Tag: , , , , ,

ਪਾਕਿਸਤਾਨ ਤੇ ਚੀਨ ਨੇ ਠੁਕਰਾਇਆ ਭਾਰਤ ਸਰਕਾਰ ਦਾ ਸੱਦਾ

Pak Rejected India Invitation Golden Temple : ਭਾਰਤ ਸਰਕਾਰ ਵੱਲੋਂ ਜੰਮੂ-ਕਸ਼ਮੀਰ ਵਿੱਚ ਧਾਰਾ 370 ਖਤਮ ਕਰਨ ਤੋਂ ਬਾਅਦ ਭਾਰਤ ਤੇ ਪਾਕਿਸਤਾਨ ਵਿਚਾਲੇ ਬਹੁਤ ਜ਼ਿਆਦਾ ਤਣਾਅ ਪੈਦਾ ਹੋ ਗਿਆ ਹੈ । ਜਿਸਦਾਅਸਰ ਦੋਵਾਂ ਦੇਸ਼ਾਂ ਦੇ ਸਬੰਧਾਂ ‘ਤੇ ਲਗਾਤਾਰ ਪੈ ਰਿਹਾ ਹੈ । ਦਰਅਸਲ, ਮੰਗਲਵਾਰ ਨੂੰ ਦਰਬਾਰ ਸਾਹਿਬ ਵਿੱਚ 91 ਦੇਸ਼ਾਂ ਦੇ ਰਾਜਦੂਤ ਨਤਮਸਤਕ ਹੋਏ । ਇਸ

Sushant Singh Rajput

ਸੁਸ਼ਾਤ ਸਿੰਘ ਰਾਜਪੂਤ ਨੇ ਠੁਕਰਾਇਆ 15 ਕਰੋੜ ਦਾ ਆਫਰ, ਜਾਣੋ ਵਜ੍ਹਾ

Sushant Singh Rajput:ਅਭਿਸ਼ੇਕ ਕਪੂਰ ਦੀ ਫਿਲਮ `ਕੇਦਾਰਨਾਥ` ਦੀ ਰਿਲੀਜ਼ ਪਿਛਲੇ ਸਾਲ ਲੰਬੇ ਸਮੇਂ ਦੇ ਲਈ ਟਲ ਗਈ ਸੀ। ਪਰ ਹੁਣ ਇਹ 2018 ਦੇ ਅੰਤ ਵਿੱਚ ਰਿਲੀਜ਼ ਹੋਵੇਗੀ। ਇਸ ਫਿਲਮ ਤੋਂ ਸੈਫ ਅਲੀ ਖਾਨ ਦੀ ਬੇਟੀ ਸਾਰਾ ਅਲੀ ਖਾਨ ਡੈਬਿਊ ਕਰਨ ਵਾਲੀ ਹੈ। ਉਨ੍ਹਾਂ ਦੇ ਓਪੋਜਿਟ ਸੁਸ਼ਾਂਤ ਸਿੰਘ ਰਾਜਪੂਤ ਹੋਣਗੇ। ਤੁਹਾਨੂੰ ਦੱਸ ਦੇਈਏ ਕਿ ਬਾਲੀਵੁੱਡ ਅਭਿਨੇਤਾਵਾਂ

ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਵਾਲੀ ਪਟੀਸ਼ਨ ਖਾਰਜ

Balwant Singh Rajoana death sentence rejected:ਪਟਿਆਲਾ ਦੀ ਕੇਂਦਰੀ ਜੇਲ੍ਹ ਵਿੱਚ ਬੰਦ ਬਲਵੰਤ ਸਿੰਘ ਰਾਜੋਆਣਾ ਦੀ ਫਾਂਸੀ ਦੀ ਸਜਾ ਨੂੰ ਉਮਰ ਕੈਦ ਵਿੱਚ ਬਦਲਣ ਨੂੰ ਲੈ ਕੇ ਉਸਦੀ ਮੂੰਹ ਬੋਲੀ ਭੈਣ ਵੱਲੋਂ ਦਾਇਰ ਕੀਤੀ ਗਈ ਪਟੀਸ਼ਨ ਨੂੰ ਪੰਜਾਬ ਐਂਡ ਹਰਿਆਣਾ ਹਾਈਕੋਰਟ ਨੇ ਕਾਰਜ ਕਰ ਦਿੱਤਾ ਹੈ। ਰਾਜੋਆਣਾ ਦੀ ਭੈਣ ਕਮਲਦੀਪ ਨੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਵਿੱਚ

Sex CD case Vinod Verma

ਸੈਕਸ ਸੀਡੀ ਕਾਂਡ: ਪੱਤਰਕਾਰ ਵਿਨੋਦ ਵਰਮਾ ਦੀ ਜ਼ਮਾਨਤ ਮੰਗ ਖਾਰਿਜ

Sex CD case Vinod Verma : ਪੱਤਰਕਾਰ ਵਿਨੋਦ ਵਰਮਾ ਦੀ ਜ਼ਮਾਨਤ ਨੂੰ ਲੈ ਕੇ ਸੋਮਵਾਰ ਨੂੰ ਰਾਏਪੁਰ ਕੋਰਟ ਵਿੱਚ ਬਚਾਅ ਪੱਖ ਅਤੇ ਪ੍ਰੌਕਸੀਸ਼ਨ ਦੇ ਵਿੱਚ ਕਰੀਬ ਸਵਾ ਘੰਟੇ ਤੱਕ ਬਹਿਸ ਚੱਲੀ। ਬਚਾਅ ਪੱਖ ਵੱਲੋਂ ਦਲੀਲ ਦਿੱਤੀ ਗਈ ਕਿ ਪੁਲਿਸ ਨੇ ਪੱਤਰਕਾਰ ਵਿਨੋਦ ਵਰਮਾ ਦੇ ਖਿਲਾਫ ਜੋ ਧਾਰਾ 384 ਲਗਾਈ ਹੈ, ਉਹ ਪ੍ਰਭਾਵਸ਼ੀਲ ਹੀ ਨਹੀਂ ਹੁੰਦੀ।

ਇਸ ਟੀਵੀ ਅਦਾਕਾਰ ਨੇ ਠੁਕਰਾਇਆ ਆਮਿਰ ਖ਼ਾਨ ਦੀ ਫਿਲਮ ਦਾ ਆਫ਼ਰ

ਮੁੰਬਈ : ਟੀ.ਵੀ ਦੇ ਮਸ਼ਹੂਰ ਸੀਰੀਅਲ ‘ਕੁਮਕੁਮ ਭਾਗਿਆ’ ਦੀ ਬੁਲਬੁਲ ਉਰਫ ਮੁਣਾਲ ਠਾਕੁਰ ਇਨ੍ਹੀਂ ਦਿਨੀਂ ਆਪਣੀ ਹਾਲੀਵੁੱਡ ਫਿਲਮ ‘ਲਵ ਸੋਨੀਆ’ ਨੂੰ ਲੈ ਕੇ ਕਾਫੀ ਚਰਚਾ ਵਿੱਚ ਹੈ। ਖਬਰਾਂ ਦੀ ਮੰਨੀ ਜਾਏ ਤਾਂ ਇਸ ਫਿਲਮ ਵਿੱਚ ਮੁਣਾਲ ਦੀ ਪਰਫਾਮੈਂਸ ਦੇ ਨਾਲ ਅਮਿਰ ਐਨੇ ਜ਼ਿਆਦਾ ਹੈਰਾਨ ਹੋਏ ਕਿ ਉਹਨਾਂ ਨੇ ਮੁਣਾਲ ਨੂੰ ਆਪਣੀ ਫਿਲਮ ‘ਠੱਗਸ ਆਫ ਹਿਦੋਸਤਾਨ’

