Tag: , , , ,

ਦੂਜੇ ਟੀ-20 ਮੈਚ ‘ਚ ਰੋਹਿਤ ਸ਼ਰਮਾ ਨੇ ਤੋੜਿਆ ਅਫਰੀਦੀ ਦਾ ਰਿਕਾਰਡ

ROHIT SHARMA BREAK SHAHEED RECORD :  ਨਵੀਂ ਦਿੱਲੀ :ਵੀਰਵਾਰ ਨੂੰ ਭਾਰਤ ਤੇ ਬੰਗਲਾਦੇਸ਼ ਵਿਚਾਲੇ ਦੂਜਾ ਟੀ-20 ਮੁਕਾਬਲਾ ਖੇਡਿਆ ਗਿਆ। ਜਿਸ ਵਿਚ ਭਾਰਤ ਨੇ ਬੰਗਲਾਦੇਸ਼ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਜਿਸ ਤੋਂ ਬਾਅਦ ਤਿੰਨ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਹੋ ਗਈ ਹੈ। ਇਸ ਮੁਕਾਬਲੇ ਵਿਚ ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜੀ ਕਰਨ ਦਾ

Bhagat singh diary

ਪਾਕਿਸਤਾਨ ‘ਚ ਲੱਗੇਗੀ ਭਗਤ ਸਿੰਘ ਮੁਕੱਦਮੇ ਨਾਲ ਜੁੜ੍ਹੇ ਦਸਤਾਵੇਜ਼ਾਂ ਦੀ ਪ੍ਰਦਰਸ਼ਨੀ

Bhagat Singh Pakistan exhibition:ਪਾਕਿਸਤਾਨ ਸਰਕਾਰ ਪਹਿਲੀ ਵਾਰ ਸ਼ਹੀਦ ਭਗਤ ਸਿੰਘ ਉੱਤੇ ਲਾਹੌਰ ਵਿੱਚ ਚੱਲੇ ਮੁਕੱਦਮੇ ਨਾਲ ਜੁੜ੍ਹੇ ਇਤਿਹਾਸਿਕ ਦਸਤਾਵੇਜਾਂ ਅਤੇ ਹੋਰ ਮਹੱਤਵਪੂਰਣ ਕਾਗਜ਼ਾਤ ਸਰਵਜਨਿਕ ਕਰਨ ਜਾ ਰਹੀ ਹੈ।ਭਗਤ ਸਿੰਘ ਨੂੰ ਭਾਰਤ ਦੇ ਨਾਲ ਹੀ ਪਾਕਿਸਤਾਨ ਵਿੱਚ ਵੀ ਅਜ਼ਾਦੀ ਦੀ ਲੜਾਈ ਦੇ ਨਾਇਕ ਦੀ ਤਰ੍ਹਾਂ ਸਨਮਾਨ ਦਿੱਤਾ ਜਾਂਦਾ ਹੈ।ਸੋਮਵਾਰ ਤੋਂ ਇਨ੍ਹਾਂ ਦਸਤਾਵੇਜ਼ਾਂ ਦੀ ਲਾਹੌਰ ਵਿੱਚ ਇੱਕ

ਸਾਈਕਲ ਸਟੈਂਡ ‘ਚ ਕਬਾੜ ਦੀ ਤਰ੍ਹਾਂ ਪਿਆ ਮਾਲ ਵਿਭਾਗ ਦਾ ਰਿਕਾਰਡ

ਕੀ ਰਿਕਾਰਡ ਰੂਮ 'ਚ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਗੁੱਥੀ, ਭਰ ਰਹੀ ਭ੍ਰਿਸ਼ਟਾਚਾਰ ਦੀ ਗਵਾਹੀ...?

ਕੀ ਰਿਕਾਰਡ ਰੂਮ ‘ਚ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਗੁੱਥੀ, ਭਰ ਰਹੀ ਭ੍ਰਿਸ਼ਟਾਚਾਰ ਦੀ ਗਵਾਹੀ…?

