Tag: , , , , , , , , ,

ਯੁਵਰਾਜ ਹੇਜਲ ਦੇ ਵਿਆਹ ‘ਚ ਪਹੁੰਚੀਆਂ ਮਸ਼ਹੂਰ ਹਸਤੀਆਂ

ਸਿਕਸਰ ਕਿੰਗ ਦੇ ਨਾਂ ਨਾਲ ਮਸ਼ਹੂਰ ਯੁਵਰਾਜ ਸਿੰਘ ਅੱਜ ਹੇਜ਼ਲ ਨਾਲ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਯੁਵੀ ਦਾ ਵਿਆਹ ਅਟੈਂਡ ਕਰਨ ਲਈ ਚੰਡੀਗੜ੍ਹ ਦੇ ਆਈ. ਟੀ ਪਾਰਕ ਸਥਿਤ ਲਲਿਤ ਹੋਟਲ ‘ਚ ਕਾਫੀ ਸੰਖਿਆ ‘ਚ ਮਹਿਮਾਨ ਆ ਚੁੱਕੇ ਹਨ। ਵਿਆਹ ਦੇ ਸੰਗੀਤ ਨੂੰ ਲੈ ਕੇ ਸਾਰੇ ਮਹਿਮਾਨਾਂ ‘ਚ ਕਾਫੀ ਦਿਲਚਸਪੀ ਵੇਖਣ ਨੂੰ ਮਿਲੀ

ਪਟਨਾ ਸਾਹਿਬ ਤੋਂ ਆਨੰਦਪੁਰ ਸਾਹਿਬ ਪਹੁੰਚੀ ਯਾਤਰਾ

ਵਿੱਦਿਆ ਪਹੁੰਚੀ‘ਬਿਗ-ਬਾੱਸ’ਦੇ ਘਰ,ਸਲਮਾਨ ਨੇ ਉਤਾਰੀ ਸ਼ਾਹਰੁਖ ਦੀ ਨਕਲ

ਐਕਟ੍ਰੈਸ ਵਿੱਦਿਆ ਬਾਲਨ ਨੇ ‘ਬਿਗ-ਬਾੱਸ’ ਦੇ ਘਰ ਆਪਣੀ ਆਉਣ ਵਾਲੀ ਫਿਲਮ ‘ਕਹਾਣੀ-2’ਦਾ ਪ੍ਰਮੋਸ਼ਨ ਕਰਨ ਪਹੁੰਚੀ।ਵਿੱਦਿਆ ਨੇ ਸ਼ੋਅ ਦਾ ਸੈੱਟ ਤੇ ਸਲਮਾਨ ਖਾਨ ਨੂੰ ਫਿਲਮ ਨੂੰ ਲੈ ਕੇ ਅਜਿਹੀ ਕਹਾਣੀ ਦੱਸੀ ਕਿ ਸਲਮਾਨ ਖਾਨ ਨੂੰ ਚੱਕਰ ਆਉਣ ਲੱਗੇ।ਵਿੱਦਿਆ ਨੇ ਘਰ ਦੇ ਸੱਦਸਿਆ ਨਾਲ ਗੱਲ ਬਾਤ ਕਰਦੇ ਹੋਏ ਫਿਲਮ ਦੀ ਥੀਮ ਨੂੰ ਲੈ ਕੇ ਕਹਾਣੀ ਦੱਸੀ।ਵਿੱਦਿਆ ਇਨੀਂ

