Tag: , , , , , , , ,

Professor Tahi Hussain

ਕਿਡਨੀ ‘ਤੇ ਖੋਜ ਲਈ ਭਾਰਤੀ ਮੂਲ ਦੇ ਪ੍ਰੋਫੈਸਰ ਨੂੰ ਮਿਲੇ 16 ਮਿਲੀਅਨ ਡਾਲਰ

Professor Tahi Hussain:ਅਮਰੀਕਾ ਦੇ ਨੈਸ਼ਨਲ ਇੰਸਟੀਚਿਊਟ ਆਫ ਹੈਲਥ( ਐਨਆਈਐਚ )ਨੇ ਹਿਊਸਟਨ ਯੂਨੀਵਰਸਿਟੀ ਵਿੱਚ ਔਸ਼ਧੀ ਵਿਗਿਆਨ ਦੇ ਭਾਰਤੀ ਮੂਲ ਦੇ ਪ੍ਰੋਫੈਸਰ ਤਾਹਿਰ ਹੁਸੈਨ ਨੂੰ ਕਿਡਨੀ ਨਾਲ ਜੁੜੀ ਇੱਕ ਪੜ੍ਹਾਈ ਲਈ 10 ਕਰੋੜ ਰੁ .ਦੀ ਰਾਸ਼ੀ ਪ੍ਰਦਾਨ ਕੀਤੀ ਹੈ। Professor Tahi Hussain ਇਹ ਰਾਸ਼ੀ ਇੱਕ ਗੁਰਦੇ ਦੀ ਕੋਸ਼ਿਕਾ ਦੀ ਜਾਂਚ ਕਰਨ ਲਈ ਦਿੱਤੀ ਗਈ ਹੈ ਜੋ ਮੋਟਾਪੇ

ਮਿਲੋ 1280 ਕਰੋੜ ਸਲਾਨਾ ਤਨਖਾਹ ਲੈਣ ਵਾਲੇ ਭਾਰਤੀ ਨੂੰ

ਨਵੀਂ ਦਿੱਲੀ:-ਗੂਗਲ ਨੇ ਆਪਣੇ ਚੀਫ ਐਗਜੀਕਿਉਟਿਵ ਅਫਸਰ ( ਸੀਈਓ ) ਸੁੰਦਰ ਪਿਚਾਈ ਨੂੰ 2016 ਵਿੱਚ 19 . 97 ਕਰੋੜ ਡਾਲਰ ( ਕਰੀਬ 1280 ਕਰੋੜ ਰੁਪਏ ) ਦਾ ਕੰਪਨਸੇਸ਼ਨ ਦਿੱਤਾ ਹੈ । ਜੋ ਕਿ 2015 ਦੀ ਤੁਲਨਾ ਵਿੱਚ ਡਬਲ ਹੈ।ਗੂਗਲ ਦੀ ਪੇਰੇਂਟ ਕੰਪਨੀ ਅਲਫਾਬੇਟ ਵਲੋਂ ਕੀਤੀ ਗਈ ਫਾਇਲਿੰਗ ਦੇ ਮੁਤਾਬਿਕ , ਕੰਪਨੀ ਦੀ ਕੰਪਨਸੇਸ਼ਨ ਕਮੇਟੀ ਨੇ

ਇਰਾਕ ‘ਚ ਫਸੇ 33 ਭਾਰਤੀ ਪਰਤੇ ਦੇਸ਼

ਨਵੀਂ ਦਿੱਲੀ : ਇਰਾਕ ‘ਚ ਫਸੇ 33 ਭਾਰਤੀ ਦੇਸ਼ ਪਰਤ ਆਏ ਹਨ। ਮਿਲੀ ਜਾਣਕਾਰੀ ਮੁਤਾਬਿਕ ਇਨ੍ਹਾਂ ‘ਚੋਂ 32 ਤੇਲੰਗਾਨਾ ਤੇ ਇੱਕ ਆਂਧਰਾ ਪ੍ਰਦੇਸ਼ ਨਾਲ ਸੰਬੰਧਿਤ ਹੈ।