Punjab Cabinet's second meeting

ਹੁਣ ਆਨਲਾਈਨ ਹੋਵੇਗੀ ਰੇਤੇ ਬਜ਼ਰੀ ਦੀ ਬੋਲੀ – ਪੰਜਾਬ ਕੈਬਨਿਟ ਦਾ ਫੈਸਲਾ

ਚੰਡੀਗੜ੍ਹ: ਕੈਪਟਨ ਵਿਜਾਰਤ ਦੀ ਦੂਜੀ ਕੈਬਨਿਟ ਜਾਰੀ ਹੈ। ਇਸ ਮੀਟਿੰਗ ਵਿੱਚ ਕਈ ਅਹਿਮ ਮੁੱਦਿਆਂ ‘ਤੇ ਚਰਚਾ ਹੋ ਰਹੀ ਹੈ। ਇਸ ਮੀਟਿੰਗ ‘ਚ  ਸਰਕਾਰ ਨੇ ਖਾਲਸਾ ਯੂਨੀਵਰਸਿਟੀ ਐਕਟ 2016 ਨੂੰ ਰੱਦ ਕਰ ਦਿੱਤਾ ਹੈ, ਤਾਂ ਜੋ ਇਤਿਹਾਸਕ 125 ਸਾਲਾਂ ਕਾਲਜ ਦੀ ਵਿਰਾਸਤ ਨੂੰ ਬਚਾਇਆ ਜਾ ਸਕੇ। ਮੀਟਿੰਗ ‘ਚ ਰੇਤਾ ਬਜਰੀ ਨੂੰ ਲੈ ਕੇ ਵੀ ਅਹਿਮ ਫੈਸਲਾ

Captain-Modi

ਕੈਪਟਨ ਨੇ ਕੀਤੀ ਪ੍ਰਧਾਨਮੰਤਰੀ ਫਸਲ ਬੀਮਾ ਯੋਜਨਾ ਖਾਰਜ, ਬਣਾਉਣਗੇ ਆਪਣੀ ਫਸਲ ਬੀਮਾ ਯੋਜਨਾ

ਚੰਡੀਗੜ੍ਹ (31 ਮਾਰਚ) – ਪੰਜਾਬ ਸਰਕਾਰ ਵਲੋਂ ਕੇਂਦਰ ਦੀ ਜਾਰੀ ਪ੍ਰਧਾਨਮੰਤਰੀ ਫਸਲ ਬੀਮਾ ਯੋਜਨਾਂ ਨੂੰ ਰੱਦ ਕਰ ਦਿੱਤਾ ਗਿਆ। ਜਿਸ ਦੇ ਤਹਿਤ ਪੰਜਾਬ ਸਰਕਾਰ ਆਪਣੀ ਫਸਲ ਬੀਮਾ ਕੰਪਨੀ ਬਣਾਏਗੀ। ਦੱਸ ਦਈਏ ਕਿ ਮੋਦੀ ਸਰਕਾਰ ਨੇ ਕਿਸਾਨਾਂ ਦੀ ਆਮਦਨ ਦੁਗਣੀ ਕਰਨ ਦੇ ਲਈ ਜਿਹੜੀ ਯੋਜਨਾਂ ਸ਼ੁਰੂ ਕੀਤੀ ਸੀ ਉਸ ਵਿਚ ਫਸਲ ਬੀਮਾ ਯੋਜਨਾਂ ਵੀ ਸ਼ਾਮਲ ਹੈ।

ਤਿਜਿੰਦਰਪਾਲ ਸਿੰਘ ਸੰਧੂ ਤੇ ਅਨੂਪਇੰਦਰ ਕੌਰ ਸੰਧੂ ਅਕਾਲੀ ਦਲ ਦੀ ਮੁੱਢਲੀ ਮੈਬਰਸ਼ਿਪ ਤੋਂ ਬਰਖਾਸਤ

ਚੰਡੀਗੜ 15 ਜਨਵਰੀ :  ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਪੰਜਾਬ ਦੇ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਕਾਰਨ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਤਿਜਿੰਦਰਪਾਲ ਸਿੰਘ ਸੰਧੂ ਅਤੇ ਇਸਤਰੀ ਅਕਾਲੀ ਦਲ ਦੀ ਸੀਨੀਅਰ ਮੀਤ ਪ੍ਰਧਾਨ ਬੀਬੀ ਅਨੂਪਇੰਦਰ ਕੌਰ ਸੰਧੂ ਨੂੰ ਮੁੱਢਲੀ ਮੈਂਬਰਸ਼ਿਪ ਤੋਂ ਛੇ ਸਾਲ

