Tag: , , , , , , , , , , , , ,

ਦਹੇਜ ਦੀ ਮੰਗ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ

ਤਰਨਤਾਰਨ : ਥਾਣਾ ਭਿੱਖੀਵਿੰਡ ਦੀ ਪੁਲਿਸ ਨੇ ਦਹੇਜ ਕਾਰਨ ਵਿਆਹੁਤਾ ਨੂੰ ਘਰੋਂ ਕੱਢਣ ਦੇ ਦੋਸ਼ ‘ਚ 2 ਵਿਅਕਤੀਆਂ ‘ਤੇ ਮਾਮਲਾ ਦਰਜ ਕੀਤਾ ਹੈ। ਇਹ ਮਾਮਲਾ ਡੀ. ਐੱਸ. ਪੀ. ਭਿੱਖੀਵਿੰਡ ਦੀ ਇਨਕੁਆਰੀ ਉਪਰੰਤ ਦਰਜ ਕੀਤਾ ਗਿਆ ਹੈ। ਇਸ ਸੰਬੰਧੀ ਸੁਨੀਤਾ ਰਾਣੀ ਨੇ ਕਿਹਾ ਕਿ ਪਰੇਸ਼ਾਨ ਕਰਕੇ ਉਸ ਨੂੰ ਦਹੇਜ ਖਾਤਰ ਘਰੋਂ ਕੱਢਣ ਦੇ ਦੋਸ਼ ਲਗਾਏ ਸਨ

ਰਿਹਾਇਸੀ ਖੇਤਰ ‘ਚ ਖੁੱਲੇ ਸ਼ਰਾਬ ਦੇ ਗੁਦਾਮ ਨੂੰ ਲੈ ਕੇ ਵਿਰੋਧ

ਪਠਾਨਕੋਟ : ਪਠਾਨਕੋਟ ਦੇ ਪਿੰਡ ਬੁੰਗਲ ਦੇ ਲੋਕੋ ਨੇ ਰਿਹਾਇਸੀ ਖੇਤਰ ਵਿੱਚ ਖੁੱਲੇ ਸ਼ਰਾਬ ਦੇ ਗੁਦਾਮ ਨੂੰ ਲੈ ਕੇ ਵਿਰੋਧ ਕੀਤਾ ਹੈ। ਜਾਣਕਾਰੀ ਦਿੰਦੇ ਹੋਏ ਸਰਪੰਚ ਹਰਿਦਾਸ , ਸਾਬਕਾ ਸਰਪੰਚ ਜਸਬੀਰ ਸਿੰਘ , ਪੀਤਾਂਬਰ ਸਿੰਘ , ਪੰਚ ਬਾਲ ਕਿਸ਼ਨ ਅਦਿ ਨੇ ਦੱਸਿਆ ਕਿ ਸ਼ਰਾਬ ਠੇਕੇਦਾਰ ਦੁਆਰਾ ਪਿੰਡ ਦੇ ਹੀ ਇੱਕ ਸਟੋਰ ਵਿੱਚ ਗ਼ੈਰਕਾਨੂੰਨੀ ਰੂਪ ਨਾਲ

