Tag: , , , ,

Mumbai Russian national molested

ਮੁੰਬਈ ‘ਚ ਰੂਸੀ ਮਹਿਲਾ ਨਾਲ ਛੇੜਛਾੜ, ਮਾਮਲਾ ਭਖਿਆ

Mumbai Russian national molestedਮੁੰਬਈ ਦੇ ਬੋਰੀਵਲੀ ਇਲਾਕੇ ਵਿੱਚ ਰਹਿਣ ਵਾਲੀ ਇੱਕ ਰੂਸੀ ਮਹਿਲਾ ਦੇ ਨਾਲ ਛੇੜਛਾੜ ਦੀ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ । ਇਹ ਮਾਮਲਾ 1 ਨਵੰਬਰ ਦਾ ਦੱਸਿਆ ਜਾ ਰਿਹਾ ਹੈ। ਉਸ ਦਿਨ ਉਹ ਮਹਿਲਾ ਆਟੋ ਤੋਂ ਉਤਰ ਕੇ ਆਪਣੇ ਘਰ ਵੱਲ ਜਾ ਰਹੀ ਸੀ । ਰਸਤੇ ਵਿੱਚ ਕੁੱਝ ਮਨਚਲਿਆਂ ਨੇ ਉਸਦੇ ਨਾਲ ਛੇੜਖਾਨੀ

ਪੀਏ ਨੇ ਇਸ ‘ਆਪ’ ਸਾਂਸਦ ਨਾਲ ਮਾਰੀ 33 ਲੱਖ ਰੁਪਏ ਦੀ ਠੱਗੀ, ਕੇਸ ਦਰਜ

Sadhu Singh registered criminal case:ਫਰੀਦਕੋਟ : ਅਸੀਂ ਅਕਸਰ ਬਹੁਤ ਸਾਰੇ ਨੇਤਾਵਾਂ ਦੇ ਬਾਰੇ ਵਿਚ ਸੁਣਿਆ ਹੈ ਕਿ ਕਿਸੇ ਨੇ ਇੰਨੇ ਕਰੋੜ ਦਾ ਘੁਟਾਲਾ ਕੀਤਾ, ਫਲਾਣੇ ਨੇ ਇੰਨੇ ਕਰੋੜ ਦਾ ਘੁਟਾਲਾ ਕੀਤਾ ਪਰ ਇੱਥੇ ਇੱਕ ਨੇਤਾ ਹੀ ਵੱਡੀ ਠੱਗੀ ਸ਼ਿਕਾਰ ਹੋ ਗਿਆ। ਇਹ ਠੱਗੀ ਕਿਸੇ ਹੋਰ ਨੇ ਨਹੀਂ ਬਲਕਿ ਇਸ ਨੇਤਾ ਦੇ ਪੀਏ ਨੇ ਹੀ ਉਨ੍ਹਾਂ

ਘਰ ਦੇ ਬਾਹਰ ਆ ਕੀਤੇ ਹਵਾਈ ਫਾਇਰ, ਜਾਨੋ ਮਾਰਨ ਦੀ ਦਿੱਤੀ ਧਮਕੀ

ਬਟਾਲਾ : ਥਾਣਾ ਕਿਲਾ ਲਾਲ ਸਿੰਘ ਦੀ ਪੁਲਿਸ ਨੇ ਪਿੰਡ ਥਵਾਨ ਵਿਖੇ ਹਵਾਈ ਫਾਇਰ ਕਰਨ ਵਾਲੇ ਵਿਅਕਤੀਆਂ ਖਿਲਾਫ਼ ਕੇਸ ਦਰਜ ਕੀਤਾ ਹੈ। ਇਸ ਸੰਬੰਧੀ ਥਾਣਾ ਵਿਖੇ ਹਰਪਾਲ ਸਿੰਘ ਪੁੱਤਰ ਫੁੱਮਣ ਸਿੰਘ ਵਾਸੀ ਧਵਾਣ ਨੇ ਰਿਪੋਰਟ ਦਰਜ ਕਰਵਾਈ ਕਿ ਬੀਤੇ ਕੱਲ ਉਹ ਆਪਣੀ ਘਰ ਦੀ ਛੱਤ ‘ਤੇ ਸੁੱਤਾ ਹੋਇਆ ਸੀ ਕਿ ਉੁਸ ਦੇ ਪਿੰਡ ਦੇ ਸੋਨਾ