ਸੱਚਖੰਡ ਐਕਸਪ੍ਰੈੱਸ ਨੂੰ 11 ਜਨਵਰੀ ਤੱਕ ਕੀਤਾ ਰੱਦ

ਪਿਛਲੇ ਕਈਂ ਦਿਨਾਂ ਤੋਂ ਆਪਣੇ ਨਿਰਧਾਰਿਤ ਸਮੇਂ ਤੋਂ ਲਗਭਗ 20 ਘੰਟੇ ਦੇਰੀ ਨਾਲ ਚੱਲ ਰਹੀ ਅੰਮ੍ਰਿਤਸਰ-ਨੰਦੇੜ ਸੱਚਖੰਡ ਐਕਸਪ੍ਰੈੱਸ 11 ਜਨਵਰੀ ਨੂੰ ਰੱਦ ਰਹੇਗੀ। ਜਾਣਕਾਰੀ ਦਿੰਦੇ ਹੋਏ ਰੇਲਵੇ ਅਧਿਕਾਰੀਆਂ ਨੇ ਦੱਸਿਆ ਕਿ ਨੰਦੇੜ ਤੋਂ ਆਉਣ ਵਾਲੀ ਸੱਚਖੰਡ ਐਕਸਪ੍ਰੈੱਸ (12715) 9 ਜਨਵਰੀ ਨੂੰ ਨਹੀਂ ਆਵੇਗੀ। ਟਰੇਨ ਦੀ ਸਮਾਂ ਸਾਰਨੀ ਸੁਧਾਰਨ ਲਈ ਸੱਚਖੰਡ ਐਕਸਪ੍ਰੈੱਸ ਨੂੰ 11 ਜਨਵਰੀ ਤੱਕ

ਰੋਨਾਲਡੋ ਨੇ 25 ਕਰੋੜ ਪਾਉਂਡ ਦਾ ਪ੍ਰਸਤਾਵ ਠੁਕਰਾਇਆ

ਰੀਅਲ ਮੈਡ੍ਰਿਡ ਦੇ ਸਟਾਰ ਖਿਡਾਰੀ ਕ੍ਰਿਸਟਿਆਨੋ ਰੋਨਾਲਡੋ ਨੂੰ ਚੀਨ ਦੇ ਇੱਕ ਕਲੱਬ ਨੇ 25 ਕਰੋੜ ਪਾਉਂਡ ਦਾ ਪ੍ਰਸਤਾਵ ਦਿੱਤਾ ਹੈ। ਪੁਰਤਗਾਲ ਦੇ ਖਿਡਾਰੀ ਏਜੰਟ ਜਾਰਜ ਮੈਂਡੇਸ ਨੇ ਇਹ ਜਾਣਕਾਰੀ ਦਿੱਤੀ। ਏਜੰਟ ਨੇ ਕਿਹਾ ਕਿ 31 ਸਾਲ ਦਾ ਰੋਨਾਲਡੋ ਦੀ ਇਸ ਸੌਦੇ ਵਿੱਚ ਕੋਈ ਦਿਲਚਸਪੀ ਨਹੀਂ ਹੈ। ਰੋਨਾਲਡੋ ਨੇ ਹਾਲ ਹੀ ਵਿੱਚ ਰੀਅਲ ਦੇ ਨਾਲ ਨਵੇਂ