ਪੀ. ਏ. ਯੂ. ਬੀ.ਟੀ. 1, ਐਫ 1861 ਅਤੇ ਆਰ.ਐਸ. 2013 ਨੂੰ ਪੰਜਾਬ ਵਿਚ ਬੀਜਣ ਦੀ ਮਿਲੀ ਮਾਨਤਾ

ਪੰਜਾਬ ਖੇਤੀ ਯੂਨੀਵਰਸਿਟੀ ਲੁਧਿਆਣਾ ਦੇ ਸੂਤਰਾਂ ਨੇ ਬਠਿੰਡਾ ਵਿਚ ਦੱਸਿਆ ਕਿ ਭਾਰਤੀ ਖੇਤੀ ਖੋਜ ਸੰਸਥਾ (ਆਈ. ਸੀ. ਏ. ਆਰ.) ਨੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਵੱਲੋਂ ਤਿਆਰ ਕੀਤੀਆਂ ਪੀ. ਏ. ਯੂ. ਬੀ.ਟੀ. 1, ਐਫ 1861 ਅਤੇ ਆਰ.ਐਸ. 2013 ਨੂੰ ਪੰਜਾਬ, ਹਰਿਆਣਾ ਤੇ ਰਾਜਸਥਾਨ ਵਿਚ ਬੀਜਣ ਲਈ ਮਾਨਤਾ ਦਿੱਤੀ ਹੈ | ਭਾਰਤੀ ਖੇਤੀ ਖੋਜ ਸੰਸਥਾ ਨੇ ਪੰਜਾਬ ਖੇਤੀ

Sri Akal Takht Sahib

4 ਅਪ੍ਰੈਲ ਨੂੰ ਹੋਵੇਗਾ ਡੇਰਾ ਮੁਖੀ ਦੀ ਹਮਾਇਤ ਲੈਣ ਵਾਲਿਆਂ ਦੀ ਕਿਸਮਤ ਦਾ ਫੈਸਲਾ

ਅੰਮ੍ਰਿਤਸਰ : ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਡੇਰਾ ਸਿਰਸਾ ਦੀ ਹਮਾਇਤ ਅਤੇ ਆਸ਼ੀਰਵਾਦ  ਪ੍ਰਾਪਤ ਕਰਨ ਵਾਲੇ ਸਿੱਖ ਆਗੂਆਂ ਨੂੰ ਹੁਣ ਜਲਦੀ ਹੀ ਅਕਾਲ ਤਖ਼ਤ ’ਤੇ ਸਪੱਸ਼ਟੀਕਰਨ ਦੇਣ ਲਈ ਤਲਬ ਕੀਤਾ ਜਾ ਸਕਦਾ ਹੈ। ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਚਾਰ ਅਪਰੈਲ ਨੂੰ ਸੱਦੀ ਹੈ। ਇਸ ਸਬੰਧੀ ਅਕਾਲ ਤਖ਼ਤ

ਛਾਪੇਮਾਰੀ ਦੌਰਾਨ ਮੁੰਬਈ ‘ਚ ਮਿਲੀ 1.40 ਕਰੋੜ ਦੀ ਨਵੀਂ ਕਰੰਸੀ

ਨੋਟਬੰਦੀ  ਦੇ ਬਾਅਦ ਕਾਲੀ ਕਮਾਈ  ਦੇ ਬਰਾਮਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।ਇਸ ਕੜੀ ਵਿੱਚ ਮੁੰਬਈ ਵਿੱਚ ਇੱਕ ਕਾਰ ਦੀ ਤਲਾਸ਼ੀ  ਦੇ ਦੌਰਾਨ ਪੁਲਿਸ ਨੂੰ ਇੱਕ ਕਰੋੜ 40 ਲੱਖ ਰੁਪਏ ਬਰਾਮਦ ਹੋਏ।ਹੈਰਾਨ ਕਰਨ ਵਾਲੀ ਗੱਲ ਇਹ ਹੈ ਕਿ ਬਰਾਮਦ ਕੀਤੀ ਇੱਕ ਕਰੋੜ 40 ਲੱਖ ਰੁਪਏ ਦੀ ਰਕਮ 2000  ਦੇ ਨਵੇਂ ਨੋਟਾਂ ਵਿੱਚ ਮਿਲੀ ਹੈ।ਅਸਲ ਵਿੱਚ