ਸਾਬਕਾ ਅਕਾਲੀ ਵਿਧਾਇਕ ਬੱਬੇਹਾਲੀ ਦੇ ਪੁੱਤਰ ‘ਤੇ ਮਾਮਲਾ ਦਰਜ

ਗੁਰਦਾਸਪੁਰ ਪੁਲਸ ਨੇ ਸਾਬਕਾ ਅਕਾਲੀ ਵਿਧਾਇਕ ਗੁਰਬਚਨ ਸਿੰਘ ਬੱਬੇਹਾਲੀ ਦੇ ਪੁੱਤਰ ਅਮਰਜੋਤ ਸਿੰਘ ਬੱਬੇਹਾਲੀ ਸਮੇਤ 5 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ।   ਦੋਸ਼ ਹੈ ਕਿ ਅਮਰਜੋਤ ਨੇ ਸਾਥੀਆਂ ਨਾਲ ਮਿਲ ਕੇ ਕਾਂਗਰਸੀ ਵਰਕਰਾਂ ਦੀ ਨਾ ਸਿਰਫ ਕੁੱਟਮਾਰ ਕੀਤੀ ਸਗੋਂ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਗੱਲ ਇਥੇ ਹੀ ਨਹੀਂ ਮੁੱਕੀ, ਝਗੜੇ ‘ਚ ਜ਼ਖਮੀ

ਦਹੇਜ ਦੀ ਮੰਗ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ

ਤਰਨਤਾਰਨ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਦਹੇਜ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਡੀ. ਐੱਸ. ਪੀ. ਭਿੱਖੀਵਿੰਡ ਦੀ ਇਨਕੁਆਰੀ ਉਪਰੰਤ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸੁਨੀਤਾ ਰਾਣੀ ਨੇ ਕਿਹਾ ਕਿ ਪਰੇਸ਼ਾਨ ਕਰਕੇ ਉਸ ਨੂੰ ਦਹੇਜ ਖਾਤਰ ਘਰੋਂ ਕੱਢਣ ਦੇ ਦੋਸ਼ ਲਗਾਏ ਸਨ

ਸੀ. ਆਈ. ਏ. ਸਟਾਫ ਨੇ 1734 ਲੀਟਰ ਅਲਕੋਹਲ ਕੀਤੀ ਬਰਾਮਦ

ਅੰਮ੍ਰਿਤਸਰ – ਸੀ. ਆਈ. ਏ. ਸਟਾਫ ਦੀ ਪੁਲਿਸ ਨੇ ਅਲਕੋਹਲ ਦੇ 4 ਧੰਦੇਬਾਜ਼ਾਂ ਨੂੰ ਬਲੈਰੋ ਗੱਡੀ ਸਮੇਤ ਕਾਬੂ ਕੀਤਾ ਹੈ। ਜਾਣਕਾਰੀ ਦਿੰਦਿਆਂ ਏ. ਡੀ. ਸੀ. ਪੀ. ਕ੍ਰਾਈਮ ਪਰਮਜੀਤ ਸਿੰਘ ਵਿਰਕ ਨੇ ਦੱਸਿਆ ਕਿ ਸੀ. ਆਈ. ਏ. ਸਟਾਫ ਇੰਚਾਰਜ ਇੰਸਪੈਕਟਰ ਅਰਵਿੰਦਰ ਸਿੰਘ ਦੀ ਟੀਮ ਵੱਲੋਂ ਕੀਤੀ ਜਾ ਰਹੀ ਸਰਚ ਦੌਰਾਨ ਇਕ ਬਲੈਰੋ ਗੱਡੀ ਬਿਨਾਂ ਨੰਬਰੀ ਨੂੰ

ਵੋਟ ਪਾਉਣ ਦੀ ਵੀਡੀਓ ਬਣਾਉਣ ਵਾਲੇ ‘ਤੇ ਕੇਸ ਦਰਜ

ਅੰਮ੍ਰਿਤਸਰ : ਵਿਧਾਨ ਸਭਾ ਚੋਣਾਂ ਦੌਰਾਨ ਲੋਪੋਕੇ ਦੇ ਬੂਥ ਨੰਬਰ 53 ਵਿਚ ਵੋਟ ਪਾਉਣ ਦੌਰਾਨ ਆਪਣੀ ਵੀਡੀਓ ਬਣਾਉਣ ਦੇ ਦੋਸ਼ ਵਿਚ ਥਾਣਾ ਲੋਪੋਕੇ ਦੀ ਪੁਲਿਸ ਨੇ ਮਲਕੀਤ ਸਿੰਘ ਵਿਰੁੱਧ  ਕੇਸ ਦਰਜ ਕੀਤਾ ਹੈ। ਸਹਾਇਕ ਰਿਟਰਨਿੰਗ ਅਧਿਕਾਰੀ ਨੇ ਦੱਸਿਆ ਕਿ ਦੋਸ਼ੀ ਨੇ 4 ਫਰਵਰੀ ਨੂੰ ਹੋਈਆਂ ਵਿਧਾਨ ਸਭਾ ਅਤੇ ਲੋਕ ਸਭਾ ਚੋਣਾਂ ਦੌਰਾਨ ਜਦੋਂ ਵੋਟ ਪਾਈ

