀ: ਦ ਕਨਕਲੂਜਨ 2’ ਦਾ ਟ੍ਰੇਲਰ 2 ਮਿੰਟ ਤੇ

Manje Bistre Movie

ਫ਼ਿਲਮ ‘ਮੰਜੇ ਬਿਸਤਰੇ’ ਦਾ Title track ਰਿਲੀਜ਼..

ਆਉਣ ਵਾਲੀ ਪੰਜਾਬੀ ਫ਼ਿਲਮ ‘ਮੰਜੇ ਬਿਸਤਰੇ’ ਦੇ ਟ੍ਰੇਲਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਸੁਪਰਸਟਾਰ ਗਿੱਪੀ ਗਰੇਵਾਲ ਦੀ ਇਸ ਫ਼ਿਲਮ ਦਾ ਨਿਰਮਾਣ ਹੰਬਲ ਮੋਸ਼ਨ ਪਿਕਚਰਜ਼ ਵਲੋਂ ਕੀਤਾ ਜਾ ਰਿਹਾ ਹੈ। ਅੱਜ ਇਸ ਫ਼ਿਲਮ ਦਾ ‘Title track’ ‘ਮੰਜ਼ੇ ਬਿਸਤਰੇ’ ਰਿਲੀਜ਼ ਹੋ ਚੁੱਕਾ ਹੈ। ਇਸ ਗੀਤ ਨੂੰ ਨਛੱਤਰ ਗਿੱਲ ਨੇ ਆਪਣੀ ਦਮਦਾਰ ਆਵਾਜ਼ ‘ਚ ਪੇਸ਼

Gal-tan-bandi-song-released

`ਗੱਲ ਤਾਂ ਬਣਦੀ` ਹੋਇਆ ਰਿਲੀਜ਼

ਹਨੀ ਸਰਕਾਰ ਦਾ ਗੀਤ `ਗੱਲ ਤਾਂ ਬਣਦੀ` ਬੀਤੇ ਦਿਨ 12 ਮਾਰਚ ਨੂੰ ਯੂ.ਟਿਊਬ `ਤੇ ਰਿਲੀਜ਼ ਹੋ ਚੁੱਕਾ ਹੈ। ਹਨੀ ਸਰਕਾਰ ਦੇ ਇਸ ਗੀਤ ਨੂੰ ਸੰਗੀਤ ਜੱਸੀ ਐਕਸ ਨੇ ਦਿੱਤਾ ਹੈ ਅਤੇ ਇਸ ਗੀਤ ਨੂੰ ਸੰਗੀਤ ਲੇਬਲ ਟੀ-ਸੀਰੀਜ਼ ਵੱਲੋਂ ਦਿੱਤਾ ਹੈ।ਇਸ ਗੀਤ ਦੇ ਗੀਤਕਾਰ ਕਾਬਲ ਸਰੂਪਵਾਲੀਆ ਹਨ। ਹਨੀ ਸਰਕਾਰ ਦਾ ਇਸ ਤੋਂ ਪਹਿਲਾਂ ਸੈਲਫੀ ਗੀਤ ਆਇਆ

Baahubali 2

ਫਿਲਮ ‘ਬਾਹੁਬਲੀ-2’ ਦਾ ਨਵਾਂ ਪੋਸਟਰ ਰਿਲੀਜ਼

‘ਬਾਹੁਬਲੀ’ ਦੇ ਫੈਨਸ ਲਈ 11 ਮਾਰਚ ਦਾ ਦਿਨ ਕਾਫੀ ਸਰਪ੍ਰਾਈਜਿੰਗ ਰਿਹਾ। ਪਹਿਲਾ ਫਿਲਮ ਦੀ ਰਿਲੀਜ਼ ਡੇਟ ਅਨਾਊਸ ਕੀਤੀ ਗਈ,ਇਸ ਖੁਸ਼ੀ ਤੋਂ ਅਜੇ ਫਿਲਮ ਦੇ ਫੈਨਸ ਬਾਹਰ ਨਹੀਂ ਨਿਕਲੇ ਸੀ ਕਿ ਫਿਲਮ ਦੀ ਟੀਮ ਨੇ ਫਿਲਮ ਦਾ ਨਵਾਂ ਪੋਸਟਰ ਟਵੀਟਰ ‘ਤੇ ਸ਼ੇਅਰ ਕਰਕੇ ਇਸ ਖੁਸ਼ੀ ਨੂੰ ਹੋਰ ਵਧਾ ਦਿੱਤਾ। ਪੋਸਟਰ ‘ਚ 2 ਤਸਵੀਰਾਂ ਨਜ਼ਰ ਆ ਰਹੀਆਂ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