ਫ਼ਿਰੋਜ਼ਪੁਰ : ਨਹਿਰੀ ਵਿਭਾਗ ਦੇ ਬਿਜਲੀ ਵਿਹੂਣੇ ਰਿਕਾਰਡ ਰੂਮ ਵਿਚ ਸ਼ਾਟ ਸਰਕਟ ਨਾਲ ਅੱਗ ਲੱਗਣ ਦੀ ਗੁੱਥੀ ਜਿੱਥੇ ਵੱਡੇ ਪੱਧਰ ’ਤੇ ਹੋਏ ਭ੍ਰਿਸ਼ਟਾਚਾਰ ਦੀ ਗਵਾਹੀ ਭਰ ਰਹੀ ਹੈ, ਉਥੇ ਇਹ ਅੱਗ ਉਦੋਂ ਲੱਗੀ, ਜਦੋਂ ਕੁਝ ਦਿਨਾਂ ਤੋਂ ਵਿਜੀਲੈਂਸ ਵੱਲੋਂ ਛਾਪੇਮਾਰੀ ਕਰਕੇ ਰਿਕਾਰਡ ਤਲਬ ਕੀਤਾ ਜਾ ਰਿਹਾ ਸੀ। ਪਿਛਲੇ ਦਿਨੀਂ ਵਿਜੀਲੈਂਸ ਦੀਆਂ ਤਿੰਨ ਜ਼ਿਲਿਆਂ ਦੀਆਂ ਟੀਮਾਂ

BOX OFFICE: ‘Kung Fu Yoga’ ਦੀ ਕਮਾਈ 943 ਕਰੋੜ…

ਚਾਈਨੀਜ ਸੁਪਰਸਟਾਰ ਜੈਕੀ ਚੈਨ ਤੇ ਬਾਲੀਵੁੱਡ ਐਕਟਰ ਸੋਨੂੰ ਸੂਦ ਦੀ ਫਿਲਮ ‘ਕੁੰਗ ਫੁ ਯੋਗਾ’ ਨੇ ਕਮਾਈ ਦੇ ਮਾਮਲੇ ‘ਚ ਨਵੇਂ ਰਿਕਾਰਡ ਕਾਇਮ ਕਰ ਦਿੱਤੇ ਨੇ। ਚਾਇਨਾ ਫਿਲਮ ਨਿਊਜ਼ ਮੁਤਾਬਕ, ਫਿਲਮ ਨੇ ਚਾਈਨੀਜ ਬਾਕਸ ਆਫਿਸ ‘ਤੇ 5 ਫਰਵਰੀ ਤੱਕ 943 ਕਰੋੜ ਕਮਾ ਲਏ ਨੇ। ਇਹ ਫਿਲਮ ਚੀਨ ‘ਚ 28 ਜਨਵਰੀ ਨੂੰ ਰਿਲੀਜ਼ ਹੋ ਗਈ ਸੀ, ਜਦ

ਨੋਟਬੰਦੀ ਤੋਂ ਬਾਅਦ ਜਮ੍ਹਾਂ ਹੋਏ ਨਕਲੀ ਨੋਟਾਂ ਦਾ ਆਰ.ਬੀ.ਆਈ ਕੋਲ ਨਹੀਂ ਕੋਈ ਬਿਊਰਾ

ਭਾਰਤੀ ਰਿਜ਼ਰਵ ਬੈਂਕ ਨੇ ਸਵੀਕਾਰ ਕੀਤਾ ਹੈ ਕਿ ਉਸ ਨੂੰ ਇਸ ਬਾਰੇ ਕੋਈ ਜਾਣਕਾਰੀ ਨਹੀਂ ਹੈ ਕਿ ਨੋਟਬੰਦੀ ਤੋਂ ਬਾਅਦ ਕਿੰਨੀ ਨਕਲੀ ਕਰੰਸੀ ਫੜ੍ਹੀ ਗਈ ਹੈ। ਇਕ ਆਰ.ਟੀ.ਆਈ ਦੇ ਜਵਾਬ ‘ਚ ਰਿਜ਼ਰਵ ਬੈਂਕ ਨੇ ਮੰਨਿਆ ਹੈ ਕਿ ਉਸ ਕੋਲ ਕੋਈ ਨਿਸ਼ਚਤ ਡੇਟਾ ਨਹੀਂ ਹੈ ਕਿ 500 ਅਤੇ 1000 ਰੁਪਏ ਦੇ ਨੋਟਾਂ ਨੂੰ ਬੈਨ ਕੀਤੇ ਜਾਣ