ਫੌਜ ‘ਚ ਭਰਤੀ ਲਈ 55 ਹਜ਼ਾਰ ਬਿਨੈ ਪੱਤਰ

ਫੌਜ ਵਿੱਚ ਭਰਤੀ ਲਈ ਇਸ ਵਰ੍ਹੇ ਲਗਪਗ 55 ਹਜ਼ਾਰ ਬਿਨੈ ਪੱਤਰ ਆਨ ਲਾਈਨ ਦਰਜ ਕੀਤੇ ਗਏ ਹਨ। ਇਹ ਖੁਲਾਸਾ ਫੌਜ ਦੇ ਭਰਤੀ ਵਿਭਾਗ ਦੇ ਡਿਪਟੀ ਡਾਇਰੈਕਟਰ ਬ੍ਰਿਗੇਡੀਅਰ ਜੈ ਦੇਵ ਸਿੰਘ ਸਮਿਆਲ ਨੇ ਕੀਤਾ। ਉਨ੍ਹਾਂ ਦੱਸਿਆ ਕਿ ਇਸ ਵਾਰ ਫੌਜ ’ਚ ਭਰਤੀ ਲਈ ਬਿਨੈਕਾਰਾਂ ਦੀ ਗਿਣਤੀ ਵਿੱਚ 30 ਫੀਸਦੀ ਵਾਧਾ ਦਰਜ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ

ਆਮ ਆਦਮੀ ਪਾਰਟੀ ਦੇ 25 ਵਰਕਰਾਂ ਵਿਰੁੱਧ ਕੇਸ ਦਰਜ

ਕੋਟਕਪੂਰਾ : ਕੋਟਕਪੂਰਾ (ਸ਼ਹਿਰੀ) ਪੁਲੀਸ ਨੇ ਇੱਕ ਟਰਾਂਸਪੋਟਰ ਦੇ ਦਫਤਰ ‘ਤੇ ਹਮਲਾ ਕਰਨ, ਕੁੱਟਮਾਰ ਕਰਨ ਤੇ ਨਗਦੀ ਖੋਹਣ ਦੇ ਦੋਸ਼ ਵਿੱਚ ਆਮ ਆਦਮੀ ਪਾਰਟੀ (ਆਪ) ਦੇ 25 ਵਰਕਰਾਂ ਵਿਰੁੱਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਇਹ ਕੇਸ ਦਲਜਿੰਦਰ ਸਿੰਘ ਪੁੱਤਰ ਸਰਦੂਲ ਸਿੰਘ ਵਾਸੀ ਕੋਟਕਪੂਰਾ ਦੇ ਬਿਆਨ ‘ਤੇ ਦਰਜ ਹੋਇਆ ਹੈ। ਮਾਮਲੇ ਦੀ ਜਾਂਚ ਸਹਾਇਕ

ਪੁਰਾਣੀ ਰੰਜ਼ਿਸ਼ ਦੇ ਚੱਲਦਿਆਂ ਨੌਜਵਾਨ ਦੀ ਕੱਟੀ ਨੱਕ

ਪੱਟੀ: ਵੋਟਿੰਗ ਵਾਲੇ ਦਿਨ ਸ਼ਨੀਵਾਰ ਦੇਰ ਰਾਤ ਪੁਰਾਣੀ ਰੰਜ਼ਿਸ਼ ਨੂੰ ਲੈ ਕੇ ਚਾਰ ਗੁਆਂਢੀ ਲੋਕਾਂ ਨੇ ਘਰ ਜਾ ਰਹੇ ਇੱਕ ਨੌਜਵਾਨ ਨੂੰ ਅਗਵਾ ਕਰ ਤੇਜਧਾਰ ਹਥਿਆਰਾਂ ਨਾਲ ਗੰਭੀਰ ਜ਼ਖ਼ਮੀ ਕਰ ਦਿੱਤਾ। ਉਸਨੂੰ ਦੇਰ ਰਾਤ ਸਿਵਲ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ । ਫੌਜੀ ਕਲੌਨੀ ਦੇ ਥੋਮਸ ਨੇ ਕਿਹਾ ਕਿ ਉਸਦੇ ਨਾਲ ਪੁਰਾਣੀ ਰੰਜਿਸ਼ ਨੂੰ ਲੈ