ਕਰਨਾਟਕਾ ‘ਚ ਹਵਾਲਾ ਕਾਰੋਬਾਰੀ ਦੇ ਬਾਥਰੂਮ ‘ਚੋਂ ਮਿਲੇ ਕਰੋੜਾਂ ਰੁਪਏ

ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵਿਕਾਸ ਕਾਰਜਾਂ ਨੂੰ ਵੇਖਦਿਆਂ ਕੀਤਾ ਸਨਮਾਨ

ਸ਼੍ਰੋਮਣੀ ਅਕਾਲੀ ਦਲ ਪਾਰਟੀ ਵੱਲੋ ਪਿੰਡਾਂ ਅਤੇ ਸ਼ਹਿਰਾਂ ਵਿੱਚ ਕੀਤੇ ਜਾ ਰਹੇ ਵਿਕਾਸ ਕਾਰਜਾਂ ਨੂੰ ਵੇਖਦਿਆਂ ਹੀ ਪਿੰਡਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਆਗੂਆਂ ਦਾ ਪਿੰਡਾਂ ਦੀਆਂ ਪੰਚਾਇਤਾਂ ਅਤੇ ਲੋਕਾਂ ਵੱਲੋ ਸਨਮਾਨ ਕੀਤਾ ਜਾ ਰਿਹਾ ਹੈ। ਸ੍ਰੋਮਣੀ ਅਕਾਲੀ ਦਲ ਵੱਲੋ ਪਟਿਆਲਾ ਜ਼ਿਲ੍ਹੇ ਦਾ ਸੀਨੀਅਰ ਮੀਤ ਪ੍ਰਧਾਨ ਬਲਜਿੰਦਰ ਸਿੰਘ ਨੂੰ ਲਗਾਇਆ ਗਿਆ ਹੈ। ਬਲਜਿੰਦਰ ਸਿੰਘ

ਪ੍ਰਧਾਨ ਮੰਤਰੀ ਅਵਾਸ ਯੋਜਨਾ ਨੂੰ ਮਿਲੀ ਹਰੀ ਝੰਡੀ

ਇਸ ਬਾਲੀਵੁੱਡ ਅਦਾਕਾਰਾ ਨੂੰ ਮਿਲੀ ਜਾਨ ਤੋਂ ਮਾਰਨ ਦੀ ਧਮਕੀ

ਬਾਲੀਵੁੱਡ  ਦੀ ਖੂਬਸੂਰਤ ਅਦਾਕਾਰਾ ਸ਼ਰੂਤੀ ਹਾਸਨ  ਨੇ ਕਰਨਾਟਕ ਬੇਸਡ ਇੱਕ ਡਾਕਟਰ ਦੇ ਖਿਲਾਫ਼ ਸਾਈਬਰ ਪੁਲਿਸ ‘ਚ ਬੁਧਵਾਰ ਨੂੰ ਸ਼ਿਕਾਇਤ ਦਰਜ ਕਰਵਾਈ ਹੈ।  ਸ਼ਰੂਤੀ ਦੇ ਮੁਤਾਬਿਕ ,ਕੇਜੀ ਪ੍ਰਸਾਦ ਨਾਂ  ਦਾ ਇਹ ਸ਼ਕਸ਼ ਉਹਨਾਂ ਦਾ ਪਿੱਛਾ  ਕਰਦਾ ਹੈ ਤੇ ਉਹਨਾਂ ਨੂੰ ਗੰਦੇ ਮੈਸਜ ਭੇਜਦਾ ਹੈ। ਇੰਨਾਂ  ਹੀ ਨਹੀਂ ਉਹ  ਸ਼ਰੂਤੀ ਨੂੰ ਜਾਣ  ਤੋਂ ਮਾਰਨ ਦੀ ਧਮਕੀ ਵੀ