ਸਵਛ ਭਾਰਤ ਅਭਿਆਨ’ ਨੂੰ ਹੁੰਗਾਰਾ

ਡਿਗਰੀ ’ਤੇ ਸਿਆਸੀ ਦੰਗਲ:ਪ੍ਰਧਾਨਮੰਤਰੀ ਦੀ ਡਿਗਰੀ ਦੀ ਹੋਵੇਗੀ ਜਾਂਚ

ਪ੍ਰਧਾਨ-ਮੰਤਰੀ ਨਰਿੰਦਰ ਮੋਦੀ ਦੇ ਡਿਗਰੀ ਵਿਵਾਦ ‘ਚ ਕੇਂਦਰੀ ਸੂਚਨਾ ਆਯੋਗ (ਸੀ. ਆਈ. ਸੀ) ਨੇ 1978 ਦੇ ਡੀ. ਯੂ ਰਿਕਾਰਡ ਦੀ ਪੜਤਾਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਸੀ. ਆਈ. ਸੀ ਨੇ ਦਿੱਲੀ ਯੂਨੀਵਰਸਿਟੀ ਨੂੰ ਸਾਲ 1978 ‘ਚ ਬੀ. ਏ ਦੀ ਡਿਗਰੀ ਪਾਸ ਕਰਨ ਵਾਲੇ ਸਾਰੇ ਵਿਦਿਆਰਥੀਆਂ ਦੇ ਰਿਕਾਰਡ ਦੀ ਪੜਤਾਲ ਕਰਨ ਦਾ ਨਿਰਦੇਸ਼ ਦਿੱਤਾ ਹੈ। ਯੂਨੀਵਰਸਿਟੀ

2016 ‘ਚ ਮਾਇਕਲ ਫੇਲਪਸ ਦਾ ਸਰਵਉੱਚ ਰਿਕਾਰਡ

ਖੇਡ ਇਤਿਹਾਸ ਵਿੱਚ ਜਦੋਂ ਸਾਲ 2016 ਦੀ ਗੱਲ ਕੀਤੀ ਜਾਵੇਗੀ ਤਾਂ ਸਭ ਤੋਂ ਪਹਿਲਾਂ ਮਾਇਕਲ ਫੇਲਪਸ ਦਾ ਜ਼ਿਕਰ ਹੋਵੇਗਾ।  ਅਜਿਹਾ ਇਸ ਲਈ ਕਿਉਂਕਿ ਦੁਨੀਆਂ ਦਾ ਇਹ ਸਭ ਤੋਂ ਮਹਾਨ ਤੈਰਾਕ ਇਸ ਸਾਲ ਆਖਰੀ ਵਾਰ ਉਲੰਪਿਕ ਵਿੱਚ ਆਪਣਾ ਜਲਵਾ ਦਿਖਾਉਂਦਾ ਨਜ਼ਰ  ਆਇਆ ਸੀ।  ਫੇਲਪਸ ਨੇ ਪੰਜ ਗੋਲਡ ਅਤੇ ਇੱਕ ਸਿਲਵਰ ਮੈਡਲ ਆਪਣੀ ਝੋਲੀ ਵਿੱਚ ਪਾ ਕੇ 