ਸਈਦ ਖ਼ਿਲਾਫ ਦਰਜ ਹੋਵੇਗੀ ਐੱਫ.ਆਈ.ਆਰ

ਲਾਹੌਰ— ਪਾਕਿਸਤਾਨ ਦੇ ਇਕ ਸੀਨੀਅਰ ਮੰਤਰੀ ਨੇ ਕਿਹਾ ਹੈ ਕਿ ਜਮਾਤ-ਉਦ-ਦਾਵਾ ਦੇ ਸਰਗਨਾ ਹਾਫਿਜ਼ ਮੁਹੱਮਦ ਸਈਦ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਜਾਵੇਗੀ ਹਾਲਾਂਕਿ ਉਨ੍ਹਾਂ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਕਿਹੜੇ ਮਾਮਲੇ ‘ਚ ਮੁੰੰਬਈ ਹਮਲਿਆਂ ਦੇ ਮੁੱਖ ਦੋਸ਼ੀ ਖਿਲਾਫ ਮਾਮਲਾ ਦਰਜ ਹੋਵੇਗਾ। ਵਣਜ ਮੰਤਰੀ ਖੁੱਰਮ ਦਸਤਗੀਰ ਨੇ ਕਿਹਾ, ”ਸਾਰੇ ਹਾਲਾਤਾਂ ਨੂੰ ਧਿਆਨ ‘ਚ ਰੱਖਦੇ ਹੋਏ

ਬਾਲੀਵੁੱਡ ਫਿਲਮਮੇਕਰ ਕਰੀਮ ਮੋਰਾਨੀ ‘ਤੇ ਰੇਪ ਅਤੇ ਬਲੈਕਮੇਲ ਦਾ ਮਾਮਲਾ ਦਰਜ

ਬਾਲੀਵੁੱਡ ‘ਚ ਵੱਡੀਆਂ ਫਿਲਮਾਂ ਬਣਾਉਣ ਲਈ ਜਾਣੇ ਜਾਂਦੇ ਫਿਲਮ ਮੇਕਰ ਕਰੀਮ ਮੋਰਾਨੀ ਮੁਸ਼ਕਲਾਂ ‘ਚ ਫਸਦੇ ਨਜ਼ਰ ਆ ਰਹੇ ਨੇ। ਫਿਲ਼ਮ ਪ੍ਰੋਡਿਊਸਰ ਕਰੀਮ ਦੇ ਖਿਲਾਫ ਰੇਪ ਅਤੇ ਬਲੈਕਮੇਲ ਕਰਨ ਦਾ ਕੇਸ ਰਜਿਸਟਰ ਕੀਤਾ ਗਿਆ ਹੈ। ਹੈਦਰਾਬਾਦ ਪੁਲਿਸ ਨੇ ਕਰੀਮ ਖਿਲਾਫ ਬੁਧਵਾਰ ਨੂੰ ਕੇਸ ਦਰਜ ਕੀਤਾ। ਖਬਰਾਂ ਦੀ ਮੰਨਿਏ ਤਾਂ ਦਿੱਲੀ ਦੀ ਇਕ ਵਿਦਿਆਰਥਣ ਨੇ ਉਨ੍ਹਾਂ ਖਿਲਾਫ

Manish-Sisodia

ਸੀ.ਬੀ.ਆਈ ਕੀਤਾ ਮਨੀਸ਼ ਸਿਸੋਦੀਆ ਖਿਲਾਫ ਮਾਮਲਾ ਦਰਜ

ਨਵੀਂ ਦਿੱਲੀ – ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ‘ਤੇ ਸ਼ੁਰੂਆਤੀ ਜਾਂਚ ਲਈ ਮਾਮਲਾ ਸੀ.ਬੀ.ਆਈ. ਨੇ ਦਰਜ ਕਰ ਲਿਆ ਹੈ। ਏਜੰਸੀ ਨੇ ਸਿਸੋਦੀਆ ‘ਤੇ ‘ਟਾਕ ਟੂ ਏ.ਕੇ.’ ਮੁਹਿੰਮ ‘ਚ ਬੇਨਿਯਮੀਆਂ ਨੂੰ ਲੈ ਕੇ ਮਾਮਲਾ ਦਰਜ ਕੀਤਾ