ਇਲਿਅਨਾ ਪਹੁੰਚੀ ਲੰਚ ‘ਤੇ

ਯੈਲੋ ਡਰੈੱਸ ‘ਚ ਬਿਨਾ ਮੇਕਅਪ ਦੇ ਪਹੁੰਚੀ ਕਰੀਨਾ ਕਪੂਰ

ਬਾਲੀਵੁੱਡ ਦੀ ਖੂਬਸੂਰਤ ਬੇਗਮ ਕਰੀਨਾ ਕਪੂਰ ਖਾਨ ਆਪਣੀ ਬੈਸਟ ਫਰੈਂਡ ਅਦਾਕਾਰਾ ਅੰਮ੍ਰਿਤਾ ਅਰੋੜਾ ਦੇ ਘਰ ਪਾਰਟੀ ਅਟੈਂਡ ਕਰਨ ਲਈ ਪਹੁੰਚੀ।ਆਪਣੀ ਪ੍ਰੈਗਨੈਂਸੀ ਦੇ ਆਖਰੀ ਦੌਰ ‘ਚ ਵੀ ਕਰੀਨਾ ਬੇਹੱਦ ਖੂਬਸੂਰਤ ਲਗ ਰਹੀ ਸੀ। ਪਰ ਇਸ ਵਾਰ ਕਰੀਨਾ ਦੇ ਚਿਹਰੇ ਤੇ ਖੁਸ਼ੀ ਨਜ਼ਰ ਨਹੀਂ ਆ ਰਹੀ ਸੀ ਤੇ ਬੇਗਮ ਥੋੜ੍ਹਾ ਥੱਕੀ ਹੋਈ ਨਜ਼ਰ ਆਈ। ਸ਼ਾਇਦ ਕਰੀਨਾ ਦੀ

ਮੂਰਤੀ ਦਰਸ਼ਨ ਯਾਤਰਾ ਪਹੁੰਚੀ ਤਪਾ ਮੰਡੀ

ਤਪਾ ਵਿੱਚ ਭਗਵਾਨ ਵਾਲਮੀਕ ਦੀ ਗਵਾਲੀਅਰ ਤੋਂ ਮਗਵਾਈ 8 ਫੁੱਟ ਉੱਚੀ ਮੂਰਤੀ ਦੇ ਦਰਸ਼ਨ ਕਰਵਾਉਂਣ ਲਈ ਦਰਸ਼ਨ ਯਾਤਰਾ ਦਾ ਅਯੋਜਨ ਕੀਤਾ ਗਿਆ ਸੀ ਅਤੇ ਇਸ ਯਾਤਰਾ ਦੇ ਤਪਾ ਮੰਡੀ ਪਹੁੰਚਣ ਤੇ ਸਵਾਗਤ ਲਈ ਸੰਤ ਬਾਬਾ ਬਲਵੀਰ ਸਿੰਘ ਘੁੰਨਸ ਅਤੇ ਜਨਮੇਜ਼ਾ ਸਿੰਘ ਸੇਖੋ ਖਾਸ ਤੋਰ ਤੇ ਪਹੁੰਚੇ ਹੋਏ ਸਨ।ਭਗਵਾਨ ਵਾਲਮੀਕ ਜੀ ਦੀ 8 ਫੁੱਟ ਉੱਚੀ ਇਸ

ਆਲਿਆ ‘ਡੀਅਰ ਜ਼ਿੰਦਗੀ’ਦੀ ਪ੍ਰਮੋਸ਼ਨ ਲਈ ਪਹੁੰਚੀ ‘ਬਿਗ-ਬਾੱਸ’

‘ਬਿਗ-ਬਾੱਸ’ਦੇ ਐਪੀਸੋਡ ਦੀ ਖਾਸ ਮਹਿਮਾਨ ਆਲਿਆ ਭੱਟ ਸੀ।ਦੱਸ ਦਈਏ ਕਿ ਉਹ ਆਪਣ ਆਉਣ ਵਾਲੀ ਫਿਲਮ “ਡੀਅਰ ਜ਼ਿੰਦਗੀ”ਦੀ ਪ੍ਰਮੋਸ਼ਨ ਲਈ ਪਹੁੰਚੀ ਸੀ ਅੇਤ ਇਸ ਸ਼ੋਅ ਵਿਚ ਉਨ੍ਹਾਂ ਦੀ ਐਂਟਰੀ “ਡੀਅਰ ਜ਼ਿੰਦਗੀ”ਦੇ ਗੀਤ “ਲਵ ਯੂ ਜ਼ਿੰਦਗੀ”ਦੇ ਨਾਲ ਹੋਈ। ਹਾਲਾਂਕਿ ਸ਼ਾਹਰੁਖ ਖਾਨ ਇਸ ਸ਼ੋਅ ਵਿਚ ਨਹੀਂ ਆਏ ਤੇ ਜਦੋਂ ਸਲਮਾਨ ਖਾਨ ਨੇ ਉਨ੍ਹਾਂ ਤੋਂ ਪੁੱਛਿਆ ਕਿ ਫਿਲਮ ਵਿਚ

