Tag: , , , , , , , , , , ,

ਵੀਤ ਬਲਜੀਤ ਨੇ ਯੋ-ਯੋ ਨਛੱਤਰ ਨੂੰ ਕੀਤਾ ਪੇਸ਼ ਤੇ ਲਗਾਇਆ ਪੰਜਾਬ ਦੇ ਲੀਡਰਾਂ ’ਤੇ ਤਵਾ

ਹਾਲ ਹੀ ਵਿਚ ਸੋਸ਼ਲ ਮੀਡਿਆ ਤੋਂ ਚਰਚਿਤ ਹੋਇਆ ਯੋ-ਯੋ ਨਛੱਤਰ ਸਿੰਘ ਜੀਰਾ ਇਕ ਵਾਰ ਫੇਰ ਚਰਚਾ ਵਿਚ ਹੈ। ਮਸ਼ਹੂਰ ਪੰਜਾਬੀ ਗਾਇਕ ਤੇ ਗੀਤਕਾਰ ਵੀਤ ਬਲਜੀਤ ਨੇ ਨਛੱਤਰ ਸਿੰਘ ਨੂੰ ਪੇਸ਼ ਕੀਤਾ ਹੈ , ਆਪਣੇ ਲਿਖੇ ਹੋਏ ਗਾਣੇ ਵੋਟ ਵਿਚ ਵੀਤ ਬਲਜੀਤ ਨੇ ਸਾਰੀਆਂ ਪਾਰਟੀਆਂ ਤੇ ਤਵਾ ਲਗਾਇਆ… ਇਸ ਗੀਤ ਵਿਚ ਤਹਾਨੂੰ ਯੋ-ਯੋ ਨਛੱਤਰ ਸਿੰਘ ਰੈਪ

ਹੈਕਿੰਗ ਤੋਂ ਬਾਅਦ ਵੀ ਨਹੀਂ ਸਮਝਦੇ ਲੋਕ, ਰੱਖਦੇ ਨੇ ਕਾਮਨ ਪਾਸਵਰਡ

ਹਾਲ ਹੀ ‘ਚ ਹੋਈ ਇਕ ਸਟਡੀ ਤੋਂ ਬਾਅਦ ਪਤਾ ਲੱਗਿਆ ਹੈ ਕਿ 2016 ਦਾ ਸਭ ਤੋਂ ਵੱਧ ਯੂਜ਼ ਹੋਣ ਵਾਲਾ ਪਾਸਵਰਡ 123456 ਹੈ। ਇਸ ਤੋਂ ਬਾਅਦ ਨੰਬਰ ਆਉਂਦਾ ਹੈ 123456789 ਅਤੇ QWERTY ਦਾ। ਸਟਡੀ ‘ਚ ਦੱਸਿਆ ਗਿਆ ਹੈ ਕਿ ਟਾਪ 10 ਪਾਸਵਰਡ 6 ਕੈਰੇਕਟਰ ਤੋਂ ਵੀ ਘੱਟ ਦੇ ਸੀ। ਸ਼ੋਧਕਰਤਾ ਨੇ ਇਨ੍ਹਾਂ ਲਈ 1 ਕਰੋੜ

“ਭਗਵੰਤ ਮਾਨ ਦਾ ਹਾਲ ਸੁੱਚਾ ਸਿੰਘ ਵਾਲਾ ਹੋਵੇਗਾ”

ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਲਕਾ ਲੰਬੀ ਤੋਂ ਆਪਣਾ ਚੋਣ ਪ੍ਰਚਾਰ ਤਿੰਨ ਦਿਨਾਂ ਲਈ ਕਰ ਰਹੇ ਹਨ। ਅੱਜ ਉਨ੍ਹਾਂ ਨੇ ਤੀਜੇ ਦਿਨ ਵੀ ਹਲਕੇ ਵਿੱਚ ਦਰਜਨ ਤੋਂ ਜਿਆਦਾ ਪਿੰਡਾਂ ਵਿੱਚ ਚੋਣ ਪ੍ਰਚਾਰ ਕੀਤਾ। ਉਨ੍ਹਾਂ ਮੀਡੀਆ ਨਾਲ ਗੱਲ ਕਰਦੇ ਕਾਂਗਰਸ ਦੇ ਮੈਨੀਫ਼ੈਸਟੋ ਉੱਤੇ ਨੁਕਤਾਚੀਨੀ ਕਰਦੇ ਆਪਣੀ ਪਾਰਟੀ ਦਾ ਮੈਨੀਫ਼ੈਸਟੋ ਜਲਦੀ ਲੋਕ ਪੰਛੀ ਰਿਲੀਜ ਕਰਨ