ਅਮਨ ਚਿਕਨ ਦੇ ਮਾਲਕ ‘ਤੇ ਗੁਰਮੇਲ ਮੈਡੀਕਲ ਦੇ ਮਿੰਕੂ ਨੇ ਕੀਤਾ ਹਮਲਾ, ਬਿੱਟੂ ਨੇ ਖੁਦਕੁਸ਼ੀ ਦੀ ਦਿੱਤੀ ਧਮਕੀ .

ਲੁਧਿਆਣਾ ਪੁਲਿਸ ਨੇ ਢਾਬੇ ‘ਤੇ ਹਮਲਾ ਕਰਨ ਸਮੇਤ ਢਾਬੇ ਦੇ ਮਾਲਕ ਤੇ ਮਾਲਕ ਦੇ ਪੁੱਤਰਾਂ ਦੀ ਕੁੱਟਮਾਰ ਕਰਨ ਦੇ ਦੋਸ਼ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸੋਈ ਵਿੰਗ ਦੇ ਆਗੂ ਰਵਿੰਦਰਪਾਲ ਸਿੰਘ ਮਿੰਕੂ , ਉਸ ਦੇ ਭਰਾ ਸਾਧੂ ਸਿੰਘ ਅਤੇ ਹੋਰਨਾਂ ਖਿਲਾਫ ਸੰਗੀਨ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਬੀਤੀ ਰਾਤ ਸ਼ਾਸਤਰੀ ਨਗਰ

ਕਾਂਗਰਸ ਵਿਧਾਇਕ ਰਾਜਾ ਵੜਿੰਗ ਖਿਲਾਫ ਮਾਮਲਾ ਦਰਜ

ਮੁਕਤਸਰ: ਆਪਣੇ ਰਵੱਈਏ ਕਾਰਨ ਸੁਰਖੀਆਂ ਵਿਚ ਰਹਿਣ ਵਾਲੇ ਯੂਥ ਕਾਂਗਰਸ ਪ੍ਰਧਾਨ ਤੇ ਗਿੱਦੜਬਾਹਾ ਦੇ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਖਿਲਾਫ ਕੁੱਟਮਾਰ ਦਾ ਮਾਮਲਾ ਦਰਜ ਕੀਤਾ ਗਿਆ ਹੈ। ਵੜਿੰਗ ਦੇ ਨਾਲ ਉਨ੍ਹਾਂ ਦੇ 4 ਸੁਰੱਖਿਆ ਕਰਮਚਾਰੀਆਂ ਦਾ ਨਾਮ ਵੀ ਇਸ ਐਫ.ਆਈ.ਆਰ ‘ਚ ਦਰਜ ਹੈ। ਇਹ ਮਾਮਲਾ ਆਮ ਆਦਮੀ ਪਾਰਟੀ ਵਰਕਰ ਦੀ ਸ਼ਿਕਾਇਤ ਦੇ ਅਧਾਰ ‘ਤੇ ਦਰਜ

ਆਪ ਦੇ ਇੱੱਕ ਵਿਧਾਇਕ ਖਿਲਾਫ ਮਾਮਲਾ ਦਰਜ

ਕੇਂਦਰੀ ਜਾਂਚ ਬਿਓਰੋ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਾਨਤੁੱਲਾਹ ਖਾਨ ਦੇ ਖਿਲਾਫ ਉਨ੍ਹਾਂ ਦੇ ਦਿੱਲੀ ਵਕਫ ਬੋਰਡ ਦੇ ਪ੍ਰਧਾਨ ਰਹਿਣ ਦੌਰਾਨ ਬੋਰਡ ‘ਚ ਕਥਿਤ ਬੇਨਿਯਮੀ ਨੂੰ ਲੈ ਕੇ ਸ਼ੁੱਕਰਵਾਰ ਨੂੰ ਮਾਮਲਾ ਦਰਜ ਕੀਤਾ। ਸੀ.ਬੀ.ਆਈ. ਸੂਤਰਾਂ ਨੇ ਦੱਸਿਆ ਕਿ ਦਿੱਲੀ ਸਰਕਾਰ ਤੋਂ ਉਸ ਨੂੰ ਬੇਨਿਯਮੀ ਦੀ ਸ਼ਿਕਾਇਤ ਮਿਲੀ ਸੀ ਜਿਸ ਨੂੰ ਉਸ ਨੇ ਐੱਫ.ਆਈ.ਆਰ. ‘ਚ