ਚੰਡੀਗੜ੍ਹ ਪਹੁੰਚੇ ਅਮਿਤ ਸ਼ਾਹ

ਚੰਡੀਗੜ੍ਹ ਪਹੁੰਚੇ ਅਮਿਤ ਸ਼ਾਹ ਭਾਜਪਾਈਆਂ ਨੂੰ ਆਵਾਜ਼ ਬੁਲੰਦ ਕਰ ਪਾਕਿਸਤਾਨ ਤੱਕ ਪਹੁੰਚਾਉਣ ਦੀ ਕੀਤੀ ਅਪੀਲ ਚੰਡੀਗੜ੍ਹ  ‘ਚ ਹੋਣ ਵਾਲੇ ਨਗਰ ਨਿਗਮ ਨਾਲ ਚੱਲਣ ਲਈ ਕਿਹਾ ਅਮਿਤ ਸ਼ਾਹ ਨੇ ਕਿਹਾ ਭਾਜਪਾ ਕੰਮ ਨੂੰ ਦਿੰਦੀ ਹੈ ਤਵੱਜੋਂ ਕਾਂਗਰਸ ਤੇ ਸਾਧਿਆ ਨਿਸ਼ਾਨਾ ਕਿਹਾ ਕਾਂਗਰਸ ਦੇ ਰਾਜ ਵਿਚ ਕੁਝ ਨਹੀਂ

CM badal-gurdas maan-house-dailypost

ਗੁਰਦਾਸ ਮਾਨ ਨਾਲ ਦੁੱਖ ਵੰਡਾਉਣ ਪਹੁੰਚੇ ਮੁੱਖ ਮੰਤਰੀ ਬਾਦਲ!

ਗਿੱਦੜਬਾਹਾ: ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅੱਜ ਗਿੱਦੜਬਾਹਾ ‘ਚ ਗੁਰਦਾਸ ਮਾਨ ਦੇ ਘਰ ਪਹੁੰਚੇ ਤੇ ਉਹਨਾਂ ਇੱਥੇ ਉਨ੍ਹਾਂ ਮਾਨ ਪਰਿਵਾਰ ਨਾਲ ਮਾਤਾ ਤੇਜ ਕੌਰ ਦੇ ਅਕਾਲ ਚਲਾਣੇ ‘ਤੇ ਦੁੱਖ ਵੰਡਾਇਆ। ਬਾਦਲ ਨੇ ਗੁਰਦਾਸ ਮਾਨ ਨਾਲ ਦੁੱਖ ਸਾਂਝਾ ਕਰਦਿਆਂ ਕਿਹਾ ਕਿ ਸਵਰਗਵਾਸੀ ਮਾਤਾ ਤੇਜ ਕੌਰ ਨੇ ਪੰਜਾਬ ਨੂੰ ਅਜਿਹਾ ਪੁੱਤ ਦਿੱਤਾ ਹੈ ਜਿਸ ਨੇ

ਤਿੰਨ ਦਿਨ ਦੀ ਛੁੱਟੀ ਤੋਂ ਬਾਅਦ ਸੇਂਸੇਕਸ ਵਿਚ ਗਿਰਾਵਟ, ਨਿਫਟੀ 8192 ਤੇ ਪਹੁੰਚਿਆ

ਪ੍ਰਧਾਨ ਮੰਤਰੀ ਮੋਦੀ ਵਲੋਂ 500 ਤੇ 1000 ਦੇ ਨੋਟਾਂ ਨੂੰ ਬੰਦ ਕਰਨ ਦਾ ਅਸਰ ਸ਼ੇਅਰ ਬਾਜਾਰ ‘ਤੇ ਵੀ ਨਜਰ ਆ ਰਿਹਾ ਹੈ।ਜ਼ਿਕਰੇਖਾਸ ਹੈ ਕਿ ਮੰਗਲਵਾਰ ਨੂੰ ਜਦੋਂ ਤਿੰਨ ਦਿਨਾਂ ਦੀ ਛੁੱੱਟੀ ਤੋਂ ਬਾਅਦ ਬੋਮਬੇ ਸਟਾਕ ਐਕਸੇਂਜ ਤੇ ਨੈਸ਼ਨਲ ਸਟਾਕ ਐਕਸੇਂਜ ਖੁੱਲੇ ਤਾਂ ਦੋਨਾਂ ਥਾਵਾਂ ਤੇ ਕਾਰੋਬਾਰ ਵਿਚ ਸੁਸਤੀ ਦੇਖੀ ਜਾ ਰਹੀ ਹੈ।ਹਾਲਾਂਕਿ ਸੋਨੇ ਦੀ ਕੀਮਤ

ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਮਾਂ ਪਹੁੰਚੀ ਬੈਂਕ ਪੈਸੇ ਬਦਲਵਾਉਣ

ਦੇਸ਼ ਦੇ ਪ੍ਰਧਾਨਮੰਤਰੀ ਨਰਿੰਦਰ ਮੋਦੀ ਮਾਂ ਹੀਰਾਬੇਨ ਆਪਣੇ ਕੋਲ ਜਮ੍ਹਾਂ ਪੈਸੇ ਬਦਲਵਾਉਣ ਲਈ ਖੁਦ ਬੈਂਕ ਪਹੁੰਚੀ।ਗਾਂਧੀਨਗਰ ਦੇ ਉਰੀਐਂਟਲ ਬੈਂਕ ਵਿੱਚ ਪ੍ਰਧਾਨਮੰਤਰੀ ਦੀ ਮਾਂ ਨੇ ਆਪਣੇ 4500 ਰੁਪਏ ਬਦਲਵਾਏ।ਜ਼ਿਕਰਯੋਗ ਹੈ ਕਿ ਪੰਜ ਸੋ ਅਤੇ ਹਜ਼ਾਰ ਰੁਪਏ ਦੇ ਗੈਰਕਾਨੂੰਨੀ ਠਹਿਰਾਏ ਜਾਣ ਦੇ ਬਾਅਦ ਦੇਸ਼ ਭਰ ਵਿੱਚ ਇਸ ਮੁੱਦੇ ਤੇ ਚਰਚਾ ਗਰਮ ਹੈ ਵਿਰੋਧੀ ਦਲ ਆਮ ਲੋਕਾਂ ਸਾਹਮਣੇ

ਰੇਲ ਮੰਤਰੀ ਸੁਰੇਸ਼ ਪ੍ਰਭੂ ਪੁੱਜੇ ਬਠਿੰਡਾ

7 ਰੇਲ ਪ੍ਰੋਜੈਕਟਾਂ ਦੇ ਰੱਖਣਗੇ ਨੀਂਹ ਪੱਥਰ ਰੈਲਵੇ ਟ੍ਰੈਕ ਡਬਲਿੰਗ ਦਾ ਵੀ ਰੱਖਿਆ ਜਾਵੇਗਾ ਨੀਂਹ ਪੱਥਰ 172 ਕਿਲੋਂ ਮੀਟਰ ਦਾ ਟਰੈਕ 4 ਸਾਲਾਂ ‘ਚ ਬਣਕੇ ਹੋਵੇਗਾ ਤਿਆਰ ਉਪ ਮੁੱਖ ਮੰਤਰੀ ਸੁਖਬੀਰ ਬਾਦਲ, ਕੇਂਦਰੀ ਮੰਤਰੀ ਸਰਸਿਮਰਤ ਬਾਦਲ ਅਤੇ ਕੈਬਨਿਟ ਮੰਤਰੀ ਮਜੀਠੀਆ ਵੀ