ਪੰਜਾਬ ਸਰਕਾਰ ਵੱਲੋਂ ਪਿਛਲੇ ਦਿਨੀਂ ਥਾਪੇ ਗਏ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ

ਟਰੱਸਟ ਜਲੰਧਰ ਦੇ ਨਵ-ਨਿਯੁਕਤ ਚੇਅਰਮੈਨ ਜਥੇ. ਪਰਮਜੀਤ ਸਿੰਘ ਰਾਏਪੁਰ ਨੇ ਵੀਰਵਾਰ ਨੂੰ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਾਗੀਰ ਕੌਰ, ਜਲੰਧਰ ਛਾਉਣੀ ਤੋਂ ਅਕਾਲੀ ਦਲ ਦੇ ਉਮੀਦਵਾਰ ਸਰਬਜੀਤ ਸਿੰਘ ਮੱਕੜ ਅਤੇ ਵੱਡੀ ਗਿਣਤੀ ਵਿਚ ਅਕਾਲੀ ਭਾਜਪਾ ਆਗੂ ਵਿਸ਼ੇਸ਼ ਤੌਰ ਤੇ ਹਾਜ਼ਰ ਰਹੇ। ਰਾਏਪੁਰ ਨੇ ਕਿਹਾ ਕਿ ਉਹ ਪਿਛਲੇ ਕਈਂ

ਬੁਰੇ ਹਾਲ ’ਚ ਹੈ ਅਕਸ਼ੇ ਨੂੰ ਪਹਿਲਾ ਬ੍ਰੇਕ ਦਿਵਾਉਣ ਵਾਲਾ ਪ੍ਰੋਡਿਊਸਰ, ਕਰ ਰਿਹਾ ਮਦਦ ਦੀ ਪੁਕਾਰ  

  ਫ਼ਿਲਮ  ਇੰਡਸਟਰੀ ਵਿੱਚ  ਅਕਸ਼ੇ  ਨੂੰ ਬ੍ਰੇਕ  ਦਿਵਾਉਣ ਵਾਲਾ ਪ੍ਰੋਡਿਊਸਰ ਭੁੱਖਮਰੀ  ਦੀ ਜ਼ਿੰਦਗੀ ਜੀ  ਰਿਹਾ  ਹੈ।  ਅਕਸ਼ੇ  ਨੂੰ ਇਸ ਮੁਕਾਮ  ’ਤੇ ਪਹੁੰਚਾਉਣ  ਵਾਲੇ ਪ੍ਰੋਡਿਊਸਰ ਦੀ  ਹਾਲਤ  ਇੰਨੀ ਖ਼ਰਾਬ  ਹੋ  ਗਈ   ਹੈ ਕਿ ਅਕਸ਼ੇ  ਤੋਂ  ਮਦਦ ਦੀ  ਉਮੀਦ  ਕਰ  ਰਹੇ ਨੇ।   ਰਵੀ ਸ਼੍ਰੀਵਾਸਤਵ  ਨਾਮ ਦੇ ਇਹ ਨਿਰਮਾਤਾ ਅੱਜ ਇੱਕ ਕਿਰਾਏ  ਦੇ ਮਕਾਨ ਵਿੱਚ  ਰਹਿ  ਰਿਹਾ  ਹੈ। 

ਕਿਸਾਨਾਂ ਦਾ ਅਵਾਰਾ ਪਸ਼ੂਆਂ ਨੇ ਕੀਤਾ ਹਾਲ-ਬੇਹਾਲ

ਸੰਗਰੂਰ ਦੀਆਂ ਮੰਡੀਆਂ ਚ ਕਿਸਾਨ ਝੋਨੇ ਦੀ ਫਸਲ ਲੈ ਕੇ ਪਹੁੰਚ ਰਹੇ ਹਨ। ਪ੍ਰਸ਼ਾਸਨ ਵੱਲੋਂ ਮੰਡੀਆਂ ਵਿੱਚ ਪੂਰੇ ਇੰਤਜ਼ਾਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਇਸਦੇ ਬਾਵਜੂਦ ਵੀ ਕਿਸਾਨਾਂ ਦੀ ਹਾਲਤ ਹਾਲੋਂ ਬੇਹਾਲ ਹੋਈ ਪਈ ਹੈ। ਮੰਡੀਆਂ ਵਿੱਚ ਅਵਾਰਾ ਪਸ਼ੂਆਂ ਦੇ ਵੜ ਜਾਣ ਕਾਰਨ ਕਿਸਾਨ ਬਹੁਤ ਪ੍ਰੇਸ਼ਾਨ ਹਨ। ਜਿਸਦੇ ਚੱਲਦਿਆਂ ਕਿਸਾਨਾਂ ਦਾ ਕਹਿਣਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