ਸੋਨੇ ਦੀ ਕੀਮਤ ਘਟੀ,ਤੋੜੇ 10 ਮਹੀਨਿਆਂ ਦੇ ਰਿਕਾਰਡ

ਸੋਨੇ ਦੀ ਕੀਮਤ ‘ਚ ਲਗਾਤਾਰ ਗਿਰਾਵਟ ਜਾਰੀ ਹੈ।ਲਗਾਤਾਰ ਦੂਜੇ ਦਿਨ ਸੋਨੇ ਦੀਆਂ ਕੀਮਤਾਂ ਵਿਚ ਤੇਜੀ ਨਾਲ ਗਿਰਾਵਟ ਦੇਖੀ ਗਈ ਹੈ।ਦਸਦਈਏ ਕਿ ਸੋਨੇ ਵਿਚ 500 ਰੁਪਏ ਦੀ ਗਿਰਾਵਟ ਆਈ ਹੈ।ਸ਼ੁਕਰਵਾਰ ਨੂੰ ਸੋਨੇ ਦੀ ਕੀਮਤ 10 ਮਹੀਨਿਆਂ ਵਿਚ ਸਭ ਤੋਂ ਹੇਠਾਂ ਗਿਰਦੀ ਹੋਈ ਨਜਰ ਆਈ ਹੈ। ਜ਼ਿਕਰੇਖਾਸ ਹੈ ਕਿ ਪ੍ਰਤੀ 10 ਗ੍ਰਾਮ ਦੀ ਕੀਮਤ 27,750 ਰੁਪਏ ਹੈ।

50ਵੇਂ ਟੈਸਟ ‘ਚ ਦੂਜੇ ਸੈਂਕੜੇ ਸਮੇਤ ਇੰਨਾਂ ਰਿਕਾਰਡਾਂ ਤੋਂ ਖੁੰਝੇ ਕੋਹਲੀ

ਟੀਮ ਇੰਡੀਆ ਦੇ ਕਪਤਾਨ ਵਿਰਾਟ ਕੋਹਲੀ ਦਾ ਬੱਲਾ ਵਿਸ਼ਾਖਾਪਟਨਮ ਦੇ ਮੈਦਾਨ ‘ਤੇ ਜੰਮ ਕੇ ਬੋਲਿਆ, ਕੋਹਲੀ ਨੇ ਆਪਣੇ 5ਵੇਂ ਟੈਸਟ ਮੈਚ ਨੂੰ ਯਾਦਗਾਰ ਬਣਾਉਣ ਕੋਈ ਕਸਰ ਨਹੀਂ ਛੱਡੀ। ਕੋਹਲੀ ਨੇ ਜਿੱਥੇ ਪਹਿਲੀ ਪਾਰੀ ‘ਚ ਸੈਂਕੜਾਂ ਜੜਿਆ ਉਥੇ ਹੀ ਦੂਜੀ ਪਾਰੀ ‘ਚ 81 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸਚਿਨ ਦੇ ਬਰਾਬਰ ਪਹੁੰਚੇ ਵਿਰਾਟ ਵਿਰਾਟ ਕੋਹਲੀ ਨੇ

ਸਪੀਡ ਰਿਕਾਰਡਸ ਦਾ ਗਾਣਾ  “ਨਵੰਬਰ ”  ਹੋਇਆ ਲਾਂਚ

ਸਪੀਡ ਰਿਕਾਰਡਸ ਦਾ ਗਾਣਾ  “ਨਵੰਬਰ ”  ਅੱਜ ਹੀ ਲਾਂਚ ਹੋਇਆ ਹੈ ।  ਇਸ ਗਾਣੇ ਨੂੰ ਆਵਾਜ਼ ਦਿਤੀ ਹੈ ਗਾਇਕ ਅਕਾਲ ਨੇ ਤੇ ਸੰਗੀਤ ਦੇਸੀ ਰੂਟਜ਼ ਨੇ ਦਿੱਤਾ ਹੈ ।  ਇਸ ਗਾਣੇ ਦੇ ਬੋਲ ਬਿੱਟੂ ਚੀਮਾ ਵਲੋਂ ਲਿਖੇ ਗਏ ਹਨ ਤੇ ਇਸ ਨੂੰ ਨਿਰਦੇਸ਼ਨ ਪਰਮੀਸ਼ ਵਰਮਾ ਵਲੋਂ ਦਿੱਤੀ ਗਈ ਹੈ ।  ਨਵੰਬਰ ਗਾਣੇ ‘ਚ ਕਲਾਕਾਰ ਅਕਾਲ

ਰਿਕਾਰਡਾਂ ਦੇ ਬਾਦਸ਼ਾਹ ਬਣੇ ਧੋਨੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