ਅਭਿਸ਼ੇਕ ਬਚਨ ਪਹੁੰਚੇ ਡਾਂਸ ਅਕੈਡਮੀ ਦੇ ਈਵੈਂਟ ਤੇ

ਪੈਰਿਸ ਮਾਸਟਰਜ਼ ਦੇ ਖਿਤਾਬੀ ਦੌੜ ਵਿਚ ਐਂਡੀ ਮੁਰੇ ਪਹੁੰਚੇ ਕੁਆਟਰ-ਫਾਨਈਲ ‘ਚ

ਬ੍ਰਿਟਿਸ਼ ਸਟਾਰ ਖਿਡਾਰੀ ਐਂਡੀ ਮੁਰੇ ਅਤੇ ਵਿਸ਼ਵ ਦੇ ਪ੍ਰਸਿੱੱਧ ਟੈਨਿਸ ਖਿਡਾਰੀ ਨੋਵਾਕ ਜੋਕੋਵਿਕ ਆਪਣੀ-ਆਪਣੀ ਜਿੱੱਤ ਹਾਸਿਲ ਕਰਕੇ ਪੈਰਿਸ ਮਾਸਟਰਜ਼ ਦੇ ਲਈ ਸ਼ੁੱਕਰਵਾਰ ਨੂੰ ਕੁਆਟਰ-ਫਾਈਨਲ ਮੁਕਾਬਲੇ ‘ਚ ਪਹੁੰਚ ਗਏ ਹਨ। ਇਸ ਖਿਤਾਬ ਨੂੰ ਜਿੱਤਣ ਦੇ ਨਾਲ-ਨਾਲ ਮੁਰੇ ਆਪਣੀ ਜਗ੍ਹਾਂ ਵਿਸ਼ਵ ਰਿਕਾਰਡ ਬਣਾਉਣ ਦੀ ਫਿਰਾਕ ਚ’ ਹੋਣਗੇ,ਇੱਥੇ ਹੀ ਜੋਕੋਵਿਕ ਆਪਣੀ ਪਹਿਲੀ ਜਗ੍ਹਾਂ ਨੂੰ ਬਰਕਰਾਰ ਰੱਖਣ ਲਈ ਮੈਦਾਨ

ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵਿਸ਼ਵਕਰਮਾ ਦਿਹਾੜੇ ਕੀਤੀ ਸ਼ਿਰਕਤ

ਵਿਸ਼ਵਕਰਮਾ  ਦਿਹਾੜੇ ਮੌਕੇ ਵਿਸ਼ਵਕਰਮਾ  ਮੰਦਰ ਵਿਚ ਵਿਸ਼ਵਕਰਮਾ  ਦਿਹਾੜਾ ਮਨਾਇਆ ਗਿਆ ਇਸ ਮੌਕੇ ਰਾਗੀ-ਢਾਡੀਆਂ ਵੱਲੋਂ ਸਬਦ ਕੀਰਤਨ ਕੀਤਾ ਗਿਆ ਅਤੇ ਵਿਸੇਸ ਤੋਰ ਤੇ ਪਹੁੰਚੇ ਕੈਬਨਿਟ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਵਿਸਵਕਰਮਾ ਦੀ ਮੂਰਤੀ ਅੱਗੇ ਮੱਥਾ ਟੇਕਿਆ ਅਤੇ ਇਸ ਮੌਕੇ ਉਨਾ ਕਿਹਾ ਕਿ ਵਿਦੇਸ਼ਾਂ ਵਿਚ ਰਹਿੰਦੇ ਪੰਜਾਬੀਆਂ ਤੇ ਕਤਲੇਆਮ ਹੋ ਰਹੇ ਹਨ ਅਤੇ ਜਿਹੜੇ ਮਾੜੇ ਲੋਕ ਇਹ ਕੰਮ ਕਰਦੇ ਹਨ

ਅਰਵਿੰਦ ਕੇਜਰੀਵਾਲ ਦੁੱਖ ਸਾਂਝਾ ਕਰਨ ਪਹੁੰਚੇ ਪੱਤਰਕਾਰ ਕੇਵਲ ਕੁਮਾਰ ਦੇ ਘਰ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਧੂਰੀ ‘ਚ ਪੱਤਰਕਾਰ ਕੇਵਲ ਕੁਮਾਰ ਦੇ ਘਰ ਪਹੁੰਚੇ ਹਨ।ਦਸ ਦਈਏ ਕਿ ਅਕਾਲੀ ਕੌਂਸਲਰ ਵੱਲੋਂ ਪੱਤਰਕਾਰ ਕੇਵਲ ਕੁਮਾਰ ਦਾ ਕਤਲ ਕਰ ਦਿੱਤਾ ਗਿਆ ਸੀ ਜਿਸ ਕਾਰਨ ਕੇਜਰੀਵਾਲ ਉਹਨਾਂ ਦੇ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ

ਹਿਰਨ ਸਿ਼ਕਾਰ ਕੇਸ ’ਚ ਰਾਜਸਥਾਨ ਸਰਕਾਰ ਪਹੁੰਚੀ ਸੁਪਰੀਮ ਕੋਰਟ

ਹਿਰਨ ਸਿ਼ਕਾਰ ਦੇ ਮਾਮਲੇ ’ਚ ਬਾਲੀਵੁੱਡ ਐਕਟਰ ਸਲਮਾਨ ਖ਼ਾਨ ਦੀ ਮੁਸ਼ਕਿਲਾਂ ਇੱਕ ਵਾਰ ਫਿਰ ਤੋਂ ਵੱਧ ਗਈਆਂ ਹਨ। 18 ਸਾਲ ਪੁਰਾਣੇ ਦੋ ਮਾਮਲਿਆਂ ’ਚ ਜੋਧਪੁਰ ਹਾਈਕੋਰਟ ਤੋਂ ਬਰੀ ਹੋ ਚੁੱਕੇ ਸਲਮਾਨ ਖਾਨ ਦੇ ਖਿਲਾਫ ਰਾਜਸਥਾਨ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਹੈ। ਜੋਧਪੁਰ ਹਾਈਕੋਰਟ ਨੇ ਸਲਮਾਨ ਖਾਨ ਨੂੰ ਇਸ ਸਾਲ 25 ਜੁਲਾਈ ਨੂੰ ਹਿਰਣ ਸਿ਼ਕਾਰ ਮਾਮਲੇ

ਕਾਂਗਰਸੀ ਵਰਕਰਾਂ ਦਾ ਧਰਨਾ ਜਾਰੀ,ਕੈਪਟਨ ਅਮਰਿੰਦਰ ਵੀ ਪਹੁੰਚੇ ਮੌਕੇ ਤੇ

ਕਾਂਗਰਸੀ ਆਗੂਆਂ ਦੇ ਵੱਲੋਂ ਮੁੱਖ ਮੰਤਰੀ ਬਾਦਲ ਦੀ ਰਿਹਾਇਸ਼ ਦੇ ਬਾਹਰ ਲਗਾਇਆ ਗਿਆ ਧਰਨਾ ਦੂਜੇ ਦਿਨ ਵਿੱਚ ਦਾਖਲ ਹੋ ਗਿਆ ਹੈ। ਧਰਨੇ ਦੇ ਦੂਜੇ ਦਿਨ ਪੰਜਾਬ ਕਾਂਗਰਸ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਹੋ ਗਏ ਹਨ।ਇਸ ਮੌਕੇ ਤੇ ਕੈਪਟਨ ਨੇ ਕਿਹਾ ਕਿ ਪੰਜਾਬ ਕਾਂਗਰਸ ਦਾ ਇਹ ਧਰਨਾ ਜਾਰੀ ਰਹੇਗਾ ਜਦੋਂ ਤੱਕ ਕਾਂਗਰਸੀ ਆਗੂਆਂ ਤੇ ਦਰਜ

ਅਖੰਡ ਕੀਰਤਨੀ ਜਥੇ ਦੇ ਸਾਲਾਨਾ ਸਮਾਗਮ ’ਚ ਪਹੁੰਚੇ ਅਰਵਿੰਦ ਕੇਜਰੀਵਾਲ

ਆਮ ਆਦਮੀ ਪਾਰਟੀ ਦੇ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਬੀਤੀ ਰਾਤ ਗੁਰਦੁਆਰਾ ਸ਼੍ਰੀ ਰਕਾਬਗੰਜ ਸਾਹਿਬ ਵਿਖੇ ਗਏ। ਉੱਥੇ ਉਹ ਭਾਈ ਲੱਖੀ ਸ਼ਾਹ ਵਣਜ਼ਾਰਾ ਹਾਲ ’ਚ ਅਖੰਡ ਕੀਰਤਨੀ ਜਥੇ ਦੇ ਸਾਲਾਨਾ ਕੇਂਦਰੀ ਰੈਣਿ ਸਬਾਈ ਕੀਰਤਨ ਸਮਾਗਮ ’ਚ ਪਹੁੰਚੇ। ਜਿੱਥੇ ਉਨ੍ਹਾਂ ਤਕਰੀਬਨ 40 ਮਿੰਟ ਸੰਗਤ ’ਚ ਆਮ ਸ਼ਰਧਾਲੂਆਂ ਵਾਂਗ ਬੈਠ ਕੇ ਕੀਰਤਨ ਸਰਵਣ ਕੀਤਾ।

ਜਾਖੜ ਮੋਟਰਸਾਇਕਲ ਉੱਤੇ ਪਹੁੰਚੇ ਵਿਧਾਨ ਸਭਾ

ਤਾਜ਼ਾ ਖ਼ਬਰਾਂ

ਅੱਜ ਦਾ ਇਤਿਹਾਸ