ਅਮਰੀਕਾ ‘ਚ ਫੇਸਬੁੱਕ ਖਿਲਾਫ ਮਾਮਲਾ ਦਰਜ

ਅਮਰੀਕਾ ‘ਚ ਦੋ ਕਾਲੇ ਰੰਗ ਦੇ ਕਰਮਚਾਰੀਆਂ ਨੇ ਉਨ੍ਹਾਂ ਨਾਲ ਹੋ ਰਹੇ ਭੇਦਭਾਵ ਅਤੇ ਤੰਗ-ਪਰੇਸ਼ਾਨ ਕਰਨ ਦੀ ਸ਼ਿਕਾਇਤ ‘ਤੇ ਧਿਆਨ ਨਾ ਦੇਣ ਕਾਰਨ ਫੇਸਬੁੱਕ ਖਿਲਾਫ ਮਾਮਲਾ ਦਰਜ ਕਰਵਾਇਆ ਹੈ। ਕਰਮਚਾਰੀਆਂ ਨੇ ਨਸਲੀ ਭੇਦਭਾਵ ਦਾ ਦੋਸ਼ ਲਗਾਇਆ ਹੈ। ਮਾਮਲਾ ਦਾਇਰ ਕਰਨ ਵਾਲਿਆਂ ਦੇ ਨਾਂ ਰਾਬਰਟ ਬੈਰਨ ਡਫੀ (ਸਾਬਕਾ ਕਰਮਚਾਰੀ) ਅਤੇ ਰਾਬਰਟ ਲੁਇਸ ਗੈਰੀ (ਮੌਜੂਦਾ ਕਰਮਚਾਰੀ) ਹਨ।

‘ਆਪ’ ਦੇ 2 ਆਗੂਆਂ ‘ਤੇ ਜਬਰ ਜਨਾਹ ਦਾ ਮਾਮਲਾ ਦਰਜ

ਦਿੱਲੀ ‘ਚ ਇੱਕ ਮਹਿਲਾ ਨੇ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਖ਼ਜ਼ਾਨਚੀ ਰਾਮ ਪ੍ਰਤਾਪ ਗੋਇਲ ਅਤੇ ਭੁਪਿੰਦਰ ‘ਤੇ ਟਿਕਟ ਦਾ ਝਾਂਸਾ ਦੇ ਕੇ ਉਸ ਨਾਲ ਸਮੂਹਿਕ ਜਬਰ ਜਨਾਹ ਦਾ ਦੋਸ਼ ਲਗਾਇਆ ਹੈ। ਮਹਿਲਾ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ

ਇਕ ਹੋਰ ਵਿਵਾਦ ਬਿੱਗ ਬਾੱੱਸ ਦੇ ਨਾਮ

case-register

ਕਾਂਗਰਸ-ਅਕਾਲੀਆਂ ਦੀ ਖੂਨੀ ਝੜਪ, 6 ਕਾਂਗਰਸੀਆਂ ‘ਤੇ ਮਾਮਲੇ ਦਰਜ

ਲੁਧਿਆਣਾ: ਬੀਤੇ ਦਿਨ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਪੁਤਲੇ ਫੂਕਣ ਨੂੰ ਲੈ ਕੇ ਕਾਂਗਰਸੀ ਸਾਂਸਦ ਰਵਨੀਤ ਸਿੰਘ ਬਿੱਟੂ ਸਮੇਤ ਕਈ ਸੀਨੀਅਰ ਆਗੂਆਂ ਦੀ ਯੂਥ ਅਕਾਲੀ ਦਲ ਦੇ ਆਗੂਆਂ ਨਾਲ ਝੜਪ ਹੋਣ ਤੋਂ ਬਾਅਦ ਮੰਗਲਵਾਰ ਨੂੰ ਲੁਧਿਆਣਾ ਪੁਲਸ ਨੇ 6 ਕਾਂਗਰਸੀਆਂ ਅਤੇ 3 ਅਕਾਲੀ ਆਗੂਆਂ ‘ਤੇ ਮਾਮਲਾ ਦਰਜ ਕਰ ਲਿਆ ਹੈ।ਜਾਣਕਾਰੀ ਮੁਤਾਬਕ ਲੁਧਿਆਣਾ ਤੋਂ ਸਾਂਸਦ ਰਵਨੀਤ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