UP-Elections-2017-Voting

ਯੂ.ਪੀ. ‘ਚ ਤੀਜੇ ਗੇੜ ਲਈ 61 ਫੀਸਦੀ ਹੋਈ ਵੋਟਿੰਗ

ਉੱਤਰ ਪ੍ਰਦੇਸ਼ ‘ਚ ਅੱਜ ਤੀਜੇ ਗੇੜ ਦੇ ਤਹਿਤ 12 ਜਿਲ੍ਹਿਆਂ ਦੀਆਂ 69 ਸੀਟਾਂ ਲਈ ਵੋਟਿੰਗ ਦਾ ਕੰਮ ਖਤਮ ਹੋ ਗਿਆ। ਜਾਣਕਾਰੀ ਮੁਤਾਬਕ  61 ਫੀਸਦੀ ਵੋਟਿੰਗ ਹੋਈ। ਸਵੇਰੇ 7 ਵਜੇ ਤੋਂ ਸ਼ੁਰੂ ਹੋਏ ਵੋਟਾਂ ਦਾ ਕੰਮ ਦੁਪਹਿਰ 12 ਵਜੇ ਤੱਕ ਥੋੜਾ ਠੰਡਾ ਰਿਹਾ ਪਰ ਬਾਅਦ ‘ਚ ਇਸ ਨੇ ਰਫਤਾਰ ਫੜ ਲਈ ਸੀ ਜ਼ਿਕਰਯੋਗ ਹੈ ਕਿ 12

ਹਾਕੀ ਇੰਡੀਆ ਲੀਗ ‘ਚ ਕਲਿੰਗਾ ਲਾਂਸਰਸ ਨੇ ਦਰਜ ਕੀਤੀ ਪਹਿਲੀ ਜਿੱਤ

ਕਲਿੰਗਾ ਲਾਂਸਰਸ ਨੇ ਐਤਵਾਰ ਨੂੰ ਭੁਵਨੇਸ਼ਵਰ ਵਿੱਚ ਖੇਡੇ ਗਏ ਹਾਕੀ ਇੰਡੀਆ ਲੀਗ ਦੇ ਪੰਜਵੇਂ ਸਤਰ ਦੇ ਮੁਕਾਬਲੇ ਵਿੱਚ ਦਿੱਲੀ ਵੇਵਰਾਈਡਰਜ਼ ਨੂੰ 1-0 ਨਾਲ ਹਰਾਇਆ। ਇਸਦੇ ਨਾਲ ਹੀ ਇਸ ਸਤਰ ਦੀ ਪਹਿਲੀ ਜਿੱਤ ਲਾਂਸਰਸ ਦੇ ਨਾਮ ਦਰਜ ਹੋ ਗਈ। ਕਲਿੰਗਾ ਸਟੇਡੀਅਮ ਵਿੱਚ ਖੇਡਿਆ ਗਿਆ ਇਹ ਮੁਕਾਬਲਾ ਦੋਵੇਂ ਟੀਮਾਂ ਦੇ ਮੌਜੂਦਾ ਸਤਰ ਦਾ ਪਹਿਲਾ ਮੈਚ ਸੀ। ਮੈਚ

ਸੀ.ਬੀ.ਆਈ.ਨੇ ਦਰਜ ਕੀਤਾ ਨਰਸਿੰਘ ਦਾ ਬਿਆਨ, ਜਾਂਚ ਜਾਰੀ

ਰੀਓ ਉਲੰਪਿਕ ‘ਚ ਹਿੱਸਾ ਲੈਣ ਤੋਂ ਆਖ਼ਰੀ ਸਮੇਂ ‘ਚ ਹਟਾਏ ਗਏ ਭਾਰਤੀ ਰੈਸਲਰ ਨਰਸਿੰਘ ਯਾਦਵ ਡੋਪਿੰਗ ਮਾਮਲੇ ਦੀ ਸੀ.ਬੀ.ਆਈ. ਜਾਂਚ ਜਾਰੀ ਹੈ। ਇਸ ਸਿਲਸਿਲੇ ‘ਚ ਸੀ.ਬੀ.ਆਈ. ਨੇ ਅੱਜ ਨਰਸਿੰਘ ਯਾਦਵ ਦਾ ਬਿਆਨ ਦਰਜ ਕੀਤਾ ਹੈ। ਜ਼ਿਕਰਯੋਗ ਹੈ ਕਿ ਹਰਿਆਣਾ ਸਰਕਾਰ ਨੇ ਇਸ ਵਿਵਾਦਿਤ ਮਾਮਲੇ ਦੀ ਜਾਂਚ ਸੀ.ਬੀ.ਆਈ. ਨੂੰ ਸੌਂਪ ਦਿੱਤੀ ਸੀ, ਕਿਉਂਕਿ ਨਰਸਿੰਘ ਨੇ ਆਪਣੇ