ਭਾਜਪਾ ਦੇ ਵਰਕਰਾਂ ਵੱਲੋ ਗਡਕਰੀ ਦਾ ਸਵਾਗਤ

ਜਲੰਧਰ  : ਗਡਕਰੀ ਦਾ 14 ਤਾਰੀਕ ਨੂੰ ਜਲੰਧਰ ਪਹੁੰਚਣ ਤੇ ਭਾਜਪਾ ਦੇ ਵਰਕਰਾਂ ਵੱਲੋ ਉੱਘਾ ਸਵਾਗਤ ਕੀਤਾ ਜਾਵੇਗਾ । ਰਾਮੇਸ਼ ਸ਼ਰਮਾ ਦਾ ਕਹਿਣਾ ਹੈ  ਕਿ ਉਹ ਜਲੰਧਰ -ਨਕੋਦਰ ਰੋਡ ਦੇ ਚਾਰ ਮਾਰਗੀ ਪ੍ਰੋਜੈਕਟ ਦਾ ਉਦਘਾਟਨ 14 ਤਾਰੀਕ ਨੂੰ ਕਰਨਗੇ ਜੋ ਕਿ ਬਰਨਾਲਾ ਤੋ ਚਿੰਤਪੁਰਨੀ ਤੱਕ ਜਾਵੇਗਾ ।

ਰਾਜਪੁਰਾ-ਪੁਲਿਸ ਨੁੰ ਮਿਲੀ ਅੱੱਧ ਸੜੀ ਲਾਸ਼

ਰਾਜਪੁਰਾ- ਥਾਣਾ ਸ਼ੰਭੂ ਅਧੀਨ ਪੈਂਦੇ ਪਿੰਡ ਗੰਡਿਆਂ ਦੇ ਲਾਗੇ ਐਸ ਵਾਈ ਐਲ ਨਹਿਰ ਕੋਲ ਇਕ ਔਰਤ ਦੀ ਅੱਧ ਸੜੀ ਲਾਸ਼ ਮਿਲੀ ਜਿਸ ਦੀ ਪਹਿਚਾਣ ਨਹੀਂ ਹੋ ਸਕੀ ਪਰ ਵੇਖਣ ਤੋ ਪਤਾ ਲੱਗਦਾ ਹੈ ਕਿ ਔਰਤ ਦਾ ਕਤਲ ਕਰਕੇ ਲਾਸ਼ ਦੀ ਪਹਿਚਾਣ ਮਿਟਾਉਣ ਲਈ ਅੱਗ ਲਗਾ ਦਿੱਤੀ ਗਈ ਹੈ ।ਪੁਲਿਸ ਨੇ ਮੌਕੇ ‘ਤੇ ਪੁੱਜ ਕੇ ਕਾਰਵਾਈ

surrogacy

ਸਰੋਗੇਸੀ ਬਿਲ ਤੇ ਲੋਕਾਂ ਮਿਲਿਆ ਜੁਲਿਆ ਪ੍ਰਤੀਕਰਮ

ਸਰੋਗੇਸੀ ਬਿਲ ਤੇ ਲੋਕਾਂ ਮਿਲਿਆ ਜੁਲਿਆ ਪ੍ਰਤੀਕਰਮ ਸਰਕਾਰ ਨੇ ਬੀਤੇ ਦਿਨ ਸਰੋਗੇਸੀ ਬਿਲ ਨੂੰ ਦਿਤੀ ਸੀ ਮੰਜੂਰੀ ਪੈਸੇ ਦੇ ਕੇ ਨਹੀਂ ਖ੍ਰੀਦੀ ਜਾ ਸਕਦੀ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