ਕਲਮਾੜੀ ਨੇ ਆਈ.ਓ.ਏ ਦੇ ਉਮਰ ਭਰ ਦੇ ਅਹੁਦੇ ਨੂੰ ਠੁਕਰਾਇਆ

ਭਾਰਤੀ ਓਲਿੰਪਿਕ ਐਸੋਸਿਏਸ਼ਨ ਨੇ ਭ੍ਰਿਸ਼‍ਟਾਚਾਰ ਦੇ ਆਰੋਪਾਂ ਵਿੱਚ ਉਲਝੇ ਦੋ ਰਾਜਨੇਤਾ ਸੁਰੇਸ਼ ਕਲਮਾੜੀ ਅਤੇ ਅਭੈ ਚੌਟਾਲਾ ਦੀ ਉਮਰ ਭਰ ਦੇ ਅਹੁਦੇ ਦੀ ਨਿਯੁਕਤੀ ਦਾ ਬਚਾਵ ਕੀਤਾ ਹੈ। ਨਿਯੁਕਤੀ ਦੇ ਇਸ ਆਲੋਚਨਾ ਮਾਮਲੇ ‘ਤੇ ਆਈਓਏ ਦੇ ਸੰਯੁਕਤ ਸਕੱਤਰ, ਆਨੰਦੇਸ਼‍ਵਰ ਪੰਡਿਤ ਨੇ ਕਿਹਾ , ਸੰਵਿਧਾਨਕ ਤੌਰ ਉੱਤੇ ਇਹ ਨਿਯਮਕ ਫੈਸਲਾ ਹੈ। ਹਾਲਾਂਕਿ ਉਨ੍ਹਾਂ ਨੇ ਜ਼ੋਰ ਦੇ ਕੇ

ਭਾਰਤੀ ਹਵਾਈ ਸੈਨਾ ਨੇ ਕੀਤਾ “ਤੇਜਸ” ਰਿਜੈਕਟ!

ਨਵੀਂ ਦਿੱਲੀ:  ਦੇਸ਼ ਦੀ ਹਵਾਈ ਸੈਨਾ ਵਿਚ ਸ਼ਾਮਲ ਲੜਾਕੂ ਜਹਾਜ਼ “ਤੇਜਸ” ਨੂੰ ਨੇਵੀ ਨੇ ਰਿਜੈਕਟ ਕਰ ਦਿੱਤਾ ਹੈ । ਸੈਨਾ ਨੇ ਕਿਹਾ ਹੈ ਕਿ  ‘ਓਵਰਵੇਟ’ ਹੋਣ ਕਾਰਨ ਇਸ ਲੜਾਕੂ ਏਅਰਕ੍ਰਾਫਟ ਨੂੰ ਏਅਰਕਾ੍ਰਫਟ ਕੈਰੀਅਰਸ ਨਾਲ ਆਪਰੇਟ ਕਰਨ ‘ਚ ਕਠਿਨਾਈ ਹੋ ਰਹੀ ਹੈ। ਹਵਾਈ ਸੈਨਾ ਨੇ ਅਗਲੇ 5-6 ਸਾਲਾਂ ‘ਚ ਇਸ ਦਾ ਬਦਲ ਤਲਾਸ਼ਣ ਦੀ ਕਵਾਇਦ ਵੀ

ਕੇਜਰੀਵਾਲ ਦੀਆਂ 5 ਰੈਲੀਆਂ ਰੱਦ

ਆਮ ਆਦਮੀ ਪਾਰਟੀ ਸੰਯੋਜਕ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦੇ ਦੋਰਾਨ ਕੀਤੀਆਂ ਜਾਣ ਵਾਲੀਆਂ ਰੈਲੀਆਂ ਦੇ ਪ੍ਰੋਗਰਾਮ ਵਿਚ ਬਦਲਾਅ ਕੀਤਾ ਗਿਆ ਹੈ।ਕੇਜਰੀਵਾਲ 26 ਨਵੰਬਰ ਨੂੰ ਜਲੰਧਰ ਦੀ ਦਾਣਾ ਮੰਡੀ ਮੇਹਤਪੁਰ ਵਿਚ ਰੈਲੀ ਨੂੰ ਸੰਬੋਧਨ ਕਰਨ ਤੋਂ ਬਾਅਦ ਦਿੱਲੀ ਵਾਪਿਸ ਚਲੇ ਜਾਣਗੇ। 26 ਨਵੰਬਰ ਨੂੰ ਦੁਪਹਿਰ ਤੋਂ ਬਾਅਦ ਖਡੂਰ ਸਾਹਿਬ ਜੋ

