Tag: , , , ,

ਕਲਯੁੱਗੀ ਪੁੱਤ ਨੇ ਜਾਇਦਾਦ ਲਈ ਕੀਤਾ ਆਪਣੇ ਪਿਤਾ ਦਾ ਕਤਲ

Kot kapura Father Murder : ਕੋਟਕਪੂਰਾ : ਅਜੋਕੇ ਦੌਰ ‘ਚ ਲੋਕਾਂ ਦਾ ਖੂਨ ਚਿੱਟਾ ਹੋ ਗਿਆ ਹੈ ਜ਼ਮੀਨ ਜਾਇਦਾਦ ਦੇ ਚਲਦਿਆਂ ਲੋਕ ਆਪਣਿਆਂ ਦੇ ਹੀ ਖੂਨ ਦੇ ਪਿਆਸੇ ਹੋ ਚੁੱਕੇ ਹਨ। ਭਰਾ ਭਰਾ ਨੂੰ ਮਾਰ ਰਿਹਾ ਹੈ ਪੁੱਤਰ ਪਿਓ ਨੂੰ …ਕਲਯੁੱਗ ਦਾ ਅੰਧਕਾਰ ਇਨਸਾਨੀਅਤ ਨੂੰ ਨਿਗਲਦਾ ਜਾ ਰਿਹੈ। ਇਸ ਦੇ ਚਲਦਿਆਂ ਕੁਝ ਦਿਨ ਪਹਿਲਾਂ ਅਜਿਹੀ

Passport

ਪਾਸਪੋਰਟ ਬਣਾਉਣ ਦੀਆਂ ਸ਼ਰਤਾਂ ਹੋਈਆਂ ਨਰਮ .. 

ਜਲੰਧਰ : ਕੇਂਦਰ ਸਰਕਾਰ ਵੱਲੋਂ ਪਾਸਪੋਰਟ ਬਣਾਉਣ ਸਬੰਧੀ ਨਰਮ ਕੀਤੀਆਂ ਸ਼ਰਤਾਂ ਕਾਰਨ ਪਾਸਪੋਰਟ ਬਣਵਾਉਣ ਵਾਲਿਆਂ ਦੀ ਗਿਣਤੀ ‘ਚ ਪਿਛਲੇ ਸਮੇਂ ਦੌਰਾਨ ਕਾਫੀ ਵਾਧਾ ਹੋਇਆ ਹੈ ਤੇ ਪਾਸਪੋਰਟ ਦਫਤਰਾਂ ‘ਚ ਭੀੜ ਕਾਫੀ ਵੱਧ ਗਈ ਹੈ | ਲੋਕਾਂ ਨੂੰ ਪਾਸਪੋਰਟ ਦਫਤਰ ਵੱਲੋਂ ਕਰੀਬ ਇਕ-ਇਕ ਮਹੀਨੇ ਦੀ ਤਰੀਕ ਦਿੱਤੇ ਜਾਣ ਕਾਰਨ, ਜਿਨ੍ਹਾਂ ਲੋਕਾਂ ਨੂੰ ਜਲਦੀ ਪਾਸਪੋਰਟ ਦੀ ਲੋੜ

Religious programme on Baba deep Singh ji

ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਸਬੰਧੀ ਧਾਰਮਿਕ ਸਮਾਗਮ ਭਲਕੇ ਆਰੰਭ

ਅੰਮ੍ਰਿਤਸਰ:- ਧੰਨ-ਧੰਨ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੇ ਸਬੰਧ ਵਿਚ ਚਾਟੀਵਿੰਡ ਗੇਟ ਸਥਿਤ ਗੁਰਦੁਆਰਾ ਸ਼ਹੀਦ ਗੰਜ ਵਿਖੇ ਧਾਰਮਿਕ ਸਮਾਗਮ ਕਰਵਾਏ ਜਾਣਗੇ। ਗੁਰਦੁਆਰਾ ਸਾਹਿਬ ਵਿਖੇ ਕੀਤੀ ਗਈ ਮੀਟਿੰਗ ਦੌਰਾਨ ਮੈਨੇਜਰ ਮਨਜਿੰਦਰ ਸਿੰਘ ਮੰਡ ਅਤੇ ਸੇਕ ਜਥਾ ਕੜਾਹ ਪ੍ਰਸ਼ਾਦਿ ਦੇ ਮੁੱਖ ਸੇਵਾਦਾਰ ਜਗਜੀਤ ਸਿੰਘ ਖਾਲਸਾ ਨੇ ਸਾਂਝੇ ਤੌਰ ‘ਤੇ ਦੱਸਿਆ ਕਿ ਹਰ ਸਾਲ ਦੀ ਤਰ੍ਹਾਂ

ਜਾਣੋ ਕ੍ਰਿਸਮਸ ਨਾਲ ਜੁੜੀਆਂ ਮਜ਼ੇਦਾਰ ਗੱਲਾਂ

ਜਾਣੋ ਹਾਰਟ ਆੱੱਫ ਏਸ਼ੀਆ ਨਾਲ ਜੁੜੀਆਂ ਅਹਿਮ ਗੱੱਲਾਂ

ਹਰਿਮੰਦਰ ਸਾਹਿਬ ਤੇ ਜਲ੍ਹਿਆਂ ਵਾਲੇ ਬਾਗ ਦੇ ਲਈ ਪ੍ਰਸਿੱੱਧ ਅੰਮ੍ਰਿਤਸਰ ਵਿੱਚ ਦੋ ਦਿਨੀਂ ਹਾਰਟ ਆੱੱਫ ਏਸ਼ੀਆ ਸੰਮੇਲਨ ਸ਼ੁਰੂ ਹੋ ਗਿਆ ਹੈ ।ਇਸ ਸੰਮੇਲਨ ਵਿਚ ਅੱੱਤਵਾਦ ਦੇ ਮੁੱੱਦੇ ‘ਤੇ ਅੰਤਰਰਾਸ਼ਟਰੀ ਮੰਚ ‘ਤੇ ਪਾਕਿਸਤਾਨ ਨੂੰ ਘੇਰਨ ਦਾ ਭਾਰਤ ਕੋਲ ਵਧੀਆ ਮੌਕਾ ਹੈ ਤੇ ਇਸ ਵਿਚ ਅਫਗਾਨਿਸਤਾਨ ਦੇ ਆਉਣ ਦੀ ਵੀ ਉਮੀਦ ਹੈ। ਹਾਰਟ ਆੱੱਫ ਏਸ਼ੀਆ ਨਾਲ ਜੁੜੀ

ਬਟਾਲਾ ਵਿਖੇ ਮਨਾਇਆ ਜਾ ਰਿਹਾ ਹੈ,ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ

ਬਟਾਲਾ- ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਨਾਲ ਸੰਬੰਧਿਤ ਇਤਿਹਾਸਿਕ ਸ਼ਹਿਰ ਬਟਾਲਾ ਵਿਖੇ ਨਗਰਕੀਰਤਨ ਸ਼ੁਰੂ ਹੋ ਚੁੱਕਿਆ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