ਅਲੀਬਾਬਾ ਕੰਪਨੀ ਨੇ ਬਣਾਇਆ ਰਿਕਾਰਡ, 5 ਮਿੰਟ ਵਿਚ ਕਮਾਏ 6700 ਕਰੋੜ

ਚੀਨ ਦੀ ਸਭ ਤੋਂ ਵੱਡੀ ਈ-ਕਾਮਰਸ ਕੰਪਨੀ ‘ਅਲੀਬਾਬਾ’ ਨੇ ਇੱਕ ਦਿਨ ਵਿਚ ਆਪਣੇ ਸਮਾਨ ਨੂੰ ਆਨਲਾਇਨ ਵੇਚ ਕੇ ਇਸ ਸਾਲ ਨਵਾਂ ਰਿਕਾਰਡ ਬਣਾ ਦਿੱਤਾ ਹੈ। ਅਲੀਬਾਬਾ ਕੰਪਨੀ ਮੁਤਾਬਕ 5 ਮਿੰਟ ਵਿਚ ਕਰੀਬ 6700 ਕਰੋੜ ਰੁਪਏ ਦਾ ਸਮਾਨ ਵੇਚਿਆ ਗਿਆ ਅਤੇ ਦਿਨ ਦੇ ਪਹਿਲੇ ਘੰਟੇ ਵਿਚ ਇਸ ਦੀ ਸੇਲ 33 ਹਜ਼ਾਰ 500 ਕਰੋੜ ਰੁਪਏ (5 ਅਰਬ

ਸੀ.ਸੀ.ਟੀ.ਵੀ ‘ਚ ਕੈਦ ਹੋਈ ਥਾਣੇਦਾਰ ਦੀ ਗੁੰਡਾਗਰਦੀ!

ਕਿਸ ਸਮਾਜ ਦੀਆ ਔਰਤਾਂ ਦਾ ਨਾਮ ਹੈ ਗਿਨੀਸ ਬੁੱਕ ਚ’ ਸ਼ਾਮਿਲ

ਲੁਧਿਆਣਾ-ਵਿਦੇਸ਼ੀ ਵਿਦਿਆਰਥਣ ਨਾਲ ਜਬਰਦਸਤੀ ਕਾਰਨ ਵਿਦਿਆਰਥੀ ਖਿਲਾਫ ਕੀਤਾ ਕੇਸ ਦਰਜ਼

ਲੁਧਿਆਣਾ-ਥਾਣਾ ਸਦਰ ਦੇ ਘੇਰੇ ਅੰਦਰ ਪੈਂਦੇ ਇਲਾਕੇ ਬੱਦੋਵਾਲ ਸਥਿਤ ਪੀ. ਸੀ. ਟੀ. ਈ. ਵਿਚ ਪੜ੍ਹਦੀ ਇਕ ਵਿਦੇਸ਼ੀ ਵਿਦਿਆਰਥਣ ਨਾਲ ਜਬਰ ਜਨਾਹ ਕਰਨ ਦੇ ਦੋਸ਼ ਤਹਿਤ ਪੁਲਿਸ ਨੇ ਕਾਲਜ ਦੇ ਵਿਦਿਆਰਥੀ ਖ਼ਿਲਾਫ਼ ਸੰਗੀਨ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਪੁਲਿਸ ਵੱਲੋਂ ਇਸ ਮਾਮਲੇ ਦੀ ਸ਼ਿਕਾਇਤ ਅਮਲ ਵਿਚ ਲਿਆਂਦੀ ਗਈ ਹੈ ਅਤੇ ਇਸ ਸਬੰਧੀ ਕਾਲਜ ਦੇ ਵਿਦਿਆਰਥੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