ਸ਼ਾਹਰੁਖ ਖਾਨ ਕਰਕੇ ਆਮਿਰ ਖਾਨ ਨੇ ਠੁਕਰਾਇਆ ਸੀ ‘ਜੋਸ਼’ ਦਾ ਆਫ਼ਰ

ਸਨ 2000 ‘ਚ ਆਈ ਫਿਲਮ ਜੋਸ਼ ਵਿੱਚ ਸ਼ਾਹਰੁਖ ਖਾਨ ਦੇ ਕਿਰਦਾਰ ਕਰਕੇ ਆਮਿਰ ਖਾਨ ਨੇ ਫਿਲਮ ਦਾ ਆਫ਼ਰ ਠੁਕਰਾਇਆ ਸੀ । ਫਿਲਮ ਨਿਰਦੇਸ਼ਕ ਮਨਸੂਰ ਖਾਨ ਨੇ ਦੱਸਿਆ ਕਿ ਜੋਸ਼ ਫਿਲਮ ‘ਚ ਮੈਕਸ ਦਾ ਕਿਰਦਾਰ ਇਹਨਾਂ ਆਕਰਸ਼ਕ ਸੀ ਕਿ ਹਰ ਕੋਈ ਇਸੇ ਕਿਰਦਾਰ ਨੂੰ ਨਿਭਾਉਣਾ ਚਾਹੁੰਦਾ ਸੀ । ਮਨਸੂਰ ਨੇ 18ਵੇਂ ਮੁੰਬਈ ਫਿਲਮ ਫੈਸਟੀਵਲ ਵਿੱਚ ਦੱਸਿਆ

ਮਾਈਕਰੋਸਾਫਟ ਨੇ ਦਿੱਤਾ 24 ਅਰਬ ਡਾਲਰ ਦਾ ਆਫਰ, ਜ਼ਕਰਬਰਗ ਨੇ ਕੀਤੀ ਨਾਂਹ

ਅੱਜ ਇੰਟਰਨੈੱਟ ਦੀ ਦੁਨੀਆ ਦੇ ਸੱਭ ਤੋਂ ਵੱਡੇ ਖਿਡਾਰੀਆਂ ‘ਚ ਫੇਸਬੁੱਕ ਨੂੰ ਸੁਮਾਰ ਕਰਨ ਵਾਲੇ ਜ਼ਕਰਬਰਗ ਸਹੀ ਮਾਇਨੇ ‘ਚ ਦੂਰਅੰਦੇਸ਼ੀ ਸਨ। ਮਾਈਕਰੋਸਾਫਟ ਦੇ ਸਾਬਕਾ ਸੀ.ਈ.ਓ ਬਾਮਰ ਦੇ ਇੰਟਰਵਿਊ ਤੋਂ ਤਾਂ ਕੁੱਝ ਅਜਿਹਾ ਹੀ ਲਗਦਾ ਹੈ। ਬਾਮਰ ਨੇ ਇੱਕ ਇੰਟਰਵਿਊ ਦੌਰਾਨ ਖੁਲਾਸਾ ਕੀਤਾ ਕਿ ਉਹਨਾਂ ਦੀ ਕੰਪਨੀ ਨੇ ਫੇਸਬੁੱਕ ਖਰੀਦਣ ਲਈ ਜ਼ੁਕਰਬਰਗ ਨਾਲ ਸੰਪਰਕ ਕੀਤਾ ਸੀ।

ਸੰਯੁਕਤ ਰਾਸ਼ਟਰ ਦੀ ਸਰਵ ਉੱੱਚ ਅਦਾਲਤ ਨੇ ਛੋਟੇ ਟਾਪੂਆਂ ਦਾ ਕੇਸ ਕੀਤਾ ਖਾਰਿਜ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